Diljit Dosanjh - Azad Soch

ਦਿਲਜੀਤ ਦੋਸਾਂਝ ਦੇ ਹਾਲੀਆ ਕੰਸਰਟ ਦੌਰਾਨ ਵਾਪਰੀ ਇਹ ਘਟਨਾ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ
ਕੈਨੇਡਾ, 28, ਅਪ੍ਰੈਲ, 2026, (ਆਜ਼ਾਦ ਸੋਚ ਨਿਊਜ਼):-  ਦਿਲਜੀਤ ਦੋਸਾਂਝ ਦੇ ਹਾਲੀਆ ਕੰਸਰਟ ਦੌਰਾਨ ਵਾਪਰੀ ਇਹ ਘਟਨਾ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਿਦੇਸ਼ੀ ਧਰਤੀ 'ਤੇ ਹੋਏ ਇਸ ਸ਼ੋਅ ਵਿੱਚ ਕੁਝ ਹੰਗਾਮੇ ਵਾਲੀ ਸਥਿਤੀ ਦੇਖਣ ਨੂੰ ਮਿਲੀ।
ਇਸ ਘਟਨਾ ਦੇ ਮੁੱਖ ਵੇਰਵੇ ਹੇਠ ਲਿਖੇ ਅਨੁਸਾਰ ਹਨ:
•    ਨਾਅਰੇਬਾਜ਼ੀ: ਕੰਸਰਟ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਵੱਲੋਂ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਦਿਲਜੀਤ ਸਟੇਜ 'ਤੇ ਆਪਣੀ ਪਰਫਾਰਮੈਂਸ ਦੇ ਰਹੇ ਸਨ।
•    ਸੁਰੱਖਿਆ ਕਰਮਚਾਰੀਆਂ ਨਾਲ ਝੜਪ: ਜਦੋਂ ਉੱਥੇ ਮੌਜੂਦ ਨਿੱਜੀ ਸੁਰੱਖਿਆ ਕਰਮਚਾਰੀਆਂ (Security Guards) ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਫੜੇ ਬੈਨਰਾਂ/ਝੰਡਿਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ, ਤਾਂ ਮਾਹੌਲ ਤਣਾਅਪੂਰਨ ਹੋ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਗਾਰਡਾਂ ਵਿਚਕਾਰ ਹੱਥੋਪਾਈ ਅਤੇ ਤਿੱਖੀ ਬਹਿਸ ਵੀ ਹੋਈ।
•    ਪੁਲਿਸ ਦੀ ਦਖ਼ਲਅੰਦਾਜ਼ੀ: ਸਥਿਤੀ ਨੂੰ ਵਿਗੜਦਾ ਦੇਖ ਸਥਾਨਕ ਪੁਲਿਸ ਨੂੰ ਦਖ਼ਲ ਦੇਣਾ ਪਿਆ। ਕੁਝ ਪ੍ਰਦਰਸ਼ਨਕਾਰੀਆਂ ਨੂੰ ਪ੍ਰੋਗਰਾਮ ਵਾਲੀ ਥਾਂ ਤੋਂ ਬਾਹਰ ਕੱਢ ਦਿੱਤਾ ਗਿਆ ਤਾਂ ਜੋ ਕੰਸਰਟ ਨੂੰ ਸ਼ਾਂਤੀਪੂਰਵਕ ਜਾਰੀ ਰੱਖਿਆ ਜਾ ਸਕੇ।
•    ਦਿਲਜੀਤ ਦੋਸਾਂਝ ਦੀ ਪ੍ਰਤੀਕਿਰਿਆ: ਦਿਲਜੀਤ ਨੇ ਹਮੇਸ਼ਾ ਦੀ ਤਰ੍ਹਾਂ ਸਟੇਜ ਤੋਂ ਭਾਈਚਾਰੇ ਅਤੇ ਪਿਆਰ ਦਾ ਸੰਦੇਸ਼ ਦਿੱਤਾ। ਹਾਲਾਂਕਿ, ਅਜਿਹੀਆਂ ਘਟਨਾਵਾਂ ਪਹਿਲਾਂ ਵੀ ਉਨ੍ਹਾਂ ਦੇ ਸ਼ੋਅਜ਼ ਦੌਰਾਨ ਦੇਖਣ ਨੂੰ ਮਿਲੀਆਂ ਹਨ, ਜਿੱਥੇ ਸਿਆਸੀ ਮੁੱਦਿਆਂ ਨੂੰ ਸੰਗੀਤਕ ਪ੍ਰੋਗਰਾਮਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਪੰਜਾਬੀ ਕਲਾਕਾਰ ਦੇ ਵਿਦੇਸ਼ੀ ਕੰਸਰਟ ਵਿੱਚ ਅਜਿਹਾ ਮਾਹੌਲ ਬਣਿਆ ਹੋਵੇ। ਪ੍ਰਸ਼ੰਸਕਾਂ ਦਾ ਇੱਕ ਵੱਡਾ ਹਿੱਸਾ ਇਸ ਗੱਲ ਤੋਂ ਨਾਰਾਜ਼ ਹੈ ਕਿ ਕਲਾ ਅਤੇ ਸੰਗੀਤ ਦੇ ਮੰਚ 'ਤੇ ਅਜਿਹੀ ਰਾਜਨੀਤੀ ਨਹੀਂ ਹੋਣੀ ਚਾਹੀਦੀ।

