Punjabi film - Azad Soch

ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ,ਜਿਸ ਵਿੱਚ ਸਿੰਮੀ ਚਾਹਲ ਅਤੇ ਮੈਂਡੀ ਤੱਖਰ ਖਾਸ ਭੂਮਿਕਾ ਵਿੱਚ
Chandigarh,24,FEB,2026,(Azad Soch News):-  ਨਵੀਂ ਪੰਜਾਬੀ ਫਿਲਮਾਂ ਦੇ ਐਲਾਨ,ਵਿੱਚ ਸਿੰਮੀ ਚਾਹਲ ਅਤੇ ਮੈਂਡੀ ਤੱਖਰ ਨੂੰ ਖਾਸ ਭੂਮਿਕਾਵਾਂ ਵਿੱਚ ਦੇਖਿਆ ਗਿਆ ਹੈ। ਇੱਕ ਅਜਿਹੀ ਫਿਲਮ "Tutt Paini English Ne!" ਹੈ ਜਿੱਥੇ ਦੋਵੇਂ ਅਦਾਕਾਰਾਵਾਂ 9 ਸਾਲ ਬਾਅਦ ਮੁੜ ਜੋੜੀ ਬਣਾ ਰਹੀਆਂ ਹਨ, ਜੋ ਹਾਸੇ ਅਤੇ ਡਰਾਮੇ ਨਾਲ ਭਰਪੂਰ ਹੋਵੇਗੀ ।

​ਹੋਰ ਨਵੀਆਂ ਫਿਲਮਾਂ

ਸਿੰਮੀ ਚਾਹਲ ਨੇ ਹਾਲ ਹੀ ਵਿੱਚ "ਹੁਸ਼ਿਆਰ ਸਿੰਘ (ਆਪਣਾ ਅਰਸਤੂ)" ਵਿੱਚ ਸਤਿੰਦਰ ਸਰਤਾਜ ਨਾਲ ਮੁੱਖ ਭੂਮਿਕਾ ਨਿਭਾਈ, ਜੋ ਪੜ੍ਹਾਈ ਵਰਗੇ ਸਮਾਜਿਕ ਮੁੱਦੇ ਉੱਤੇ ਅਧਾਰਿਤ ਹੈ ਅਤੇ ਫਰਵਰੀ 2025 ਵਿੱਚ ਰਿਲੀਜ਼ ਹੋਈ ।ਮੈਂਡੀ ਤੱਖਰ "ਵੱਡਾ ਘਰ" ਵਿੱਚ ਜੋਬਨਪ੍ਰੀਤ ਸਿੰਘ ਨਾਲ ਪਿਆਰ, ਪਰਿਵਾਰ ਅਤੇ ਰਿਸ਼ਤਿਆਂ ਦੀ ਕਹਾਣੀ ਨਿਭਾਉਂਦੀ ਨਜ਼ਰ ਆਈ, ਜੋ 2025 ਵਿੱਚ ਰਿਲੀਜ਼ ਹੋਈ ।

​ਖਾਸ ਜ਼ਿਕਰ

ਇਹਨਾਂ ਤੋਂ ਇਲਾਵਾ ਸਿੰਮੀ ਚਾਹਲ ਦੀਆਂ ਹੋਰ ਫਿਲਮਾਂ ਜਿਵੇਂ "ਬੀਬੀ ਰਾਣੀ ਮੇਰੀ ਬੇਬੇ" ਅਤੇ "ਜੀ ਵੇ ਸੋਹਣਿਆ ਜੀ" ਵੀ ਚਰਚਾ ਵਿੱਚ ਰਹੀਆਂ ਹਨ, ਪਰ ਦੋਵੇਂ ਨੂੰ ਇਕੱਠੇ ਵਿਖਾਉਣ ਵਾਲੀ ਨਵੀਂ ਫਿਲਮ "Tutt Paini English Ne!" ਨਾਲ ਮੇਲ ਖਾਂਦੀ ਹੈ ।

