ਮੇਲਾ ਮਾਘੀ ਦੌਰਾਨ ਮਿਲਿਆ ਲਾਪਤਾ ਬੱਚਾ

ਮੇਲਾ ਮਾਘੀ ਦੌਰਾਨ ਮਿਲਿਆ ਲਾਪਤਾ ਬੱਚਾ

ਸ਼੍ਰੀ ਮੁਕਤਸਰ ਸਾਹਿਬ 22 ਜਨਵਰੀ

                                                       ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਦਿਨ ਪਹਿਲਾ  ਲਾਪਤਾ ਬੱਚਾ    ਮਿਲਿਆ ਹੈ,  ਜਿਸਦੀ  ਉਮਰ ਕਰੀਬ  10 ਸਾਲ ਹੈ ਤੇ ਆਪਣਾ ਨਾਮ ਸ਼ੇਰਾ ਵਾਸੀ ਮਦਰਾਸੀ  ਜਿਲ੍ਹਾ ਅੰਮ੍ਰਿਤਸਰ ਵਿਖੇ ਦਾ ਦੱਸ ਰਿਹਾ ਹੈ। ਇਹ ਜਾਣਕਾਰੀ ਡਾਸ਼ਿਵਾਨੀ ਨਾਗਪਾਲ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦਿੱਤੀ।

                              ਬੱਚੇ ਨੂੰ ਆਪਣੇ ਪਿਤਾ ਦਾ ਨਾਮ ਨਹੀ ਪਤਾ ਅਤੇ ਨਾ ਹੀ ਕੋਈ ਫੋਨ ਨੰਬਰ ਪਤਾ ਹੈ।ਬੱਚੇ  ਦੇ ਦੱਸਣ ਅਨੁਸਾਰ ਉਸ ਦੀ ਮਾਤਾ ਦਾ ਨਾਮ ਕੰਚਨ ਹੈ ਬੱਚੇ ਦੇ ਅਨੁਸਾਰ ਉਸ ਦੀ ਸੋਤੇਲੀ ਮਾਂ ਹੈਜੇਕਰ ਇਸ ਬੱਚੇ ਬਾਰੇ ਕਿਸੇ ਨੂੰ ਕੋਈ ਵੀ ਸੂਚਨਾ ਮਿਲਦੀ ਹੈ ਹੇਠ ਲਿਖੇ ਨੰਬਰਾ ਤੇ ਸੂਚਨਾ ਦੇਣ ਦੀ ਖੇਚਲ ਕੀਤੀ ਜਾਵੇ।

                                  ਚੇਅਰਪਰਸਨ ਸਰਵਰਿੰਦਰ ਸਿੰਘ ਢਿੱਲੋ -9291610001

                                                ਡਾਸ਼ਿਵਾਨੀ ਨਾਗਪਾਲ ਜਿਲ੍ਹਾ ਬਾਲ ਸੁਰੱਖਿਆ ਅਫਸਰ -8283922488

                                               ਸੋਰਵ ਚਾਵਲਾਲੀਗਲ ਕਮਪ੍ਰੋਬੇਸ਼ਨ ਅਫਸਰ-9876300014

Tags:

Advertisement

Latest News