new film - Azad Soch

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦੀ ਆਉਣ ਵਾਲੀ ਨਵੀਂ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਹੈ
Chandigarh,22,April,2026,(Azad Soch News):-  ਚੰਡੀਗੜ੍ਹ ਦੀ ਇੱਕ ਅਦਾਲਤ ਨੇ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Punjabi actress Sonam Bajwa) ਦੀ ਆਉਣ ਵਾਲੀ ਨਵੀਂ ਫਿਲਮ ਦੀ ਰਿਲੀਜ਼ 'ਤੇ ਰੋਕ (Stay Order) ਲਗਾ ਦਿੱਤੀ ਹੈ। ਇਹ ਫੈਸਲਾ ਕਾਪੀਰਾਈਟ ਕਾਨੂੰਨ (Copyright Infringement) ਦੀ ਉਲੰਘਣਾ ਦੇ ਮਾਮਲੇ ਨੂੰ ਦੇਖਦੇ ਹੋਏ ਲਿਆ ਗਿਆ ਹੈ।
ਇਸ ਮਾਮਲੇ ਦੇ ਮੁੱਖ ਵੇਰਵੇ ਹੇਠ ਲਿਖੇ ਅਨੁਸਾਰ ਹਨ:
ਵਿਵਾਦ ਦਾ ਮੁੱਖ ਕਾਰਨ
•    ਕਾਪੀਰਾਈਟ ਦਾ ਮੁੱਦਾ: ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਹੈ ਕਿ ਫਿਲਮ ਦੀ ਕਹਾਣੀ ਜਾਂ ਵਿਸ਼ਾ-ਵਸਤੂ ਉਨ੍ਹਾਂ ਦੇ ਪਹਿਲਾਂ ਤੋਂ ਮੌਜੂਦ ਕੰਮ (ਕਹਾਣੀ ਜਾਂ ਸਕ੍ਰਿਪਟ) ਨਾਲ ਮਿਲਦੀ-ਜੁਲਦੀ ਹੈ, ਜੋ ਕਿ ਕਾਪੀਰਾਈਟ ਨਿਯਮਾਂ ਦੇ ਖਿਲਾਫ ਹੈ।
•    ਅਦਾਲਤ ਦਾ ਦਖਲ: ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਚੰਡੀਗੜ੍ਹ ਕੋਰਟ (Chandigarh Court) ਨੇ ਫਿਲਹਾਲ ਫਿਲਮ ਦੇ ਪ੍ਰਦਰਸ਼ਨ 'ਤੇ ਪਾਬੰਦੀ ਲਗਾ ਦਿੱਤੀ ਹੈ ਤਾਂ ਜੋ ਕਿਸੇ ਦੇ ਬੌਧਿਕ ਸੰਪਤੀ ਅਧਿਕਾਰਾਂ (Intellectual Property Rights) ਦਾ ਨੁਕਸਾਨ ਨਾ ਹੋਵੇ।
ਪ੍ਰਭਾਵ
•    ਰਿਲੀਜ਼ ਵਿੱਚ ਦੇਰੀ: ਇਸ ਅਦਾਲਤੀ ਹੁਕਮ ਤੋਂ ਬਾਅਦ, ਫਿਲਮ ਨੂੰ ਉਦੋਂ ਤੱਕ ਰਿਲੀਜ਼ ਨਹੀਂ ਕੀਤਾ ਜਾ ਸਕੇਗਾ ਜਦੋਂ ਤੱਕ ਨਿਰਮਾਤਾ ਇਸ ਮਾਮਲੇ ਨੂੰ ਅਦਾਲਤ ਵਿੱਚ ਸੁਲਝਾ ਨਹੀਂ ਲੈਂਦੇ ਜਾਂ ਕੋਈ ਸਮਝੌਤਾ ਨਹੀਂ ਹੋ ਜਾਂਦਾ।
