Bad health - Azad Soch

ਅੰਮ੍ਰਿਤ ਨਿੰਮ ਤੇ ਤੁਲਸੀ ਨਾਲ ਘਰ ‘ਤੇ ਹੇਅਰ ਸੀਰਮ
ਅੰਮ੍ਰਿਤ ਨਿੰਮ ਤੇ ਤੁਲਸੀ ਨਾਲ ਘਰ ‘ਤੇ ਹੇਅਰ ਸੀਰਮ ਬਣਾਉਣ ਲਈ ਸਧਾਰਣ ਚੋੁਣਵੇਂ ਸਮੱਗਰੀ ਅਤੇ ਅਸਾਨ ਤਰੀਕੇ ਨਾਲ ਤੁਸੀਂ ਕੁਦਰਤੀ ਹੇਅਰ ਕੇਅਰ ਕਰ ਸਕਦੇ ਹੋ।​

ਸਮੱਗਰੀ
ਨਿੰਮ ਦੀਆਂ ਪੱਤੀਆਂ: ਮੁੱਠੀ ਭਰ੍ਹ ਕੇ​

ਤੁਲਸੀ ਦੀਆਂ ਪੱਤੀਆਂ: ਮੁੱਠੀ ਭਰ੍ਹ ਕੇ​

ਨਾਰੀਅਲ ਤੇਲ: 2 ਚਮਚ​

ਵਿਟਾਮਿਨ ਈ (ਕੈਪਸੂਲ): 1​

ਐਲੋਵੇਰਾ ਜੈੱਲ: 1 ਚਮਚ​

ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਨਿੰਮ ਤੇ ਤੁਲਸੀ ਦੀਆਂ ਪੱਤੀਆਂ ਨੂੰ ਵਧੀਆ ਧੋ ਲਵੋ।​

ਇੱਕ ਪੈਨ ਵਿੱਚ ਥੋੜ੍ਹਾ ਪਾਣੀ ਗਰਮ ਕਰੋ ਤੇ ਉਸ ਵਿੱਚ ਪੱਤੀਆਂ ਪਾ ਕੇ ਉਬਾਲ ਲਵੋ।​

ਜਦ ਪਾਣੀ ਅੱਧਾ ਰਹਿ ਜਾਵੇ, ਇਸ ਨੂੰ ਛਾਣ ਲਵੋ ਤੇ ਠੰਡਾ ਹੋਣ ਦਿਓ।​

ਹੁਣ ਇਸ ਪਾਣੀ ਵਿੱਚ ਨਾਰੀਅਲ ਤੇਲ, ਵਿਟਾਮਿਨ ਈ ਕੈਪਸੂਲ (ਕੱਟ ਕੇ ਤੇਲ ਕੱਢੋ), ਅਤੇ ਐਲੋਵੇਰਾ ਜੈੱਲ ਪਾ ਕੇ ਚੰਗੀ ਤਰ੍ਹਾਂ ਮਿਲਾਓ।​

ਤਿਆਰ ਮਿਸ਼ਰਨ ਨੂੰ ਸਪਰੇ ਬੋਤਲ ਜਾਂ ਏਅਰਟਾਈਟ ਕੰਟੇਨਰ ਵਿੱਚ ਭਰ ਲਵੋ।​

ਇਸਤੇਮਾਲ ਕਰਨ ਦਾ ਤਰੀਕਾ
ਵਾਲਾਂ ਨੂੰ ਸ਼ੈਂਪੂ ਕਰਨ ਤੋਂ ਬਾਅਦ, ਹਲਕੇ ਗਿੱਲੇ ਵਾਲਾਂ ਤੇ ਇਹ ਸੀਰਮ ਸਕੈਲਪ ਅਤੇ ਪੂਰੇ ਵਾਲਾਂ 'ਤੇ ਲਗਾਓ।​

