first wild card - Azad Soch

ਬਿੱਗ ਬੌਸ 19 'ਚ ਹੋਣ ਜਾ ਰਹੀ ਪਹਿਲੇ Wild Card ਮੈਂਬਰ ਦੀ ਐਂਟਰੀ
New Delhi,08,SEP,2025,(Azad Soch News):-  ਬਿੱਗ ਬੌਸ 19 (Bigg Boss 19) ਸ਼ੁਰੂ ਹੋ ਚੁੱਕਾ ਹੈ,ਇਸ ਸੀਜ਼ਨ ਦੇ ਦੂਜੇ ਵੀਕੈਂਡ ਦਾ ਵਾਰ 'ਚ ਪਹਿਲੇ ਵਾਈਲਡ ਕਾਰਡ ਮੈਂਬਰ (Wild Card Member) ਦੀ ਐਂਟਰੀ ਹੋਣ ਜਾ ਰਹੀ ਹੈ,ਪਹਿਲਾ ਵਾਈਲਡ ਕਾਰਡ ਮੈਂਬਰ ਸ਼ਹਿਨਾਜ਼ ਗਿੱਲ (Shahnaz Gill) ਦਾ ਭਰਾ ਸ਼ਹਿਬਾਜ਼ ਹੋ ਸਕਦਾ ਹੈ,ਮੇਕਰਸ ਨੇ ਵੀਡੀਓ ਸ਼ੇਅਰ (Video Share) ਕੀਤੀ ਹੈ,ਜਿਸ 'ਚ ਸ਼ਹਿਨਾਜ਼ ਗਿੱਲ ਨੂੰ ਦੇਖਿਆ ਜਾ ਸਕਦਾ ਹੈ,ਇਸ ਵੀਡੀਓ 'ਚ ਸ਼ਹਿਨਾਜ਼ ਹੋਸਟ ਸਲਮਾਨ ਖਾਨ (Host Salman Khan) ਲਈ ਇੱਕ ਬੇਨਤੀ ਲੈ ਕੇ ਆਉਦੀ ਹੈ ਅਤੇ ਕਹਿੰਦੀ ਹੈ ਕਿ ਉਨ੍ਹਾਂ ਦਾ ਸੁਪਨਾ ਪੂਰਾ ਕਰ ਦਿਓ,ਇਸ ਤੋਂ ਬਾਅਦ ਘਰ ਵਿੱਚ ਵਾਈਲਡ ਕਾਰਡ ਮੈਂਬਰ (Wild Card Member) ਦੀ ਐਂਟਰੀ ਹੁੰਦੀ ਹੈ,ਅਜੇ ਵਾਈਲਡ ਕਾਰਡ ਮੈਂਬਰ (Wild Card Member) ਦਾ ਚਿਹਰਾ ਰਿਵੀਲ ਨਹੀਂ ਕੀਤਾ ਗਿਆ ਹੈ,ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਮੈਂਬਰ ਸ਼ਹਿਨਾਜ਼ ਗਿੱਲ (Member Shahnaz Gill) ਦਾ ਭਰਾ ਸ਼ਹਿਬਾਜ਼ ਗਿੱਲ ਹੋ ਸਕਦਾ ਹੈ।