ਦਿਲਜੀਤ ਦੋਸਾਂਝ ਦੇ 'ਦਿਲ-ਲੁਮਿਨਾਟੀ ਇੰਡੀਆ ਟੂਰ 2024' ਨੇ ਭਾਰਤੀ ਸੰਗੀਤ ਇਤਿਹਾਸ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ
Patiala,21,March,2026,(Azad Soch News):-   ਦਿਲਜੀਤ ਦੋਸਾਂਝ ਦੇ 'ਦਿਲ-ਲੁਮਿਨਾਟੀ ਇੰਡੀਆ ਟੂਰ 2024' ('Dil-Luminati India Tour 2024') ਨੇ ਭਾਰਤੀ ਸੰਗੀਤ ਇਤਿਹਾਸ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟੂਰ ਦੌਰਾਨ 320,000 ਤੋਂ ਵੱਧ ਦਰਸ਼ਕਾਂ ਨੇ ਸ਼ੋਅ ਵਿੱਚ ਸ਼ਿਰਕਤ ਕੀਤੀ। ਖਾਸ ਤੌਰ 'ਤੇ ਦਿੱਲੀ ਸ਼ੋਅ ਨੇ 55,000 ਦਰਸ਼ਕਾਂ ਦੇ ਨਾਲ ਇੱਕ ਰਿਕਾਰਡ ਕਾਇਮ ਕੀਤਾ, ਜੋ ਦੇਸ਼ ਵਿੱਚ ਆਪਣੀ ਕਿਸਮ ਦਾ ਸਭ ਤੋਂ ਵੱਡਾ ਸ਼ੋਅ ਬਣ ਗਿਆ। ਟੂਰ ਦੌਰਾਨ 13 ਸ਼ਹਿਰਾਂ ਵਿੱਚ ਕੁੱਲ 14 ਸ਼ੋਅ ਆਯੋਜਿਤ ਕੀਤੇ ਗਏ।ਇਹ ਅੰਕੜਾ ਕਿਸੇ ਵੀ ਭਾਰਤੀ ਕਲਾਕਾਰ ਦੇ ਲਾਈਵ ਟੂਰ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਬੈਂਚਮਾਰਕ ਮੰਨਿਆ ਜਾ ਰਿਹਾ ਹੈ। ਇਸ ਨਾਲ ਦਿਲਜੀਤ ਨੇ ਨਾ ਸਿਰਫ਼ ਮਨੋਰੰਜਨ ਜਗਤ ਵਿੱਚ ਸਗੋਂ ਦੇਸ਼ ਦੀ ਆਰਥਿਕਤਾ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ।

