ਪੀਐੱਮ ਜਸਟਿਨ ਟਰੂਡੋ ਨੇ ਅਚਾਨਕ ਕੀਤੀ ਦਿਲਜੀਤ ਦੁਸਾਂਝ ਨਾਲ ਮੁਲਾਕਾਤ
By Azad Soch
On
Toronto 15 July 2024,(Azad Soch News):- ਕੈਨੇਡਾ ਦੇ ਡਾਊਨਟਾਊਨ ਟੋਰਾਂਟੋ,ਓਨਟਾਰੀਓ ਦੇ ਇੱਕ ਸਟੇਡੀਅਮ, ਰੋਜਰਸ ਸੈਂਟਰ ਵਿੱਚ ਆਪਣੇ ਪ੍ਰਦਰਸ਼ਨ ਤੋਂ ਪਹਿਲਾਂ, ਦਿਲਜੀਤ ਦੋਸਾਂਝ ਨੇ ਸਟੇਜ 'ਤੇ ਇੱਕ ਵਿਸ਼ੇਸ਼ ਮਹਿਮਾਨ ਦਾ ਸਵਾਗਤ ਕੀਤਾ ਉਹ ਸਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ,ਦਿਲਜੀਤ ਦੋਸਾਂਝ (Diljit Dosanjh) ਨੂੰ ਪੀਐੱਮ ਟਰੂਡੋ (PM Trudeau) ਹੱਥ ਜੋੜ ਕੇ ਮਿਲੇ ਅਤੇ ਫਿਰ ਹੱਥ ਵੀ ਮਿਲਾਇਆ।
Related Posts
Latest News
18 Jan 2025 21:23:08
Chandigarh,18 JAN,2025,(Azad Soch News):- ਚੰਡੀਗੜ੍ਹ ਦੇ ਸਕੂਲਾਂ 'ਚ ਠੰਡ ਕਾਰਨ ਪਹਿਲਾਂ ਤੋਂ ਬਦਲੇ ਗਏ ਸਮੇਂ ਨੂੰ ਅੱਗੇ ਵਧਾ ਦਿੱਤਾ ਗਿਆ...