PSEB 12th Result 2019 Watch on PSEB Offcial Website PSEB 12th Result 2019 Watch on PSEB Offcial Website
BREAKING NEWS
Search
PSEB 12th Result 2019

PSEB 12th Result 2019

20

9 May ਨੂੰ ਦੇਖੋ ਬਾਰਵੀਂ ਕਲਾਸ ਦਾ ਨਤੀਜ਼ਾ

PSEB 12th Result 2019 : CBSE ਵੱਲੋਂ ਬਾਰਵੀਂ 12th ਅਤੇ ਦਸਵੀਂ 1oth Class ਦੇ ਨਤੀਜ਼ੇ ਐਲਾਨਣ ਤੋਂ ਬਾਅਦ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ Punjab School Education Board Mohali (PSEB) ਦੇ ਸਿਰ ਤੇ ਵੀ ਜਲਦ ਨਤੀਜ਼ੇ ਐਲਾਨਣ ਦੀ ਤਲਵਾਰ ਲਟਕ ਰਹੀ ਹੈ।

PSEB Mohali ਭਰੋਸੇਯੋਗ ਸੂਤਰਾਂ ਅਨੁਸਾਰ PSEB 12th Result 2019 ਦੇ ਨਤੀਜੇ ਦਾ ਐਲਾਨ ਬਹੁਤ ਛੇਤੀ ਕੀਤਾ ਜਾ ਰਿਹਾ ਹੈ। PSEB MOhali 12th ਅਤੇ 10th Class ਦਾ ਨਤੀਜ਼ਾ PSEB ਦੀ ਆਪਣੀ ਅਧਿਕਾਰਤ Website pseb.ac.in ਉੱਤੇ ਹੀ ਜਾਰੀ ਕਰੇਗਾ। Punjab Board ਨੇ 1 ਮਾਰਚ ਤੋਂ 29 ਮਾਰਚ, 2019 ਤੱਕ ਕਲਾਸ 12th ਦੀ ਪ੍ਰੀਖਿਆ ਲਈ ਸਨ। ਪਿਛਲੇ ਸਾਲ 12th ਵਿੱਚ ਕੁੱਲ 65.97 ਫ਼ੀਸਦੀ ਵਿਦਿਆਰਥੀ ਪਾਸ ਹੋਏ ਸਨ।
ਖ਼ਬਰਾਂ ਮੁਤਾਬਕ Punjab Board 12th Result ਇਸ ਵਾਰ 8 May ਨੇੜੇ ਜਾਰੀ ਕਰ ਸਕਦਾ ਹੈ।

ਇਸ ਤਰਾਂ ਦੇਖੋ Punjab Board 12th Result 2019

ਇਸ ਤਰ੍ਹਾਂ ਵੇਖ ਸਕਦੇ ਹੋ 12th PSEB Result
– www.pseb.ac.in ਉੱਤੇ ਜਾਓ।
– 12th Result ਦੇ ਲਿੰਕ ਉੱਤੇ ਕਲਿਕ ਕਰੋ।
– ਨਤੀਜਾ ਪੇਜ ਖੁਲ੍ਹਣ ਉੱਤੇ ਰੋਲ ਨੰਬਰ ਪਾਓ।  
– Submit ਕਰਨ ਉੱਤੇ ਤੁਹਾਡਾ ਨਤੀਜਾ ਸਾਹਮਣੇ ਆ ਜਾਵੇਗਾ।

ਬੀਤੇ ਵਰ੍ਹੇ ਵੀ ਵਧੀਆਂ ਰਹੇ ਸੀ PSEB Results

Punjab Board ਹਰ ਸਾਲ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਕਰਵਾਉਂਦਾ ਹੈ। PSEB 10ਵੀਂ ਦੀ ਪ੍ਰੀਖਿਆ 2019 ਅਤੇ PSEB 12ਵੀਂ ਪ੍ਰੀਖਿਆ 2019 ਮਾਰਚ ਮਹੀਨੇ ਵਿੱਚ ਕਰਵਾਈ ਗਈ ਸੀ।

