ਮਸ਼ਹੂਰ ਗਾਇਕ ਮਨਕੀਰਤ ਔਲਖ ਦੇ ਘਰ ਫ਼ਿਰ ਗੂੰਜੀਆਂ ਕਿਲਕਾਰੀਆਂ,2 ਜੁੜਵਾਂ ਧੀਆਂ ਦੇ ਪਿਤਾ ਬਣੇ ਗਾਇਕ
By Azad Soch
On
Patiala,21 July,2024,(Azad Soch News):- ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ (Famous Singer Mankirat Aulakh) ਦੇ ਘਰ ਇੱਰ ਵਾਰ ਫਿਰ ਕਿਲਕਾਰੀਆਂ ਗੂੰਜੀਆਂ ਹਨ,ਉਹ 2 ਜੁੜਵਾਂ ਧੀਆਂ ਦੇ ਪਿਤਾ ਬਣੇ ਹਨ,ਗਾਇਕ ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ੋਟੋ ਸ਼ੇਅਰ ਕੀਤੀ ਹੈ,ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰਿ ਕਰੇ !! ਵਾਹਿਗੁਰੂ ਜੀ (Waheguru Ji) ਦੇ ਆਸ਼ੀਰਵਾਦ ਨਾਲ ਮੈਂ 2 ਜੁੜਵਾਂ ਧੀਆਂ ਦਾ ਪਿਤਾ ਬਣਾ ਹਾਂ,ਸਭ ਤੋਂ ਵਧੀਆ ਭਾਵਨਾ,ਵਾਹਿਗੁਰੂ ਮੇਹਰ ਕਰੇਓ !!
Latest News
15 Feb 2025 15:03:38
USA,15 ,FEB,2025,(Azad Soch News):- ਅਮਰੀਕਾ ਵਿੱਚ ਰਹਿ ਰਹੇ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਗੈਰਕਾਨੂੰਨੀ...