Venezuelan - Azad Soch

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੈਨੇਜ਼ੁਏਲਾ ਵਿਚ ਆਏ ਭਿਆਨਕ ਭੁਚਾਲਾਂ ਕਾਰਨ ਹੋਈ ਤਬਾਹੀ ’ਤੇ ਦੁੱਖ ਪ੍ਰਗਟ ਕੀਤਾ
ਨਵੀਂ ਦਿੱਲੀ, 25, ਜੂਨ, 2026, (ਆਜ਼ਾਦ ਸੋਚ ਨਿਊਜ਼):-  ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਵੈਨੇਜ਼ੁਏਲਾ ਵਿਚ ਆਏ ਭਿਆਨਕ ਭੁਚਾਲਾਂ ਕਾਰਨ ਹੋਈ ਤਬਾਹੀ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਸੋਸ਼ਲ ਮੀਡੀਆ (Social Media) ’ਤੇ ਪੋਸਟ ਸਾਂਝੀ ਕਰ ਕਿਹਾ ਕਿ ਮੈਂ ਇਸ ਤੋਂ ਬਹੁਤ ਦੁਖੀ ਹਾਂ। ਭਾਰਤ ਦੇ ਲੋਕਾਂ ਵਲੋਂ, ਮੈਂ ਵੈਨੇਜ਼ੁਏਲਾ ਸਰਕਾਰ (Venezuelan Government) ਅਤੇ ਲੋਕਾਂ ਪ੍ਰਤੀ, ਖਾਸ ਕਰਕੇ ਉਨ੍ਹਾਂ ਪਰਿਵਾਰਾਂ ਪ੍ਰਤੀ, ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ, ਦਿਲੋਂ ਸੰਵੇਦਨਾ ਪ੍ਰਗਟ ਕਰਦਾ ਹਾਂ।

ਵੈਨੇਜ਼ੁਏਲਾ ਵਿੱਚ ਤਖ਼ਤਾਪਲਟ ਦੇ ਖ਼ਤਰੇ ਵਧ ਰਹੇ ਹਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨੇਜ਼ੂਏਲਾ ਵਿੱਚ ਫੌਜੀ ਕਾਰਵਾਈ ਕੀਤੀ ਜਾ ਸਕਦੀ ਹੈ
America,23,NOV,2025,(Azad Soch News):-   ਵੈਨੇਜ਼ੁਏਲਾ ਵਿੱਚ ਤਖ਼ਤਾਪਲਟ ਦੇ ਖ਼ਤਰੇ ਵਧ ਰਹੇ ਹਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਨੇ ਵੈਨੇਜ਼ੂਏਲਾ ਵਿੱਚ ਫੌਜੀ ਕਾਰਵਾਈ ਕੀਤੀ ਜਾ ਸਕਦੀ ਹੈ,ਇਸਦਾ ਸੰਕੇਤ ਦਿੱਤਾ ਹੈ। ਟਰੰਪ ਨੇ ਵੈਨੇਜ਼ੂਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੂ (Venezuelan President Nicolas Maduro) ਨੂੰ ਹਟਾਉਣ ਲਈ ਇੱਕ ਨਵਾਂ ਆਪ੍ਰੇਸ਼ਨ ਸ਼ੁਰੂ ਕਰਨ ਦੀ ਤਿਆਰੀ ਕੀਤੀ ਹੈ, ਜਿਸ ਵਿੱਚ ਜਮੀਨੀ ਕਾਰਵਾਈ ਅਤੇ ਫੌਜੀ ਹਮਲੇ ਸ਼ਾਮਲ ਹੋ ਸਕਦੇ ਹਨ। ਇਸ ਤਰ੍ਹਾਂ ਦੇ ਹਮਲੇ ਅਤੇ ਤਖ਼ਤਾਪਲਟ ਦੇ ਜੋਖਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਮਰੀਕਾ ਨੇ ਖੇਤਰ ਵਿੱਚ ਜੰਗੀ ਜਹਾਜ਼ ਅਤੇ ਫੌਜੀ ਤਾਇਨਾਤ ਕਰ ਦਿੱਤੀ ਹੈ ਅਤੇ ਉਸ ਨੇ ਰੂਸੀ ਜਹਾਜ਼ਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਹੈ। ਵੈਨੇਜ਼ੁਏਲਾ ਦੇ ਸਰਕਾਰ ਨੇ ਅਮਰੀਕਾ ਦੀ ਇਸ ਮਦਖਲਅੰਦਾਜ਼ੀ ਨੂੰ ਕਾਫੀ ਸਖ਼ਤੀ ਨਾਲ ਨਕਾਰਾ ਹੈ ਅਤੇ ਲੋਕਾਂ ਨੂੰ ਆਪਣੇ ਦੇਸ਼ ਦੀ ਸੁਰੱਖਿਆ ਲਈ ਇੱਕਜੁਟ ਰਹਿਣ ਲਈ ਕਿਹਾ ਹੈ। ਇਹ ਸਥਿਤੀ ਖੇਤਰ ਵਿੱਚ ਵੱਡੇ ਤਣਾਅ ਅਤੇ ਵਿਵਾਦਾਂ ਦਾ ਕਾਰਣ ਬਣ ਰਹੀ ਹੈ.