ਪਿਛਲੇ ਅਕਾਦਮਿਕ ਸਾਲ ਵਿੱਚ PSEB 10th Examination 12 ਮਾਰਚ ਤੋਂ 21 ਮਾਰਚ 2018 ਤੱਕ ਅਤੇ ਪੀਐਸਈਬੀ 12ਵੀਂ ਦੀ ਪ੍ਰੀਖਿਆ 28 ਫ਼ਰਵਰੀ ਤੋਂ 24 ਮਾਰਚ ਤੱਕ ਹੋਈ ਸੀ।  ਹਰ ਸਾਲ ਕਰੀਬ 5 ਲੱਖ ਸਟੂਡੈਂਟਸ ਪੀਐਸਈਬੀ 10ਵੀਂ ਦੀ ਪ੍ਰੀਖਿਆ ਦਿੰਦੇ ਹਨ ਅਤੇ ਕਰੀਬ 3.5 ਲੱਖ ਵਿਦਿਆਰਥੀ 12ਵੀਂ ਦੀ ਪ੍ਰੀਖਿਆ ਦਿੰਦੇ ਹਨ।


ਜਿਕਰਯੋਗ ਹੈ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਤੀਜੇ ਘੋਸ਼ਿਤ ਕਰਨ ਵਿੱਚ ਕਾਫੀ ਦੇਰੀ ਕਰ ਦਿੱਤੀ ਜਾਂਦੀ ਸੀ ਜਿਸ ਕਰਕੇ ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ ਵਿੱਚ ਦਾਖਲਾਂ ਲੈਣ ਸਮੇਂ ਬਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਹੜੇ ਵਿਦਿਆਰਥੀਆਂ ਨੇ ਮੈਡੀਕਲ, ਨਾਨ ਮੈਡੀਕਲ ਜਾਂ ਕਿਸੇ ਹੋਰ ਕਿਸੇ ਵਧੀਆਂ ਕਾਲਜ਼ਾਂ ਵਿੱਚ ਦਾਖਲਾ ਲੈਣਾ ਹੁੰਦਾ ਸੀ ਤਾਂ ਨਤੀਜ਼ੇ ਦੀ ਦੇਰੀ ਕਰਕੇ ਕਾਲਜ਼ਾਂ ਅਤੇ ਵਿਦਿਆਰਥੀਆਂ ਨੂੰ ਮੈਰਿਟ ਬਣਾਉਣ ਵਿੱਚ ਮੁਸ਼ਕਲ ਆਉਂਦੀ ਸੀ ਅਤੇ ਸਿਰਫ ਆਰਜ਼ੀ ਤੌਰ ਤੇ ਹੀ ਦਾਖਲਾ ਦਿੱਤਾ ਜਾਂਦਾ ਸੀ। ਪ੍ਰੰਤੂ ਹੁਣ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੀ ਮਾਰਚ ੨੦੧੯ ਵਿੱਚ ਲਈਆਂ ਪ੍ਰੀਖਿਆਵਾਂ ਦਾ ਨਤੀਜ਼ਾ ੯ ਮਈ ਅਤੇ ਦਸਵੀਂ ਦਾ ਨਤੀਜ਼ਾ ੧੫ ਮਈ ਨੂੰ ਘੋਸ਼ਿਤ ਕਰਨ ਦਾ ਗੈਰ ਰਸ਼ਮੀ ਐਲਾਨ ਕਰ ਚੁੱਕਿਆ ਹੈ।

ਨਤੀਜ਼ਾ ਦੇਖਣ ਲਈ ਵਿਦਿਆਰਥੀ ਹੇਠ ਲਿਖੇ ਲਿੰਕ ਤੇ ਵੀ ਕਲਿੱਕ ਕਰਕੇ ਆਪਣਾ ਨਤੀਜਾ ਦੇਖ ਸਕਦੇ ਹਨ।

http://punjab.indiaresults.com/pseb/default.htm

ALSO READ PUNJAB BOARD 12th RESULTS ON : AZAD SOCH PUNJABI NEWSPAPER




Leave a Reply

Your email address will not be published. Required fields are marked *