ਨੌਜਵਾਨ ਫਿਲਮਕਾਰ ਸਮਰ ਸਿੰਘ ਚੌਹਾਨ,ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਧਾਰਮਿਕ ਸਿਨੇਮੈਟਿਕ ਸੀਰੀਜ਼ 'The Throne Of Lahore' ਰਿਲੀਜ਼ ਲਈ ਤਿਆਰ
ਪਟਿਆਲਾ, 27 ਅਕਤੂਬਰ, 2025, (ਆਜ਼ਾਦ ਸੋਚ ਨਿਊਜ਼):-    ਨੌਜਵਾਨ ਫਿਲਮਕਾਰ ਸਮਰ ਸਿੰਘ ਚੌਹਾਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਧਾਰਮਿਕ ਸਿਨੇਮੈਟਿਕ ਸੀਰੀਜ਼ 'The Throne Of Lahore' ਰਿਲੀਜ਼ ਲਈ ਤਿਆਰ ਹੈ, ਜਿਸ ਦਾ ਟ੍ਰੇਲਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੇ ਬਹੁ ਪ੍ਰਭਾਵੀ ਰੂਪ ਨੂੰ ਚੁਫੇਂਰਿਓ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ।ਲਾਹੌਰ ਦੇ ਤਖ਼ਤ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਕਾਲ ਨਾਲ ਜੁੜੀ ਇਹ ਸਿਰਜਣਾ ਸ਼ੇਰ-ਏ-ਪੰਜਾਬ ਅਤੇ ਸਿੱਖ ਰਾਜ ਦੀ ਦਿਲ ਝੰਜੋੜ ਦੀ ਯਾਤਰਾ ਹੈ, ਜਿਸ ਵਿੱਚ ਲਾਹੌਰ ਦਰਬਾਰ, ਖਾਲਸਾ ਰਾਜ ਯੁੱਗ ਅਤੇ ਪੰਜਾਬ ਦੇ ਮਹਾਨ ਮਹਾਰਾਜਾ ਦੀ ਬੇਮਿਸਾਲ ਵਿਰਾਸਤ ਨਾਲ ਜੁੜੇ ਪਹਿਲੂਆ ਨੂੰ ਬੇਹੱਦ ਭਾਵਪੂਰਨ ਰੂਪ ਵਿੱਚ ਦਰਸਾਇਆ ਗਿਆ ਹੈ।

ਪੰਜਾਬੀ ਫ਼ਿਲਮ 'ਬੜਾ ਕਰਾਰਾ ਪੂਦਨਾ' ਦੀ ਰਿਲੀਜ਼ ਡੇਟ ਮੁਲਤਵੀ ਕਰ ਦਿੱਤੀ ਗਈ ਹੈ
Patiala,07,SEP,2025,(Azad Soch News):-  ਪੰਜਾਬੀ ਫ਼ਿਲਮ 'ਬੜਾ ਕਰਾਰਾ ਪੂਦਨਾ' ਦੀ ਰਿਲੀਜ਼ ਡੇਟ ਮੁਲਤਵੀ ਕਰ ਦਿੱਤੀ ਗਈ ਹੈ,ਹੁਣ ਇਹ ਫਿਲਮ ਪਹਿਲਾ ਤੋਂ ਨਿਰਧਾਰਿਤ ਕੀਤੀ ਤਾਰੀਕ ਨੂੰ ਰਿਲੀਜ਼ ਨਹੀਂ ਕੀਤੀ ਜਾਵੇਗੀ,'ਐਮਵੀਬੀ ਮੀਡੀਆ' (,'MVB Media') ਵੱਲੋ ਪੇਸ਼ ਕੀਤੀ ਜਾ ਰਹੀ ਇਸ ਕਾਮੇਡੀ-ਡ੍ਰਾਮੈਟਿਕ (Comedy-Dramatic) ਅਤੇ ਪਰਿਵਾਰਿਕ ਫ਼ਿਲਮ ਦਾ ਨਿਰਦੇਸ਼ਨ ਪ੍ਰਵੀਨ ਕੁਮਾਰ ਦੁਆਰਾ ਕੀਤਾ ਗਿਆ ਹੈ,ਜੋ ਇਸ ਤੋਂ ਪਹਿਲਾਂ ਕਈ ਚਰਚਿਤ ਅਤੇ ਵੱਡੀਆਂ ਪੰਜਾਬੀ ਫਿਲਮਾਂ (Punjabi Movies) ਨਾਲ ਬਤੌਰ ਨਿਰਦੇਸ਼ਕ ਅਤੇ ਅਸੋਸੀਏਟ ਨਿਰਦੇਸ਼ਕ ਕੰਮ ਕਰ ਚੁੱਕੇ ਹਨ।

