ਸਰਦੀਆਂ ‘ਚ ਲੌਂਗ ਵਾਲੀ ਚਾਹ ਪੀਣ ਦੇ ਫਾਇਦੇ
By Azad Soch
On
- ਲੌਂਗ ਦੀ ਚਾਹ (Clove Tea) ਐਂਟੀ-ਵਾਇਰਲ, ਐਂਟੀ ਮਾਈਕ੍ਰੋਬੀ੍ਲ ਤੇ ਐਂਟੀਸੈਪਟਿਕ ਵਰਗੇ ਗੁਣਾਂ ਦਾ ਚੰਗਾ ਸਰੋਤ ਹੁੰਦਾ ਹੈ।
- ਰੈਗੂਲਰ ਲੌਂਗ ਦੀ ਚਾਹ ਪੀਣ ਨਾਲ ਸਕਿਨ ਦੀਆਂ ਸਮੱਸਿਆਵਾਂ ਤੋਂ ਨਿਜਾਤ ਮਿਲਦੀ ਹੈ।
- ਲੌਂਗ ਵਿਚ ਐਂਟੀਸੈਪਟਿਕ ਗੁਣ (Antiseptic Properties) ਹੁੰਦੇ ਹਨ ਜੋ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ।
- ਲੌਂਗ ਦੀ ਚਾਹ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
- ਇਸ ਤੋਂ ਇਲਾਵਾ ਲੌਂਗ ਦੀ ਚਾਹ ‘ਚ ਐਂਟੀ-ਕੋਲੇਸਟ੍ਰੇਮਿਕ ਅਤੇ ਐਂਟੀ-ਲਿਪਿਡ ਗੁਣ ਹੁੰਦੇ ਹਨ।
- ਜੋ ਭਾਰ ਘਟਾਉਣ ‘ਚ ਮਦਦ ਕਰਦੇ ਹਨ।
- ਇਹ ਗੁਣ ਸੰਕਰਮਣ ਨਾਲ ਲੜਦੇ ਹਨ ਤੇ ਸਰਦੀ-ਜ਼ੁਕਾਮ ਤੋਂ ਰਾਹਤ ਪਹੁੰਚਾਉਂਦੀ ਹੈ।
- ਜਿਹੜੇ ਲੋਕਾਂ ਨੂੰ ਸੁੱਕੀ ਤੇ ਕਫ ਵਾਲੀ ਖਾਸੀ ਹੈ।
- ਉਨ੍ਹਾਂ ਲਈ ਲੌਂਗ ਦੀ ਚਾਹ ਕਾਫੀ ਫਾਇਦੇਮੰਦ ਹੈ।
- ਲੌਂਗ ਦੀ ਚਾਹ (Clove Tea) ਵਿਚ ਐਂਟੀ ਆਕਸੀਡੈਂਟਸ ਤੇ ਐਂਟੀ ਇੰਫਲਮੇਟਰੀ (Antioxidants And Anti-Inflammatory) ਵਰਗੇ ਗੁਣ ਮੌਜੂਦ ਹੁੰਦੇ ਹਨ।
- ਲੌਂਗ ਦੀ ਚਾਹ ਸੁੱਕੀ ਖੰਘ ਨੂੰ ਠੀਕ ਕਰਨ ਵਿਚ ਅਸਰਦਾਰ ਹੁੰਦੇ ਹਨ।
- ਲੌਂਗ ਦੀ ਚਾਹ ਬਲਗਮ ਨੂੰ ਪਿਘਲਾ ਕੇ ਕੱਢ ਦਿੰਦੀ ਹੈ।
- ਜਿਸ ਨਾਲ ਕਫ ਵਾਲੀ ਖਾਸੀ ਵਿਚ ਵੀ ਆਰਾਮ ਮਿਲ ਸਕਦਾ ਹੈ।
- ਦੰਦਾਂ ਦੇ ਦਰ ਤੋਂ ਰਾਹਤ ਦਿਵਾਉਣ ਵਿਚ ਲੌਂਗ ਜ਼ਿਆਦਾ ਅਸਰਦਾਰ ਮੰਨੀ ਜਾਂਦੀ ਹੈ।
- ਲੌਂਗ ਵਿਚ ਐਂਟੀ ਬੈਕਟੀਰੀਅਲ ਤੇ ਐਂਟੀ ਇੰਫਰੇਮੇਟਰੀ ਵ(Antioxidants And Anti-Inflammatory) ਰਗੇ ਗੁਣ ਪਾਏ ਜਾਂਦੇ ਜੋ ਦੰਦ ਦਰਦ ਤੋਂ ਛੁਟਕਾਰਾ ਦਿਵਾਉਂਦੇ ਹਨ।
- ਰੈਗੂਲਰ ਲੌਂਗ ਦੀ ਚਾਹ ਦਾ ਸੇਵਨ ਕਰਨ ਨਾਲ ਦੰਦ ਦੇ ਦਰਦ ਵਿਚ ਜਲਦ ਆਰਾਮ ਮਿਲਦਾ ਹੈ।
- ਖਾਣੇ ਨੂੰ ਠੀਕ ਤਰ੍ਹਾਂ ਪਚਾਉਣ ਵਿਚ ਲੌਂਗ ਦੀ ਚਾਹ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਹੈ।
- ਦੁਪਹਿਰ ਦਾ ਖਾਣਾ ਖਾਣ ਦੇ ਡੇਢ ਤੋਂ 2 ਘੰਟੇ ਬਾਅਦ ਲੌਂਗ ਦੀ ਚਾਹ ਜ਼ਰੂਰ ਪੀਣੀ ਚਾਹੀਦੀ ਹੈ।
- ਲੌਂਗ ਦੀ ਚਾਹ ਪੀਣ (Clove Tea) ਨਾਲ ਪਾਚਣ ਕਿਰਿਆ ਸਹੀ ਰਹਿੰਦੀ ਹੈ,ਜਿਸ ਨਾਲ ਕਬਜ਼, ਗੈਸ ਤੋਂ ਛੁਟਕਾਰਾ ਮਿਲਦਾ ਹੈ।
Latest News
ਆਪਣੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਜਰੂਰ ਪਿਲਾਓ : ਡਾ. ਪਵਨਪ੍ਰੀਤ ਸਿੰਘ
09 Dec 2024 18:28:51
ਫਾਜ਼ਿਲਕਾ 9 ਦਸੰਬਰਸਿਵਲ ਸਰਜਨ ਫਾਜ਼ਿਲਕਾ ਡਾ. ਲਹਿੰਬਰ ਰਾਮ, ਜਿਲ੍ਹਾ ਸਿਹਤ ਤੇ ਪਰਿਵਾਰ ਭਲਾਈ ਅਫ਼ਸਰ ਡਾ. ਕਵਿਤਾ ਸਿੰਘ, ਡੀਆਈਓ (ਵਾਧੂ ਕਾਰਜਭਾਰ)...