vector diseases - Azad Soch

ਵੈਕਟਰ ਰੋਗਾਂ ਸਬੰਧੀ ਰੋਜਗਾਰ ਸੇਵਕਾਂ ਦੀ ਕਰਵਾਈ ਟ੍ਰੇਨਿੰਗ
ਕੀਰਤਪੁਰ ਸਾਹਿਬ 12 ਜੂਨ ()

ਸ੍ਰੀ ਵਰਜੀਤ ਵਾਲੀਆ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਧੀਨ, ਡਾ.ਸਵਪਨਜੀਤ ਕੌਰ ਸਿਵਲ ਸਰਜਨ ਰੂਪਨਗਰ ਦੀ ਅਗਵਾਈ ਅਤੇ ਡਾ. ਆਨੰਦ ਘਈ ਸੀਨੀਅਰ ਮੈਡੀਕਲ ਅਫਸਰ ਦੀ ਦੇਖ ਰੇਖ ਹੇਠ ਕਮਿਊਨਿਟੀ ਹੈਲਥ ਸੈਂਟਰ ਭਰਤਗੜ੍ਹ ਵਿਖੇ ਵੱਖ-ਵੱਖ ਪਿੰਡਾਂ ਦੇ ਗ੍ਰਾਮ ਰੋਜ਼ਗਾਰ ਸੇਵਕਾਂ ਲਈ ਵੈਕਟਰ ਜਨਿਤ ਰੋਗਾਂ (ਡੇਂਗੂ, ਮਲੇਰੀਆ, ਚਿਕਨਗੁਨਿਆ ਆਦਿ) ਸਬੰਧੀ ਵਿਸ਼ੇਸ਼ ਟਰੇਨਿੰਗ ਸੈਸ਼ਨ ਆਯੋਜਿਤ ਕੀਤਾ ਗਿਆ।

ਇਹ ਟਰੇਨਿੰਗ ਗ੍ਰਾਮ ਰੋਜ਼ਗਾਰ ਸੇਵਕਾਂ ਨੂੰ ਪਿੰਡ ਪੱਧਰ 'ਤੇ ਵੈਕਟਰ ਰੋਗਾਂ ਦੀ ਰੋਕਥਾਮ, ਲਾਰਵਾ ਨਿਯੰਤਰਣ, ਘਰ-ਘਰ ਦੌਰੇ ਅਤੇ ਜਾਗਰੂਕਤਾ ਮੁਹਿੰਮਾਂ ਲਈ ਤਿਆਰ ਕਰਨ ਦੇ ਉਦੇਸ਼ ਨਾਲ ਕਰਵਾਈ ਗਈ। ਟਰੇਨਿੰਗ ਦੌਰਾਨ ਲੈਕਚਰ ਬਲਾਕ ਐਕਸਟੈਂਸ਼ਨ ਐਜੂਕੇਟਰ ਸਾਹਿਲ ਸੁਖੇਰਾ, ਸੈਨਟਰੀ ਇੰਸਪੈਕਟਰ ਪਾਲ ਸਿੰਘ ਅਤੇ ਜਸਵਿੰਦਰ ਸਿੰਘ ਵੱਲੋਂ ਦਿੱਤੀ ਗਈ।

ਡਾ.ਆਨੰਦ ਘਈ ਸੀਨੀਅਰ ਮੈਡੀਕਲ ਅਫਸਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵੈਕਟਰ ਜਨਿਤ ਰੋਗਾਂ ਦੀ ਰੋਕਥਾਮ ਲਈ ਸਿਰਫ ਸਿਹਤ ਵਿਭਾਗ ਦੀ ਨਹੀਂ, ਹੋਰ ਕਰਮਚਾਰੀਆਂ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ। ਗ੍ਰਾਮ ਰੋਜ਼ਗਾਰ ਸੇਵਕ ਪਿੰਡਾਂ ਵਿੱਚ ਹਰ ਘਰ ਤੱਕ ਪਹੁੰਚ ਰੱਖਦੇ ਹਨ, ਜਿਸ ਕਾਰਨ ਉਹ ਸਿੱਧੀ ਤੌਰ 'ਤੇ ਲੋਕਾਂ ਨੂੰ ਸੂਚਿਤ ਕਰ ਸਕਦੇ ਹਨ ਕਿ ਵੈਕਟਰ ਪੈਦਾਵਾਰ ਕਿਵੇਂ ਰੋਕੀ ਜਾਵੇ, ਪਾਣੀ ਦੀ ਸਹੀ ਸੰਭਾਲ ਕਿਵੇਂ ਹੋਵੇ, ਅਤੇ ਵਾਤਾਵਰਣ ਕਿਵੇਂ ਸਾਫ-ਸੁਥਰਾ ਰੱਖਿਆ ਜਾਵੇ।

ਬਲਾਕ ਐਕਸਟੈਂਸ਼ਨ ਐਜੂਕੇਟਰ ਸਾਹਿਲ ਸੁਖੇਰਾ  ਨੇ ਕਿਹਾ ਕਿ ਜੀ.ਆਰ.ਐਸ ਮੈਂਬਰ ਪਿੰਡ ਪੱਧਰ 'ਤੇ ਸਿਹਤ ਜਾਗਰੂਕਤਾ ਦੀ ਲੜੀ ਵਿਚ ਇਕ ਅਹਿਮ ਜੋੜ ਹਨ। ਇਹ ਟਰੇਨਿੰਗ ਸੈਸ਼ਨ ਪਿੰਡ ਪੱਧਰ 'ਤੇ ਲੋਕਾਂ ਦੀ ਸਿਹਤ ਸੁਰੱਖਿਆ ਅਤੇ ਰੋਗ ਰੋਕਥਾਮ ਦੀ ਯਤਨਸ਼ੀਲ ਪ੍ਰਕਿਰਿਆ ਵਿੱਚ ਇਕ ਵੱਡਾ ਕਦਮ ਸਾਬਤ ਹੋਵੇਗਾ