Jimmy Shergill - Azad Soch

ਅਦਾਕਾਰ ਜਿੰਮੀ ਸ਼ੇਰਗਿੱਲ ਦੀ ਨਵੀਂ ਪੰਜਾਬੀ ਫਿਲਮ 'ਮਾਂ ਜਾਏ' ਰਿਲੀਜ਼ ਲਈ ਤਿਆਰ
Patiala,16,AUG,2025,(Azad Soch News):-  ਅਦਾਕਾਰ ਜਿੰਮੀ ਸ਼ੇਰਗਿੱਲ, (Actor Jimmy Shergill) ਜਿੰਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਮਾਂ ਜਾਏ' ਰਿਲੀਜ਼ ਲਈ ਤਿਆਰ ਹੈ,ਜਿਸ ਦਾ ਦਿਲ ਨੂੰ ਛੂਹ ਲੈਣ ਵਾਲਾ ਟ੍ਰੇਲਰ ਰਿਲੀਜ਼ (Trailer Release) ਹੋ ਗਿਆ ਹੈ,ਫਿਲਮ (Film) ਦੇ ਟ੍ਰੇਲਰ ਦੀ ਗੱਲ਼ ਕਰੀਏ ਤਾਂ ਫਿਲਮ ਦੀ ਕਹਾਣੀ ਦੋ ਭਰਾਵਾਂ ਦੇ ਪਿਆਰ ਦੁਆਲੇ ਘੁੰਮਦੀ ਹੈ,ਦੋਵੇਂ ਭਰਾ ਇੱਕ ਦੂਜੇ ਨੂੰ ਬਹੁਤ ਜਿਆਦਾ ਪਿਆਰ ਕਰਦੇ ਹਨ, ਹਾਲਾਂਕਿ ਇੱਕ ਭਰਾ ਅਪਾਹਿਜ ਹੁੰਦਾ ਹੈ।

ਕਹਾਣੀ ਵਿੱਚ ਉਦੋਂ ਮੋੜ ਆਉਂਦਾ ਹੈ, ਜਦੋਂ ਇੱਕ ਭਰਾ ਦੂਜੇ ਤੋਂ ਕਿਸੇ ਗੱਲ਼ ਕਾਰਨ ਮੂੰਹ ਫੇਰ ਲੈਂਦਾ ਹੈ, ਦੋਵਾਂ ਭਰਾਵਾਂ ਵਿੱਚ ਇਹ ਦਰਾੜ ਕਿਵੇਂ ਆਈ? ਇਹ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ,ਫਿਲਮ ਦੇ ਟ੍ਰੇਲਰ (Trailer) ਵਿੱਚ 1947 ਦੇ ਸੰਤਾਪ ਅਤੇ 1984 ਦੇ ਫਿਰਕੂ ਦੰਗਿਆਂ ਉਤੇ ਵੀ ਚਾਨਣਾ ਪਾਈ ਹੈ।

ਜਿੰਮੀ ਸ਼ੇਰਗਿੱਲ,ਦੀ ਨਵੀਂ ਪੰਜਾਬੀ ਫਿਲਮ 'ਮਾਂ ਜਾਏ' ਰਿਲੀਜ਼ ਲਈ ਤਿਆਰ
New Delhi 18,JULY,2025,(Azad Soch News):- ਜਿੰਮੀ ਸ਼ੇਰਗਿੱਲ, ਜਿੰਨ੍ਹਾਂ ਦੀ ਨਵੀਂ ਪੰਜਾਬੀ ਫਿਲਮ (Punjabi Film) 'ਮਾਂ ਜਾਏ' ਰਿਲੀਜ਼ ਲਈ ਤਿਆਰ ਹੈ, ਜੋ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ,'1212 ਐਂਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਦਾ ਨਿਰਮਾਣ ਡਾਕਟਰ ਅਮਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਨਵਨੀਅਤ ਸਿੰਘ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਬਹੁ-ਚਰਚਿਤ ਅਤੇ ਮਲਟੀ-ਸਟਾਰਰ ਫਿਲਮਾਂ (Multi-Starrer Movies) ਦਾ ਨਿਰਦੇਸ਼ਨ ਕਰ ਚੁੱਕੇ ਹਨ,ਪਰਿਵਾਰਿਕ ਡ੍ਰਾਮੈਟਿਕ ਕਹਾਣੀ-ਸਾਰ ਦੁਆਲੇ ਬੁਣੀ ਗਈ ਅਤੇ ਮੋਹ ਭਰੇ ਆਪਸੀ ਰਿਸ਼ਤਿਆਂ ਨੂੰ ਖੂਬਸੂਰਤੀ ਨਾਲ ਪ੍ਰਤੀਬਿੰਬ ਕਰਦੀ ਇਹ ਫਿਲਮ ਅਗਾਮੀ ਦਿਨੀਂ 29 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਸਟਾਰ-ਕਾਸਟ ਵਿੱਚ ਜਿੰਮੀ ਸ਼ੇਰਗਿੱਲ (Jimmy Shergill) ਤੋਂ ਇਲਾਵਾ ਮਾਨਵ ਵਿਜ਼, ਰਹਿਮਤ ਰਤਨ ਅਤੇ ਯੋਗਰਾਜ ਸਿੰਘ ਵੀ ਸ਼ਾਮਿਲ ਹਨ।