ਭਾਜਪਾ ਨੇ ਹਰਿਆਣਾ ‘ਚ ਚੋਣ ਪ੍ਰਚਾਰ ਲਈ 40 ਸਟਾਰ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ

ਭਾਜਪਾ ਨੇ ਹਰਿਆਣਾ ‘ਚ ਚੋਣ ਪ੍ਰਚਾਰ ਲਈ 40 ਸਟਾਰ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ

Chandigarh,02 May,2024,(Azad Soch News):- ਹਰਿਆਣਾ ਵਿਚ 10 ਸੀਟਾਂ ‘ਤੇ ਲੋਕ ਸਭਾ ਚੋਣਾਂ ਤੇ ਕਰਨਾਲ ਵਿਧਾਨ ਸਭਾ ਸੀਟ (Karnal Vidhan Sabha Seat) ‘ਤੇ ਉਪ ਚੋਣ ਲਈ ਭਾਜਪਾ ਨੇ ਸਟਾਰ ਪ੍ਰਚਾਰਕਾਂ (Star Preachers) ਦੀ ਲਿਸਟ (List) ਜਾਰੀ ਕਰ ਦਿੱਤੀ ਹੈ,ਇਸ ਵਿਚ 40 ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ,ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰੀ ਪ੍ਰਧਾਨ ਜੇਪੀ ਨੱਢਾ, ਅਮਿਤ ਸ਼ਾਹ, ਰਾਜਨਾਥ ਸਿੰਘ, ਯੋਗੀ ਆਦਿਤਿਆਨਾਥ ਸ਼ਾਮਲ ਕੀਤੇ ਗਏ ਹਨ,ਹਰਿਆਣਾ ਤੋਂ ਇਸ ਲਿਸਟ ਵਿਚ ਕੁਲਦੀਪ ਬਿਸ਼ਨੋਈ ਤੇ ਅਨਿਲ ਵਿਜ ਨੂੰ ਵੀ ਜਗ੍ਹਾ ਦਿੱਤੀ ਗਈ ਹੈ,ਕੁਲਦੀਪ ਬਿਸ਼ਨੋਈ ਹਿਸਾਰ ਤੋਂ ਟਿਕਟ ਨਾ ਮਿਲਣ ਦੀ ਵਜ੍ਹਾ ਤੋਂ ਪ੍ਰਚਾਰ ਤੋਂ ਦੂਰ ਹਨ,ਦੂਜੇ ਪਾਸੇ ਅਨਿਲ ਵਿਜ (Anil Vij) ਨੇ ਸੀਐੱਮ (CM) ਬਦਲਣ ਬਾਰੇ ਨਾ ਦੱਸੇ ਜਾਣ ਦੀ ਵਜ੍ਹਾ ਤੋਂ ਮੰਤਰੀ ਅਹੁਦਾ ਠੁਕਰਾ ਦਿੱਤਾ,ਉਨ੍ਹਾਂ ਨੇ ਖੁਦ ਨੂੰ ਆਪਣੀ ਅੰਬਾਲਾ ਕੈਂਟ ਵਿਧਾਨ ਸਭਾ ਸੀਟ ਤੱਕ ਸੀਮਤ ਕਰ ਲਿਆ ਹੈ,ਹਰਿਆਣਾ ਤੋਂ ਇਸ ਲਿਸਟ ਵਿਚ ਸੀਐੱਮ ਨਾਇਬ ਸੈਣੀ (CM Naib Saini) ਤੇ ਸਾਬਕਾ ਸੀਐੱਮ ਮਨਹੋਰ ਲਾਲ ਖੱਟਰ (Former CM Manhor Lal Khattar) ਵੀ ਸਟਾਰ ਪ੍ਰਚਾਰਕ ਬਣਾਏ ਗਏ ਹਨ।

Advertisement

Latest News

ਜੀ ਪੀ ਐਸ ਲੱਗੀਆਂ ਗੱਡੀਆਂ ਉੱਤੇ ਹੀ ਵੋਟਰ ਮਸ਼ੀਨਾਂ ਦੀ ਹੋਵੇ ਢੋਆ ਢੁਆਈ - ਜਿਲਾ ਚੋਣ ਅਧਿਕਾਰੀ ਜੀ ਪੀ ਐਸ ਲੱਗੀਆਂ ਗੱਡੀਆਂ ਉੱਤੇ ਹੀ ਵੋਟਰ ਮਸ਼ੀਨਾਂ ਦੀ ਹੋਵੇ ਢੋਆ ਢੁਆਈ - ਜਿਲਾ ਚੋਣ ਅਧਿਕਾਰੀ
ਅੰਮਿ੍ਰਤਸਰ, 20 ਮਈ --- ਜਿਲਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ  ਲੋਕ ਸਭਾ ਚੋਣਾਂ ਲਈ ਵੋਟਿੰਗ ਮਸ਼ੀਨਾਂ ਦੀ ਢੋਆ ਢੁਆਈ...
ਐਸਏਐਸ ਨਗਰ ਵਿੱਚ 61 ਮਾਈਕਰੋ ਅਬਜ਼ਰਵਰ ਮਤਦਾਨ ਦਿਵਸ ਮੌਕੇ ਚੌਕਸੀ ਰੱਖਣਗੇ
ਜਿਲ੍ਹਾ ਅੰਮ੍ਰਿਤਸਰ ਵਿੱਚ ਝੋਨੇ ਦੀ ਲੁਆਈ 15 ਜੂਨ ਤੋਂ ਹੀ ਕੀਤੀ ਜਾਵੇ- ਡਾ: ਬਲਜਿੰਦਰ ਸਿੰਘ ਭੁੱਲਰ
ਜਨਰਲ ਅਬਜ਼ਰਵਰ ਨੇ ਦੱਖਣੀ ਹਲਕੇ ਦੇ ਪੋਲਿੰਗ ਬੂਥਾਂ ਦਾ ਲਿਆ ਜਾਇਜਾ
ਸਕੂਲ ਆਫ਼ ਐਮੀਨੈਂਸ ਮਾਲ ਰੋਡ ਵਿਖੇ ਵੋਟਰ ਜਾਗਰੂਕਤਾ ਸਮਾਗਮ
ਸੁਲਤਾਨਵਿੰਡ ਸਕੂਲ ਵਿਖੇ ਕਰਵਾਏ ਗਏ ਵੋਟਰ ਜਾਗਰੂਕਤਾ ਮਹਿੰਦੀ ਮੁਕਾਬਲੇ
ਸਕੂਲੀ ਵਿਦਿਆਰਥੀਆਂ ਵਲੋਂ ਬਣਾਏ ਗਏ ‘ਵੋਟਰ ਸੱਦਾ ਪੱਤਰ’