Punjabi song - Azad Soch

ਕਰਨ ਔਜਲਾ ਦੇ ਜਵਾਹਰਲਾਲ ਨਹਿਰੂ ਸਟੇਡੀਅਮ,ਨਵੀਂ ਦਿੱਲੀ ਵਿੱਚ ਹੋਣ ਵਾਲੇ ਸਟੇਡੀਅਮ ਕੰਸਰਟ ਤੋਂ ਪਹਿਲਾਂ ਰੇਖਾ ਗੁਪਤਾ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ
New Delhi,28,FEB,2026,(Azad Soch News):-     ਕਰਨ ਔਜਲਾ ਦੇ ਜਵਾਹਰਲਾਲ ਨਹਿਰੂ ਸਟੇਡੀਅਮ, ਨਵੀਂ ਦਿੱਲੀ ਵਿੱਚ ਹੋਣ ਵਾਲੇ ਸਟੇਡੀਅਮ ਕੰਸਰਟ ਤੋਂ ਪਹਿਲਾਂ ਰੇਖਾ ਗੁਪਤਾ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ,ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ (Delhi Chief Minister Rekha Gupta) ਦੀ ਇੱਕ ਮੀਟਿੰਗ ਹੋਈ ਇਸ ਦੌਰਾਨ ਦੀ ਗੱਲਬਾਤ ਦਾ ਵੀਡੀਓ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੇਅਰ ਕੀਤਾ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਨਾ ਸਿਰਫ ਸਿੰਗਰ ਦਾ ਸਵਾਗਤ ਕੀਤਾ ਸਗੋਂ ਉਨ੍ਹਾਂ ਨੇ ਕਰਨ ਨੂੰ ਇਹ ਭਰੋਸਾ ਵੀ ਦਿੱਤਾ ਕਿ ਉਨ੍ਹਾਂ ਨੂੰ ਉਥੇ ਕੋਈ ਦਿੱਕਤ ਨਹੀਂ ਹੋਵੇਗੀ। ਉਨ੍ਹਾਂ ਦੀ ਗੱਲਬਾਤ ਤੋਂ ਸਾਫ ਲੱਗ ਰਿਹਾ ਸੀ ਕਿ ਉਹ ਖੁਦ ਸਿੰਗਰ ਕਰਨ ਔਜਲਾ (Singer Karan Aujla) ਦੀ ਪ੍ਰਸ਼ੰਸਕ ਬਣ ਗਏ ਹਨ,ਸ਼ੁੱਕਰਵਾਰ ਨੂੰ ਰੇਖਾ ਗੁਪਤਾ ਨੇ ਕਰਨ ਔਜਲਾ ਨਾਲ ਇੱਕ ਵੀਡੀਓ ਸਾਂਝਾ ਕੀਤਾ। ਵੀਡੀਓ ਵਿੱਚ, ਮੁੱਖ ਮੰਤਰੀ ਰੇਖਾ ਗੁਪਤਾ ਕਹਿੰਦੇ ਹਨ, “ਤੁਹਾਡਾ ਦਿੱਲੀ ਵਿੱਚ ਬਹੁਤ ਸਵਾਗਤ ਹੈ। ਅਸੀਂ ਚਾਹੁੰਦੇ ਹਾਂ ਕਿ ਦਿੱਲੀ ਇੱਕ ਪ੍ਰਮੁੱਖ ਪ੍ਰੋਗਰਾਮ ਹੱਬ ਬਣੇ। ਵੱਡੇ ਸਿਤਾਰੇ ਇਥੇ ਆ ਕੇ ਪਰਫਾਰਮ ਕਰਨ ਤੇ ਸਾਡੇ ਯੂਥ ਨਾਲ ਕਨੈਕਟ ਹੋਣ। ਇਸ ‘ਤੇ ਕਰਨ ਕਹਿੰਦੇ ਹਨ ਕਿ ਅੱਜ ਮੇਰਾ ਪਹਿਲਾ ਸਟੇਡੀਅਮ ਸ਼ੋਅ ਹੈ ਅਤੇ ਦਿੱਲੀ ਤੋਂ ਹੋ ਰਿਹਾ ਹੈ।

