Jassi Gill - Azad Soch

ਪੰਜਾਬੀ ਗਾਇਕ ਜੱਸੀ ਗਿੱਲ ਨੇ ਆਪਣੀ ਨਵੀਂ ਐਲਬਮ ਦਾ ਐਲਾਨ
Chandigarh,21,SEP,2025,(Azad Soch News):-  ਪੰਜਾਬੀ ਗਾਇਕ ਜੱਸੀ ਗਿੱਲ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ,ਇਸ ਐਲਬਮ ਦਾ ਨਾਮ 'ਗਿਲੋਰੀਅਸ' ('Glorious') ਹੈ,ਪੰਜਾਬੀ ਗਾਇਕ ਜੱਸੀ ਗਿੱਲ (Singer Jassi Gill) ਨੇ ਹਾਲ ਹੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਸੀ,ਜਿਸ 'ਚ ਉਨ੍ਹਾਂ ਨੇ ਕ੍ਰਿਕਟਰ ਸ਼ੁਭਮਨ ਗਿੱਲ+ਓਰੀਓ+ਅਮਰੀਕਾ ਦੇ ਤਿਰੰਗੇ ਦੀ ਤਸਵੀਰ ਸ਼ੇਅਰ ਕੀਤੀ ਅਤੇ ਇਸ ਤਸਵੀਰ ਰਾਹੀ ਪ੍ਰਸ਼ੰਸਕਾਂ ਨੂੰ ਆਪਣੀ ਆਉਣ ਵਾਲੀ ਐਲਬਮ (Album) ਦੇ ਨਾਮ ਦੀ ਪਹਿਚਾਣ ਕਰਨ ਲਈ ਕਿਹਾ,ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਕੈਪਸ਼ਨ ਵਿੱਚ ਲਿਖਿਆ,"ਐਲਬਮ ਦੇ ਨਾਮ ਦੀ ਪਹਿਚਾਣ ਕਰੋ! ਜੇ ਸਾਨੂੰ ਕੰਮੈਟ ਬਾਕਸ (Comet Box) ਵਿੱਚ 10 ਸਹੀ ਅੰਦਾਜ਼ੇ ਮਿਲਦੇ ਹਨ ਤਾਂ ਮੈਂ ਪੋਸਟਰ ਸ਼ੇਅਰ ਕਰ ਦਿਆਂਗਾ।"

ਗਾਇਕ ਅਤੇ ਅਦਾਕਾਰ ਜੱਸੀ ਗਿੱਲ ਨੇ ਆਪਣੇ ਨਵੇਂ ਗਾਣੇ 'ਤਾਰੀਫਾਂ ਤੇਰੀਆਂ' ਦੀ ਝਲਕ ਰਿਵੀਲ
Patiala,15,MAY,2025,(Azad Soch News):- ਗਾਇਕ ਅਤੇ ਅਦਾਕਾਰ ਜੱਸੀ ਗਿੱਲ ਨੇ ਆਪਣੇ ਨਵੇਂ ਗਾਣੇ 'ਤਾਰੀਫਾਂ ਤੇਰੀਆਂ' ਦੀ ਝਲਕ ਰਿਵੀਲ ਕਰ ਦਿੱਤੀ ਹੈ,ਇਹ ਗਾਣਾ ਕੱਲ੍ਹ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ਅਤੇ ਚੈੱਨਲਸ (Music Platforms And Channels) 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ,'ਜੱਸੀ ਗਿੱਲ ਮਿਊਜ਼ਿਕ' ਲੇਬਲ (Jassi Gill Music' Label) ਦੁਆਰਾ ਵਜ਼ੂਦ ਵਿੱਚ ਲਿਆਂਦੇ ਅਤੇ ਵੱਡੇ ਪੱਧਰ 'ਤੇ ਸੰਗ਼ੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਟ੍ਰੈਕ ਨੂੰ ਕਾਫ਼ੀ ਉੱਚ ਪੱਧਰੀ ਸੰਗੀਤਕ ਸਾਂਚੇ ਅਧੀਨ ਸੰਗੀਤ ਪ੍ਰੇਮੀਆਂ ਸਨਮੁੱਖ ਕੀਤਾ ਜਾ ਰਿਹਾ ਹੈ। ਸੰਗ਼ੀਤਕ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਣੇ ਅਤੇ ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਨੂੰ ਨਵੇਂ ਅੰਦਾਜ਼ ਵਿੱਚ ਗਾਇਨ ਕੀਤਾ ਗਿਆ ਹੈ, ਜਿਸ ਨੂੰ ਚਾਰ ਚੰਨ੍ਹ ਲਾਉਣ ਵਿੱਚ ਇਸ ਦਾ ਸ਼ਾਨਦਾਰ ਮਿਊਜ਼ਿਕ ਵੀਡੀਓ (Music Video) ਅਹਿਮ ਭੂਮਿਕਾ ਨਿਭਾਵੇਗਾ,ਇਹ ਗਾਣਾ ਮੁੰਬਈ ਦੇ ਵੱਖ-ਵੱਖ ਸਟੂਡਿਓਜ਼ 'ਚ ਲਗਾਏ ਗਏ ਵਿਸ਼ਾਲ ਅਤੇ ਆਲੀਸ਼ਾਨ ਸੈੱਟਸ 'ਤੇ ਫਿਲਮਾਂਇਆ ਗਿਆ ਹੈ।

UPCOMING PUNJABI FILM: ਲੀਡਿੰਗ ਭੂਮਿਕਾਵਾਂ 'ਚ ਨਜ਼ਰ ਆਉਣਗੇ ਜੱਸੀ ਗਿੱਲ-ਰਣਜੀਤ ਬਾਵਾ
Patiala,10,APRIL,2025,(Azad Soch News):- ਅਦਾਕਾਰ ਜੱਸੀ ਗਿੱਲ ਅਤੇ ਰਣਜੀਤ ਬਾਵਾ, ਜੋ ਲੰਮੇਂ ਵਕਫ਼ੇ ਬਾਅਦ ਇੱਕ ਵਾਰ ਮੁੜ ਇਕੱਠਿਆਂ ਸਿਲਵਰ ਸਕ੍ਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ, ਜੋ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਏਨਾ ਨੂੰ ਰਹਿਨਾ ਸਹਿਨਾ ਨੀ ਆਉਂਦਾ' ਵਿੱਚ ਜਲਦ ਨਜ਼ਰ ਆਉਣਗੇ, ਜਿੰਨ੍ਹਾਂ ਦੀ ਇਸ ਸੰਦੇਸ਼ਮਕ ਪੰਜਾਬੀ ਫਿਲਮ (Punjabi Film) ਦਾ ਪਹਿਲਾਂ ਲੁੱਕ ਅੱਜ ਜਾਰੀ ਕਰ ਦਿੱਤਾ ਗਿਆ ਹੈ,'ਕਲਟਰ ਮੋਸ਼ਨ ਪਿਕਚਰਸ' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਪੱਕੇ ਵਰਸਿਜ਼ ਇੰਟਰਨੈਸ਼ਨਲ ਸਟੂਡੈਂਟਸ' ਦੀ ਇਨ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਸਟੋਰੀ ਲੇਖਣ ਅਤੇ ਨਿਰਦੇਸ਼ਨ ਰੂਪਨ ਬਲ ਦੁਆਰਾ ਕੀਤਾ ਗਿਆ ਹੈ, ਜੋ ਮਿਊਜ਼ਿਕ ਵੀਡੀਓਜ਼ (Music Videos) ਦੀ ਦੁਨੀਆਂ ਵਿੱਚ ਬਤੌਰ ਨਿਰਦੇਸ਼ਕ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ।

OTT Debut ਲਈ ਤਿਆਰ ਜੱਸੀ ਗਿੱਲ,ਨਵੀਂ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼
New Mumbai,26 June,2024,(Azad Soch News):- ਨਵੀਂ ਹਿੰਦੀ ਫਿਲਮ 'ਵਾਇਲਡ ਵਾਇਲਡ ਪੰਜਾਬ', ('Wild Wild Punjab',) ਜੋ ਜਲਦ ਹੀ ਓਟੀਟੀ ਪਲੇਟਫ਼ਾਰਮ (OTT Platform) ਉਪਰ ਆਨ ਸਟਰੀਮ (On Stream) ਹੋਣ ਜਾ ਰਹੀ ਹੈ,ਨੈੱਟਫਲਿਕਸ (Netflix) 'ਤੇ ਜਾਰੀ ਹੋਣ ਜਾ ਰਹੀ ਇਸ ਫਿਲਮ ਦਾ ਨਿਰਮਾਣ ਲਵ ਰੰਜਨ ਅਤੇ ਅੰਕੁਰ ਗਰਗ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਵਾਗਡੋਰ ਸਿਮਰਪ੍ਰੀਤ ਵੱਲੋਂ ਸੰਭਾਲੀ ਗਈ ਹੈ, ਜੋ ਇਸ ਤੋਂ ਪਹਿਲਾਂ ਵੈੱਬ ਸੀਰੀਜ਼ (Web Series) 'ਹਾਫ ਲਵ ਹਾਫ ਅਰੇਂਜਡ' ('Half Love Half Arranged') ਅਤੇ 'ਕਾਲਜ ਰੁਮਾਂਸ' ('College Romance') ਦਾ ਨਿਰਦੇਸ਼ਨ ਕਰ ਚੁੱਕੇ ਹਨ,ਗਾਇਕ ਅਤੇ ਅਦਾਕਾਰ ਜੱਸੀ ਗਿੱਲ, ਜੋ ਹੁਣ ਹੌਲ਼ੀ ਹੌਲ਼ੀ ਬਾਲੀਵੁੱਡ (Bollywood) ਵਿੱਚ ਵੀ ਅਪਣੀ ਧਾਂਕ ਜਮਾਉਂਦੇ ਜਾ ਰਹੇ ਹਨ,10 ਜੁਲਾਈ 2024 ਨੂੰ ਆਨ ਸਟ੍ਰੀਮ (On Stream) ਹੋਣ ਜਾ ਰਹੀ ਇਸ ਫਿਲਮ ਦੀ ਸਟਾਰ-ਕਾਸਟ (Star-Cast) ਵਿੱਚ ਜੱਸੀ ਗਿੱਲ ਤੋਂ ਇਲਾਵਾ ਵਰੁਣ ਸ਼ਰਮਾ, ਸੰਨੀ ਸਿੰਘ ਅਤੇ ਮਨਜੋਤ ਸਿੰਘ ਵੀ ਮਹੱਤਵਪੂਰਨ ਅਤੇ ਲੀਡਿੰਗ ਕਿਰਦਾਰਾਂ ਵਿੱਚ ਹਨ,ਦੋਸਤੀ ਅਤੇ ਰੋਮਾਂਚ ਭਰੀ ਇਹ ਫਿਲਮ ਚਾਰ ਦੋਸਤਾਂ ਦੀ ਇੱਕ ਲੰਬੀ ਯਾਤਰਾ ਅਤੇ ਉਨ੍ਹਾਂ ਦੀ ਜਿੰਦਗੀ ਵਿੱਚ ਹੋਈ ਉਥਲ-ਪੁਥਲ ਉਤੇ ਅਧਾਰਿਤ ਹੈ,ਜਿਸ ਵਿੱਚ ਹਿੰਦੀ ਸਿਨੇਮਾ ਦੇ ਚਰਚਿਤ ਚਿਹਰਿਆਂ ਵਿੱਚ ਸ਼ੁਮਾਰ ਕਰਵਾ ਰਹੀਆਂ ਅਦਾਕਾਰਾਂ ਪਾਤਰਾਲੇਖਾ ਅਤੇ ਇਸ਼ਿਤਾ ਰਾਜ ਵੀ ਨਜ਼ਰ ਆਉਣਗੀਆਂ,ਜਿੰਨ੍ਹਾਂ ਵੱਲੋਂ ਵੀ ਬੇਹੱਦ ਅਹਿਮ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ,ਓਟੀਟੀ (OTT) ਉਤੇ ਸਾਹਮਣੇ ਆਉਣ ਜਾ ਰਹੀਆਂ ਚਰਚਿਤ ਫਿਲਮਾਂ ਵਿੱਚ ਸ਼ਾਮਿਲ ਹੋ ਚੁੱਕੀ ਇਸ ਫਿਲਮ ਨੂੰ ਲੈ ਕੇ ਅਦਾਕਾਰ ਜੱਸੀ ਗਿੱਲ (Actor Jassi Gill) ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ,ਜੋ ਇੰਨੀਂ ਦਿਨੀਂ ਅਪਣੇ ਜਾਰੀ ਹੋਏ ਸੰਗੀਤਕ ਟਰੈਕਸ ਨੂੰ ਲੈ ਕੇ ਚਰਚਾ ਦਾ ਕੇਂਦਰਬਿੰਦੂ ਬਣੇ ਹੋਏ ਹਨ।