ਪੰਜਾਬੀ ਫਿਲਮ 'ਲੁੱਟ ਮੁਬਾਰਕ' ਦਾ ਹੋਇਆ ਐਲਾਨ
Patiala,02,SEP,2025,(Azad Soch News):-  ਪੰਜਾਬੀ ਫਿਲਮ 'ਲੁੱਟ ਮੁਬਾਰਕ', ਜੋ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ,'ਗੁਰਫਤਹਿ ਫਿਲਮ ਸਟੂਡਿਓਜ਼' ('Gurfateh Film Studios') ਅਤੇ 'ਪਨੋਰਮਾ ਸਟੂਡਿਓਜ਼' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਕਾਮੇਡੀ-ਡ੍ਰਾਮੈਟਿਕ ਫਿਲਮ (Comedy-Dramatic Film) ਦਾ ਨਿਰਦੇਸ਼ਨ ਅੰਮ੍ਰਿਤ ਰਾਜ ਚੱਢਾ ਕਰਨਗੇ, ਜੋ ਕਾਫ਼ੀ ਲੰਮੇਂ ਵਕਫ਼ੇ ਬਾਅਦ ਪਾਲੀਵੁੱਡ (Pollywood) ਸਫਾਂ ਵਿੱਚ ਪ੍ਰਭਾਵੀ ਵਾਪਸੀ ਕਰਨ ਜਾ ਰਹੇ ਹਨ,ਨਿਰਮਾਤਾ ਸਤਨਾਮ ਸਿੰਘ ਅਤੇ ਮਨਦੀਪ ਕੌਰ ਦੁਆਰਾ ਨਿਰਮਿਤ ਕੀਤੀ ਜਾ ਰਹੀ ਇਸ ਮੰਨੋਰੰਜਕ ਫਿਲਮ (Entertaining Movie) ਦੇ ਸਹਿ ਨਿਰਮਾਤਾ ਮਨਜੀਤ ਸਿੰਘ ਅਤੇ ਰਣਜੀਤ ਸਿੰਘ ਹਨ, ਜਿੰਨ੍ਹਾਂ ਵੱਲੋਂ ਬਿੱਗ ਸੈੱਟਅੱਪ (Big Setup) ਅਤੇ ਵਿਸ਼ਾਲ ਕੈਨਵਸ (Huge Canvas) ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਸਟੋਰੀ ਅਤੇ ਸਕ੍ਰੀਨ ਪਲੇਅ (Screen Play) ਲੇਖਣ ਰਿਸ਼ੀ ਮੱਲੀ ਕਰਨਗੇ।