ਗਾਇਕ ਅਤੇ ਅਦਾਕਾਰ ਐਮੀ ਵਿਰਕ,ਜਲਦ ਹੀ ਕੈਨੇਡਾ ਅਤੇ ਅਮਰੀਕਾ ਟੂਰ ਲਈ ਤਿਆਰ
Patiala,23,JAN,2026,(Azad Soch News):-  ਗਾਇਕ ਅਤੇ ਅਦਾਕਾਰ ਐਮੀ ਵਿਰਕ, ਜੋ ਜਲਦ ਹੀ ਕੈਨੇਡਾ ਅਤੇ ਅਮਰੀਕਾ ਵਿਖੇ ਹੋਣ ਜਾ ਰਹੇ ਵਿਸ਼ਾਲ ਕੰਸਰਟ ਦਾ ਹਿੱਸਾ ਬਣਨ ਜਾ ਰਹੇ ਹਨ, ਜਿਸ ਲਈ ਮੁੱਢਲੀਆਂ ਤਿਆਰੀਆਂ ਨੂੰ ਅੰਜ਼ਾਮ ਦੇਣ ਦੀ ਕਵਾਇਦ ਉਨ੍ਹਾਂ ਦੀ ਟੀਮ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ,'ਬੇਅ ਰਿਅਲਟੀ ਐਂਟਰਟੇਨਮੈਂਟ' ਦੇ ਬੈਨਰ ਹੇਠ ਕਰਵਾਈ ਜਾ ਰਹੀ ਉਕਤ ਟੂਰ ਲੜੀ ਦਾ ਆਯੋਜਨ ਕਾਫ਼ੀ ਵੱਡੇ ਪੱਧਰ ਉੱਪਰ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਈ ਲਾਈਵ ਕੰਸਰਟ ਨੂੰ ਅੰਜ਼ਾਮ ਦੇਣਗੇ ਐਮੀ ਵਿਰਕ, ਜਿੰਨ੍ਹਾਂ ਨੂੰ ਲੈ ਕੇ ਉਹ ਖਾਸੇ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ।

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਦੇ ਘਰ ਪੁੱਤਰ ਨੇ ਜਨਮ ਲਿਆ
Patiala,05,DEC,2025,(Azad Soch News):-  ਪੰਜਾਬੀ ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ (Instagram Account) ‘ਤੇ ਬੱਚੇ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ। ਆਪਣੇ ਨਵਜੰਮੇ ਪੁੱਤਰ ਦੀ ਫੋਟੋ ਸਾਂਝੀ ਕਰਦਿਆਂ ਢਿੱਲੋਂ ਨੇ ਲਿਖਿਆ, ਕਹਿਣ ਲਈ ਕੁਝ ਨਹੀਂ ਬਚਿਆ, ਅਤੇ ਪ੍ਰਮਾਤਮਾ ਤੋਂ ਮੰਗਣ ਲਈ ਕੁਝ ਨਹੀਂ ਬਚਿਆ,ਪ੍ਰਮਾਤਮਾ ਨੇ ਮੈਨੂੰ ਇੱਕ ਅਨਮੋਲ ਤੋਹਫ਼ਾ ਦਿੱਤਾ ਹੈ,ਮੈਂ ਅੱਜ ਬਹੁਤ ਖੁਸ਼ ਹਾਂ।ਦਿਲਪ੍ਰੀਤ ਦੁਆਰਾ ਇੰਸਟਾਗ੍ਰਾਮ (Instagram) ‘ਤੇ ਫੋਟੋ ਅਪਲੋਡ ਕਰਨ ਤੋਂ ਬਾਅਦ, ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ, ਜੀ ਆਇਆਂ ਨੂੰ ਛੋਟੇ ਢਿੱਲੋਂ ਸਾਹਿਬ।