ਹਲਕੀ ਮਾਲਿਸ਼ ਕਰੋ, ਤਾਂ ਕਿ ਸੀਰਮ ਜੜ੍ਹਾਂ ਤੱਕ ਪਹੁੰਚ ਜਾਵੇ।​

ਰਾਤ ਭਰ, ਜਾਂ ਘੱਟੋ-ਘੱਟ 2-3 ਘੰਟਿਆਂ ਲਈ ਲੱਗਾ ਰਹਿਣ ਦਿਓ।​

ਹਫਤੇ ਵਿੱਚ 2-3 ਵਾਰ ਵਰਤੋਂ, ਜਦੋਂ ਨਤੀਜੇ ਇਹਨਾਂ ਵਧੀਅਨ ਹੋਣਗੇ: ਵਾਲਾਂ ਦਾ ਝੜਨਾ ਘੱਟ, ਡੈਂਡਰਫ਼ ਕਾਬੂ, ਅਤੇ ਚਮਕਦਾਰ, ਮਜ਼ਬੂਤ ਵਾਲ।ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 31-10-2025 ਅੰਗ 676

ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੀ ਵਿਗੜੀ ਸਿਹਤ,ਗਰਮੀ ਕਾਰਨ ਡੀਹਾਈਡ੍ਰੇਸ਼ਨ ਦਾ ਹੋਏ ਸ਼ਿਕਾਰ
New Mumbai,23 May,2024,(Azad Soch News):- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ (Actor Shah Rukh Khan) ਨੂੰ ਅਹਿਮਦਾਬਾਦ ਦੇ ਕੇਡੀ ਹਸਪਤਾਲ (KD Hospital) ‘ਚ ਭਰਤੀ ਕਰਵਾਇਆ ਗਿਆ ਹੈ,ਸ਼ਾਹਰੁਖ ਖਾਨ ਦੀ ਖਰਾਬ ਸਿਹਤ ਕਾਰਨ ਅਜਿਹਾ ਕੀਤਾ ਗਿਆ ਹੈ,ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਸ਼ਾਹਰੁਖ ਖਾਨ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਸੀ,ਪਤਨੀ ਗੌਰੀ ਖਾਨ (Gauri Khan) ਅਤੇ ਕਈ ਵੱਡੀਆਂ ਹਸਤੀਆਂ ਹਸਪਤਾਲ ਪਹੁੰਚੀਆਂ ਹਨ,ਜੂਹੀ ਚਾਵਲਾ ਅਤੇ ਉਨ੍ਹਾਂ ਦੇ ਪਤੀ ਜੈ ਮਹਿਤਾ ਦਾ ਵੀਡੀਓ ਸਾਹਮਣੇ ਆਇਆ ਹੈ,ਦੋਵਾਂ ਨੂੰ ਆਪਣੀ ਕਾਰ ਵਿੱਚ ਕੇਡੀ ਹਸਪਤਾਲ ਲਈ ਰਵਾਨਾ ਹੁੰਦੇ ਦੇਖਿਆ ਗਿਆ ਹੈ,ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਵੀ ਕੇਡੀ ਹਸਪਤਾਲ ਪਹੁੰਚੀ ਹੈ,ਜੂਹੀ ਚਾਵਲਾ ਅਤੇ ਸ਼ਾਹਰੁਖ ਖਾਨ IPL ਟੀਮ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਦੇ ਮਾਲਕ ਹਨ,ਨਾਲ ਹੀ,ਉਨ੍ਹਾਂ ਦੀ ਦੋਸਤੀ ਸਾਲਾਂ ਪੁਰਾਣੀ ਹੈ,ਅਜਿਹੇ ‘ਚ ਜੂਹੀ ਚਾਵਲਾ ਆਪਣੇ ਪਤੀ ਨਾਲ ਦੋਸਤ ਸ਼ਾਹਰੁਖ ਖਾਨ ਦਾ ਹਾਲ-ਚਾਲ ਪੁੱਛਣ ਪਹੁੰਚੀ ਹੈ।