ਪੰਜਾਬੀ ਫਿਲਮ 'ਮੈਂ ਤੇਰੇ ਕੁਰਬਾਨ' ਇੱਕ ਵੱਡੇ ਵਿਵਾਦ ਵਿੱਚ ਘਿਰਦੀ ਨਜ਼ਰੀ ਆ ਰਹੀ ਹੈ
Patiala,09,JULY,2025,(Azad Soch News):- ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ (Punjabi Film) 'ਮੈਂ ਤੇਰੇ ਕੁਰਬਾਨ' ਇੱਕ ਵੱਡੇ ਵਿਵਾਦ ਵਿੱਚ ਘਿਰਦੀ ਨਜ਼ਰੀ ਆ ਰਹੀ ਹੈ, ਜਿਸ ਦੇ ਮੇਕਰਸ ਉਪਰ ਮਸ਼ਹੂਰ ਨਾਵਲਕਾਰ ਅਤੇ ਨਿਰਦੇਸ਼ਕ ਮਰਹੂਮ ਬੂਟਾ ਸਿੰਘ ਸ਼ਾਦ (Director Late Buta Singh Shad) ਦੇ ਪ੍ਰਸਿੱਧ ਨਾਵਲ 'ਕੁੱਤਿਆਂ ਵਾਲੇ ਸਰਦਾਰ' ਦੀ ਕਹਾਣੀ ਨੂੰ ਹੂਬਹੂ ਕਾਪੀ ਕਰਨ ਦਾ ਕਥਿਤ ਇਲਜ਼ਾਮ ਪਾਲੀਵੁੱਡ ਨਾਲ ਜੁੜੀਆਂ ਸ਼ਖਸ਼ੀਅਤਾਂ ਵੱਲੋਂ ਲਗਾਇਆ ਜਾ ਰਿਹਾ ਹੈ,ਪਾਲੀਵੁੱਡ (Pollywood) ਅਤੇ ਸਾਹਿਤ ਖੇਤਰ ਦੀ ਅਜ਼ੀਮ ਹਸਤੀ ਵਜੋਂ ਜਾਣੇ ਜਾਂਦੇ ਰਹੇ ਹਨ ਮਰਹੂਮ ਬੂਟਾ ਸਿੰਘ ਸ਼ਾਦ, ਜਿੰਨ੍ਹਾਂ ਵੱਲੋਂ ਲਿਖਿਆ ਨਾਵਲ 'ਕੁੱਤਿਆਂ ਵਾਲੇ ਸਰਦਾਰ' ਲੋਕਪ੍ਰਿਯਤਾ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਿਹਾ, ਜੋ 27 ਲੱਖ ਕਾਪੀਆਂ ਦੇ ਰੂਪ ਵਿੱਚ ਵਿਕਣ ਦਾ ਰਿਕਾਰਡ ਬਣਾ ਚੁੱਕਾ ਹੈ।

ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀ ਪੰਜਾਬੀ ਫਿਲਮ 'ਹਾਂ ਮੈਂ ਪਾਗਲ ਹਾਂ' ਦਾ ਟੀਜ਼ਰ ਰਿਲੀਜ਼
Chandigarh,27,JUN,2025,(Azad Soch News):-  ਅਦਾਕਾਰਾ ਹਿਮਾਂਸ਼ੀ ਖੁਰਾਣਾ (Actress Himanshi Khurana)  ਜਿੰਨ੍ਹਾਂ ਵੱਲੋਂ ਕੀਤੀ ਗਈ ਅਪਣੀ ਪਹਿਲੀ ਡਾਰਕ ਪੰਜਾਬੀ ਫਿਲਮ (Punjabi Film) 'ਹਾਂ ਮੈਂ ਪਾਗਲ ਹਾਂ' ਦਾ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਪੰਜਾਬੀ ਓਟੀਟੀ ਪਲੇਟਫ਼ਾਰਮ (Punjabi OTT Platform) ਉਪਰ ਸਟ੍ਰੀਮ ਹੋਣ ਜਾ ਰਹੀ ਹੈ।ਹਿਮਾਚਲ ਪ੍ਰਦੇਸ਼ (Himachal Pradesh) ਦੇ ਖੂਬਸੂਰਤ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੀ ਸਟਾਰ-ਕਾਸਟ ਵਿੱਚ ਅਭਿਸ਼ਾਂਤ ਰਾਣਾ ਅਤੇ ਹਰਜੀਤ ਵਾਲੀਆ ਵੀ ਸ਼ਾਮਿਲ ਹਨ, ਜਿੰਨ੍ਹਾਂ ਦੀਆਂ ਮਹੱਤਵਪੂਰਨ ਭੂਮਿਕਾਵਾਂ ਨਾਲ ਸਜੀ ਇਸ ਫਿਲਮ ਦਾ ਲੇਖਣ ਕੁਦਰਤ ਪਾਲ ਦੁਆਰਾ ਕੀਤਾ ਗਿਆ ਹੈ।