ਦਿਲਜੀਤ ਦੋਸਾਂਝ ਨੇ 2025 ਵਿੱਚ ਆਪਣਾ ਨਵਾਂ ਐਲਬਮ "AURA" ਜਾਰੀ ਕਰ ਦਿੱਤਾ ਹੈ
ਪਟਿਆਲਾ, 15, ਅਕਤੂਬਰ, 2025, (ਆਜ਼ਾਦ ਸੋਚ ਨਿਊਜ਼):-   ਦਿਲਜੀਤ ਦੋਸਾਂਝ ਨੇ 2025 ਵਿੱਚ ਆਪਣਾ ਨਵਾਂ ਐਲਬਮ "AURA" ਜਾਰੀ ਕਰ ਦਿੱਤਾ ਹੈ। ਇਹ 15ਵਾਂ ਸਟੂਡੀਓ ਐਲਬਮ (Studio Album) ਹੈ ਜਿਸ ਵਿੱਚ ਕੁੱਲ 10 ਗਾਣੇ ਸ਼ਾਮਲ ਹਨ, ਜਿਵੇਂ ਕਿ Kufar, Senorita, You & Me, Charmer, Ban, Balle Balle, Gunda, Mahiya, Broken Soul ਅਤੇ God Bless,ਇਹ ਐਲਬਮ 15 ਅਕਤੂਬਰ 2025 ਨੂੰ ਜਾਰੀ ਕੀਤਾ ਗਿਆ ਹੈ, ਅਤੇ ਇਸਦੇ ਨਾਲ ਹੀ ਉਸਨੇ ਪਹਿਲੀ ਮਿਊਜ਼ਿਕ ਵੀਡੀਓ Kufar ਵੀ ਰਿਲੀਜ਼ ਕੀਤੀ ਹੈ ਜਿਸ ਵਿੱਚ ਮਸ਼ਹੂਰ ਵਿਦਿਆਰਥਣ ਮੰਨੂਸ਼ੀ ਛਹਿਲਰ ਵੀ ਦਿੱਸੀ ਗਈ ਹੈ।

ਐਲਬਮ ਅਤੇ ਟੂਰ ਦੀ ਜਾਣਕਾਰੀ
ਐਲਬਮ ਦੇ ਗੀਤਾਂ ਨੂੰ ਰਾਜ ਰੰਝੋਧ ਨੇ ਲਿਖਿਆ ਹੈ, ਅਤੇ ਪ੍ਰੋਡਿਊਸਰ ਪ੍ਰੀਤ ਹੁੰਡਾਲ, ਮਿਕਸਸਿੰਗ,ਅਵਵੀ ਸਰਾ ਅਤੇ ਸਨੀ Malton ਨੇ ਕੀਆ ਹੈ,ਇਹ ਐਲਬਮ ਡਿਲਜੀਤ ਦੀ Aura Tour 2025 ਦੇ ਨਾਲ ਜੁੜਿਆ ਹੋਇਆ ਹੈ, ਜਿਸਦੀ ਸ਼ੁਰੂਆਤ 24 ਸਤੰਬਰ ਨੂੰ ਕੂਆਲਾ ਲੰਪੁਰ ਵਿੱਚ ਹੋਈ ਸੀ, ਅਤੇ ਅੰਤ 7 ਦਸੰਬਰ ਨੂੰ ਬੈਂਕਾਕ ਵਿੱਚ ਹੋਵੇਗਾ.,ਮੁਹੱਈਆ ਸਮੱਗਰੀ ਦੇ ਅਨੁਸਾਰ, ਇਹ ਗੀਤ ਅਤੇ ਐਲਬਮ ਜਨਤਕ ਤੌਰ 'ਤੇ ਬਹੁਤ ਪ੍ਰਸਿੱਧ ਹੋ ਰਹੇ ਹਨ ਅਤੇ ਖਾਸ ਤੌਰ 'ਤੇ Kufar ਮਿਊਜ਼ਿਕ ਵੀਡੀਓ ਨੂੰ ਨੇ ਭਾਰੀ ਪਸੰਦ ਕੀਤਾ ਹੈ।