•    ਫਿਲਮ ਇੰਡਸਟਰੀ 'ਤੇ ਅਸਰ: ਸੋਨਮ ਬਾਜਵਾ ਪੰਜਾਬੀ ਸਿਨੇਮਾ (Sonam Bajwa Punjabi Cinema) ਦਾ ਇੱਕ ਵੱਡਾ ਚਿਹਰਾ ਹਨ, ਇਸ ਲਈ ਫਿਲਮ 'ਤੇ ਲੱਗੀ ਇਹ ਰੋਕ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਫਿਲਮ ਦੇ ਵਪਾਰ ਲਈ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ।
ਨਿਰਮਾਤਾਵਾਂ ਵੱਲੋਂ ਹੁਣ ਇਸ ਮਾਮਲੇ 'ਤੇ ਹਾਈਕੋਰਟ ਜਾਣ ਦੀ ਜਾਂ ਫਿਰ ਕਾਨੂੰਨੀ ਪ੍ਰਕਿਰਿਆ ਰਾਹੀਂ ਰੋਕ ਹਟਵਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।

ਟ੍ਰੇਲਰ ਦੇਖਣ ਤੋਂ ਬਾਅਦ ਪਤਾ ਲੱਗਾ: ਲੇਖਕ ਰਾਜਨ ਨਾਦਨ ਨੇ ਦੱਸਿਆ ਕਿ ਉਨ੍ਹਾਂ ਦਾ ਕੰਮ, “ਆਖਰੀ ਯਾਤਰਾ ਡਾਟ ਕਾਮ”, 2021 ਵਿੱਚ ਸਕ੍ਰੀਨਰਾਈਟਰਜ਼ ਐਸੋਸੀਏਸ਼ਨ (Screenwriters Association) ਨਾਲ ਰਜਿਸਟਰ ਹੋਇਆ ਸੀ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ (Registration Certificate) ਪ੍ਰਾਪਤ ਹੋਇਆ ਸੀ। “ਪਿੱਟ ਸਿਆਪਾ” ਦਾ ਟ੍ਰੇਲਰ 27 ਮਾਰਚ, 2026 ਨੂੰ ਰਿਲੀਜ਼ ਹੋਇਆ ਸੀ। 31 ਮਾਰਚ ਨੂੰ ਟ੍ਰੇਲਰ ਦੇਖਣ ਤੋਂ ਬਾਅਦ, ਉਨ੍ਹਾਂ ਨੇ ਫਿਲਮ ਅਤੇ ਆਪਣੀ ਰਜਿਸਟਰਡ ਸਕ੍ਰਿਪਟ (Registered Script) ਵਿੱਚ ਕਈ ਮਹੱਤਵਪੂਰਨ ਸਮਾਨਤਾਵਾਂ ਦੇਖੀਆਂ।

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੀ ਨਵੀਂ ਫਿਲਮ, ਧੁਰੰਧਰ ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ
New Mumbai,28,DEC,2025,(Azad Soch News):-  ਬਾਲੀਵੁੱਡ ਅਦਾਕਾਰ ਰਣਵੀਰ ਸਿੰਘ (Bollywood Actor Ranveer Singh) ਆਪਣੀ ਨਵੀਂ ਫਿਲਮ, ਧੁਰੰਧਰ ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਸ ਜਾਸੂਸੀ ਥ੍ਰਿਲਰ ਨੇ ਬਾਕਸ ਆਫਿਸ 'ਤੇ ਸਨਸਨੀ ਮਚਾ ਦਿੱਤੀ ਹੈ।