icc women world cup 2025 - Azad Soch

ਭਾਰਤ ਤੇ ਦੱਖਣੀ ਅਫਰੀਕਾ ਐਤਵਾਰ, 2 ਨਵੰਬਰ ਨੂੰ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਹੋਣ ਵਾਲੇ ਫਾਈਨਲ ‘ਚ ਖਿਤਾਬ ਲਈ ਆਹਮੋ-ਸਾਹਮਣੇ ਹੋਣਗੇ
ਨਵੀਂ ਮੁੰਬਈ, 31, ਅਕਤੂਬਰ, 2025, (ਆਜ਼ਾਦ ਸੋਚ ਨਿਊਜ਼):-  ਦੱਖਣੀ ਅਫਰੀਕਾ ਨੇ ਪਹਿਲੇ ਸੈਮੀਫਾਈਨਲ 'ਚ ਇੰਗਲੈਂਡ ਨੂੰ ਹਰਾ ਕੇ ਵਿਸ਼ਵ ਕੱਪ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਆਈਸੀਸੀ ਮਹਿਲਾ ਵਿਸ਼ਵ ਕੱਪ 2025 (ICC Women's World Cup 2025) ਲਈ ਫਾਈਨਲਿਸਟਾਂ ਦਾ ਅੰਤਮ ਫੈਸਲਾ ਹੋ ਗਿਆ ਹੈ। ਭਾਰਤ ਤੇ ਦੱਖਣੀ ਅਫਰੀਕਾ ਐਤਵਾਰ, 2 ਨਵੰਬਰ ਨੂੰ ਨਵੀਂ ਮੁੰਬਈ (New Mumbai,) ਦੇ ਡੀਵਾਈ ਪਾਟਿਲ ਸਟੇਡੀਅਮ (DY Patil Stadium) ‘ਚ ਹੋਣ ਵਾਲੇ ਫਾਈਨਲ ‘ਚ ਖਿਤਾਬ ਲਈ ਆਹਮੋ-ਸਾਹਮਣੇ ਹੋਣਗੇ। ਦੂਜੇ ਸੈਮੀਫਾਈਨਲ ‘ਚ ਟੀਮ ਇੰਡੀਆ ਦੀ ਮੌਜੂਦਾ ਚੈਂਪੀਅਨ ਆਸਟ੍ਰੇਲੀਆ ‘ਤੇ ਇਤਿਹਾਸਕ ਤੇ ਵਿਸ਼ਵ ਰਿਕਾਰਡ ਜਿੱਤ ਨੇ ਫਾਈਨਲ ‘ਤੇ ਮੋਹਰ ਲਗਾ ਦਿੱਤੀ। ਇਸ ਨਾਲ ਪੁਸ਼ਟੀ ਹੋਈ ਕਿ 25 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ, ਮਹਿਲਾ ਕ੍ਰਿਕਟ ਨੂੰ ਇੱਕ ਨਵਾਂ ਚੈਂਪੀਅਨ ਮਿਲੇਗਾ।