Helicopter Crash - Azad Soch

ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ‘ਚ ਅੱਜ ਸਵੇਰੇ ਹੈਲੀਕਾਪਟਰ ਕ੍ਰੈਸ਼ ਹੋਇਆ ਗਿਆ
Maharashtra,02 Oct,2024,(Azad Soch News):- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ‘ਚ ਅੱਜ ਸਵੇਰੇ ਹੈਲੀਕਾਪਟਰ ਕ੍ਰੈਸ਼ (Helicopter Crash) ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ,ਇਹ ਘਟਨਾ ਸਵੇਰੇ ਕਰੀਬ 6:45 ਵਜੇ ਬਾਵਧਨ ਇਲਾਕੇ ਦੇ ਪਹਾੜੀ ਇਲਾਕੇ ‘ਚ ਵਾਪਰੀ, ਜਦੋਂ ਹੈਲੀਕਾਪਟਰ ਨੇੜਲੇ ਹੈਲੀਪੈਡ (Helipad) ਤੋਂ ਉਡਾਣ ਭਰ ਰਿਹਾ ਸੀ,ਰਿਪੋਰਟਾਂ ਮੁਤਾਬਕ ਹੈਲੀਕਾਪਟਰ ‘ਚ ਦੋ ਪਾਇਲਟ ਅਤੇ ਇਕ ਇੰਜੀਨੀਅਰ ਸਮੇਤ ਤਿੰਨ ਲੋਕ ਸਵਾਰ ਸਨ,ਹਾਦਸੇ ‘ਚ ਤਿੰਨਾਂ ਦੀ ਜਾਨ ਚਲੀ ਗਈ,ਘਟਨਾ ਦੀ ਜਾਣਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ,ਪੁਲਿਸ ਨੇ ਦੱਸਿਆ ਕਿ ਇੱਕ ਮੰਦਭਾਗੀ ਘਟਨਾ ਵਿੱਚ, ਬੁੱਧਵਾਰ ਸਵੇਰੇ ਪੁਣੇ ਵਿੱਚ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ,ਇਹ ਹਾਦਸਾ ਪੁਣੇ ਜ਼ਿਲੇ ਦੇ ਬਾਵਧਨ ਇਲਾਕੇ ‘ਚ ਹੋਇਆ,ਹੈਲੀਕਾਪਟਰ ਕ੍ਰੈਸ਼ (Helicopter Crash) ਹੋਣ ਤੋਂ ਤੁਰੰਤ ਬਾਅਦ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਿਆ,ਘਟਨਾ ਤੋਂ ਤੁਰੰਤ ਬਾਅਦ ਦੋ ਐਂਬੂਲੈਂਸਾਂ ਅਤੇ ਚਾਰ ਫਾਇਰ ਇੰਜਣਾਂ ਨੂੰ ਮੌਕੇ ‘ਤੇ ਭੇਜਿਆ ਗਿਆ।

ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਹਾਦਸੇ 'ਚ ਮੌਤ
Tehran,20 May,2024,(Azad Soch News):- ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਹੈ,ਇਸ ਹਾਦਸੇ ਦੀ ਜਾਣਕਾਰੀ ਮਿਲਦਿਆਂ ਇਹ ਖ਼ਬਰ ਪੂਰੀ ਦੁਨੀਆਂ ਵਿੱਚ ਅੱਗ ਵਾਂਗ ਫੈਲ ਗਈ,ਈਰਾਨੀ ਰਾਸ਼ਟਰਪਤੀ ਦੇ ਕਾਫਲੇ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਉੱਚ ਪੱਧਰੀ ਬੈਠਕ ਕੀਤੀ,ਹੈਲੀਕਾਪਟਰ ਕਰੈਸ਼ (Helicopter Crash) ਦੀ ਘਟਨਾ ਉਦੋਂ ਵਾਪਰੀ ਜਦੋਂ ਰਾਏਸੀ ਅਜ਼ਰਬਾਈਜਾਨ (Raisi Azerbaijan) ਵਿੱਚੋਂ ਵਾਪਸ ਆ ਰਹੇ ਸਨ,ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ IRNA ਨੇ ਇਹ ਐਲਾਨ ਕੀਤਾ ਹੈ।