Pollywood News: ਰਿਲੀਜ਼ ਲਈ ਤਿਆਰ ਸੀਕੁਅਲ ਪੰਜਾਬੀ ਫ਼ਿਲਮ 'ਮਿਸਟਰ ਐਂਡ ਮਿਸਿਜ਼ 420 ਅਗੇਨ
Patiala,23,JUN,2025,(Azad Soch News):- ਪੰਜਾਬੀ ਫ਼ਿਲਮ 'ਮਿਸਟਰ ਐਂਡ ਮਿਸਿਜ਼ 420 ਅਗੇਨ' ਦਾ ਟ੍ਰੇਲਰ (Trailer) ਭਾਗ 2 ਕੱਲ੍ਹ ਸ਼ਾਮ ਵੱਖ-ਵੱਖ ਚੈੱਨਲਸ ਅਤੇ ਪਲੇਟਫ਼ਾਰਮ 'ਤੇ ਜਾਰੀ ਕੀਤਾ ਜਾ ਰਿਹਾ ਹੈ ਨਿਰਮਾਤਰੀ ਰੁਪਾਲੀ ਗੁਪਤਾ ਵੱਲੋ ਨਿਰਮਿਤ ਕੀਤੀ ਗਈ ਇਸ ਕਾਮੇਡੀ-ਡ੍ਰਾਮੈਟਿਕ ਫ਼ਿਲਮ ਵਿੱਚ ਜੱਸੀ ਗਿੱਲ (Jassi Gill) ਅਤੇ ਜਗਜੀਤ ਸੰਧੂ ਵਲੋ ਲੀਡਿੰਗ ਕਿਰਦਾਰ ਨਿਭਾਏ ਗਏ ਹਨ,ਇਨ੍ਹਾਂ ਦੋਹਾਂ ਦੀ ਕਮਿਸਟਰੀ ਨੂੰ ਦਰਸ਼ਕਾਂ ਵੱਲੋ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ (Huge Canvas) ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਇਸ ਫ਼ਿਲਮ ਦੇ ਹੋਰਨਾਂ ਕਲਾਕਾਰਾ ਵਿੱਚ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਗੁਰਮੀਤ ਸਾਜਨ, ਮੋਨਿਕਾ ਸ਼ਰਮਾ, ਦੀਪਾਲੀ ਰਾਜਪੂਤ, ਨਰੇਸ਼ ਕਥੂਰੀਆ, ਰੁਪਾਲੀ ਗੁਪਤਾ, ਜਪਨੀਤ ਲੂਥਰਾ, ਸੰਜੂ ਸੋਲੰਕੀ, ਸੰਜੀਵ ਅੱਤਰੀ, ਮਿਸ਼ੇਲ ਗੌਤਮ, ਗੁਰਪ੍ਰੀਤ ਤੌਤੀ, ਐਰੀ ਗਿੱਲ, ਅਰਸ਼ਦੀਪ ਗਿੱਲ ਅਤੇ ਗੁਰੂ ਗੁਰਭੇਜ ਸ਼ਾਮਲ ਹਨ।

ਪੰਜਾਬੀ ਫ਼ਿਲਮ 'ਮੇਹਰ' ਇੰਨੀ ਦਿਨੀ ਸਿਨੇਮਾ ਗਲਿਆਰਿਆਂ ਵਿੱਚ ਖਾਸੀ ਚਰਚਾ ਦਾ ਕੇਂਦਰ ਬਣੀ
Chandigarh,14,MAY,2025,(Azad Soch News):- ਪੰਜਾਬੀ ਫ਼ਿਲਮ 'ਮੇਹਰ' ਇੰਨੀ ਦਿਨੀ ਸਿਨੇਮਾ ਗਲਿਆਰਿਆਂ ਵਿੱਚ ਖਾਸੀ ਚਰਚਾ ਦਾ ਕੇਂਦਰ ਬਣੀ ਹੋਈ ਹੈ,ਇਸ ਫਿਲਮ ਦਾ ਮਸ਼ਹੂਰ ਗਾਇਕ ਜਸਬੀਰ ਜੱਸੀ (Famous Singer Jasbir Jassi) ਨੂੰ ਅਹਿਮ ਹਿੱਸਾ ਬਣਾਇਆ ਗਿਆ ਹੈ। ਮਸ਼ਹੂਰ ਗਾਇਕ ਜਸਬੀਰ ਜੱਸੀ ਇਸ ਫ਼ਿਲਮ ਲਈ ਇੱਕ ਵਿਸ਼ੇਸ਼ ਗਾਣੇ ਨੂੰ ਅੰਜ਼ਾਮ ਦੇਣ ਜਾ ਰਹੇ ਹਨ,ਜਿਸ ਦੀ ਰਿਕਾਰਡਿੰਗ ਅੱਜ ਉਨ੍ਹਾਂ ਵੱਲੋ ਮੁਕੰਮਲ ਕਰ ਲਈ ਗਈ ਹੈ 'ਡੀਬੀ ਡਿਜੀਟੇਨਮੈਂਟ' ('DB Digitainment') ਦੇ ਬੈਨਰ ਹੇਠ ਬਣਾਈ ਅਤੇ ਦਿਵਿਆ ਭਟਨਾਗਰ-ਰਘੂ ਖੰਨਾ ਦੁਆਰਾ ਪ੍ਰਸਤੁਤ ਕੀਤੀ ਜਾ ਰਹੀ ਇਸ ਅਰਥ-ਭਰਪੂਰ ਪੰਜਾਬੀ ਫ਼ਿਲਮ (Punjabi Film) ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਕਰ ਰਹੇ ਹਨ, ਜਿੰਨਾਂ ਵੱਲੋ ਕਾਫ਼ੀ ਸਮੇਂ ਬਾਅਦ ਬਤੌਰ ਨਿਰਦੇਸ਼ਕ ਇਹ ਫਿਲਮ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਹੈ,ਇਸ ਫ਼ਿਲਮ ਦੁਆਰਾ ਬਾਲੀਵੁੱਡ ਨਿਰਮਾਤਾ ਰਾਜ ਕੁੰਦਰਾ ਅਦਾਕਾਰ ਦੇ ਰੂਪ ਵਿੱਚ ਸ਼ਾਨਦਾਰ ਪਾਲੀਵੁੱਡ (Pollywood) ਡੈਬਿਊ ਕਰਨ ਜਾ ਰਹੇ ਹਨ,ਉਨ੍ਹਾਂ ਦੇ ਅੋਪੋਜਿਟ ਅਦਾਕਾਰਾ ਗੀਤਾ ਬਸਰਾ ਨਜ਼ਰ ਆਵੇਗੀ।

ਪੰਜਾਬੀ ਫਿਲਮ 'ਗੁਰੂ ਨਾਨਕ ਜਹਾਜ਼', ਜਿਸ ਦੀ ਪਹਿਲੀ ਝਲਕ ਜਾਰੀ ਕਰ ਦਿੱਤੀ ਗਈ
Chandigarh,09,APRIL,2025,(Azad Soch News):- ਪੰਜਾਬੀ ਫਿਲਮ 'ਗੁਰੂ ਨਾਨਕ ਜਹਾਜ਼', ਜਿਸ ਦੀ ਪਹਿਲੀ ਝਲਕ ਜਾਰੀ ਕਰ ਦਿੱਤੀ ਗਈ ਹੈ, ਜੋ ਦੁਨੀਆਂ ਭਰ ਵਿੱਚ ਜਲਦ ਰਿਲੀਜ਼ ਹੋਣ ਜਾ ਰਹੀ ਹੈ,'ਵੇਹਲੀ ਜਨਤਾ ਫਿਲਮਜ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਮਨਪ੍ਰੀਤ ਜੌਹਲ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀਆਂ ਨੂੰ ਸ਼ਰਨ ਆਰਟ (Asylum Art) ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਹਾਲ ਹੀ ਵਿੱਚ ਆਈ 'ਮਸਤਾਨੇ' ਤੋਂ ਇਲਾਵਾ 'ਰੱਬ ਦਾ ਰੇਡੀਓ 2' ਜਿਹੀਆਂ ਸੁਪਰ ਡੁਪਰ ਹਿੱਟ ਫਿਲਮਾਂ ਦਾ ਨਿਰਦੇਸ਼ਨ ਸਫ਼ਲਤਾਪੂਰਵਕ ਕਰ ਚੁੱਕੇ ਹਨ।

