ਪਟਿਆਲਾ ਸ਼ਹਿਰੀ ਹਲਕੇ ਦੇ ਪ੍ਰਾਪਤ ਹੋਏ ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਦੇ ਪ੍ਰਨੀਤ ਕੌਰ ਮੋਹਰੀ
By Azad Soch
On
Patiala,04 June,2024,(Azad Soch News):- ਪਟਿਆਲਾ ਲੋਕ ਸਭਾ (Patiala Lok Sabha) ਹਲਕੇ ਵਿਚ ਪਟਿਆਲਾ ਸ਼ਹਿਰੀ (Patiala Urban) ਹਲਕੇ ਦੇ ਪ੍ਰਾਪਤ ਹੋਏ ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਦੇ ਪ੍ਰਨੀਤ ਕੌਰ ਮੋਹਰੀ ਹਨ,ਪਟਿਆਲਾ ਸ਼ਹਿਰੀ ਦੇ ਪਹਿਲੇ ਰਾਉਂਡ ਵਿਚ ਪ੍ਰਨੀਤ ਕੌਰ ਨੂੰ 3089, ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੂੰ 2097, ਆਪ ਦੇ ਡਾ. ਬਲਬੀਰ ਸਿੰਘ ਨੂੰ 2015 ਅਤੇ ਅਕਾਲੀ ਦਲ ਦੇ ਐਨ ਕੇ ਸ਼ਰਮਾ ਨੂੰ 589 ਵੋਟਾਂ ਪਈਆਂ ਹਨ।
Latest News
07 Dec 2025 18:39:46
New Delhi,07,DEC,2025,(Azad Soch News):- ਇੰਡੀਗੋ ਏਅਰਲਾਈਨ ਨੇ 7 ਦਸੰਬਰ 2025 ਨੂੰ ਦੇਸ਼ ਭਰ ਵਿੱਚ ਲਗਭਗ 650 ਉਡਾਣਾਂ ਰੱਦ ਕੀਤੀਆਂ ਹਨ,...


