usa news - Azad Soch

ਅਮਰੀਕਾ ਦੇ ਪੂਰਬੀ ਤੱਟ ਲਈ ਬਰਫੀਲੇ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ
ਅਮਰੀਕਾ,23,ਫਰਵਰੀ,2026,(ਆਜ਼ਾਦ ਸੋਚ ਖਬਰ):-  ਅਮਰੀਕਾ ਦੇ ਪੂਰਬੀ ਤੱਟ ਲਈ ਬਰਫੀਲੇ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਹ ਤਾਜ਼ਾ ਘਟਨਾ ਫਰਵਰੀ 2026 ਵਿੱਚ ਵਾਪਰ ਰਹੀ ਹੈ।​

ਪ੍ਰਭਾਵਿਤ ਖੇਤਰ

ਮੱਧ-ਅਟਲਾਂਟਿਕ ਅਤੇ ਉੱਤਰ-ਪੂਰਬੀ ਖੇਤਰ ਜਿਵੇਂ ਨਿਊਯਾਰਕ, ਬੋਸਟਨ, ਡੇਲਾਵੇਅਰ ਤੋਂ ਨਿਊ ਇੰਗਲੈਂਡ ਤੱਕ ਭਾਰੀ ਬਰਫ਼ਬਾਰੀ, ਤੇਜ਼ ਹਵਾਵਾਂ (40-70 ਮੀਲ ਪ੍ਰਤੀ ਘੰਟਾ) ਅਤੇ ਹੜ੍ਹ ਦਾ ਖ਼ਤਰਾ ਹੈ। ਰਾਸ਼ਟਰੀ ਮੌਸਮ ਸੇਵਾ ਨੇ ਬਲਿਜ਼ਰਡ ਵਾਰਨਿੰਗ ਜਾਰੀ ਕੀਤੀ ਹੈ, ਜਿੱਥੇ 1-2 ਫੁੱਟ ਬਰਫ਼ ਪੈ ਸਕਦੀ ਹੈ।

ਯਾਤਰਾ ਪ੍ਰਭਾਵ

1500 ਤੋਂ ਵੱਧ ਉਡਾਣਾਂ ਰੱਦ ਹੋ ਚੁੱਕੀਆਂ ਹਨ ਅਤੇ ਯਾਤਰਾ ਲਗਭਗ ਅਸੰਭਵ ਹੋ ਗਈ ਹੈ ਕਿਉਂਕਿ ਦ੍ਰਿਸ਼ਟੀ ਘੱਟ ਜਾਵੇਗੀ। ਬਿਜਲੀ ਠੱਪ ਹੋਣ ਅਤੇ ਸੜਕਾਂ ਬੰਦ ਹੋਣ ਦੀ ਸੰਭਾਵਨਾ ਵੀ ਹੈ।

ਅਪਡੇਟ

ਇਹ ਤੂਫ਼ਾਨ 21-22 ਫਰਵਰੀ 2026 ਨੂੰ ਸ਼ੁਰੂ ਹੋਇਆ, ਜੋ ਐਤਵਾਰ ਤੋਂ ਸੋਮਵਾਰ ਤੱਕ (ਅੱਜ 23 ਫਰਵਰੀ ਤੱਕ) ਪ੍ਰਭਾਵ ਪਾਵੇਗਾ। ਪਹਿਲਾਂ ਜਨਵਰੀ 2026 ਵਿੱਚ ਵੀ ਅਜਿਹੇ ਤੂਫ਼ਾਨ ਆਏ ਸਨ ਪਰ ਇਹ ਨਵਾਂ ਹੈ।