ਅਪਕਮਿੰਗ ਪੰਜਾਬੀ ਫ਼ਿਲਮ 'ਸ਼ੌਂਕੀ ਸਰਦਾਰ' ਰਿਲੀਜ਼ ਲਈ ਤਿਆਰ
Patiala,07,APRIL,2025,(Azad Soch News):- ਅਪਕਮਿੰਗ ਪੰਜਾਬੀ ਫ਼ਿਲਮ 'ਸ਼ੌਂਕੀ ਸਰਦਾਰ' ਰਿਲੀਜ਼ ਲਈ ਤਿਆਰ ਹੈ, ਜਿਸ ਦਾ ਪਹਿਲਾ ਅਤੇ ਵਿਸ਼ੇਸ਼ ਗਾਣਾ 'ਸ਼ੇਰ ਤੇ ਸ਼ਿਕਾਰ' ਕੱਲ੍ਹ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਹੋਣ ਜਾ ਰਿਹਾ ਹੈ,'ਬੋਸ ਮਿਊਜ਼ਿਕਾ' ਦੇ ਬੈਨਰ ਹੇਠ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦ ਨਿਰਮਾਣ ਇਸ਼ਾਨ ਕਪੂਰ, ਸ਼ਾਹ ਜੰਡਿਆਲੀ ਅਤੇ ਧਰਮਿੰਦਰ ਬਟੌਲੀ ਦੁਆਰਾ ਕੀਤਾ ਗਿਆ ਹੈ ਜਦਕਿ ਨਿਰਦੇਸ਼ਨ ਦੀ ਜ਼ਿੰਮੇਵਾਰੀ ਨੂੰ ਧੀਰਜ ਕੇਦਾਰਨਾਥ ਰਤਨ (Patience Kedarnath Ratna) ਵੱਲੋ ਅੰਜ਼ਾਮ ਦਿੱਤਾ ਗਿਆ ਹੈ, ਜੋ ਹਾਲ ਹੀ ਵਿੱਚ ਸਾਹਮਣੇ ਆਈ 'ਮਝੈਲ' ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ, ਜਿਸ ਦੇ ਐਕਸ਼ਨ ਭਰੇ ਤਾਣੇ-ਬਾਣੇ ਨੂੰ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਭਰਵਾ ਹੁੰਗਾਰਾਂ ਮਿਲਿਆ ਹੈ।

