album - Azad Soch

ਪੰਜਾਬੀ ਬਹੁ-ਪੱਖੀ ਫ਼ਨਕਾਰ ਗਾਇਕ ਜੀ ਖਾਨ ਦੀ ਨਵੀਂ ਐਲਬਮ ਰਿਲੀਜ਼
Patiala,01,SEP,2025,(Azad Soch News):-  ਨੌਜਵਾਨ ਅਤੇ ਬਹੁ-ਪੱਖੀ ਫ਼ਨਕਾਰ ਜੀ ਖਾਨ (Fankar G Khan), ਜਿੰਨ੍ਹਾਂ ਦੀ ਅਪਣੀ ਇੱਕ ਵਿਸ਼ੇਸ਼ ਐਲਬਮ 'ਇਮੋਸ਼ਨਜ਼' ('Emotions') ਸੰਗੀਤ ਪ੍ਰੇਮੀਆਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰ ਦਿੱਤੀ ਗਈ ਹੈ,'ਜੀ ਖਾਨ ਮਿਊਜ਼ਿਕ' ਵੱਲੋਂ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੀ ਗਈ ਹੈ,ਪ੍ਰੋਜੈਕਟ ਸੰਯੋਜਕ ਜਗਮੀਤ ਸਿੰਘ ਵੱਲੋਂ ਵਜ਼ੂਦ ਵਿੱਚ ਲਿਆਂਦੇ ਗਏ ਅਤੇ ਗੀਤਕਾਰ ਵਿੱਕੀ ਗਿੱਲ (Lyricist Vicky Gill) ਦੇ ਲਿਖੇ ਉਕਤ ਭਾਵਪੂਰਨ ਗਾਣੇ ਸੰਬੰਧਤ ਸੰਗੀਤਕ ਵੀਡੀਓ (Music Video) ਦਾ ਨਿਰਦੇਸ਼ਨ ਸ਼ੁੱਧ ਸਿੰਘ ਦੁਆਰਾ ਕੀਤਾ ਗਿਆ ਹੈ