Hydrate - Azad Soch

Health Tips In Punjabi: ਲੂ ਤੋਂ ਬਚਣਾ ਹੈ ਤਾਂ ਖੁਰਾਕ ‘ਚ ਸ਼ਾਮਲ ਕਰੋ ਇਹ 5 ਚੀਜ਼ਾਂ
1. ਤਰਬੂਜ
ਤਰਬੂਜ ‘ਚ ਭਰਪੂਰ ਮਾਤਰਾ ‘ਚ ਪਾਣੀ ਹੁੰਦਾ ਹੈ ਜੋ ਸਰੀਰ ਨੂੰ ਹਾਈਡ੍ਰੇਟ (Hydrate) ਰੱਖਦਾ ਹੈ ਅਤੇ ਸਰੀਰ ਨੂੰ ਠੰਡਕ ਪ੍ਰਦਾਨ ਕਰਦਾ ਹੈ, ਇਸ ਦੇ ਨਾਲ ਹੀ ਇਸ ‘ਚ ਮੌਜੂਦ ਵਿਟਾਮਿਨ ਅਤੇ ਖਣਿਜ ਸਰੀਰ ਲਈ ਫਾਇਦੇਮੰਦ ਮੰਨੇ ਜਾਂਦੇ ਹਨ।
2. ਪੁਦੀਨਾ
ਪੁਦੀਨੇ ਦਾ ਕੂਲਿੰਗ ਪ੍ਰਭਾਵ ਹੁੰਦਾ ਹੈ,ਤੁਸੀਂ ਪੁਦੀਨੇ ਦਾ ਰਸ, ਚਟਨੀ ਜਾਂ ਪੁਦੀਨੇ ਦੀ ਚਾਹ ਪੀ ਕੇ ਆਪਣੇ ਆਪ ਨੂੰ ਤਾਜ਼ਾ ਅਤੇ ਠੰਡਾ ਮਹਿਸੂਸ ਕਰ ਸਕਦੇ ਹੋ,ਤੁਸੀਂ ਆਪਣੀ ਪਾਣੀ ਦੀ ਬੋਤਲ ਵਿੱਚ ਪੁਦੀਨਾ ਪਾ ਕੇ ਅਤੇ ਇਸ ਨੂੰ ਦਿਨ ਭਰ ਪੀ ਕੇ ਵੀ ਤਾਜ਼ਗੀ ਮਹਿਸੂਸ ਕਰ ਸਕਦੇ ਹੋ।
3. ਨਾਰੀਅਲ ਪਾਣੀ
ਨਾਰੀਅਲ ਪਾਣੀ ਕੁਦਰਤੀ ਇਲੈਕਟ੍ਰੋਲਾਈਟਸ (Natural Electrolytes) ਨਾਲ ਭਰਪੂਰ ਹੁੰਦਾ ਹੈ,ਜੋ ਨਾ ਸਿਰਫ ਸਰੀਰ ਨੂੰ ਹਾਈਡਰੇਟ (Hydrate) ਕਰਦਾ ਹੈ,ਬਲਕਿ ਸਰੀਰ ਨੂੰ ਠੰਡਾ ਵੀ ਕਰਦਾ ਹੈ,ਸਵੇਰੇ-ਸ਼ਾਮ ਨਾਰੀਅਲ ਪਾਣੀ (Coconut Water) ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ।
4. ਲੱਸੀ
ਲੱਸੀ ਵਿੱਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਪਾਚਨ ਨੂੰ ਸੁਧਾਰਦੇ ਹਨ ਅਤੇ ਸਰੀਰ ਨੂੰ ਠੰਡਾ ਰੱਖਦੇ ਹਨ,ਇਸ ਨੂੰ ਰੋਜ਼ਾਨਾ ਪੀਣ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ,ਇਨ੍ਹਾਂ ਭੋਜਨਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਕੇ, ਤੁਸੀਂ ਲੂ ਦੌਰਾਨ ਆਪਣੇ ਸਰੀਰ ਨੂੰ ਠੰਡਾ ਅਤੇ ਸਿਹਤਮੰਦ ਰੱਖ ਸਕਦੇ ਹੋ।

5. ਖੀਰਾ
ਖੀਰੇ ‘ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਹ ਸਰੀਰ ਨੂੰ ਠੰਡਾ ਰੱਖਣ ‘ਚ ਮਦਦ ਕਰਦਾ ਹੈ,ਇਸ ਨੂੰ ਸਲਾਦ ਦੇ ਰੂਪ ਵਿੱਚ ਜਾਂ ਸੈਂਡਵਿਚ ਵਿੱਚ ਮਿਲਾ ਕੇ ਖਾਧਾ ਜਾ ਸਕਦਾ ਹੈ,ਰਾਤ ਨੂੰ ਖੀਰਾ ਨਾ ਖਾਓ, ਇਸ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਗਰਮੀਆਂ ਵਿੱਚ ਪਿਆਜ਼ ਖਾਣ ਦੇ ਹਨ ਅਨੇਕਾਂ ਫਾਈਦੇ
1.    ਗਰਮੀਆਂ 'ਚ ਪਿਆਜ਼ ਖਾਣ ਦੇ ਕਈ ਫਾਇਦੇ ਹਨ,ਇਹ ਸਰੀਰ ਨੂੰ ਠੰਡਾ ਕਰਦਾ ਹੈ,ਪਾਚਨ ਨੂੰ ਸੁਧਾਰਦਾ ਹੈ, ਅਤੇ ਵਿਟਾਮਿਨ ਸੀ (Vitamin C) ਦੇ ਸਰੋਤ ਵਜੋਂ ਕੰਮ ਕਰਦਾ ਹੈ ਜੋ ਇਮਿਊਨ ਸਿਸਟਮ (Immune System) ਨੂੰ ਮਜ਼ਬੂਤ ਕਰਦਾ ਹੈ।
2.    ਇਸ ਤੋਂ ਇਲਾਵਾ ਪਿਆਜ਼ 'ਚ ਐਂਟੀਆਕਸੀਡੈਂਟ (Antioxidant) ਅਤੇ ਹੋਰ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਿਹਤਮੰਦ ਰਹਿਣ 'ਚ ਮਦਦ ਕਰਦੇ ਹਨ।
3.    ਗਰਮੀਆਂ ਵਿੱਚ ਪਿਆਜ਼ ਦਾ ਸੇਵਨ ਕਰਨ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ ਅਤੇ ਮੌਸਮੀ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ,ਇਹ ਸਰੀਰ ਨੂੰ ਹਾਈਡਰੇਟ (Hydrate) ਰੱਖਣ ਵਿੱਚ ਵੀ ਮਦਦ ਕਰਦਾ ਹੈ।
4.    ਪਿਆਜ਼ ਵਿੱਚ ਮੌਜੂਦ ਐਂਟੀਆਕਸੀਡੈਂਟ (Antioxidant) ਅਤੇ ਵਿਟਾਮਿਨ ਸੀ ਸਰੀਰ ਨੂੰ ਹੀਟ ਸਟ੍ਰੋਕ (Heat Stroke)ਦੇ ਖ਼ਤਰੇ ਤੋਂ ਬਚਾਉਂਦਾ ਹੈ।
5.    ਗਰਮੀਆਂ ਦੇ ਮੌਸਮ 'ਚ ਤੁਸੀਂ ਪਿਆਜ਼ ਨੂੰ ਸਬਜ਼ੀ ਦੇ ਸਲਾਦ ਦੇ ਨਾਲ ਖਾ ਸਕਦੇ ਹੋ,ਇਸ ਤੋਂ ਇਲਾਵਾ ਜੇਕਰ ਤੁਸੀਂ ਤੇਜ਼ ਧੁੱਪ 'ਚ ਘਰ ਤੋਂ ਬਾਹਰ ਜਾ ਰਹੇ ਹੋ ਤਾਂ ਤੁਸੀਂ ਆਪਣੀ ਜੇਬ 'ਚ ਪਿਆਜ਼ ਰੱਖ ਸਕਦੇ ਹੋ, ਇਹ ਤੁਹਾਨੂੰ ਹੀਟਸਟ੍ਰੋਕ (Heat Stroke) ਤੋਂ ਬਚਾਏਗਾ।