ਭਾਰਤ ਦੀ ਅੰਡਰ-19 ਟੀਮ ਨੇ ਆਸਟ੍ਰੇਲੀਆ ਨੂੰ ਹਰਾਇਆ
By Azad Soch
On
Australia,09,OCT,2025,(Azad Soch News):- ਭਾਰਤ ਦੀ ਅੰਡਰ-19 ਟੀਮ ਨੇ ਆਸਟ੍ਰੇਲੀਆ ਦੌਰੇ ਨੂੰ ਬੇਹੱਦ ਯਾਦਗਾਰ ਬਣਾਇਆ ਹੈ। ਟੀਮ ਇੰਡੀਆ ਨੇ ਦੀਵਾਲੀ ਤੋਂ ਪਹਿਲਾਂ 140 ਕਰੋੜ ਭਾਰਤੀਆਂ ਨੂੰ ਮੈਚ ਜਿੱਤ ਕੇ ਖਾਸ ਤੋਹਫਾ ਦਿੱਤਾ ਹੈ।ਭਾਰਤ ਦੀ ਅੰਡਰ-19 ਟੀਮ ਨੇ ਆਸਟ੍ਰੇਲੀਆ (India U19 vs Australia U19 2nd Youth Test) ਨੂੰ ਉਨ੍ਹਾਂ ਦੀ ਧਰਤੀ 'ਤੇ ਹਰਾਉਂਦਿਆਂ ਦੋ ਮੈਚਾਂ ਦੀ ਯੂਥ ਟੈਸਟ ਸੀਰੀਜ਼ 2-0 ਨਾਲ ਆਪਣੇ ਨਾਮ ਕੀਤੀ,ਬੁੱਧਵਾਰ 8 ਅਕਤੂਬਰ ਨੂੰ ਮੈਕੇ ਦੇ ਗ੍ਰੇਟ ਬੈਰੀਅਰ ਰੀਫ ਐਰੀਨਾ (Great Barrier Reef Arena) 'ਚ ਖੇਡੇ ਗਏ ਦੂਜੇ ਅਤੇ ਆਖਰੀ ਯੂਥ ਟੈਸਟ ਵਿੱਚ ਭਾਰਤ ਨੇ 7 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।
Tags: cricket
Latest News
07 Dec 2025 12:24:15
New Delhi,07,DEC,2025,(Azad Soch News):- OnePlus 15R ਵਿੱਚ 7,400mAh ਦੀ ਵੱਡੀ ਬੈਟਰੀ ਹੋਵੇਗੀ ਅਤੇ ਇਹ ਭਾਰਤ ਵਿੱਚ 17 ਦਸੰਬਰ 2025 ਨੂੰ...