ਗਾਇਕ ਕਮਲ ਖਾਨ ਦੇ ਨਵੇਂ ਗਾਣੇ ਦਾ ਐਲਾਨ
Patiala,14,OCT,2025,(Azad Soch News):- ਕਮਲ ਖਾਨ, ਜੋ ਅਪਣਾ ਇੱਕ ਹੋਰ ਸਦਾ ਬਹਾਰ ਗਾਣਾ 'ਤੱਕ ਲੈਣ ਦੇ' ਸੰਗੀਤ ਪ੍ਰੇਮੀਆਂ ਅਤੇ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਕਰਨ ਜਾ ਰਹੇ ਹਨ,'ਕਮਲ ਖਾਨ ਮਿਊਜ਼ਿਕ' ਦੇ ਲੇਬਲ ਅਧੀਨ ਸੰਗੀਤ ਮਾਰਕੀਟ (Music Market) ਵਿੱਚ ਲਾਂਚ ਕੀਤੇ ਜਾ ਰਹੇ ਇਸ ਭਾਵਪੂਰਨ ਗਾਣੇ ਨੂੰ ਕਾਫ਼ੀ ਉੱਚ ਪੱਧਰੀ ਸੰਗੀਤਕ ਪੈਮਾਨਿਆਂ ਅਧੀਨ ਵਜ਼ੂਦ ਵਿੱਚ ਲਿਆਂਦਾ ਗਿਆ ਹੈ, ਜਿਸ ਨੂੰ ਅਵਾਜ਼ ਕਮਲ ਖਾਨ ਨੇ ਦਿੱਤੀ ਹੈ, ਜਦਕਿ ਇਸ ਦਾ ਸੰਗੀਤ ਅਦਨ ਦੁਆਰਾ ਤਿਆਰ ਕੀਤਾ ਗਿਆ ਹੈ।

ਗੀਤਕਾਰ ਜਾਨੀ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ
Chandigarh,09,OCT,2025,(Azad Soch News):- ਗੀਤਕਾਰ ਜਾਨੀ ਬਤੌਰ ਗੀਤਕਾਰ ਆਪਣੀ ਪਹਿਲੀ ਐਲਬਮ 'ਜਾਨੀ ਆਇਆ ਹੈ' ਜਲਦ ਸੰਗੀਤ ਪ੍ਰੇਮੀਆਂ ਸਨਮੁੱਖ ਕਰਨ ਜਾ ਰਹੇ ਹਨ। ਇਸ ਵਿੱਚ ਉਨ੍ਹਾਂ ਵੱਲੋ ਵੱਖ-ਵੱਖ ਰੰਗਾਂ ਦੇ ਪੰਜਾਬੀ ਗੀਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ।'ਦੇਸੀ ਮੋਲੋਡੀਅਸ' ਦੇ ਲੇਬਲ ਅਧੀਨ ਸੰਗ਼ੀਤ ਮਾਰਕੀਟ ਵਿੱਚ ਵੱਡੇ ਪੱਧਰ 'ਤੇ ਪੇਸ਼ ਕੀਤੀ ਜਾ ਰਹੀ ਇਸ ਐਲਬਮ ਵਿੱਚ ਸ਼ਾਮਲ ਸਮੂਹ ਗੀਤਾਂ ਦੇ ਬੋਲਾਂ ਅਤੇ ਕੰਪੋਜੀਸ਼ਨ (Composition) ਦੀ ਸਿਰਜਣਾ ਜਾਨੀ ਵੱਲੋ ਅੰਜ਼ਾਮ ਦਿੱਤੀ ਗਈ ਹੈ।

