Movie - Azad Soch

ਯਸ਼ ਦੀ ਨਵੀਂ ਫਿਲਮ "ਟੌਕਸਿਕ: ਏ ਫੇਅਰੀ ਟੇਲ ਫਾਰ ਗ੍ਰੋਨ-ਅੱਪਸ" ਦਾ ਇੱਕ ਨਵਾਂ ਟੀਜ਼ਰ ਰਿਲੀਜ਼ ਹੋਇਆ
New Mumbai,21,FEB,2026,(Azad Soch News):-  ਯਸ਼ ਦੀ ਨਵੀਂ ਫਿਲਮ "ਟੌਕਸਿਕ: ਏ ਫੇਅਰੀ ਟੇਲ ਫਾਰ ਗ੍ਰੋਨ-ਅੱਪਸ" ਦਾ ਇੱਕ ਨਵਾਂ ਟੀਜ਼ਰ ਰਿਲੀਜ਼ ਹੋਇਆ ਹੈ ਜਿਸ ਵਿੱਚ ਉਹ ਗੈਂਗਸਟਰ ਰਾਏ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ, ਜਿਸਨੂੰ ਵਿਆਪਕ ਤੌਰ 'ਤੇ ਉਸਦਾ ਹੁਣ ਤੱਕ ਦਾ ਸਭ ਤੋਂ ਭਿਆਨਕ ਅਤੇ ਬੇਰਹਿਮ ਆਨਸਕ੍ਰੀਨ ਅਵਤਾਰ ਕਿਹਾ ਜਾਂਦਾ ਹੈ।

ਟੀਜ਼ਰ ਕੀ ਦਿਖਾਉਂਦਾ ਹੈ 2 ਮਿੰਟ ਦੀ ਇਹ ਕਲਿੱਪ ਗੋਆ ਦੇ 1990 ਦੇ ਦਹਾਕੇ ਦੇ ਅਪਰਾਧ-ਨਸ਼ੀਲੇ ਪਦਾਰਥਾਂ ਦੇ ਅੰਡਰਵਰਲਡ ਤੋਂ ਪ੍ਰੇਰਿਤ ਇੱਕ ਉੱਚ-ਵੋਲਟੇਜ, ਸ਼ੈਲੀ ਵਾਲੀ ਦੁਨੀਆ ਵਿੱਚ ਸੈੱਟ ਕੀਤੀ ਗਈ ਹੈ, ਜਿਸ ਵਿੱਚ ਹਨੇਰੀ ਰੋਸ਼ਨੀ, ਤੀਬਰ ਸੰਗੀਤ ਅਤੇ ਗ੍ਰਾਫਿਕ ਹਿੰਸਾ ਹੈ। ਰਾਏ ਨੂੰ ਇੱਕ ਬੇਰਹਿਮ "ਡੈਡੀ" ਸ਼ਖਸੀਅਤ ਵਜੋਂ ਪੇਸ਼ ਕੀਤਾ ਗਿਆ ਹੈ, ਜੋ "ਇਹ ਖਤਮ ਹੋ ਗਿਆ ਹੈ, ਜਦੋਂ ਮੈਂ ਕਹਿੰਦਾ ਹਾਂ ਕਿ ਇਹ ਖਤਮ ਹੋ ਗਿਆ ਹੈ" ਅਤੇ "ਡੈਡੀਜ਼ ਹੋਮ" ਵਰਗੀਆਂ ਲਾਈਨਾਂ ਦਿੰਦੇ ਹੋਏ ਬੰਦੂਕਾਂ, ਇੱਕ ਚੇਨਸੌ ਅਤੇ ਹੋਰ ਹਥਿਆਰ ਚਲਾਉਂਦੇ ਹੋਏ ਦਿਖਾਈ ਦਿੰਦਾ ਹੈ।

ਪ੍ਰਸ਼ੰਸਕ ਇਸਨੂੰ "ਸਭ ਤੋਂ ਬੇਰਹਿਮ" ਕਿਉਂ ਕਹਿ ਰਹੇ ਹਨ? ਟੀਜ਼ਰ ਬਹੁਤ ਜ਼ਿਆਦਾ, ਸ਼ੈਲੀਬੱਧ ਖੂਨ-ਖਰਾਬੇ - ਅੰਗ ਕੱਟਣਾ, ਸਿਰ ਕੁਚਲਣਾ, ਅਤੇ ਸਮੂਹਿਕ ਕਤਲੇਆਮ - ਵੱਲ ਝੁਕਦਾ ਹੈ ਜੋ ਯਸ਼ ਦੇ ਐਕਸ਼ਨ-ਹੀਰੋ ਚਿੱਤਰ ਨੂੰ KGF ਨਾਲੋਂ ਗੂੜ੍ਹੇ, ਵਧੇਰੇ ਬੇਰਹਿਮ ਖੇਤਰ ਵਿੱਚ ਧੱਕਦਾ ਹੈ।