ਅਮਰੀਕਾ ਨੇ ਭਾਰਤ ‘ਤੇ ਟੈਰਿਫ 50 ਫੀਸਦ ਤੋਂ ਘਟਾ ਕੇ 18 ਫੀਸਦ ਕਰ ਦਿੱਤਾ ਹੈ
USA,03,JAN,2026,(Azad Soch News):-  ਭਾਰਤ ਤੇ ਅਮਰੀਕਾ ਵਿਚਾਲੇ ਲੰਬੇ ਸਮੇਂ ਤੋਂ ਜਿਸ ਟ੍ਰੇਡ ਡੀਲ (Trade Deal) ਦਾ ਇੰਤਜ਼ਾਰ ਸੀ,ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦਾ ਐਲਾਨ ਕਰ ਦਿੱਤਾ,ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਭਾਰਤ ‘ਤੇ ਟੈਰਿਫ 50 ਫੀਸਦ ਤੋਂ ਘਟਾ ਕੇ 18 ਫੀਸਦ ਕਰ ਦਿੱਤਾ ਹੈ,ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਨੇ ਅਪ੍ਰੈਲ ਵਿਚ 25 ਫੀਸਦ ਰੈਸੀਪ੍ਰੋਕਲ ਟੈਰਿਫਕ ਲਗਾਇਆ ਸੀ ਤੇ ਰੂਸ ਤੋਂ ਤੇਲ ਖਰੀਦਣ ਕਾਰਨ ਅਗਤ ਵਿਚ 25 ਫੀਸਦ ਪੈਨਲਟੀ ਦਾ ਐਲਾਨ ਕੀਤਾ ਸੀ,ਇਸ ਨਾਲ ਭਾਰਤ ‘ਤੇ ਕੁੱਲ ਟੈਰਿਫਕ 50 ਫੀਸਦ ਹੋ ਗਿਆ ਸੀ,ਹੁਣ ਵ੍ਹਾਈਟ ਹਾਊਸ (cccc) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤ ‘ਤੇ ਸਿਰਫ 18 ਫੀਸਦ ਟੈਰਿਫ ਹੀ ਲੱਗੇਗਾ,ਅਮਰੀਕਾ ਰੂਸੀ ਤੇਲ ਖਰੀਦਣ ਕਾਰਨ ਲੱਗਿਆ 25 ਫੀਸਦ ਟੈਰਿਫ ਹਟਾ ਦੇਵੇਗਾ।

ਅਮਰੀਕਾ ਦੇ ਜਾਰਜੀਆ ਰਾਜ ਵਿੱਚ ਸਥਿਤ ਫੋਰਟ ਸਟੀਵਰਟ ਬੇਸ 'ਤੇ ਬੁੱਧਵਾਰ ਨੂੰ ਇੱਕ ਗੋਲੀਬਾਰੀ ਦੀ ਘਟਨਾ ਵਾਪਰੀ
Georgia, August 7, 2025,(Azad Soch News):-  ਅਮਰੀਕਾ ਦੇ ਜਾਰਜੀਆ ਰਾਜ ਵਿੱਚ ਸਥਿਤ ਫੋਰਟ ਸਟੀਵਰਟ ਬੇਸ (Fort Stewart Base)  'ਤੇ ਬੁੱਧਵਾਰ ਨੂੰ ਇੱਕ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਵਿੱਚ 5 ਸੈਨਿਕ ਜ਼ਖ਼ਮੀ ਹੋ ਗਏ,ਇਹ ਹਮਲਾ ਸਵੇਰੇ 10:56 ਵਜੇ ਦੂਜੀ ਆਰਮਰਡ ਬ੍ਰਿਗੇਡ ਕੰਬੈਟ ਟੀਮ (Armored Brigade Combat Team) ਦੇ ਖੇਤਰ ਵਿੱਚ ਹੋਇਆ,ਤੀਜੀ ਇਨਫੈਂਟਰੀ ਡਿਵੀਜ਼ਨ ਦੇ ਕਮਾਂਡਰ ਬ੍ਰਿਗੇਡੀਅਰ ਜਨਰਲ ਜੌਨ ਲੁਬਾਸ ਨੇ ਕਿਹਾ ਕਿ ਘਟਨਾ ਵਿੱਚ ਗੋਲੀ ਲੱਗਣ ਵਾਲੇ ਪੰਜ ਸੈਨਿਕਾਂ ਦੀ ਹਾਲਤ ਇਸ ਸਮੇਂ ਸਥਿਰ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਸਮੇਤ ਕਈ ਦੇਸ਼ਾਂ ਦੇ ਸੰਬੰਧ ਵਿੱਚ ਇੱਕ ਵੱਡਾ ਫੈਸਲਾ ਲਿਆ
New York,02,AUG,2025,(Azad Soch News):- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਸਮੇਤ ਕਈ ਦੇਸ਼ਾਂ ਦੇ ਸੰਬੰਧ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਉਨ੍ਹਾਂ ਨੇ ਕਈ ਦੇਸ਼ਾਂ 'ਤੇ 10 ਪ੍ਰਤੀਸ਼ਤ ਤੋਂ ਲੈ ਕੇ 41 ਪ੍ਰਤੀਸ਼ਤ ਤੱਕ ਦੇ ਨਵੇਂ ਪਰਸਪਰ ਟੈਰਿਫ ਲਗਾਉਣ ਦੇ ਆਦੇਸ਼ ਦਿੱਤੇ ਹਨ,ਇਸ ਆਦੇਸ਼ 'ਤੇ ਦਸਤਖਤ ਕਰਦੇ ਹੋਏ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ *US President Donald Trump) ਨੇ ਕਿਹਾ ਕਿ ਇਹ ਫੈਸਲਾ ਕਈ ਸਾਲਾਂ ਤੋਂ ਚੱਲ ਰਹੇ ਵਪਾਰ ਦੇ ਅਸੰਤੁਲਨ ਨੂੰ ਦੂਰ ਕਰੇਗਾ ਅਤੇ ਅਮਰੀਕਾ ਨੂੰ ਆਰਥਿਕ ਸੁਰੱਖਿਆ ਵੀ ਪ੍ਰਦਾਨ ਕਰੇਗਾ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨਾਲ ਤੇਲ ਸਮਝੌਤੇ ਦਾ ਐਲਾਨ ਕੀਤਾ
Washington,01,AUG,2025,(Azad Soch News):-  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨਾਲ ਤੇਲ ਸਮਝੌਤੇ ਦਾ ਐਲਾਨ ਕੀਤਾ ਹੈ। ਇਹ ਐਲਾਨ ਭਾਰਤ 'ਤੇ ਜ਼ੁਰਮਾਨੇ ਵਜੋਂ 25 ਪ੍ਰਤੀਸ਼ਤ ਟੈਰਿਫ ਲਗਾਉਣ ਤੋਂ ਬਾਅਦ ਕੀਤਾ ਗਿਆ ਹੈ। ਟਰੰਪ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ (Social Media Platform) 'ਤੇ ਪੋਸਟ ਕਰਕੇ ਦਿੱਤੀ। ਇਸ ਵਿੱਚ ਕਿਹਾ ਗਿਆ ਹੈ ਕਿ, 'ਪਾਕਿਸਤਾਨ ਵਿੱਚ ਤੇਲ ਭੰਡਾਰ ਵਿਕਸਤ ਕਰਨ ਲਈ ਇੱਕ ਸਮਝੌਤਾ ਹੋਇਆ ਹੈ। ਇਸ ਲਈ, ਦੋਵੇਂ ਦੇਸ਼ ਸਾਂਝੇਦਾਰੀ ਵਿੱਚ ਇੱਕ ਤੇਲ ਕੰਪਨੀ ਦੀ ਚੋਣ ਕਰਨ ਦੀ ਪ੍ਰਕਿਰਿਆ ਵਿੱਚ ਹਨ। ਇਸ ਸਮਝੌਤੇ ਦੇ ਤਹਿਤ, ਪਾਕਿਸਤਾਨ ਅਤੇ ਅਮਰੀਕਾ ਆਪਣੇ ਵਿਸ਼ਾਲ ਤੇਲ ਭੰਡਾਰ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨਗੇ। ਇਸ ਤੋਂ ਬਾਅਦ,  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੁਪਨੇ ਦਿਖਾਏ ਅਤੇ ਕਿਹਾ, 'ਕੌਣ ਜਾਣਦਾ ਹੈ, ਸ਼ਾਇਦ ਕਿਸੇ ਦਿਨ ਉਹ ਭਾਰਤ ਨੂੰ ਵੀ ਤੇਲ ਵੇਚਣਗੇ!'