ਦੀਪ ਜੰਡੂ ਦੇ ਨਵੇਂ ਗਾਣੇ ਦਾ ਐਲਾਨ
Patiala,22,AUG,2025,(Azad Soch News):- 'ਗੀਤ ਐੱਮਪੀ 3' ਵੱਲੋਂ ਸੰਗੀਤ ਮਾਰਕੀਟ ਵਿੱਚ ਵੱਡੇ ਪੱਧਰ ਉਪਰ ਪੇਸ਼ ਕੀਤਾ ਜਾ ਰਿਹਾ ਹੈ ਉਕਤ ਟ੍ਰੈਕ, ਜਿਸ ਨੂੰ ਅਵਾਜ਼ ਕੈਨੇਡਾ ਵਸੇਂਦੇ ਅਤੇ ਪੰਜਾਬ ਮੂਲ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਦੀਪ ਜੰਡੂ (Musician Deep Jandu) ਵੱਲੋਂ ਦਿੱਤੀ ਗਈ ਹੈ,26 ਅਗਸਤ ਨੂੰ ਰਿਲੀਜ਼ ਕੀਤੇ ਜਾ ਰਹੇ ਉਕਤ ਸੰਗੀਤਕ ਵੀਡੀਓ ਦਾ ਨਿਰਦੇਸ਼ਨ ਸੱਤੀ ਢਿੱਲੋਂ ਦੁਆਰਾ ਕੀਤਾ ਗਿਆ ਹੈ,ਜਿੰਨ੍ਹਾਂ ਦੀ ਕ੍ਰਿਏਟਿਵ ਟੀਮ ਅਨੁਸਾਰ ਉੱਚ ਪੱਧਰੀ ਤਕਨੀਕੀ ਮਾਪਦੰਢਾਂ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਮਿਊਜ਼ਿਕ ਵੀਡੀਓ (Music Video) ਵਿੱਚ ਈਸ਼ਾ ਮਾਲਵੀਆ ਦਾ ਇੱਕ ਹੋਰ ਖਾਸ ਅਤੇ ਦਿਲਕਸ਼ ਅੰਦਾਜ਼ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ।

ਯੂਟਿਊਬ ਉਤੇ ਟ੍ਰੈਂਡ ਕਰਨ ਲੱਗਿਆ 'ਸਰਬਾਲ੍ਹਾ ਜੀ' ਦਾ ਨਵਾਂ ਗੀਤ
Patiala,06,JULY,2025,(Azad Soch News):- ਆਉਣ ਵਾਲੀ ਪੰਜਾਬੀ ਫਿਲਮ 'ਸਰਬਾਲ੍ਹਾ ਜੀ', ਜਿਸ ਦੇ ਜਾਰੀ ਹੋਏ ਗਾਣੇ 'ਗਰਾਰੀ' ਨੇ ਸ਼ੋਸ਼ਲ ਪਲੇਟਫ਼ਾਰਮ (Social Platform) ਉਪਰ ਹਨੇਰੀ ਲਿਆ ਦਿੱਤੀ ਹੈ, ਜੋ ਅਪਣੇ ਇੰਸਟਾਗ੍ਰਾਮ ਹੈਂਡਲ (Instagram Handle) ਉਤੇ 2 ਮਿਲੀਅਨ ਵਿਊਵਰਸ਼ਿਪ ਦਾ ਅੰਕੜਾ ਪਾਰ ਕਰਦਿਆਂ ਟ੍ਰੇਂਡਿੰਗ ਗਾਣਿਆ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਿਹਾ ਹੈ,ਗਾਣੇ ਨੂੰ ਐਮੀ ਵਿਰਕ, ਗਿੱਪੀ ਗਰੇਵਾਲ ਅਤੇ ਜੈਸਮੀਨ ਅਖ਼ਤਰ ਦੁਆਰਾ ਗਾਇਨਬੱਧ ਕੀਤਾ ਗਿਆ ਹੈ। ਪ੍ਰਸਿੱਧ ਗੀਤਕਾਰ ਕਾਬਲ ਸਰੂਪਵਾਲੀ ਦੁਆਰਾ ਰਚਿਤ ਉਕਤ ਗੀਤ ਦਾ ਸੰਗੀਤ ਕੁਲਸ਼ਾਨ ਸੰਧੂ ਵੱਲੋਂ ਤਿਆਰ ਕੀਤਾ ਗਿਆ ਹੈ,ਪੁਰਾਤਨ ਪੰਜਾਬ ਦੀਆਂ ਵੰਨਗੀਆਂ ਨਾਲ ਅੋਤ ਪੋਤ ਇਸ ਗਾਣੇ ਦੀ ਕੋਰੀਓਗ੍ਰਾਫੀ (Choreography) ਨੂੰ ਅਮਿਤ ਸਿਆਲ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ।