Drama queen Rakhi Sawant - Azad Soch

ਡਰਾਮਾ ਕੁਇਨ ਰਾਖੀ ਸਾਵੰਤ ਦੀ ਅਚਾਨਕ ਤਬੀਅਤ ਵਿਗੜ ਗਈ
New Mumbai,15 May,2024,(Azad Soch News):- ਡਰਾਮਾ ਕੁਇਨ ਰਾਖੀ ਸਾਵੰਤ (Drama Queen Rakhi Sawant) ਦੀ ਅਚਾਨਕ ਤਬੀਅਤ ਵਿਗੜ ਗਈ ਹੈ,ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ,ਜਾਣਕਾਰੀ ਮੁਤਾਬਕ ਰਾਖੀ ਸਾਵੰਤ ਕਿਸੇ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ,ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ,ਹਸਪਤਾਲ ਦੇ ਬੈੱਡ ਤੋਂ ਉਨ੍ਹਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ (Photos Social Media) ‘ਤੇ ਵਾਇਰਲ ਹੋ ਰਹੀਆਂ ਹਨ,ਜਿਸ ਵਿਚ ਦੇਖਿਆ ਜਾ ਸਕਦਾ ਹੈ,ਕਿ ਉਹ ਬੇਹੋਸ਼ ਬਿਸਤਰ ‘ਤੇ ਲੇਟੀ ਹੋਈ ਹੈ,ਡਰਾਮਾ ਕੁਇਨ ਰਾਖੀ ਸਾਵੰਤ ਦੇ ਫੈਨਸ ਨੂੰ ਝਟਕਾ ਲੱਗਾ ਹੈ,ਹੁਣ ਜਿਹੇ ਰਾਖੀ ਸਾਵੰਤ ਦੁਬਈ (Rakhi Sawant Dubai) ਤੋਂ ਪਰਤੀ ਹੈ ਤੇ ਉਨ੍ਹਾਂ ਦੀਆਂ ਵੀਡੀਓਜ਼ ਆਏ ਦਿਨ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।