ਇਹ ਉਸਦੇ ਟੈਟੂ ਵਾਲੇ, ਖ਼ਤਰਨਾਕ ਦਿੱਖ ਨੂੰ ਰਾਇਆ ਦੇ ਬਾਅਦ ਦੇ ਸਾਫ਼-ਮੁੰਨੇ, ਬਰਫੀਲੇ-ਸ਼ਾਂਤ ਸੰਸਕਰਣ ਨਾਲ ਵੀ ਤੁਲਨਾ ਕਰਦਾ ਹੈ, ਜੋ ਕਿ ਇੱਕ ਪਰਤਦਾਰ, ਸੰਭਵ ਤੌਰ 'ਤੇ ਦੋਹਰੀ ਭੂਮਿਕਾ ਵਾਲੇ ਚਾਪ ਵੱਲ ਇਸ਼ਾਰਾ ਕਰਦਾ ਹੈ।

ਰਿਲੀਜ਼ ਅਤੇ ਟਕਰਾਅ ਦੇ ਵੇਰਵੇ ਟੌਕਸਿਕ 19 ਮਾਰਚ, 2026 ਨੂੰ ਕੰਨੜ ਵਿੱਚ ਅਤੇ ਹਿੰਦੀ, ਤੇਲਗੂ, ਤਾਮਿਲ ਅਤੇ ਮਲਿਆਲਮ ਵਿੱਚ ਡੱਬ ਕੀਤੇ ਸੰਸਕਰਣਾਂ ਵਿੱਚ ਵਿਸ਼ਵਵਿਆਪੀ ਥੀਏਟਰ ਵਿੱਚ ਰਿਲੀਜ਼ ਲਈ ਤਹਿ ਕੀਤਾ ਗਿਆ ਹੈ। ਇਹ ਬਾਕਸ ਆਫਿਸ 'ਤੇ ਰਣਵੀਰ ਸਿੰਘ ਦੀ ਧੁਰੰਧਰ: ਦ ਰਿਵੈਂਜ ਨਾਲ ਸਿੱਧਾ ਟਕਰਾਏਗਾ, ਜੋ ਇਸਨੂੰ ਸਾਲ ਦੇ ਸਭ ਤੋਂ ਵੱਡੇ ਰਿਲੀਜ਼-ਦਿਨ ਦੇ ਯੁੱਧਾਂ ਵਿੱਚੋਂ ਇੱਕ ਬਣਾ ਦੇਵੇਗਾ।

ਵੈੱਬ ਸੀਰੀਜ਼ 'ਯਾਰ ਜਿਗਰੀ ਕਸੂਤੀ ਜਿਗਰੀ' ਦੀ ਬਣੇਗੀ ਫਿਲਮ
Patiala,22,FEB,2025,(Azad Soch News):-  ਸਾਲ 2018 ਵਿੱਚ ਆਈ ਵੈੱਬ ਸੀਰੀਜ਼ 'ਯਾਰ ਜਿਗਰੀ ਕਸੂਤੀ ਜਿਗਰੀ', ਜੋ ਹੁਣ ਪੰਜਾਬੀ ਫਿਲਮ (Punjabi Film) ਦੇ ਰੂਪ ਵਿੱਚ ਸਾਹਮਣੇ ਆਉਣ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਰੈਬੀ ਟਿਵਾਣਾ (Directed by Rabbi Tiwana) ਕਰਨਗੇ, ਜੋ ਅਪਣੀ ਰਿਲੀਜ਼ ਹੋਈ ਇੱਕ ਹੋਰ ਨਵੀਂ ਵੈੱਬ ਸੀਰੀਜ਼ 'ਖੜ੍ਹਪੰਚ' ਨੂੰ ਲੈ ਕੇ ਇੰਨੀ ਦਿਨੀਂ ਕਾਫ਼ੀ ਸਲਾਹੁਤਾ ਹਾਸਿਲ ਕਰ ਰਹੇ ਹਨ, ਜਿਸ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ,"ਸੀਬਿਟਸ ਐਂਟਰਟੇਨਮੈਂਟ" ਅਤੇ "ਸੌਰਭ ਰਾਣਾ ਫਿਲਮਜ਼" ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਡ੍ਰਾਮੈਟਿਕ ਫਿਲਮ *Dramatic Film) ਦਾ ਲੇਖਨ-ਸੰਪਾਦਨ ਅਤੇ ਨਿਰਦੇਸ਼ਨ ਰੈਬੀ ਟਿਵਾਣਾ ਕਰਨਗੇ, ਜੋ ਅਪਣੇ ਇਸ ਡ੍ਰੀਮ ਪ੍ਰੋਜੈਕਟ ਨਾਲ ਪਾਲੀਵੁੱਡ ਵਿੱਚ ਬਤੌਰ ਨਿਰਦੇਸ਼ਕ ਇੱਕ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।

ਪੰਜਾਬੀ ਫ਼ਿਲਮ 'ਦਿਲਾਂ ਦੇ ਸੌਦੇ' ਰਿਲੀਜ਼ ਲਈ ਤਿਆਰ
Chandigarh,17,FEB,2025,(Azad Soch News):-   ਪੰਜਾਬੀ ਫ਼ਿਲਮ 'ਦਿਲਾਂ ਦੇ ਸੌਦੇ' ਰਿਲੀਜ਼ ਲਈ ਤਿਆਰ ਹੈ,ਇਹ ਫਿਲਮ ਜਲਦ ਹੀ ਦੁਨੀਆ-ਭਰ ਵਿੱਚ ਰਿਲੀਜ਼ ਹੋਵੇਗੀ। ਸਿੰਧਰਾ ਮੂਵੀਜ਼ ਇੰਟਰਨੈਸ਼ਨਲ (Sindra Movies International) ਵੱਲੋ ਪ੍ਰਸਤੁਤ ਕੀਤੀ ਜਾ ਰਹੀ ਅਤੇ ਕਾਬਲਜੀਤ ਸਿੰਘ ਸੰਧੂ ਡੀਬੀਕੇ ਦੁਆਰਾ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਇਸ ਫ਼ਿਲਮ ਦੇ ਨਿਰਮਾਤਾ ਇੰਦੂ ਰਾਣੀ ਸਿੰਧਰਾ ਹਨ ਜਦਕਿ ਨਿਰਦੇਸ਼ਨ ਦੀ ਜ਼ਿੰਮੇਵਾਰੀ ਨੂੰ ਤੇਜਿੰਦਰ ਪੀ.ਐਸ ਸਿੰਧਰਾ ਵੱਲੋ ਅੰਜ਼ਾਮ ਦਿੱਤਾ ਗਿਆ ਹੈ,ਯੂਨਾਈਟਿਡ ਕਿੰਗਡਮ ਦੀਆਂ ਲੋਕੋਸ਼ਨਾਂ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿਖੇ ਫਿਲਮਾਂਈ ਗਈ ਇਸ ਫ਼ਿਲਮ ਵਿੱਚ ਸ਼ਵਿੰਦਰ ਮਾਹਲ, ਮਲਕੀਤ ਰੌਣੀ, ਕਿਰਨਬੀਰ ਕੌਰ, ਪੂਜਾ ਰਾਜਪੂਤ ਸਮੇਤ ਪਾਲੀਵੁੱਡ (Pollywood) ਅਤੇ ਲੰਦਨ ਦੇ ਕਈ ਨਾਮਵਰ ਅਤੇ ਉਭਰਦੇ ਕਲਾਕਾਰਾਂ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਹਨ।

ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਦੀ ਫਿਲਮ 'ਅਕਾਲ' ਦਾ ਸ਼ਾਨਦਾਰ ਪੋਸਟਰ ਰਿਲੀਜ਼
Chandigarh,16,FEB,2025,(Azad Soch News):-  ਅਰਦਾਸ ਸਰਬੱਤ ਦੇ ਭਲੇ ਦੀ' ਦਾ ਨਿਰਮਾਣ ਕਰ ਚੁੱਕੇ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ (Singer Gippy Grewal) ਵੱਲੋਂ ਅਪਣੇ ਹੋਮ ਪ੍ਰੋਡੋਕਸ਼ਨ (Home Production) ਅਧੀਨ ਨਿਰਮਿਤ ਕੀਤੀ ਅਪਣੀ ਇੱਕ ਹੋਰ ਵੱਡੀ ਅਤੇ ਬਹੁ-ਚਰਚਿਤ ਫਿਲਮ 'ਅਕਾਲ' ਦੀ ਪਹਿਲੀ ਝਲਕ ਅੱਜ ਜਾਰੀ ਕਰ ਦਿੱਤੀ ਹੈ, ਜੋ ਜਲਦ ਹੀ ਦੁਨੀਆ ਭਰ ਵਿੱਚ ਪ੍ਰਦਸ਼ਿਤ ਹੋਣ ਜਾ ਰਹੀ ਹੈ,'ਹੰਬਲ ਮੋਸ਼ਨ ਪਿਕਚਰਸ' (Humble Motion Pictures) ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ, ਜਦਕਿ ਲੇਖਨ ਅਤੇ ਨਿਰਦੇਸ਼ਨ ਗਿੱਪੀ ਗਰੇਵਾਲ (Directed by Gippy Grewal) ਦੁਆਰਾ ਕੀਤਾ ਗਿਆ ਹੈ। ਪੀਰੀਅਡ ਫਿਲਮ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਵੱਲੋਂ ਲੀਡਿੰਗ ਕਿਰਦਾਰ ਪਲੇਅ ਕੀਤੇ ਗਏ ਹਨ, ਜਿੰਨ੍ਹਾਂ ਤੋਂ ਇਲਾਵਾ ਮੀਤਾ ਵਸ਼ਿਸ਼ਠ, ਅਸ਼ੀਸ਼ ਦੁੱਗਲ, ਏਕਮ ਗਰੇਵਾਲ, ਸ਼ਿੰਦਾ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਜੱਗੀ ਸਿੰਘ, ਹਰਿੰਦਰ ਭੁੱਲਰ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।

ਫਿਲਮ 'ਕੁੜੀਆਂ ਜਵਾਨ, ਬਾਪੂ ਪ੍ਰੇਸ਼ਾਨ 2' ਦਾ ਹੋਇਆ ਐਲਾਨ