ਹਾਲ ਹੀ ਵਿੱਚ (ਮਾਰਚ 2026) ਆਈ 'ਅਰਨਸਟ ਐਂਡ ਯੰਗ' (EY) ਦੀ ਰਿਪੋਰਟ ਦੇ ਅਨੁਸਾਰ, ਇਸ ਟੂਰ ਬਾਰੇ ਕੁਝ ਅਹਿਮ ਅੰਕੜੇ ਸਾਹਮਣੇ ਆਏ ਹਨ:

·         ਟੈਕਸ ਦਾ ਯੋਗਦਾਨ: ਇਸ ਟੂਰ ਨੇ ਸਰਕਾਰੀ ਖਜ਼ਾਨੇ ਵਿੱਚ ₹114 ਕਰੋੜ ਦਾ ਟੈਕਸ (ਜਿਸ ਵਿੱਚ ਮੁੱਖ ਤੌਰ 'ਤੇ GST ਸ਼ਾਮਲ ਹੈ) ਜਮ੍ਹਾਂ ਕਰਵਾਇਆ ਹੈ।

·         ਕੁੱਲ ਕਮਾਈ: ਇਸ ਟੂਰ ਨੇ ਕੁੱਲ ₹943 ਕਰੋੜ ਦਾ ਮਾਲੀਆ (Revenue) ਪੈਦਾ ਕੀਤਾ।

·         ਰੁਜ਼ਗਾਰ: ਇਸ ਦੌਰਾਨ ਲਗਭਗ 1.2 ਲੱਖ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮਿਲੇ, ਜਿਸ ਵਿੱਚ ਸੁਰੱਖਿਆ, ਲੌਜਿਸਟਿਕਸ ਅਤੇ ਹੋਰ ਸੇਵਾਵਾਂ ਸ਼ਾਮਲ ਸਨ।

·         ਟਿਕਟਾਂ ਦੀ ਵਿਕਰੀ: ਭਾਰਤ ਦੇ 13 ਸ਼ਹਿਰਾਂ ਵਿੱਚ ਹੋਏ 14 ਸ਼ੋਅਜ਼ ਦੌਰਾਨ 3.2 ਲੱਖ ਤੋਂ ਵੱਧ ਟਿਕਟਾਂ ਵਿਕੀਆਂ।

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ 'ਬਾਰਡਰ 2' ਦੀ ਰਿਲੀਜ਼ ਡੇਟ ਤੈਅ
Patiala,04,DEC,2025,(Azad Soch News):- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ (Punjabi Singer And Actor Diljit Dosanjh) ਦੀ ਵਿਵਾਦਪੂਰਨ ਫਿਲਮ, ਬਾਰਡਰ 2, ਦੀ ਨਵੀਂ ਰਿਲੀਜ਼ ਮਿਤੀ ਦਾ ਖੁਲਾਸਾ ਹੋ ਗਿਆ ਹੈ। ਇਹ ਫਿਲਮ ਹੁਣ 23 ਜਨਵਰੀ, 2026 ਨੂੰ ਰਿਲੀਜ਼ ਹੋਵੇਗੀ। ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਆਪਣਾ ਪਹਿਲਾ-ਲੁੱਕ ਪੋਸਟਰ ਜਾਰੀ ਕੀਤਾ, ਜਿਸ ਵਿੱਚ ਉਹ ਏਅਰ ਫੋਰਸ ਦੇ ਪਾਇਲਟ ਦੀ ਵਰਦੀ ਵਿੱਚ ਦਿਖਾਈ ਦੇ ਰਿਹਾ ਹੈ। ਸੰਨੀ ਦਿਓਲ ਅਤੇ ਵਰੁਣ ਧਵਨ ਪਹਿਲਾਂ ਵੀ ਪੋਸਟਰ ਸਾਂਝੇ ਕਰ ਚੁੱਕੇ ਹਨ।

