new Punjabi - Azad Soch

ਨਵੀਂ ਪੰਜਾਬੀ ਵੈੱਬ ਸੀਰੀਜ਼ ਨਾਲ ਮੁੜ ਚਰਚਾ 'ਚ ਅਦਾਕਾਰ ਬੂਟਾ ਬਡਬਰ
Patiala,05,SEP,2025,(Azad Soch News):-  ਅਦਾਕਾਰ ਬੂਟਾ ਬਡਬਰ, ਜੋ ਅਪਣੀ ਨਵੀਂ ਪੰਜਾਬੀ ਵੈੱਬ ਸੀਰੀਜ਼ (New Punjabi Web Series) 'ਜ਼ਮੀਨਾਂ ਚੱਕ 35 ਦੀਆਂ' ਨਾਲ ਇੰਨੀ-ਦਿਨੀਂ ਮੁੜ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ, ਜਿੰਨ੍ਹਾਂ ਦੀ ਬਿਹਤਰੀਨ ਅਦਾਕਾਰੀ ਸਮਰੱਥਾ ਦਾ ਮੁਜ਼ਾਹਰਾ ਕਰਦੀ ਇਹ ਸੀਰੀਜ਼ ਜਲਦ ਓਟੀਟੀ ਸਟ੍ਰੀਮ (OTT Stream) ਹੋਣ ਜਾ ਰਹੀ ਹੈ,'ਬੈਰਲ ਰਿਕਾਰਡਸ' (Barrel Records) ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਹ ਅਰਥ-ਭਰਪੂਰ ਵੈੱਬ ਸੀਰੀਜ਼ ਸੰਭਾਵਤ ਤੌਰ 'ਤੇ ਕੁਝ ਅਜਿਹੀਆਂ ਜ਼ਮੀਨਾਂ ਦਾ ਹਵਾਲਾ ਦਿੰਦੀ ਹੈ, ਜਿੰਨ੍ਹਾਂ ਦੇ ਵਜ਼ੂਦ ਨੂੰ ਬਚਾ ਕੇ ਰੱਖਣਾ ਆਨ ਬਾਣ ਸ਼ਾਨ ਦਾ ਸਵਾਲ ਬਣ ਜਾਂਦਾ ਹੈ।

ਵੈੱਬ ਸੀਰੀਜ਼ (Web Series)  ਦੇ ਕਲਾਕਾਰਾਂ ਵਿੱਚ ਬੂਟਾ ਬਡਬਰ, ਕਿਰਨ ਬਰਾੜ, ਗੁਰਸੇਵਕ ਮੰਡੇਰ, ਪੰਮੀ ਬਾਈ, ਗੁਰਿੰਦਰ ਮਕਨਾ, ਸੰਨੀ ਗਿੱਲ, ਜਸ਼ਨਜੀਤ ਗੋਸ਼ਾ, ਭਾਰਤੀ ਦੱਤ, ਮਨਦੀਪ ਧੰਮੀ, ਅਵਨੀਤ ਕੌਰ, ਅਰੁਣਦੀਪ ਸਿੰਘ, ਜੱਸ ਦਿਓਲ ਅਤੇ ਕੁਲਦੀਪ ਸਿੱਧੂ ਆਦਿ ਸ਼ੁਮਾਰ ਹਨ।ਨਿਰਮਾਤਾ ਗਿਆਨਜੋਤ ਢੀਂਡਸਾ, ਜੱਸ ਧਾਲੀਵਾਲ, ਕੁਲਦੀਪ ਧਾਲੀਵਾਲ, ਇੰਦਰਜੀਤ ਧਾਲੀਵਾਲ ਅਤੇ ਮਨੀ ਧਾਲੀਵਾਲ ਦੁਆਰਾ ਬਣਾਈ ਗਈ ਇਸ ਵੈੱਬ ਸੀਰੀਜ਼ (Web Series) ਦਾ ਨਿਰਦੇਸ਼ਨ ਅਮਨਿੰਦਰ ਢੀਂਡਸਾ ਵੱਲੋਂ ਕੀਤਾ ਗਿਆ ਹੈ।