ਦੇਸ਼ ਵਿਚ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਵਾਲੇ ਰੈੱਡ ਕ੍ਰੀਸੈਂਟ (Red Crescent) ਨੇ ਕਿਹਾ ਕਿ ਹਾਦਸੇ ਵਿਚ ਕਿਸੇ ਦੇ ਬਚਣ ਦੀ ਸੰਭਾਵਨਾ ਨਹੀਂ ਹੈ,ਹਾਦਸੇ ਤੋਂ ਬਾਅਦ ਬੀਤੀ ਸ਼ਾਮ ਪੁਤਿਨ ਨੇ ਰੂਸ ਵਿਚ ਈਰਾਨੀ ਰਾਜਦੂਤ ਨਾਲ ਮੁਲਾਕਾਤ ਕੀਤੀ,ਬੇਲੋਸੋਵ, ਗੇਰਾਸਿਮੋਵ, ਕੁਰੇਨਕੋਵ, ਲੇਵਿਟਿਨ ਅਤੇ ਸ਼ੋਇਗੂ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ,ਇਹ ਜਾਣਕਾਰੀ ਮਾਸਕੋ ਵਿੱਚ ਈਰਾਨ ਦੇ ਰਾਜਦੂਤ ਨੇ ਦਿੱਤੀ ਹੈ,ਪੁਤਿਨ ਨੇ ਕਿਹਾ ਕਿ ਰਾਸ਼ਟਰਪਤੀ ਰਾਇਸੀ (President Raisi) ਦੇ ਹੈਲੀਕਾਪਟਰ ਨਾਲ ਜੁੜੀ ਸਥਿਤੀ ਵਿੱਚ ਇਰਾਨ ਦੀ ਮਦਦ ਕਰਨ ਲਈ ਰੂਸ ਸਭ ਕੁਝ ਕਰੇਗਾ,ਜੋ ਕਿ ਇਰਾਨ ਦੇ ਸੁਪਰੀਮ ਲੀਡਰ ਤੱਕ ਪਹੁੰਚਿਆ ਜਾ ਸਕੇ।

ਰਈਸੀ ਦੇ ਨਾਲ ਹੈਲੀਕਾਪਟਰ (Helicopter) 'ਚ ਸਵਾਰ ਵਿਦੇਸ਼ ਮੰਤਰੀ ਹੁਸੈਨ ਅਮੀਰਬਦੁੱਲਿਆਨ (Foreign Minister Hussain Amirbadulyan) ਦੀ ਵੀ ਮੌਤ ਦੀ ਸੂਚਨਾ ਦਿੱਤੀ ਗਈ ਹੈ,ਇਸ ਤੋਂ ਪਹਿਲਾਂ ਉਹਨਾਂ ਦੇ ਹੈਲੀਕਾਪਟਰ ਦਾ ਮਲਬਾ ਅਜ਼ਰਬਾਈਜਾਨ ਦੀਆਂ ਪਹਾੜੀਆਂ ਤੋਂ ਮਿਲਿਆ ਸੀ,ਇਸ ਵਿਚ ਰਾਸ਼ਟਰਪਤੀ ਰਈਸੀ ਸਮੇਤ 9 ਲੋਕ ਸਨ,ਹੈਲੀਕਾਪਟਰ ਐਤਵਾਰ ਸ਼ਾਮ ਕਰੀਬ 7 ਵਜੇ ਅਜ਼ਰਬਾਈਜਾਨ (Azerbaijan) ਨੇੜੇ ਲਾਪਤਾ ਹੋ ਗਿਆ,ਰਾਤ ਭਰ ਇਸ ਦੀ ਭਾਲ ਕੀਤੀ ਜਾ ਰਹੀ ਸੀ,ਇਲਾਕੇ 'ਚ ਭਾਰੀ ਬਰਸਾਤ, ਧੁੰਦ ਅਤੇ ਠੰਢ ਕਾਰਨ ਤਲਾਸ਼ 'ਚ ਮੁਸ਼ਕਲਾਂ ਆਈਆਂ,ਇਸ ਦੌਰਾਨ ਤਿੰਨ ਬਚਾਅ ਕਰਮਚਾਰੀ ਵੀ ਲਾਪਤਾ ਹੋ ਗਏ।