ਭਾਰ ਘਟਾਉਣ ਲਈ ਇਸ ਤਰ੍ਹਾਂ ਖਾਓ ਮਖਾਣੇ

ਭਾਰ ਘਟਾਉਣ ਲਈ ਇਸ ਤਰ੍ਹਾਂ ਖਾਓ ਮਖਾਣੇ

  1. ਮਖਾਣਾ (Makhana)-ਭਾਰ ਘਟਾਉਣ ਲਈ ਭੁੰਨਿਆ ਮਖਾਣਾ ਵਧੀਆ ਮੰਨਿਆ ਜਾਂਦਾ ਹੈ।
  2. ਤੁਸੀਂ ਮਖਾਣੇ ਨੂੰ ਡਰਾਈ ਰੋਸਟ (Dry Roast) ਕਰਕੇ ਖਾ ਸਕਦੇ ਹੋ।
  3. ਤੁਸੀਂ ਮਖਾਣੇ ਨੂੰ ਪੈਨ ਜਾਂ ਮਾਈਕ੍ਰੋਵੇਵ ਵਿੱਚ ਆਸਾਨੀ ਨਾਲ ਫ੍ਰਾਈ ਕਰ ਸਕਦੇ ਹੋ।
  4. ਤੁਸੀਂ ਇਸ ‘ਚ 1 ਚੱਮਚ ਘਿਓ ਪਾ ਕੇ ਵੀ ਭੁੰਨ ਸਕਦੇ ਹੋ।
  5. ਡਾਈਟਿੰਗ ਕਰਦੇ ਸਮੇਂ, ਤੁਸੀਂ ਚਾਹ ਦੇ ਨਾਲ ਮਿਡ ਮਾਰਨਿੰਗ ਜਾਂ ਸ਼ਾਮ ਦੇ ਸਨੈਕ ਦੇ ਤੌਰ ‘ਤੇ ਮਖਾਣੇ ਖਾ ਸਕਦੇ ਹੋ।
  6. ਇਸ ਨਾਲ ਤੁਹਾਡਾ ਪੇਟ ਭਰ ਜਾਵੇਗਾ ਅਤੇ ਭਾਰ ਵੀ ਘੱਟ ਹੋਣਾ ਸ਼ੁਰੂ ਹੋ ਜਾਵੇਗਾ।
  7. ਮਖਾਣਾ ਚਾਟ- ਜੇਕਰ ਤੁਹਾਨੂੰ ਕੋਈ ਮਸਾਲੇਦਾਰ ਖਾਣ ਦਾ ਮਨ ਹੋਵੇ ਤਾਂ ਤੁਸੀਂ ਮਖਾਣਿਆਂ ਨਾਲ ਚਾਟ ਬਣਾ ਕੇ ਖਾ ਸਕਦੇ ਹੋ।
  8. ਚਾਟ ਬਣਾਉਣ ਲਈ ਇੱਕ ਕਟੋਰਾ ਲਓ ਅਤੇ ਉਸ ਵਿੱਚ 1 ਕਟੋਰੀ ਭੁੰਨੇ ਹੋਏ ਮਖਾਣੇ ਪਾਓ।
  9. ਬਾਰੀਕ ਕੱਟਿਆ ਪਿਆਜ਼, ਟਮਾਟਰ, ਹਰੀ ਮਿਰਚ ਵੀ ਪਾਓ।
  10. ਹੁਣ ਇਸ ਵਿਚ ਕੁਝ ਭੁੰਨੀ ਹੋਈ ਮੂੰਗਫਲੀ ਪਾਓ ਅਤੇ ਸਾਰੀਆਂ ਚੀਜ਼ਾਂ ਨੂੰ ਮਿਲਾਓ।
  11. ਇਸ ਵਿਚ ਥੋੜ੍ਹੀ ਪੀਸੀ ਹੋਈ ਕਾਲੀ ਮਿਰਚ, ਨਿੰਬੂ ਦਾ ਰਸ ਅਤੇ ਨਮਕ ਪਾਓ।
  12. ਮਖਾਣਾ ਚਾਟ ਤਿਆਰ ਹੈ, ਜਿਸ ਨੂੰ ਤੁਸੀਂ ਨਾਸ਼ਤੇ ਜਾਂ ਸਨੈਕ ਦੇ ਤੌਰ ‘ਤੇ ਖਾ ਸਕਦੇ ਹੋ।
  13. ਇਹ ਚਾਟ ਤੁਹਾਡੀ ਕ੍ਰੇਵਿੰਗ ਨੂੰ ਵੀ ਸ਼ਾਂਤ ਕਰੇਗੀ ਅਤੇ ਤੁਹਾਨੂੰ ਜਲਦੀ ਭੁੱਖ ਨਹੀਂ ਲੱਗੇਗੀ।

Advertisement

Latest News

ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਭਾਰਤੀਆਂ ਦੀ ਦੂਜੀ ਉਡਾਣ 16 ਜਾਂ 17 ਫਰਵਰੀ ਨੂੰ ਭਾਰਤ ਆਵੇਗੀ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਭਾਰਤੀਆਂ ਦੀ ਦੂਜੀ ਉਡਾਣ 16 ਜਾਂ 17 ਫਰਵਰੀ ਨੂੰ ਭਾਰਤ ਆਵੇਗੀ
USA,15 ,FEB,2025,(Azad Soch News):-   ਅਮਰੀਕਾ ਵਿੱਚ ਰਹਿ ਰਹੇ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਗੈਰਕਾਨੂੰਨੀ...
'ਗੁਰੂ ਨਗਰੀ ਅੰਮ੍ਰਿਤਸਰ ਨੂੰ ਬਣਾਇਆ ਜਾ ਰਿਹਾ ਡਿਪੋਟੇਸ਼ਨ ਸੈਂਟਰ',
ਦੱਖਣ ਕੋਰੀਆ ਦੇ ਦੱਖਣ-ਪੂਰਬੀ ਬੰਦਰਗਾਹ ਸ਼ਹਿਰ ਬੁਸਾਨ ਨਿਰਮਾਣ ਅਧੀਨ ਹੋਟਲ ਵਿੱਚ ਅਚਾਨਕ ਅੱਗ ਲੱਗ ਗਈ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 15-02-2025 ਅੰਗ 696
ਐਨਸੀਆਰ ਦਾ ਇਹ ਟੋਲ ਟੈਕਸ ਪਲਾਜ਼ਾ ਬੰਦ ਹੋਣ ਨਾਲ ਹਰਿਆਣਾ ਤੋਂ ਰਾਜਸਥਾਨ ਜਾਣ ਵਾਲੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
ICC ਨੇ ਚੈਂਪੀਅਨਜ਼ ਟਰਾਫੀ ਲਈ ਰਿਕਾਰਡ ਇਨਾਮੀ ਰਾਸ਼ੀ ਦਾ ਕੀਤਾ ਐਲਾਨ
ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੀਆਂ ਮੁਸ਼ਕਲਾਂ ਵਧ ਗਈਆਂ