ਦਿਲਜੀਤ ਦੁਸਾਂਝ ਨੇ ਆਪਣੀ ਨਵੀਂ ਐਲਬਮ 'ਔਰਾ' ਦਾ ਐਲਾਨ ਕਰ ਦਿੱਤਾ
Patiala, 08,OCT,2025,(Azad Soch News):-  ਦਿਲਜੀਤ ਦੁਸਾਂਝ ਨੇ ਆਪਣੀ ਨਵੀਂ ਐਲਬਮ 'ਔਰਾ' ਦਾ ਐਲਾਨ ਕਰ ਦਿੱਤਾ। ਪ੍ਰਸ਼ੰਸਕ ਇਸ ਐਲਬਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਹੁਣ ਆਖਿਰਕਾਰ ਦਰਸ਼ਕਾਂ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। ਗਾਇਕ ਦਿਲਜੀਤ ਦੁਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ (Instagram Account) 'ਤੇ ਪੋਸਟ ਸ਼ੇਅਰ ਕਰਦੇ ਹੋਏ ਇਸ ਐਲਬਮ ਦਾ ਐਲਾਨ ਕੀਤਾ ਹੈ। ਇਸ ਦੌਰਾਨ ਦਿਲਜੀਤ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਵਿੱਚ ਐਲਬਮ ਦਾ ਕਵਰ ਵੀ ਸ਼ਾਮਲ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਕੈਪਸ਼ਨ ਵਿੱਚ ਲਿਖਿਆ,"Aura ਫਰੰਟ ਕਵਰ ਅਤੇ ਟ੍ਰੈਕਲਿਸਟ ਸੈਕਸੀ ਗਾਣੇ ਸੈਕਸੀ ਡਾਂਸ ਲਈ 15 ਅਕਤਬੂਰ ਨੂੰ ਰਿਲੀਜ਼ ਹੋ ਰਹੀ ਹੈ।"

ਦਿਲਜੀਤ ਦੁਸਾਂਝ ਸਾਊਥ ਫਿਲਮ 'ਕਾਂਤਾਰਾ: ਚੈਪਟਰ 1' ਲਈ ਕੰਮ ਕਰ ਰਹੇ ਹਨ
Patiala,15,SEP,2025,(Azad Soch News):-  ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਅਤੇ ਹੁਣ ਸਾਊਥ ਸਿਨੇਮਾ ਵੱਲ ਦਿਲਜੀਤ ਆਪਣੇ ਕਦਮ ਵਧਾ ਰਹੇ ਹਨ,ਦੱਸ ਦੇਈਏ ਕਿ ਹੁਣ ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਦੁਸਾਂਝ (Famous Punjabi Singer Diljit Dosanjh) ਸਾਊਥ ਫਿਲਮ 'ਕਾਂਤਾਰਾ: ਚੈਪਟਰ 1' ਲਈ ਕੰਮ ਕਰ ਰਹੇ ਹਨ,ਇਸ ਤੋਂ ਪਹਿਲਾ ਰਿਲੀਜ਼ ਹੋਈ 'ਕਾਂਤਾਰਾ' ਨੇ ਬਾਕਸ ਆਫਿਸ 'ਤੇ ਧਮਾਲ ਮਚਾਇਆ ਸੀ ਅਤੇ ਹੁਣ 'ਕਾਂਤਾਰਾ' ਫਿਲਮ ਦੇ ਸਿਕਵਲ 'ਕਾਂਤਾਰਾ: ਚੈਪਟਰ 1' ਨੂੰ ਰਿਲੀਜ਼ ਕਰਨ ਦੀ ਤਿਆਰੀ ਚੱਲ ਰਹੀ ਹੈ।

