Test series - Azad Soch

ਵੈਸਟਇੰਡੀਜ਼ ਵਿਰੁੱਧ ਘਰੇਲੂ ਟੈਸਟ ਲੜੀ ਲਈ ਭਾਰਤੀ ਟੈਸਟ ਟੀਮ ਦਾ ਐਲਾਨ
New Delhi,25,SEP,2025,(Azad Soch News):-  ਭਾਰਤੀ ਟੀਮ ਵੈਸਟਇੰਡੀਜ਼ ਵਿਰੁੱਧ ਘਰੇਲੂ ਮੈਦਾਨ 'ਤੇ 2 ਅਕਤੂਬਰ ਤੋਂ ਦੋ ਟੈਸਟ ਮੈਚ ਖੇਡੇਗੀ,ਬੀਸੀਸੀਆਈ (BCCI) ਨੇ ਇਸ ਲੜੀ ਲਈ 15 ਖਿਡਾਰੀਆਂ ਦੀ ਟੀਮ ਦਾ ਐਲਾਨ ਕੀਤਾ ਹੈ,ਭਾਰਤੀ ਟੀਮ ਸ਼ੁਭਮਨ ਗਿੱਲ ਕਪਤਾਨ ਬਣੇ ਹੋਏ ਹਨ, ਜਦੋਂ ਕਿ ਰਿਸ਼ਭ ਪੰਤ ਦੀ ਗੈਰਹਾਜ਼ਰੀ ਕਾਰਨ ਰਵਿੰਦਰ ਜਡੇਜਾ ਨੂੰ ਉਪ-ਕਪਤਾਨ ਬਣਾਇਆ ਗਿਆ ਹੈ,ਭਾਰਤੀ ਟੀਮ ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਦੇਵਦੱਤ ਪਡਿੱਕਲ, ਧਰੁਵ ਜੁਰੇਲ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ, ਨਿਤੀਸ਼ ਕੁਮਾਰ ਰੈੱਡੀ, ਨਾਰਾਇਣ ਜਗਦੀਸਨ।

ਵੈਸਟਇੰਡੀਜ਼ ਦੀ ਕ੍ਰਿਕਟ ਟੀਮ ਇਤਿਹਾਸਕ ਟੈਸਟ ਸੀਰੀਜ਼ ਲਈ 18 ਸਾਲ ਬਾਅਦ ਨਿੱਜੀ ਏਅਰਲਾਈਨ ਰਾਹੀਂ ਦੁਬਈ ਤੋਂ ਇਸਲਾਮਾਬਾਦ ਪਹੁੰਚੀ
Islamabad,07 JAN ,2025,(Azad Soch News):- ਵੈਸਟਇੰਡੀਜ਼ ਦੀ ਕ੍ਰਿਕਟ ਟੀਮ ਇਤਿਹਾਸਕ ਟੈਸਟ ਸੀਰੀਜ਼ ਲਈ 18 ਸਾਲ ਬਾਅਦ ਨਿੱਜੀ ਏਅਰਲਾਈਨ ਰਾਹੀਂ ਦੁਬਈ ਤੋਂ ਇਸਲਾਮਾਬਾਦ ਪਹੁੰਚੀ ਹੈ। ਜਿੱਥੋਂ ਟੀਮ ਨੂੰ ਸਖ਼ਤ ਸੁਰੱਖਿਆ ਹੇਠ ਸਥਾਨਕ ਹੋਟਲ ਲਿਜਾਇਆ ਗਿਆ। ਵੈਸਟਇੰਡੀਜ਼ ਨੇ ਆਖਰੀ ਵਾਰ 2006 ਵਿੱਚ ਪਾਕਿਸਤਾਨ ਵਿੱਚ ਟੈਸਟ ਲੜੀ ਖੇਡੀ ਸੀ, ਹਾਲਾਂਕਿ ਉਹ ਉਦੋਂ ਤੋਂ ਲੈ ਕੇ ਹੁਣ ਤੱਕ ਦੋ ਸਫੈਦ ਗੇਂਦਾਂ ਦੀ ਲੜੀ ਲਈ ਦੌਰਾ ਕਰ ਚੁੱਕਾ ਹੈ।ਵੈਸਟਇੰਡੀਜ਼ ਦੀ ਟੀਮ ਪਾਕਿਸਤਾਨ ਵਿੱਚ 2 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ, ਪਹਿਲਾ ਟੈਸਟ 17 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ ਦੂਜਾ ਟੈਸਟ 25 ਜਨਵਰੀ ਤੋਂ ਸ਼ੁਰੂ ਹੋਵੇਗਾ। ਦੋਵੇਂ ਟੈਸਟ ਮੈਚ ਮੁਲਤਾਨ ਕ੍ਰਿਕਟ ਸਟੇਡੀਅਮ 'ਚ ਖੇਡੇ ਜਾਣਗੇ। ਪਾਕਿਸਤਾਨ ਸ਼ਾਹੀਨਜ਼ ਅਤੇ ਵੈਸਟਇੰਡੀਜ਼ ਵਿਚਾਲੇ 3 ਰੋਜ਼ਾ ਅਭਿਆਸ ਮੈਚ 10 ਜਨਵਰੀ ਤੋਂ ਇਸਲਾਮਾਬਾਦ ਕਲੱਬ 'ਚ ਖੇਡਿਆ ਜਾਵੇਗਾ। ਇਹ ਸੀਰੀਜ਼ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ 2023-25 ​​(ਡਬਲਯੂਟੀਸੀ) ਦੇ ਮੌਜੂਦਾ ਚੱਕਰ ਵਿੱਚ ਆਪਣੇ ਆਖਰੀ ਮੈਚ ਖੇਡੇਗੀ, ਦੋਵੇਂ ਟੀਮਾਂ ਡਬਲਯੂਟੀਸੀ ਅੰਕ ਸੂਚੀ ਵਿੱਚ ਸਭ ਤੋਂ ਹੇਠਾਂ ਹਨ।

ਮੁੰਬਈ ‘ਚ ਹੋਵੇਗਾ ਭਾਰਤ ਅਤੇ ਨਿਊਜ਼ੀਲੈਂਡ ਟੈਸਟ ਸੀਰੀਜ਼ ਦਾ ਤੀਜਾ ਮੈਚ
New Mumbai,03 NOV,2024,(Azad Soch News):- ਭਾਰਤ ਅਤੇ ਨਿਊਜ਼ੀਲੈਂਡ (IND vs NZ) ਦੀ ਟੀਮ ਵਿਚ ਟੈਸਟ ਸੀਰੀਜ਼ ਖੇਡੀ ਜਾ ਰਹੀ ਸੀ,ਇਸ ਟੈਸਟ ਸੀਰੀਜ਼ ਵਿਚ 3 ਮੈਚ ਖੇਡੇ ਜਾਣੇ ਸਨ,ਇਹਨਾਂ ਵਿਚੋਂ 2 ਟੈਸਟ ਮੈਚ ਖੇਡੇ ਜਾ ਚੁੱਕੇ ਹਨ,ਜਿੰਨਾਂ ਵਿਚ ਕਿ ਨਿਊਜ਼ੀਲੈਂਡ ਦੀ ਜਿੱਤ ਹੋਈ ਹੈ,ਹੁਣ ਦੋਵਾਂ ਟੀਮਾਂ ਦੇ ਵਿਚਕਾਰ ਤੀਜਾ ਟੈਸਟ ਮੈਚ ਖੇਡਿਆ ਜਾਣਾ ਹੈ,ਇਹ ਟੈਸਟ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ (Wankhede Stadium) ਵਿਚ ਖੇਡਿਆ ਜਾਵੇਗਾ,ਭਾਵੇਂ ਕਿ ਭਾਰਤੀ ਟੀਮ ਨਿਊਜ਼ੀਲੈਂਡ (Indian Team New Zealand) ਨਾਲ ਇਹ ਟੈਸਟ ਸੀਰੀਜ਼ (Test Series) ਹਾਰ ਗਈ ਹੈ,ਪਰ ਫਿਰ ਵੀ ਇਸ ਸੀਰੀਜ਼ ਦਾ ਤੀਜ਼ਾ ਮੈਚ ਬਹੁਤ ਮਹੱਤਵਪੂਰਨ ਹੈ,ਭਾਰਤ ਨਿਊਜ਼ੀਲੈਂਡ ਟੈਸਟ ਸੀਰੀਜ਼ (Test Match Series) ਵਿਚ ਭਾਰਤੀ ਟੀਮ ਦੀ ਅਗਵਾਹੀ ਰੋਹਿਤ ਸ਼ਰਮਾ ਕਰ ਰਿਹਾ ਹੈ,ਚਾਹੇ ਭਾਰਤੀ ਟੀਮ ਦੋ ਮੈਚ ਹਾਰ ਕੇ ਇਸ ਸੀਰੀਜ਼ ਨੂੰ ਹਾਰ ਚੁੱਕੀ ਹੈ,ਪਰ ਭਾਰਤੀ ਟੀਮ ਲਈ ਇਸ ਸੀਰੀਜ਼ ਦਾ ਤੀਜਾ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ,ਜੇਕਰ ਭਾਰਤੀ ਟੀਮ ਤੀਜੇ ਟੈਸਟ ‘ਚ ਹਾਰ ਜਾਂਦੀ ਹੈ,ਤਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ (World Test Championship) ਦਾ ਰਸਤਾ ਕਾਫੀ ਮੁਸ਼ਕਿਲ ਹੋ ਜਾਵੇਗਾ।

ਨਿਊਜ਼ੀਲੈਂਡ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ
New Delhi,06 July,2024,(Azad Soch News):- ਟੀਮ ਇੰਡੀਆ (Team India) ਨੇ ਫਿਲਹਾਲ ਟੀ-20 ਵਿਸ਼ਵ ਕੱਪ (T-20 World Cup) ਜਿੱਤ ਲਿਆ ਹੈ,ਜਿਸ ਤੋਂ ਬਾਅਦ ਟੀਮ ਇੰਡੀਆ ਨੂੰ ਜ਼ਿੰਬਾਬਵੇ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਖਿਲਾਫ ਅਗਲੀਆਂ ਕੁਝ ਸੀਰੀਜ਼ ਖੇਡਣੀਆਂ ਹਨ,ਨਿਊਜ਼ੀਲੈਂਡ (New Zealand) ਖਿਲਾਫ 3 ਟੈਸਟ ਮੈਚਾਂ ਦੀ ਸੀਰੀਜ਼ ਲਈ ਟੀਮ ਇੰਡੀਆ (Team India) ਦੀ ਟੀਮ ਦਾ ਐਲਾਨ ਜਲਦ ਹੀ ਕੀਤਾ ਜਾ ਸਕਦਾ ਹੈ,ਮੀਡੀਆ ਰਿਪੋਰਟਾਂ ਮੁਤਾਬਕ ਅਰਸ਼ਦੀਪ ਸਿੰਘ ਅਤੇ ਯੁਜਵੇਂਦਰ ਚਾਹਲ ਨੂੰ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਲਈ ਟੀਮ 'ਚ ਡੈਬਿਊ (Debut) ਕਰਨ ਦਾ ਮੌਕਾ ਦਿੱਤਾ ਜਾ ਸਕਦਾ ਹੈ,ਜਦਕਿ ਹਾਰਦਿਕ ਪਾਂਡਿਆ ਅਤੇ ਰਿਸ਼ਭ ਪੰਤ ਦੀ ਵਾਪਸੀ ਹੋ ਸਕਦੀ ਹੈ,ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸਰਫਰਾਜ਼ ਖਾਨ, ਰਿਸ਼ਭ ਪੰਤ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ, ਆਕਾਸ਼ ਦੀਪ ਅਤੇ ਕੇਐਲ ਰਾਹੁਲ,ਟੀਮ ਇੰਡੀਆ (Team India) ਦੇ ਦਿੱਗਜ ਆਲਰਾਊਂਡਰ ਹਾਰਦਿਕ ਪਾਂਡਿਆ ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਲੰਬੇ ਸਮੇਂ ਤੋਂ ਭਾਰਤੀ ਟੀਮ ਲਈ ਕੋਈ ਟੈਸਟ ਮੈਚ ਨਹੀਂ ਖੇਡਿਆ ਹੈ,ਪਰ ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਚੋਣ ਕਮੇਟੀ ਜਲਦ ਹੀ ਹਾਰਦਿਕ ਅਤੇ ਰਿਸ਼ਭ ਪੰਤ 'ਤੇ ਵਿਚਾਰ ਕਰੇਗੀ,ਰਿਸ਼ਭ ਪੰਤ ਨੂੰ ਟੀਮ ਇੰਡੀਆ ਲਈ ਟੈਸਟ ਕ੍ਰਿਕਟ (Test Cricket) 'ਚ ਵਾਪਸੀ ਦਾ ਮੌਕਾ ਦਿੱਤਾ ਜਾ ਸਕਦਾ ਹੈ।