ਰਿਲੀਜ਼ ਹੋਣ ਦੇ ਸਿਰਫ਼ 23 ਦਿਨਾਂ ਵਿੱਚ, ਆਦਿਤਿਆ ਧਰ ਦੁਆਰਾ ਨਿਰਦੇਸ਼ਿਤ ਇਹ ਫਿਲਮ 700 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਗਈ ਹੈ ਅਤੇ ਹੁਣ ਤੱਕ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫਿਲਮਾਂ ਦੀ ਸੂਚੀ ਵਿੱਚ ਸਿਖਰਲੇ 10 ਵਿੱਚ ਸ਼ਾਮਲ ਹੋ ਗਈ ਹੈ।ਧੁਰੰਧਰ ਦੀ ਸਫਲਤਾ ਦੇ ਵਿਚਕਾਰ, ਰਣਵੀਰ ਸਿੰਘ ਆਪਣੀ ਸਟਾਰ ਪਤਨੀ ਦੀਪਿਕਾ ਪਾਦੁਕੋਣ ਨਾਲ ਛੁੱਟੀਆਂ 'ਤੇ ਗਏ ਹੋਏ ਹਨ। ਇਸ ਦੌਰਾਨ, ਪ੍ਰਸ਼ੰਸਕਾਂ ਨੇ ਨਿਊਯਾਰਕ ਵਿੱਚ ਇਸ ਜੋੜੇ ਨੂੰ ਦੇਖਿਆ। ਚੇਤਨਾ ਸ਼ਾਰਦਾ ਨਾਮ ਦੇ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਉਨ੍ਹਾਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ,ਜਿਸ ਵਿੱਚ ਰਣਵੀਰ ਪ੍ਰਸ਼ੰਸਕਾਂ ਨਾਲ ਪੋਜ਼ ਦਿੰਦੇ ਹੋਏ ਮੁਸਕਰਾਉਂਦੇ ਹੋਏ ਦਿਖਾਈ ਦਿੱਤੇ।ਇੱਕ ਹੋਰ ਫੋਟੋ ਵਿੱਚ, ਦੀਪਿਕਾ ਪਾਦੁਕੋਣ ਰਣਵੀਰ ਦੀ ਭੈਣ ਰਿਤਿਕਾ ਭਵਨਾਨੀ ਨਾਲ ਖੜ੍ਹੀ ਖੁਸ਼ ਦਿਖਾਈ ਦੇ ਰਹੀ ਸੀ। ਇੰਸਟਾਗ੍ਰਾਮ 'ਤੇ ਫੋਟੋ ਸਾਂਝੀ ਕਰਦੇ ਹੋਏ, ਇੱਕ ਯੂਜ਼ਰ ਨੇ ਲਿਖਿਆ,'ਨਿਊਯਾਰਕ ਵਿੱਚ ਰਣਵੀਰ ਸਿੰਘ ਵਰਗੇ ਸ਼ਾਨਦਾਰ ਵਿਅਕਤੀ ਨੂੰ ਮਿਲਣਾ ਇੱਕ ਸੁੰਦਰ ਹੈਰਾਨੀ ਅਤੇ ਇੱਕ ਯਾਦਗਾਰੀ ਪਲ ਸੀ।'

ਅਦਾਕਾਰ ਬਿਨੈ ਜੌਰਾ ਦੀ ਨਵੀਂ ਫ਼ਿਲਮ 'ਅੰਗਰੇਜੀ ਆਲੀ ਮੈਡਮ' ਚੰਡੀਗੜ੍ਹ ਫ਼ਿਲਮ ਫ਼ੈਸਟੀਵਲ ਦਾ ਹਿੱਸਾ ਬਣੀ
Chandigarh,28,APRIL,2025,(Azad Soch News):- ਅਦਾਕਾਰ ਬਿਨੈ ਜੌਰਾ ਦੀ ਨਵੀਂ ਫ਼ਿਲਮ 'ਅੰਗਰੇਜੀ ਆਲੀ ਮੈਡਮ' ਚੰਡੀਗੜ੍ਹ ਫ਼ਿਲਮ ਫ਼ੈਸਟੀਵਲ ਦਾ ਹਿੱਸਾ ਬਣਨ ਜਾ ਰਹੀ ਹੈ,ਇਹ ਫਿਲਮ ਅਗਲੇ ਦਿਨੀ ਆਯੋਜਿਤ ਹੋਣ ਜਾ ਰਹੇ ਇਸ ਸਮਾਰੋਹ ਦੌਰਾਨ ਦਿਖਾਈ ਜਾਵੇਗੀ,ਬਨੇਰੇ ਪਿੰਡ ਆਲੇ ਪ੍ਰੋਡੋਕਸ਼ਨ ਦੇ ਬੈਨਰ ਹੇਠ ਬਣਾਈ ਗਈ ਅਤੇ ਟੀਮ ਬਿਨੈ ਜੌਰਾ ਦੀ ਇਨ ਹਾਊਸ ਅਸੋਸੀਏਸ਼ਨ ਅਧੀਨ ਪ੍ਰਸਤੁਤ ਕੀਤੀ ਜਾ ਰਹੀ ਇਸ ਮੰਨੋਰੰਜਕ, ਡਰਾਮਾ ਅਤੇ ਸੰਦੇਸ਼ਮਕ ਫ਼ਿਲਮ ਦਾ ਨਿਰਦੇਸ਼ਨ ਨੌਜਵਾਨ ਫ਼ਿਲਮਕਾਰ ਫਤਹਿ ਦੁਆਰਾ ਕੀਤਾ ਗਿਆ ਹੈ, ਜੋ ਅਪਣੀ ਇਸ ਭਾਵਪੂਰਨ ਫ਼ਿਲਮ ਨਾਲ ਪਾਲੀਵੁੱਡ (Pollywood) ਵਿੱਚ ਇਕ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।