ਫ਼ਿਲਮ 'ਬਾਰਡਰ' 2 ਦੇ ਇਸ ਸੀਕਵਲ ਦਾ ਪਹਿਲਾ ਟੀਜ਼ਰ 15 ਅਗੱਸਤ ਨੂੰ ਜਾਰੀ ਕੀਤਾ ਜਾਵੇਗਾ
New Mumbai,13,AUG,2025,(Azad Soch News):- ਬਲਾਕਬਸਟਰ ਫ਼ਿਲਮ ਦੇ ਸੀਕਵਲ ਤੇ ਬਾਲੀਵੁੱਡ ਅਦਾਕਾਰਾ ਸੰਨੀ ਦਿਉਲ (Bollywood Actress Sunny Deol) ਦੀ ਅਗਾਮੀ ਫ਼ਿਲਮ 'ਬਾਰਡਰ 2' ਵਿਚ ਬਾਲੀਵੁੱਡ ਅਦਾਕਾਰਾ ਦਿਲਜੀਤ ਦੋਸਾਂਝ (Diljit Dosanjh) ਨੂੰ ਲੈ ਕੇ ਭਾਰੀ ਵਿਰੋਧ ਤੋਂ ਬਾਅਦ ਫ਼ਿਲਮ ਦਾ ਪਹਿਲਾ ਟੀਜ਼ਰ ਤਿਆਰ ਹੈ। ਜਿਸ ਦਾ ਦਰਸ਼ਕ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਸੈਂਸਰ ਬੋਰਡ (CBFC) ਨੇ ਵੀ ਇਸ ਟੀਜ਼ਰ ਨੂੰ U/A ਸਰਟੀਫ਼ਿਕੇਟ ਦੇ ਕੇ ਇਜਾਜ਼ਤ ਦੇ ਦਿਤੀ ਹੈ। ਦੱਸ ਦਈਏ ਕਿ ਫ਼ਿਲਮ 'ਬਾਰਡਰ' (Border) ਦੇ ਇਸ ਸੀਕਵਲ (Sequel) ਦਾ ਪਹਿਲਾ ਟੀਜ਼ਰ 15 ਅਗੱਸਤ ਨੂੰ ਜਾਰੀ ਕੀਤਾ ਜਾਵੇਗਾ,ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਫ਼ਿਲਮ ਦਾ ਪਹਿਲਾ ਟੀਜ਼ਰ 1 ਮਿੰਟ 10 ਸਕਿੰਟ ਲੰਬਾ ਹੋਵੇਗਾ। ਫ਼ਿਲਮ ਨਾਲ ਜੁੜੇ ਸੂਤਰਾਂ ਅਨੁਸਾਰ, ਨਿਰਮਾਤਾਵਾਂ ਨੇ ਫ਼ੈਸਲਾ ਕੀਤਾ ਹੈ ਕਿ ਟੀਜ਼ਰ 15 ਅਗਸਤ ਨੂੰ ਹੀ ਰਿਲੀਜ਼ ਕੀਤਾ ਜਾਵੇਗਾ, ਤਾਂ ਜੋ ਫ਼ਿਲਮ ਦੇ ਦੇਸ਼ ਭਗਤੀ ਦੇ ਜੋਸ਼ ਅਤੇ ਭਾਰਤ-ਪਾਕਿਸਤਾਨ ਪਿਛੋਕੜ ਨੂੰ ਦਰਸ਼ਕਾਂ ਤਕ ਸਹੀ ਸਮੇਂ 'ਤੇ ਪਹੁੰਚਾਇਆ ਜਾ ਸਕੇ।

'ਸਰਦਾਰ ਜੀ 3' ਨੇ ਵਿਦੇਸ਼ਾਂ ਵਿੱਚ ਬਾਕਸ ਆਫਿਸ 'ਤੇ ਕੀਤੀ 60 ਕਰੋੜ ਤੋਂ ਵੱਧ ਦੀ ਕਮਾਈ
Patiala,19,JULY,2025,(Azad Soch News):- ਪੰਜਾਬੀ ਫਿਲਮ 'ਸਰਦਾਰ ਜੀ 3' ਪੂਰੀ ਤਰਾਂ ਛਾਈ ਹੋਈ ਹੈ, ਜਿਸ ਨੇ ਵਿਦੇਸ਼ੀ ਹਿੱਸਿਆਂ ਵਿੱਚ 60.70 ਕਰੋੜ ਦੀ ਕਮਾਈ ਕਰ ਕਈ ਨਵੇਂ ਰਿਕਾਰਡ ਅਪਣੇ ਨਾਂਅ ਕਰ ਲਏ ਹਨ,'ਫ਼ੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼' (FWICE) ਵੱਲੋਂ ਜਤਾਏ ਵਿਰੋਧ ਦੇ ਚੱਲਦਿਆਂ ਭਾਰਤ ਭਰ 'ਚ ਪ੍ਰਦਸ਼ਿਤ ਨਾ ਹੋਣ ਵਾਲੀ ਉਕਤ ਪੰਜਾਬੀ ਫਿਲਮ ਇਸ ਵਰ੍ਹੇ 2025 ਦੀ ਪਹਿਲੀ ਅਜਿਹੀ ਪੰਜਾਬੀ ਫਿਲਮ (Punjabi Film) ਰਹੀ ਹੈ, ਜੋ ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਸਮੇਤ ਪਾਕਿਸਤਾਨ ਵਿੱਚ ਵੀ ਸਫ਼ਲਤਾ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੀ ਹੈ।