ਪੰਜਾਬੀ ਫਿਲਮ 'ਪੰਜਾਬੀ ਆ ਗਏ ਓਏ' ਦਾ ਪਹਿਲਾਂ ਲੁੱਕ ਰਿਲੀਜ਼
Patiala,21MARCH,2025,(Azad Soch News):- ਪੰਜਾਬੀ ਫਿਲਮ 'ਪੰਜਾਬੀ ਆ ਗਏ ਓਏ',ਜੋ ਜਲਦ ਦੇਸ਼-ਵਿਦੇਸ਼ ਵਿੱਚ ਪ੍ਰਦਰਸ਼ਿਤ ਹੋਣ ਜਾ ਰਹੀ ਹੈ, 'ਆਦਿਤਿਆ ਗਰੁੱਪ' (Aditya Group) ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਹਰਮਨਦੀਪ ਸੂਦ ਦੁਆਰਾ ਕੀਤਾ ਗਿਆ ਹੈ, ਜਦਕਿ ਲੇਖਨ ਅਤੇ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਆਦਿਤਿਆ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਬਿੱਗ ਸੈੱਟਅੱਪ ਫਿਲਮਾਂ (Big Setup Movies) ਦਾ ਨਿਰਮਾਣ ਅਤੇ ਨਿਰਦੇਸ਼ਨ ਕਰ ਚੁੱਕੇ ਹਨ,ਮੰਨੋਰੰਜਕ ਡ੍ਰਾਮਾ ਕਹਾਣੀ-ਸਾਰ ਅਧਾਰਿਤ ਇਸ ਫਿਲਮ ਵਿੱਚ ਗਾਇਕ ਸਿੰਘਾ ਅਤੇ ਪ੍ਰਿੰਸ ਕੰਵਲਜੀਤ ਸਿੰਘ ਲੀਡਿੰਗ ਅਤੇ ਪੈਰੇਲਰ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਇੰਡੋ-ਕੈਨੇਡੀਅਨ ਸੁਮੇਲਤਾ ਅਧੀਨ ਬਣਾਈ ਗਈ ਪੰਜਾਬੀ ਫਿਲਮ 'ਜਾਗੋ ਆਈ ਆ' ਰਿਲੀਜ਼ ਲਈ ਤਿਆਰ
Patiala,05,MARCH,2025,(Azad Soch News):-  ਇੰਡੋ-ਕੈਨੇਡੀਅਨ ਸੁਮੇਲਤਾ ਅਧੀਨ ਬਣਾਈ ਗਈ ਪੰਜਾਬੀ ਫਿਲਮ 'ਜਾਗੋ ਆਈ ਆ' ਰਿਲੀਜ਼ ਲਈ ਤਿਆਰ ਹੈ, ਜਿਸ ਦਾ ਪਹਿਲਾਂ ਲੁੱਕ ਅੱਜ ਜਾਰੀ ਕਰ ਦਿੱਤਾ ਗਿਆ ਹੈ, ਜੋ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ,ਕ੍ਰਿਏਟਿਵ ਬ੍ਰੋਜ ਪ੍ਰੋਡੋਕਸ਼ਨ' (Creative Bros Productions) ਦੇ ਬੈਨਰ ਹੇਠ ਬਣਾਈ ਗਈ ਅਤੇ 'ਬੁੱਟਰ ਪ੍ਰੋਡੋਕਸ਼ਨ' ('Butter Productions') ਦੀ ਇਨ ਐਸੋਸੀਏਸ਼ਨ ਅਧੀਨ ਪੇਸ਼ ਕੀਤੀ ਜਾ ਰਹੀ ਉਕਤ ਅਰਥ-ਭਰਪੂਰ ਪੰਜਾਬੀ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਸੰਨੀ ਬਿਨਿੰਗ (Directed By Sunny Binning) ਵੱਲੋਂ ਕੀਤਾ ਗਿਆ ਹੈ, ਜੋ ਅਪਣੀ ਇਸ ਪਹਿਲੀ ਪੰਜਾਬੀ ਫਿਲਮ ਨਾਲ ਬਤੌਰ ਨਿਰਦੇਸ਼ਕ ਪਾਲੀਵੁੱਡ 'ਚ ਪ੍ਰਭਾਵੀ ਅਤੇ ਸ਼ਾਨਦਾਰ ਡਾਇਰੈਕਟੋਰੀਅਲ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।ਪਰਿਵਾਰਿਕ ਡ੍ਰਾਮੈਟਿਕ ਕਹਾਣੀ-ਸਾਰ ਅਧਾਰਿਤ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਗੁੱਗੂ ਗਿੱਲ, ਸਰਬਜੀਤ ਚੀਮਾ, ਪੂਨਮ ਢਿੱਲੋਂ, ਸਰਦਾਰ ਸੋਹੀ, ਰਵਨੀਤ ਕੌਰ, ਅਮਨ ਸੁਤਧਾਰ, ਸੁਖਵਿੰਦਰ ਰਾਜ, ਰਾਜ ਸੰਧੂ, ਸੁਰਕਸ਼ਾ ਗੈਰੇ, ਅਸ਼ੋਕ ਤਾਂਗੜੀ ਆਦਿ ਸ਼ੁਮਾਰ ਹਨ।