period - Azad Soch

ਚੰਡੀਗੜ੍ਹ ਵਾਂਗ ਹੀ ਪੂਰੇ ਪੰਜਾਬ ਵਿੱਚ ਵੀ ਸੂਰਜ ਦੇ ਤਿੱਖੇ ਤੇਵਰਾਂ ਕਾਰਨ ਭਿਆਨਕ ਗਰਮੀ ਦਾ ਦੌਰ ਚੱਲ ਰਿਹਾ ਹੈ
ਚੰਡੀਗੜ੍ਹ, 24 ਮਈ, 2026, (ਆਜ਼ਾਦ ਸੋਚ ਨਿਊਜ਼):-   ਚੰਡੀਗੜ੍ਹ ਵਾਂਗ ਹੀ ਪੂਰੇ ਪੰਜਾਬ ਵਿੱਚ ਵੀ ਸੂਰਜ ਦੇ ਤਿੱਖੇ ਤੇਵਰਾਂ ਕਾਰਨ ਭਿਆਨਕ ਗਰਮੀ ਦਾ ਦੌਰ ਚੱਲ ਰਿਹਾ ਹੈ। ਮੌਸਮ ਵਿਭਾਗ (IMD) ਵੱਲੋਂ ਰਾਜ ਦੇ ਕਈ ਹਿੱਸਿਆਂ ਵਿੱਚ ਲੂ (Heat Wave) ਦੇ ਚੱਲਦਿਆਂ ਅਗਲੇ 4 ਦਿਨਾਂ ਲਈ ਯੈਲੋ ਅਲਰਟ (Yellow Alert) ਜਾਰੀ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ, ਜਿਸ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋ ਸਕਦਾ ਹੈ।
ਮੌਸਮ ਵਿਭਾਗ ਦੀ ਚੇਤਾਵਨੀ (Weather Forecast):
•    ਤਾਪਮਾਨ ਵਿੱਚ ਵਾਧਾ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਾਰਾ ਆਮ ਨਾਲੋਂ 2 ਤੋਂ 4 ਡਿਗਰੀ ਸੈਲਸੀਅਸ ਉੱਪਰ ਚੱਲ ਰਿਹਾ ਹੈ। ਅਗਲੇ ਕੁਝ ਦਿਨਾਂ ਵਿੱਚ ਕਈ ਥਾਵਾਂ 'ਤੇ ਵੱਧ ਤੋਂ ਵੱਧ ਤਾਪਮਾਨ 43 ਤੋਂ 45 ਡਿਗਰੀ ਸੈਲਸੀਅਸ ਤੱਕ ਪਹੁੰਚਣ ਦਾ ਖ਼ਦਸ਼ਾ ਹੈ।
•    ਖੁਸ਼ਕ ਮੌਸਮ ਅਤੇ ਤੇਜ਼ ਹਵਾਵਾਂ: ਮੌਸਮ ਵਿਭਾਗ ਮੁਤਾਬਕ ਅਗਲੇ 4 ਦਿਨਾਂ ਤੱਕ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ ਅਤੇ ਦਿਨ ਦੇ ਵੇਲੇ ਤੇਜ਼ ਗਰਮ ਹਵਾਵਾਂ (ਲੂ) ਚੱਲਣਗੀਆਂ।
ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ (Health Advisory):
ਗਰਮੀ ਦੇ ਇਸ ਕਹਿਰ ਅਤੇ 'ਯੈਲੋ ਅਲਰਟ' ਨੂੰ ਦੇਖਦੇ ਹੋਏ ਸਿਹਤ ਮਾਹਰਾਂ ਨੇ ਲੋਕਾਂ ਨੂੰ ਖ਼ਾਸ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ:
1.    ਦੁਪਹਿਰ ਵੇਲੇ ਬਾਹਰ ਜਾਣ ਤੋਂ ਬਚੋ: ਦੁਪਹਿਰ 12 ਵਜੇ ਤੋਂ ਸ਼ਾਮ 3-4 ਵਜੇ ਦੇ ਵਿਚਕਾਰ, ਜਦੋਂ ਧੁੱਪ ਸਭ ਤੋਂ ਤੇਜ਼ ਹੁੰਦੀ ਹੈ, ਬਿਨਾਂ ਵਜ੍ਹਾ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰੋ।