ਦਿਲਜੀਤ ਦੋਸਾਂਝ ਨੂੰ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਦਾ ਸਮਰਥਨ
New Delhi,01,JULY,2025,(Azad Soch News):-  ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ (RP Singh) ਨੇ ਦਿਲਜੀਤ ਦੋਸਾਂਝ (Diljit Dosanjh) ਨੂੰ ਇੱਕ ਮਸ਼ਹੂਰ ਕਲਾਕਾਰ, ਰਾਸ਼ਟਰੀ ਵਿਰਾਸਤ ਅਤੇ ਭਾਰਤੀ ਸੱਭਿਆਚਾਰ ਦਾ ਗਲੋਬਲ ਰਾਜਦੂਤ ਦੱਸਿਆ ਹੈ,ਆਰਪੀ ਸਿੰਘ ਕਿਹਾ ਕਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਵੱਲੋਂ ਦਿਲਜੀਤ ਦੋਸਾਂਝ ਦੀ ਭਾਰਤੀ ਨਾਗਰਿਕਤਾ ਰੱਦ ਕਰਨ ਦੀ ਮੰਗ ਅਣਉਚਿਤ ਅਤੇ ਹੈਰਾਨ ਕਰਨ ਵਾਲੀ ਹੈ,ਆਰਪੀ ਸਿੰਘ ਕਿਹਾ ਕਿ ਫਿਲਮ ਦੀ ਸ਼ੂਟਿੰਗ ਪਹਿਲਗਾਮ ਅੱਤਵਾਦੀ ਹਮਲੇ ਤੋਂ ਪਹਿਲਾਂ ਪੂਰੀ ਹੋ ਗਈ ਸੀ,ਆਰਪੀ ਸਿੰਘ (RP Singh) ਨੇ ਆਪਣੇ ਟਵੀਟ ਵਿੱਚ ਲਿਖਿਆ, “ਜੇਕਰ ਕੋਈ ਨਾਰਾਜ਼ਗੀ ਹੈ, ਤਾਂ ਇਸਨੂੰ ਬਾਈਕਾਟ ਰਾਹੀਂ ਜਾਂ ਭਾਰਤ ਵਿੱਚ ਫਿਲਮ ਨਾ ਦਿਖਾਉਣ ਦੀ ਅਪੀਲ ਕਰਕੇ ਪ੍ਰਗਟ ਕੀਤਾ ਜਾ ਸਕਦਾ ਹੈ,” ਭਾਜਪਾ ਬੁਲਾਰੇ ਨੇ ਕਿਹਾ ਕਿ ਦਿਲਜੀਤ ਦੋਸਾਂਝ (Diljit Dosanjh) ਦੀ ਦੇਸ਼ ਭਗਤੀ ‘ਤੇ ਹਮਲਾ ਕਰਨਾ ਪੂਰੀ ਤਰ੍ਹਾਂ ਤਰਕਹੀਣ ਹੈ,ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ FWICE ਨੂੰ ਅਪੀਲ ਕੀਤੀ ਕਿ ਉਹ ਆਪਣੇ ਸਟੈਂਡ ‘ਤੇ ਮੁੜ ਵਿਚਾਰ ਕਰੇ ਅਤੇ ਦੇਸ਼ ਭਗਤੀ ਨੂੰ ਹਥਿਆਰ ਨਾ ਬਣਾਏ।

ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ ਨੇ ਬਿਲਬੋਰਡ Summit 2025 ਵਿੱਚ ਲਿਆ ਹਿੱਸਾ
Patiala,23,JUN,2025,(Azad Soch News):- ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ, ਜਿਨ੍ਹਾਂ ਨੇ ਆਪਣੀ ਸੁਰੀਲੀ ਗਾਇਕੀ ਅਤੇ ਬੇਮਿਸਾਲ ਅੰਦਾਜ਼ ਨਾਲ ਪੂਰੀ ਦੁਨੀਆ ਨੂੰ ਦੀਵਾਨਾ ਬਣਾਇਆ ਹੈ, ਹਾਲ ਹੀ ਵਿੱਚ ਕੈਨੇਡਾ (Canada) ਵਿੱਚ ਹੋਏ ਬਿਲਬੋਰਡ Summit 2025 ਵਿੱਚ ਹਿੱਸਾ ਲਿਆ,ਜਿੱਥੇ ਗ੍ਰੈਮੀ President Panos A Panay ਨੇ ਉਹਨਾਂ ਦਾ ਇੰਟਰਵਿਊ ਲਿਆ,ਇਹ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ (Punjabi Artist Diljit Dosanjh) ਦਾ ਪਹਿਲਾ ਅੰਗਰੇਜ਼ੀ ਇੰਟਰਵਿਊ ਸੀ,ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ।

ਦਿਲਜੀਤ ਦੌਸਾਂਝ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਪਲੇਟਫ਼ਾਰਮ ‘ਐਕਸ’ (ਟਵੀਟਰ) ’ਤੇ ਕੀਤਾ Follow
New Delhi,22,JUN,2025,(Azad Soch News):- ਦਿਲਜੀਤ ਦੌਸਾਂਝ (Diljit Dosanjh) ਦੀ ਪ੍ਰਸਿੱਧੀ ਤੇ ਰੁਤਬਾ ਲਗਾਤਾਰ ਵੱਧ ਰਿਹਾ ਹੈ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister of India Narendra Modi) ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਪਲੇਟਫ਼ਾਰਮ ‘ਐਕਸ’ (ਟਵੀਟਰ) ਉਤੇ ਫ਼ਾਲੋ ਕਰ ਲਿਆ ਹੈ.ਦਿਲਜੀਤ ਦੌਸਾਂਝ (Diljit Dosanjh) ਨੇ ਪੀਐਮ ਮੋਦੀ ਨਾਲ ਸਾਲ ਦੀ ਸ਼ੁਰੂਆਤ ਦੌਰਾਨ 1 ਜਨਵਰੀ ਨੂੰ ਮੁਲਾਕਾਤ ਕੀਤੀ ਸੀ,ਉਹ ਫੁੱਲਾਂ ਦਾ ਗੁਲਦਸਤਾ ਲੈ ਕੇ ਐਂਟਰੀ ਕਰਦੇ ਨਜ਼ਰ ਆਏ ਸਨ,ਇਸ ਮੁਲਾਕਾਤ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਨੂੰ ਦੇਖਦੇ ਹੀ ਉਨ੍ਹਾਂ ਨੇ ਸਿਰ ਝੁਕਾ ਕੇ ਫ਼ਤਿਹ ਬੁਲਾਈ ਤੇ ਦੋਸਾਂਝ ਨੇ ਪੀਐਮ ਮੋਦੀ ਨੂੰ ਬਾਬੇ ਨਾਨਕ ਦਾ ਸ਼ਬਦ ਵੀ ਸੁਣਾਇਆ ਸੀ।

ਪਾਕਿਸਤਾਨੀ ਹਸੀਨਾ ਨਾਲ ਰੁਮਾਂਸ ਕਰਨਗੇ ਦਿਲਜੀਤ ਦੁਸਾਂਝ
Patiala,22,MARCH,2025,(Azad Soch News):- ਪੰਜਾਬੀ ਸੀਕਵਲ ਫਿਲਮ 'ਸਰਦਾਰਜੀ 3', ਜੋ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ,'ਵਾਈਟ ਹਿੱਲ ਸਟੂਡਿਓਜ਼' (White Hill Studios) ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਰਾਕੇਸ਼ ਧਵਨ, ਜਦਕਿ ਨਿਰਦੇਸ਼ਨ ਨੌਜਵਾਨ ਫਿਲਮਕਾਰ ਅਮਰ ਹੁੰਦਲ ਕਰ ਰਹੇ ਹਨ, ਜੋ ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈ ਧਾਰਮਿਕ ਫਿਲਮ 'ਬੀਬੀ ਰਜਨੀ' ਤੋਂ ਇਲਾਵਾ 'ਵਾਰਨਿੰਗ' ਸੀਰੀਜ਼, 'ਬੱਬਰ' ਜਿਹੀਆਂ ਕਈ ਬਿੱਗ ਸੈੱਟਅੱਪ ਫਿਲਮਾਂ (Big Setup Movies) ਦਾ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ,ਸਾਲ 2015 ਵਿੱਚ ਆਈ 'ਸਰਦਾਰਜੀ' ਅਤੇ 2016 ਵਿੱਚ ਰਿਲੀਜ਼ ਹੋਈ 'ਸਰਦਾਰਜੀ 2' ਦੇ ਤੀਸਰੇ ਸੀਕਵਲ ਦੇ ਰੂਪ ਵਿੱਚ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਉਕਤ ਫਿਲਮ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਖੂਬਸੂਰਤ ਸੁਮੇਲਤਾ ਵੀ ਵੇਖਣ ਨੂੰ ਮਿਲੇਗੀ, ਜਿਸ ਦੀ ਸਟਾਰ-ਕਾਸਟ ਵਿੱਚ ਨੀਰੂ ਬਾਜਵਾ, ਗੁਲਸ਼ਨ ਗਰੋਵਰ, ਨਾਸਿਰ ਚਿਨਯੋਤੀ ਅਤੇ ਅਕਰਮ ਉਦਾਸ ਆਦਿ ਸ਼ੁਮਾਰ ਹਨ।

ਦਿਲਜੀਤ ਦੋਸਾਂਝ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਲਈ ਤਿਆਰ
Chandigarh, 14, FEB,2025,(Azad Soch News):-  ਹੁੰਦਲ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ (Actor Diljit Dosanjh) ਦੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਪੰਜਾਬੀ ਫ਼ਿਲਮ 'ਸਰਦਾਰ ਜੀ 3' ਦਾ ਨਿਰਦੇਸ਼ਨ ਕਰਨਗੇ।ਇਸ ਫਿਲਮ ਦੀ ਸ਼ੂਟਿੰਗ ਲਈ ਉਹ ਜਲਦ ਹੀ ਵਿਦੇਸ਼ ਰਵਾਨਾ ਹੋਣ ਜਾ ਰਹੇ ਹਨ। ਸਾਲ 2021 ਵਿੱਚ ਰਿਲੀਜ਼ ਹੋਈ ਵੈੱਬ ਸੀਰੀਜ਼ 'ਵਾਰਨਿੰਗ' (Web Series 'Warning) ਨਾਲ ਚਰਚਾ ਵਿੱਚ ਆਏ ਇਹ ਨੌਜਵਾਨ ਅਤੇ ਪ੍ਰਤਿਭਾਵਾਨ ਨਿਰਦੇਸ਼ਕ ਬਹੁਤ ਘੱਟ ਸਮੇਂ ਵਿੱਚ ਹੀ ਪੰਜਾਬੀ ਫ਼ਿਲਮ ਉਦਯੋਗ ਵਿੱਚ ਮਜਬੂਤ ਪੈੜਾ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ। ਉਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇੰਨਾਂ ਵਿੱਚ 'ਵਾਰਨਿੰਗ 2', 'ਬੱਬਰ' ਅਤੇ 'ਬੀਬੀ ਰਜਨੀ' ਆਦਿ ਸ਼ਾਮਿਲ ਰਹੀਆਂ ਹਨ, ਜਿਨਾਂ ਵਿੱਚੋਂ ਹਰ ਫਿਲਮ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