Chandigarh,17 JAN,2025,(Azad Soch News):- ਫਿਲਮ 'ਕੁੜੀਆ ਜਵਾਨ, ਬਾਪੂ ਪ੍ਰੇਸ਼ਾਨ 2', ਜੋ ਰਸਮੀ ਐਲਾਨ ਤੋਂ ਬਾਅਦ ਸ਼ੂਟਿੰਗ ਪੜਾਅ ਦਾ ਹਿੱਸਾ ਬਣ ਚੁੱਕੀ ਹੈ,'ਰਾਜੀਵ ਸਿੰਗਲਾ ਪ੍ਰੋਡੋਕਸ਼ਨ' , *'Rajiv Singla Productions') ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਮੰਨੋਰੰਜਕ ਕਾਮੇਡੀ ਫਿਲਮ ਦਾ ਨਿਰਦੇਸ਼ਨ ਅਵਤਾਰ ਸਿੰਘ ਕਰਨਗੇ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ,ਦਿ ਨੈਕਸਟ ਫਿਲਮ ਸਟੂਡਿਓਜ਼' ('The Next Film Studios') ਵੱਲੋਂ ਵਰਲਡ-ਵਾਈਡ (World-Wide) ਪ੍ਰਦਸ਼ਿਤ ਕੀਤੀ ਜਾ ਰਹੀ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਸੁਖਵਿੰਦਰ ਰਾਜ, ਰਾਜ ਧਾਲੀਵਾਲ, ਏਕਤਾ ਗੁਲਾਟੀ ਖਹਿਰਾ, ਗੁਣਵੀਨ ਮਨਚੰਦਾ, ਅਵਨੂਰ, ਮੰਨਤ ਸ਼ਰਮਾ ਸ਼ਾਮਿਲ ਹਨ।

ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਸਟਾਰਰ ਪੰਜਾਬੀ ਫਿਲਮ 'ਸ਼ਾਯਰ' ਨੂੰ ਲਹਿੰਦੇ ਪੰਜਾਬ ਵਿੱਚ ਰਿਲੀਜ਼ ਕੀਤਾ ਗਿਆ
Chandigarh, 04 DEC,2024,(Azad Soch News):- ਭਾਰਤ ਸਮੇਤ ਕਈ ਮੁਲਕਾਂ ਵਿੱਚ ਰਿਲੀਜ਼ ਹੋ ਚੁੱਕੀ ਪੰਜਾਬੀ ਫਿਲਮ 'ਸ਼ਾਯਰ' ਹੁਣ ਲਹਿੰਦੇ ਪੰਜਾਬ ਦੇ ਸਿਨੇਮਾਘਰਾਂ ਦਾ ਵੀ ਸ਼ਿੰਗਾਰ ਬਣ ਚੁੱਕੀ ਹੈ, ਇਸ ਦੇ ਲੀਡ ਅਦਾਕਾਰ ਸਤਿੰਦਰ ਸਰਤਾਜ ਸਮੇਤ ਪੂਰੀ ਫਿਲਮ ਟੀਮ ਵੱਲੋਂ ਖੁਸ਼ੀ ਭਰਿਆ ਪ੍ਰਗਟਾਵਾ ਕੀਤਾ ਜਾ ਰਿਹਾ ਹੈ,'ਨੀਰੂ ਬਾਜਵਾ ਐਂਟਰਟੇਨਮੈਂਟ' (Neeru Bajwa Entertainment) ਵੱਲੋਂ ਬਣਾਈ ਅਤੇ ਪੇਸ਼ ਕੀਤੀ ਗਈ ਉਕਤ ਅਰਥ-ਭਰਪੂਰ ਅਤੇ ਸੰਗੀਤਮਈ ਫਿਲਮ ਦਾ ਲੇਖਨ ਜਗਦੀਪ ਸਿੰਘ ਵੜਿੰਗ ਅਤੇ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ (Directed by Uday Pratap Singh) ਵੱਲੋਂ ਕੀਤਾ ਗਿਆ ਹੈ। ਖੂਬਸੂਰਤ ਪ੍ਰੇਮ ਕਹਾਣੀ ਇਰਦ-ਗਿਰਦ ਬੁਣੀ ਗਈ ਉਕਤ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਵੱਲੋਂ ਲੀਡ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ, ਜਿੰਨ੍ਹਾਂ ਤੋਂ ਇਲਾਵਾ ਇਸ ਦੇ ਹੋਰਨਾਂ ਕਲਾਕਾਰਾਂ ਵਿੱਚ ਯੋਗਰਾਜ ਸਿੰਘ, ਕੇਵਲ ਧਾਲੀਵਾਲ, ਬੰਟੀ ਬੈਂਸ, ਦੇਬੀ ਮਖ਼ਸੂਸਪੁਰੀ, ਸੁੱਖੀ ਚਾਹਲ, ਮਲਕੀਤ ਰੌਣੀ, ਰੁਪਿੰਦਰ ਰੂਪੀ ਆਦਿ ਵੀ ਸ਼ੁਮਾਰ ਰਹੇ।

ਫ਼ਿਲਮਾਂ ਅਤੇ ਵੈਬ ਸੀਰੀਜ਼ ‘ਕਾਂਸਟੇਬਲ ਹਰਜੀਤ ਕੌਰ’ ਦਾ ਪੋਸਟਰ ਹੋਇਆ ਲਾਂਚ
Chandigarh,01 August,2024,(Azad Soch News):-   ਸਾਗਾ ਸਟੂਡੀਓਜ਼ ਅਤੇ ਸ਼ਾਲੀਮਾਰ ਪ੍ਰੋਡਕਸ਼ਨਜ਼ ਨੇ ਕੇਬਲਵਨ ਔਰਿਜਨਲ ਲਈ “ਕਾਂਸਟੇਬਲ ਹਰਜੀਤ ਕੌਰ” ("Constable Harjeet Kaur") ਦੇ ਨਿਰਮਾਣ ਲਈ ਸਾਂਝ ਪਾਈ ਹੈ,ਅਗਲਾ ਯੁੱਗ ਪੰਜਾਬੀ ਸੰਗੀਤ, ਫ਼ਿਲਮਾਂ ਅਤੇ ਵੈਬ ਸੀਰੀਜ਼ ਦਾ ਹੋਵੇਗਾ,ਕੇਬਲਵਨ ਜਲਦ ਹੀ ਲਾਂਚ ਹੋ ਰਿਹਾ ਹੈ,ਪੰਜਾਬੀ ਹਰ ਜਗ੍ਹਾ ਟ੍ਰੇਂਡ ਕਰ ਰਹੀ ਹੈ,ਪੰਜਾਬੀ ਆ ਗਏ ਓਏ!,ਪੰਜਾਬ ਦੇ ਸਭ ਤੋਂ ਵੱਡੇ ਸਟੂਡੀਓ ਸਾਗਾ ਸਟੂਡੀਓਜ਼ ਨੇ ਹਾਲ ਹੀ ਵਿੱਚ ਇੱਕ ਨਵੇਂ OTT, ਕੇਬਲਵਨ ਨਾਲ ਸਾਂਝ ਪਾਉਣ ਦੀ ਘੋਸ਼ਣਾ ਕੀਤੀ ਹੈ, ਜਿੱਥੇ ਉਹ ਆਪਣੀਆਂ ਬਿਹਤਰੀਨ ਫ਼ਿਲਮਾਂ ਸਟ੍ਰੀਮ ਕਰੇਗਾ,ਇਸਦੇ ਨਾਲ ਨਾਲ, ਕਈ ਫ਼ਿਲਮ ਪ੍ਰੋਡਕਸ਼ਨ ਸਟੂਡੀਓਜ਼ (Production Studios) ਨੇ ਪੰਜਾਬ ਦੀਆਂ ਸ਼ਾਨਦਾਰ ਕਹਾਣੀਆਂ ਦੇ ਨਿਰਮਾਣ ਲਈ ਕੇਬਲਵਨ ਨਾਲ ਸਾਂਝ ਪਾਈ ਹੈ, ਜੋ ਸਟ੍ਰੀਮਿੰਗ (Streaming) ਲਈ ਤਿਆਰ ਹਨ,ਇਹੋ ਜਿਹੀ ਹੀ ਇੱਕ ਸੁੰਦਰ ਕਹਾਣੀ, ਜਿਸ ਦਾ ਨਾਮ ਹੈ “ਕਾਂਸਟੇਬਲ ਹਰਜੀਤ ਕੌਰ,” ਫਲੋਰ ‘ਤੇ ਜਾ ਚੁੱਕੀ ਹੈ, ਜਿਸ ਦਾ ਨਿਰਮਾਣ ਸਾਗਾ ਸਟੂਡੀਓਜ਼ (Saga Studios) ਅਤੇ ਮੁੰਬਈ ਦੀ ਇਕ ਪ੍ਰਸਿੱਧ ਪ੍ਰੋਡਕਸ਼ਨ ਕੰਪਨੀ ਸ਼ਾਲੀਮਾਰ ਪ੍ਰੋਡਕਸ਼ਨਜ਼ ਲਿਮਿਟੇਡ ਮਿਲਕੇ ਕਰ ਰਹੀਆਂ ਹਨ,ਸ਼ਾਲੀਮਾਰ ਪ੍ਰੋਡਕਸ਼ਨਜ਼ ਲਿਮਿਟੇਡ ਸਿਰਫ਼ ਇੱਕ ਫਿਲਮ ਪ੍ਰੋਡਕਸ਼ਨ ਸਟੂਡੀਓ (Production Studio) ਨਹੀਂ ਹੈ, ਬਲਕਿ ਇਨ੍ਹਾਂ ਕੋਲ ਤ੍ਰਿਸ਼ਾ ਸਟੂਡੀਓਜ਼ ਨਾਮ ਦੀ ਇੱਕ ਹੋਰ ਕੰਪਨੀ ਵੀ ਹੈ, ਜੋ ਅਧੁਨਿਕ ਤਕਨਾਲੋਜੀ ਨਾਲ ਭਰਪੂਰ ਪੋਸਟ ਪ੍ਰੋਡਕਸ਼ਨ ਸਟੂਡੀਓ ਹੈ,ਇਸ ਸਾਂਝ ਦੇ ਬਾਰੇ ਗੱਲ ਕਰਦੇ ਹੋਏ, ਫ਼ਿਲਮ ਦੀ ਐਸੋਸੀਏਟ ਪ੍ਰੋਡਿਊਸਰ, ਮਿਸ ਕਿਰਨ ਸ਼ੇਰਗਿਲ ਨੇ ਦੱਸਿਆ, “ਕਾਂਸਟੇਬਲ ਹਰਜੀਤ ਕੌਰ ਇੱਕ ਮਹਿਲਾ ਕੇਂਦਰਿਤ ਫ਼ਿਲਮ ਹੈ,ਜਦ ਮੈਂ ਪਹਿਲੀ ਵਾਰ ਕਹਾਣੀ ਸੁਣੀ, ਤਾਂ ਮੈਨੂੰ ਲੱਗਿਆ ਕਿ ਇਹ ਬਣਾਈ ਜਾਣੀ ਚਾਹੀਦੀ ਹੈ,ਇਹ ਕੋਈ ਸਧਾਰਨ ਕਹਾਣੀ ਨਹੀਂ ਹੈ,ਬਲਕਿ ਬਹੁਤ ਕੁਝ ਨਵਾਂ ਅਤੇ ਤਾਜ਼ਾ ਹੈ ਜਿਸਨੂੰ ਦਰਸ਼ਕ ਪਸੰਦ ਕਰਨਗੇ,ਕਾਸਟ ਨਵੀਂ ਹੈ ਅਤੇ ਸਾਰੇ ਕਲਾਕਾਰ ਆਪਣੇ ਕੰਮ ਵਿੱਚ ਮਾਹਰ ਹਨ,ਮੈਨੂੰ ਇਸ ਪ੍ਰੋਜੈਕਟ ਦਾ ਹਿੱਸਾ ਬਣਨ ‘ਤੇ ਮਾਣ ਹੈ,” ਵੈਬ ਫ਼ਿਲਮ “ਕਾਂਸਟੇਬਲ ਹਰਜੀਤ ਕੌਰ” ਦਾ ਪੋਸਟਰ ਅੱਜ ਰਿਲੀਜ਼ ਹੋਇਆ ਹੈ, ਅਤੇ ਇਹ ਬਹੁਤ ਆਕਰਸ਼ਕ ਦਿਖਦਾ ਹੈ।