ਦੇਵ ਖਰੌੜ ਆਪਣੀ ਨਵੀਂ ਫਿਲਮ 'ਡਾਕੂਆਂ ਦਾ ਮੁੰਡਾ 3' ਨੂੰ ਲੈ ਕੇ ਮੁੜ ਕਾਫ਼ੀ ਚਰਚਾ ਦਾ ਕੇਂਦਰ ਬਣੇ ਹੋਏ ਹਨ
Chandigarh,18,APRIL,2025,(Azad Soch News):-  ਪਾਲੀਵੁੱਡ ਦੇ ਐਕਸ਼ਨ ਮੈਨ ਦੇਵ ਖਰੌੜ ਆਪਣੀ ਨਵੀਂ ਫਿਲਮ 'ਡਾਕੂਆਂ ਦਾ ਮੁੰਡਾ 3' ਨੂੰ ਲੈ ਕੇ ਇੰਨੀ ਦਿਨੀ ਮੁੜ ਕਾਫ਼ੀ ਚਰਚਾ ਦਾ ਕੇਂਦਰ ਬਣੇ ਹੋਏ ਹਨ, ਜਿੰਨਾਂ ਵੱਲੋਂ ਆਪਣੀ ਇਸ ਨਵੀਂ ਅਤੇ ਬਹੁ-ਚਰਚਿਤ ਫ਼ਿਲਮ ਦੀ ਨਵੀਂ ਝਲਕ ਰਿਵੀਲ ਕਰ ਦਿੱਤੀ ਗਈ ਹੈ , ਜੋ ਜਲਦ ਦੇਸ਼ ਵਿਦੇਸ਼ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। 'ਜੀ ਸਟੂਡਿਓਜ਼ ਅਤੇ ਡ੍ਰੀਮ ਰਿਐਲਟੀ ਮੂਵੀਜ਼ ਵੱਲੋ ਪ੍ਰਸਤੁਤ ਕੀਤੀ ਜਾ ਰਹੀ ਉਕਤ ਫ਼ਿਲਮ ਦਾ ਲੇਖ਼ਣ ਨਰਿੰਦਰ ਅੰਬਰਸਰੀਆ, ਜਦਕਿ ਨਿਰਦੇਸ਼ਨ ਹੈਪੀ ਰੋਡੇ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫ਼ਿਲਮ 'ਰੋਡੇ ਕਾਲਜ' ਦਾ ਨਿਰਦੇਸ਼ਨ ਕਰ ਵੀ ਪਾਲੀਵੁੱਡ (Pollywood) ਗਲਿਆਰਿਆ ਵਿੱਚ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ।

ਦਿਲਜੀਤ ਦੋਸਾਂਝ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਲਈ ਤਿਆਰ
Chandigarh, 14, FEB,2025,(Azad Soch News):-  ਹੁੰਦਲ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ (Actor Diljit Dosanjh) ਦੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਪੰਜਾਬੀ ਫ਼ਿਲਮ 'ਸਰਦਾਰ ਜੀ 3' ਦਾ ਨਿਰਦੇਸ਼ਨ ਕਰਨਗੇ।ਇਸ ਫਿਲਮ ਦੀ ਸ਼ੂਟਿੰਗ ਲਈ ਉਹ ਜਲਦ ਹੀ ਵਿਦੇਸ਼ ਰਵਾਨਾ ਹੋਣ ਜਾ ਰਹੇ ਹਨ। ਸਾਲ 2021 ਵਿੱਚ ਰਿਲੀਜ਼ ਹੋਈ ਵੈੱਬ ਸੀਰੀਜ਼ 'ਵਾਰਨਿੰਗ' (Web Series 'Warning) ਨਾਲ ਚਰਚਾ ਵਿੱਚ ਆਏ ਇਹ ਨੌਜਵਾਨ ਅਤੇ ਪ੍ਰਤਿਭਾਵਾਨ ਨਿਰਦੇਸ਼ਕ ਬਹੁਤ ਘੱਟ ਸਮੇਂ ਵਿੱਚ ਹੀ ਪੰਜਾਬੀ ਫ਼ਿਲਮ ਉਦਯੋਗ ਵਿੱਚ ਮਜਬੂਤ ਪੈੜਾ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ। ਉਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇੰਨਾਂ ਵਿੱਚ 'ਵਾਰਨਿੰਗ 2', 'ਬੱਬਰ' ਅਤੇ 'ਬੀਬੀ ਰਜਨੀ' ਆਦਿ ਸ਼ਾਮਿਲ ਰਹੀਆਂ ਹਨ, ਜਿਨਾਂ ਵਿੱਚੋਂ ਹਰ ਫਿਲਮ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ

ਨਵੀਂ ਫਿਲਮ 'ਹਸਰਤ' ਦੀ ਪਹਿਲੀ ਝਲਕ ਰਿਲੀਜ਼, ਫਿਲਮ ਓਟੀਟੀ ਪਲੇਟਫਾਰਮ ਉਤੇ ਹੋਵੇਗੀ ਰਿਲੀਜ਼
Chandigarh,18 DEC,2024,(Azad Soch News):- ਪੰਜਾਬੀ ਫਿਲਮਾਂ ਲਈ ਅਲਹਦਾ ਫਿਲਮਾਂ ਬਣਾਉਣ ਦੇ ਜਾਰੀ ਸਿਲਸਿਲੇ ਨੂੰ ਹੋਰ ਹੁਲਾਰਾ ਦੇਣ ਜਾ ਰਹੀ ਹੈ, ਸਾਹਮਣੇ ਆਉਣ ਜਾ ਰਹੀ ਫਿਲਮ 'ਹਸਰਤ', ਜੋ ਓਟੀਟੀ ਪਲੇਟਫ਼ਾਰਮ  (OTT Platform) ਉਪਰ ਜਲਦ ਸਟ੍ਰੀਮ ਹੋਣ ਜਾ ਰਹੀ ਹੈ,ਮੇਨ ਸਟ੍ਰੀਮ ਸਿਨੇਮਾ (Main Stream Cinema)  ਸਾਂਚੇ ਤੋਂ ਲਾਂਭੇ ਹੱਟ ਕੇ ਬਣਾਈ ਗਈ ਇਸ ਅਰਥ-ਭਰਪੂਰ ਫਿਲਮ ਦਾ ਨਿਰਦੇਸ਼ਨ ਦੇਵੀ ਸ਼ਰਮਾ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ,ਮਾਲਵਾ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਂਈ ਗਈ ਉਕਤ ਫਿਲਮ ਦੀ ਸਟਾਰ-ਕਾਸਟ ਵਿੱਚ ਲਖਵਿੰਦਰ ਲੱਖਾ, ਪ੍ਰਭ ਗਰੇਵਾਲ, ਹਰਜੀਤ ਵਾਲੀਆ, ਸ਼ੁਸ਼ਮਾ ਪ੍ਰਸ਼ਾਂਤ ਆਦਿ ਸ਼ੁਮਾਰ ਹਨ,'ਯੈੱਸ ਮੈਨ ਫਿਲਮਜ਼', 'ਲੈਵਿਡ ਸਟੂਡਿਓਜ਼' ('Levid Studios') ਅਤੇ ਨਿਰਮਾਤਾ ਸੌਰਵ ਕੇ ਸੁਨੇਜਾ ਵੱਲੋਂ ਪੇਸ਼ ਕੀਤੀ ਜਾ ਰਹੀ ਇਹ ਪਰਿਵਾਰਿਕ ਡ੍ਰਾਮਾ ਫਿਲਮ ਨਵੇਂ ਵਰ੍ਹੇ ਦੇ ਸ਼ੁਰੂਆਤੀ ਮਹੀਨੇ ਜਨਵਰੀ 2025 ਨੂੰ ਓਟੀਟੀ ਪਲੇਟਫ਼ਾਰਮ 'ਤੇ ਸਟ੍ਰੀਮ ਹੋਣ ਜਾ ਰਹੀ ਹੈ।