2.    ਸਰੀਰ ਨੂੰ ਹਾਈਡ੍ਰੇਟਿਡ ਰੱਖੋ: ਦਿਨ ਭਰ ਵਿੱਚ ਵੱਧ ਤੋਂ ਵੱਧ ਪਾਣੀ ਪੀਓ। ਇਸ ਤੋਂ ਇਲਾਵਾ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ, ਅਤੇ ਕੱਚੇ ਅੰਬ ਦਾ ਪੰਨਾ ਵਰਗੇ ਕੁਦਰਤੀ ਪੇਅ ਪਦਾਰਥਾਂ ਦਾ ਸੇਵਨ ਕਰੋ।
3.    ਸਹੀ ਕੱਪੜਿਆਂ ਦੀ ਚੋਣ: ਬਾਹਰ ਨਿਕਲਦੇ ਸਮੇਂ ਹਲਕੇ ਰੰਗ ਦੇ, ਢਿੱਲੇ ਅਤੇ ਸੂਤੀ (cotton) ਕੱਪੜੇ ਪਾਓ। ਸਿਰ ਨੂੰ ਟੋਪੀ, ਪੱਗ ਜਾਂ ਸੂਤੀ ਕੱਪੜੇ ਨਾਲ ਢੱਕ ਕੇ ਰੱਖੋ।
4.    ਹਲਕਾ ਭੋਜਨ ਖਾਓ: ਗਰਮੀਆਂ ਵਿੱਚ ਪਾਚਨ ਕਿਰਿਆ ਥੋੜ੍ਹੀ ਹੌਲੀ ਹੋ ਜਾਂਦੀ ਹੈ, ਇਸ ਲਈ ਤਲੇ-ਭੁੰਨੇ ਅਤੇ ਮਸਾਲੇਦਾਰ ਖਾਣੇ ਤੋਂ ਦੂਰ ਰਹੋ। ਖੁਰਾਕ ਵਿੱਚ ਖੀਰਾ, ਤਰਬੂਜ, ਕਕੜੀ ਅਤੇ ਚੁਕੰਦਰ ਵਰਗੇ ਵੱਧ ਪਾਣੀ ਵਾਲੇ ਫਲ-ਸਬਜ਼ੀਆਂ ਸ਼ਾਮਲ ਕਰੋ।
5.    ਕਿਸਾਨਾਂ ਲਈ ਸਲਾਹ: ਤੇਜ਼ ਗਰਮੀ ਅਤੇ ਖੁਸ਼ਕ ਮੌਸਮ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਵੀ ਫਸਲਾਂ ਅਤੇ ਸਬਜ਼ੀਆਂ ਨੂੰ ਲੋੜ ਮੁਤਾਬਕ ਹਲਕਾ ਪਾਣੀ (ਸਿੰਚਾਈ) ਦੇਣ ਦੀ ਸਲਾਹ ਦਿੱਤੀ ਗਈ ਹੈ।
ਪੰਜਾਬ ਵਿੱਚ ਫਿਲਹਾਲ ਮਾਨਸੂਨ ਤੋਂ ਪਹਿਲਾਂ ਦੀ ਕੋਈ ਹਲਚਲ (Pre-Monsoon Activity) ਨਜ਼ਰ ਨਹੀਂ ਆ ਰਹੀ ਹੈ, ਇਸ ਲਈ ਅਗਲੇ ਕੁਝ ਦਿਨ ਆਪਣੇ ਆਪ ਨੂੰ ਗਰਮੀ ਤੋਂ ਬਚਾ ਕੇ ਰੱਖਣਾ ਹੀ ਸਭ ਤੋਂ ਉੱਤਮ ਉਪਾਅ ਹੈ।

ਪੰਜਾਬੀ ਪੀਰੀਅਡ ਫਿਲਮ 'ਅਕਾਲ' ਇੱਕ ਨਵਾਂ ਸਿਨੇਮਾ ਇਤਿਹਾਸ ਕਾਇਮ ਕਰਨ ਜਾ ਰਹੀ ਹੈ
Patiala,13,MARCH,2025,(Azad Soch News):- ਗਿੱਪੀ ਗਰੇਵਾਲ ਦੀ ਆਉਣ ਵਾਲੀ ਪੰਜਾਬੀ ਪੀਰੀਅਡ ਫਿਲਮ 'ਅਕਾਲ' ਇੱਕ ਨਵਾਂ ਸਿਨੇਮਾ ਇਤਿਹਾਸ ਕਾਇਮ ਕਰਨ ਜਾ ਰਹੀ ਹੈ, ਜਿਸ ਨੂੰ ਬਾਲੀਵੁੱਡ ਦੇ ਨਾਮੀ ਗਿਰਾਮੀ ਫਿਲਮ ਨਿਰਮਾਣ ਅਤੇ ਡਿਸਟਰੀਬਿਊਸ਼ਨ ਹਾਊਸ (Distribution House) 'ਧਰਮਾ ਪ੍ਰੋਡੋਕਸ਼ਨ' ਵੱਲੋਂ ਪੈਨ ਇੰਡੀਆ ਰਿਲੀਜ਼ (Pan India Ruelease) ਕਰਨ ਦਾ ਫੈਸਲਾ ਲਿਆ ਗਿਆ ਹੈ, ਜੋ ਕਰਨ ਜੌਹਰ ਵੱਲੋਂ ਸਹਿਯੋਜਿਤ ਕੀਤੀ ਜਾਣ ਵਾਲੀ ਪਾਲੀਵੁੱਡ ਦੀ ਪਹਿਲੀ ਪੰਜਾਬੀ ਫਿਲਮ ਹੋਵੇਗੀ,ਪੰਜਾਬੀ ਦੇ ਨਾਲ-ਨਾਲ ਹਿੰਦੀ ਵਿੱਚ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਲਈ 'ਧਰਮਾ ਪ੍ਰੋਡੋਕਸ਼ਨ' (Dharma Productions) ਵੱਲੋਂ ਹੱਥ ਅੱਗੇ ਵਧਾਉਣਾ ਪੰਜਾਬੀ ਫਿਲਮ ਉਦਯੋਗ ਲਈ ਇੱਕ ਸ਼ੁੱਭ ਸੰਕੇਤ ਮੰਨਿਆ ਜਾ ਸਕਦਾ ਹੈ, ਕਿਉਂਕਿ ਅਮੂਮਨ ਇਸ ਤੋਂ ਪਹਿਲਾਂ ਕਰਨ ਜੌਹਰ ਅਤੇ ਉਨ੍ਹਾਂ ਦੇ ਉਕਤ ਫਿਲਮ ਨਿਰਮਾਣ ਹਾਊਸ ਦੁਆਰਾ ਕੇਵਲ ਵੱਡੀਆਂ ਹਿੰਦੀ ਅਤੇ ਦੱਖਣ ਭਾਰਤੀ ਸਿਨੇਮਾ ਨਾਲ ਜੁੜੀਆਂ ਬਹੁ-ਚਰਚਿਤ ਫਿਲਮਾਂ ਲਈ ਹੀ ਕਲੋਬ੍ਰੇਸ਼ਨ (Clobration) ਕੀਤੀ ਗਈ ਹੈ, ਜਿੰਨ੍ਹਾਂ ਵਿੱਚ 'ਬਾਹੂਬਲੀ' ਅਤੇ 'ਦੇਵਰਾ'

Canada News: ਕੈਨੇਡਾ 'ਚ 7 ਲੱਖ ਵਰਕ ਪਰਮਿਟ ਹੋ ਰਹੇ ਖਤਮ,ਸਰਕਾਰ ਨਹੀਂ ਵਧਾ ਰਹੀ ਮਿਆਦ
Canada,04 DEC,(Azad Soch News):- ਭਾਰਤੀ ਵਿਦਿਆਰਥੀਆਂ ਸਮੇਤ ਸੱਤ ਲੱਖ ਵਿਦੇਸ਼ੀ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਹੈ ਜੋ ਕੈਨੇਡਾ ਵਿੱਚ ਲੱਖਾਂ ਰੁਪਏ ਖਰਚ ਕੇ ਪੀਆਰ (PR) ਅਤੇ ਨਾਗਰਿਕ ਬਣਨ ਦੇ ਆਪਣੇ ਸੁਫ਼ਨੇ ਨੂੰ ਸਾਕਾਰ ਕਰ ਰਹੇ ਹਨ,ਕੈਨੇਡਾ ਵਿੱਚ 2025 ਦੇ ਅੰਤ ਤੱਕ ਤਕਰੀਬਨ 50 ਲੱਖ ਅਸਥਾਈ ਪਰਮਿਟਾਂ (Temporary Permits) ਦੀ ਮਿਆਦ ਪੁੱਗਣ ਵਾਲੀ ਹੈ, ਜਿਨ੍ਹਾਂ ਵਿੱਚੋਂ ਸੱਤ ਲੱਖ ਭਾਰਤੀ ਅਤੇ ਜ਼ਿਆਦਾਤਰ ਪੰਜਾਬੀ ਹਨ।ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ (Immigration Minister Mark Miller) ਨੇ ਇਸ ਹਫਤੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ 5 ਮਿਲੀਅਨ ਪਰਮਿਟ ਦੀ ਮਿਆਦ ਖਤਮ ਹੋਣ ਵਾਲੀ ਹੈ। ਇਨ੍ਹਾਂ ਵਿੱਚੋਂ 7 ਲੱਖ ਪਰਮਿਟ ਵਿਦੇਸ਼ੀ ਵਿਦਿਆਰਥੀਆਂ (Foreign Students) ਦੇ ਹਨ। ਅਸਥਾਈ ਵਰਕ ਪਰਮਿਟ (Work Permit) ਆਮ ਤੌਰ 'ਤੇ 9 ਮਹੀਨਿਆਂ ਤੋਂ 3 ਸਾਲਾਂ ਦੀ ਮਿਆਦ ਲਈ ਜਾਰੀ ਕੀਤੇ ਜਾਂਦੇ ਹਨ। ਇਹ ਵਰਕ ਪਰਮਿਟ  ( Work Permit) ਡਿਪਲੋਮਾ ਜਾਂ ਡਿਗਰੀ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ ਲੋੜੀਂਦਾ ਤਜ਼ਰਬਾ ਹਾਸਲ ਕਰਨ ਲਈ ਜਾਰੀ ਕੀਤੇ ਜਾਂਦੇ ਹਨ,ਇਸ ਸਾਲ ਅਗਸਤ ਤੋਂ ਪੰਜਾਬ ਦੇ ਵਿਦਿਆਰਥੀ ਕੈਨੇਡਾ ਦੀ ਵਿਦੇਸ਼ੀ ਵਿਦਿਆਰਥੀਆਂ ਪ੍ਰਤੀ ਬਦਲ ਰਹੀ ਨੀਤੀ ਦੇ ਖਿਲਾਫ ਬਰੈਂਪਟਨ (Brampton) ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਪਰ ਸਰਕਾਰ ਹਰ ਰੋਜ਼ ਨਿਯਮਾਂ ਨੂੰ ਸਖ਼ਤ ਕਰ ਰਹੀ ਹੈ।

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਅਣਮਿੱਥੇ ਸਮੇਂ ਲਈ ਮਰਨ ਵਰਤ 'ਤੇ ਬੈਠਣ ਦਾ ਐਲਾਨ
Chandigarh,16 NOV,2024,(Azad Soch News):- ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Farmer Leader Jagjit Singh Dallewal) ਦੇ ਵਲੋਂ ਅੱਜ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ (Press Conference) ਕਰਕੇ ਐਲਾਨ ਕੀਤਾ ਕਿ, ਉਹ 26 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਮਰਨ ਵਰਤ 'ਤੇ ਬੈਠਣਗੇ,ਦੱਸ ਦਈਏ ਕਿ ਸ਼ੰਭੂ ਅਤੇ ਖਨੌਰੀ ਬਾਰਡਰ (Shambhu And Khanuri Border) ਤੇ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਮੋਰਚਾ ਲਾਈ ਬੈਠੇ ਹਨ।

ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ 'ਚ ਬਦਲਾਅ ਦਾ ਦੌਰ ਸ਼ੁਰੂ
New Delhi,09 July,2024,(Azad Soch News):-  ਟੀ-20 ਵਿਸ਼ਵ ਕੱਪ (T-20 World Cup) ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ (Indian Cricket Team) 'ਚ ਬਦਲਾਅ ਦਾ ਦੌਰ ਸ਼ੁਰੂ ਹੋ ਗਿਆ ਹੈ,ਰੋਹਿਤ ਸ਼ਰਮਾ,ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਨੇ ਟੀ-20 ਫਾਰਮੈਟ (T-20 Format) ਨੂੰ ਅਲਵਿਦਾ ਕਹਿ ਦਿੱਤਾ ਹੈ,ਇਸ ਦੇ ਨਾਲ ਹੀ ਇਹ ਫੈਸਲਾ ਕੀਤਾ ਗਿਆ ਹੈ ਕਿ ਹੁਣ ਭਾਰਤੀ ਟੀ-20 ਟੀਮ 'ਚ ਨਾ ਸਿਰਫ ਨਵੇਂ ਖਿਡਾਰੀਆਂ ਨੂੰ ਮੌਕਾ ਮਿਲੇਗਾ,ਸਗੋਂ ਨਵਾਂ ਕਪਤਾਨ ਵੀ ਚੁਣਿਆ ਜਾਵੇਗਾ,ਪਰ ਚੋਣਕਾਰਾਂ ਨੂੰ ਨਾ ਸਿਰਫ਼ ਟੀ-20 ਟੀਮ ਦਾ ਕਪਤਾਨ ਚੁਣਨਾ ਹੋਵੇਗਾ,ਸਗੋਂ ਵਨਡੇ ਟੀਮ (ODI Team) ਦੀ ਤਸਵੀਰ ਵੀ ਸਾਫ਼ ਕਰਨੀ ਹੋਵੇਗੀ।

ਭਾਰਤੀ ਟੀਮ ਇਨ੍ਹੀਂ ਦਿਨੀਂ ਟੀ-20 ਸੀਰੀਜ਼ ਲਈ ਜ਼ਿੰਬਾਬਵੇ ਦੌਰੇ 'ਤੇ ਹੈ,ਇਸ ਦੌਰੇ ਲਈ ਭਾਰਤ ਦੀ ਕਪਤਾਨੀ ਸ਼ੁਭਮਨ ਗਿੱਲ (Captain Shubman Gill) ਨੂੰ ਸੌਂਪੀ ਗਈ ਹੈ,ਗਿੱਲ ਨੂੰ ਇਹ ਜ਼ਿੰਮੇਵਾਰੀ 14 ਜੁਲਾਈ ਤੱਕ ਹੀ ਸੰਭਾਲਣੀ ਹੈ,ਇਸ ਦਿਨ ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੈਚ ਖੇਡਿਆ ਜਾਵੇਗਾ,ਇਸ ਤੋਂ ਬਾਅਦ ਭਾਰਤੀ ਟੀਮ ਟੀ-20 ਅਤੇ ਵਨਡੇ ਸੀਰੀਜ਼ ਖੇਡਣ ਲਈ ਸ਼੍ਰੀਲੰਕਾ ਜਾਵੇਗੀ,ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 27, 28 ਅਤੇ 30 ਜੁਲਾਈ ਨੂੰ ਟੀ-20 ਮੈਚ ਖੇਡੇ ਜਾਣਗੇ,ਇਸ ਤੋਂ ਬਾਅਦ 2, 4 ਅਤੇ 7 ਅਗਸਤ ਨੂੰ ਵਨਡੇ ਮੈਚ ਹੋਣਗੇ।

ਭਾਰਤੀ ਟੀ-20 ਟੀਮ (Indian T20 Team) ਦੀ ਕਪਤਾਨੀ ਨੂੰ ਲੈ ਕੇ ਬਹੁਤੇ ਸਵਾਲ ਨਹੀਂ ਹੁੰਦੇ,ਇਸ ਟੀਮ ਦੀ ਕਪਤਾਨੀ ਹਾਰਦਿਕ ਪੰਡਯਾ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ,ਪੰਡਯਾ ਟੀ-20 ਵਿਸ਼ਵ ਕੱਪ 'ਚ ਉਪ ਕਪਤਾਨ ਸੀ,ਇਸ ਕਾਰਨ ਉਸ ਦਾ ਦਾਅਵਾ ਸਭ ਤੋਂ ਮਜ਼ਬੂਤ ਹੈ,ਰਿਸ਼ਭ ਪੰਤ, ਜਸਪ੍ਰੀਤ ਬੁਮਰਾਹ ਅਤੇ ਕੇਐਲ ਰਾਹੁਲ ਵੀ ਪਹਿਲਾਂ ਟੀ-20 ਫਾਰਮੈਟ ਵਿੱਚ ਭਾਰਤ ਦੀ ਕਪਤਾਨੀ ਕਰ ਚੁੱਕੇ ਹਨ,ਪਰ ਇਹ ਤਿੰਨੇ ਪੰਡਯਾ ਦੇ ਮੁਕਾਬਲੇ ਦੌੜ ਵਿੱਚ ਪਿੱਛੇ ਹਨ,ਇੱਥੋਂ ਤੱਕ ਕਿ ਟੀ-20 ਟੀਮ 'ਚ ਵਾਪਸੀ ਕਰਨਾ ਵੀ ਕੇਐੱਲ ਰਾਹੁਲ ਲਈ ਮੁਸ਼ਕਲ ਹੋ ਰਿਹਾ ਹੈ,ਬੁਮਰਾਹ ਨੂੰ ਟੀ-20 ਸੀਰੀਜ਼ 'ਚ ਵੀ ਆਰਾਮ ਦਿੱਤਾ ਜਾ ਸਕਦਾ ਹੈ।