ਗੁਰਨਾਮ ਭੁੱਲਰ ਦੀ ਨਵੀਂ ਫ਼ਿਲਮ ਦਾ ਹੋਇਆ ਐਲਾਨ
Patiala,16 June,2024,(Azad Soch News):- ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ, ਜਿਨ੍ਹਾਂ ਵੱਲੋਂ ਅਪਣੀ ਨਵੀਂ ਪੰਜਾਬੀ ਫ਼ਿਲਮ 'ਦੀਵਾਨਾ" ਦਾ ਐਲਾਨ ਕਰ ਦਿੱਤਾ ਗਿਆ ਹੈ,ਜੋ ਜਲਦ ਹੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ। ਓਮ ਜੀ ਸਿਨੇ ਵਰਲਡ ਅਤੇ ਡਾਇਮੰਡ ਸਟਾਰ ਵਰਲਡ ਵਾਈਡ (Diamond Star Worldwide) ਦੁਆਰਾ ਪ੍ਰਸਤੁਤ ਕੀਤੀ ਜਾ ਰਹੀ ਇਸ ਬਿਗ ਸੈਟਅੱਪ ਫ਼ਿਲਮ (Big Setup Movie) ਦਾ ਨਿਰਮਾਣ ਅੰਸ਼ੂ ਮਨੀਸ਼ ਸਾਹਨੀ ਅਤੇ ਗੁਰਨਾਮ ਭੁੱਲਰ ਵੱਲੋ ਸੁਯੰਕਤ ਰੂਪ ਵਿਚ ਕੀਤਾ ਜਾਵੇਗਾ,ਹਾਲ ਹੀ ਵਿਚ ਨਿਰਮਿਤ ਕੀਤੀ ਅਤੇ ਅਗਲੇ ਦਿਨਾਂ ਵਿਚ ਰਿਲੀਜ਼ ਹੋਣ ਜਾ ਰਹੀ 'ਰੋਜ ਰੋਜੀ ਤੇ ਗੁਲਾਬ' ਤੋਂ ਬਾਅਦ ਓਮ ਜੀ ਸਿਨੇ ਵਰਲਡ (Om Ji Cine World) ਅਤੇ ਗੁਰਨਾਮ ਭੁੱਲਰ (Gurnam Bhullar) ਵੱਲੋ ਇਕੱਠਿਆ ਸਾਹਮਣੇ ਲਿਆਂਦੀ ਜਾ ਰਹੀ ਲਗਾਤਾਰ ਤੀਜੀ ਫ਼ਿਲਮ ਹੋਵੇਗੀ, ਜਿਨ੍ਹਾਂ ਵਲੋਂ ਸਾਂਝੀ ਕਲੋਬਰੇਸ਼ਨ ਅਧੀਨ ਇਕ ਹੋਰ ਪੰਜਾਬੀ ਫ਼ਿਲਮ 'ਮੇਰਾ ਸਵੀਟੂ' ਦੀ ਵੀ ਰਸਮੀ ਅਨਾਊਸਮੈੰਟ ਕੀਤੀ ਗਈ ਹੈ, ਜੋ ਵੀ ਸੈਟ ਉੱਤੇ ਜਾਣ ਲਈ ਤਿਆਰ ਹੈ,ਰੋਮਾਂਟਿਕ ਅਤੇ ਸੰਗੀਤਕਮਈ ਕਹਾਣੀ ਸਾਰ ਅਧਾਰਿਤ ਉਕਤ ਫ਼ਿਲਮ ਦੇ ਨਿਰਦੇਸ਼ਕ, ਸਟਾਰ-ਕਾਸਟ ਅਤੇ ਹੋਰਨਾਂ ਪਹਿਲੂਆ ਬਾਰੇ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ, ਜਿਸ ਸਬੰਧੀ ਆਫਿਸ਼ਲ ਵੇਰਵਿਆਂ ਦੀ ਰਿਵੀਲਿੰਗ ਨੂੰ ਜਲਦ ਅੰਜ਼ਾਮ ਦਿੱਤਾ ਜਾਵੇਗਾ,'21 ਮਾਰਚ 2025 ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਇਸ ਫ਼ਿਲਮ ਵਿੱਚ ਗੁਰਨਾਮ ਭੁੱਲਰ ਹੀ ਲੀਡ ਭੂਮਿਕਾ 'ਚ ਨਜ਼ਰ ਆਉਣਗੇ ,ਜੋ ਇਸ ਫ਼ਿਲਮ ਵਿਚਲੇ ਗੀਤਾਂ ਨੂੰ ਆਪਣੀ ਪਿੱਠਵਰਤੀ ਆਵਾਜ਼ ਵੀ ਦੇਣਗੇ।