Babbu Maan - Azad Soch

ਪੰਜਾਬੀ ਗਾਇਕ ਬੱਬੂ ਮਾਨ ਦੇ ਜਰਮਨੀ ਵਿੱਚ ਹੋਏ ਇੱਕ ਲਾਈਵ ਸ਼ੋਅ ਦੌਰਾਨ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ
ਜਰਮਨੀ,12, ਅਪ੍ਰੈਲ, 2026, (ਆਜ਼ਾਦ ਸੋਚ ਨਿਊਜ਼):-   ਪੰਜਾਬੀ ਗਾਇਕ ਬੱਬੂ ਮਾਨ ਦੇ ਜਰਮਨੀ ਵਿੱਚ ਹੋਏ ਇੱਕ ਲਾਈਵ ਸ਼ੋਅ ਦੌਰਾਨ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਪਾਕਿਸਤਾਨੀ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਗਾਇਕ ਅਤੇ ਉਨ੍ਹਾਂ ਦੀ ਟੀਮ 'ਤੇ ਬਦਸਲੂਕੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ।
ਇਸ ਵਿਵਾਦ ਦੇ ਮੁੱਖ ਵੇਰਵੇ ਹੇਠਾਂ ਦਿੱਤੇ ਗਏ ਹਨ:
ਕੀ ਹੈ ਪੂਰਾ ਮਾਮਲਾ?
•    ਸਥਾਨ: ਇਹ ਘਟਨਾ ਜਰਮਨੀ ਦੇ ਇੱਕ ਸ਼ਹਿਰ ਵਿੱਚ ਆਯੋਜਿਤ ਬੱਬੂ ਮਾਨ ਦੇ ਸੰਗੀਤਕ ਪ੍ਰੋਗਰਾਮ ਦੌਰਾਨ ਵਾਪਰੀ।
•    ਇਲਜ਼ਾਮ: ਪਾਕਿਸਤਾਨੀ ਇਨਫਲੂਐਂਸਰ (ਜਿਸਦਾ ਨਾਮ ਜ਼ੈਨਬ ਦੱਸਿਆ ਜਾ ਰਿਹਾ ਹੈ) ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਜਦੋਂ ਉਹ ਸਟੇਜ ਨੇੜੇ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਜਾਂ ਗੱਲ ਕਰਨੀ ਚਾਹੁੰਦੀ ਸੀ, ਤਾਂ ਬੱਬੂ ਮਾਨ ਦੀ ਸੁਰੱਖਿਆ ਟੀਮ ਅਤੇ ਖੁਦ ਗਾਇਕ ਨੇ ਉਸ ਨਾਲ ਗਲਤ ਵਿਵਹਾਰ ਕੀਤਾ।
•    ਬਦਸਲੂਕੀ ਦਾ ਦਾਅਵਾ: ਉਸਨੇ ਇਲਜ਼ਾਮ ਲਾਇਆ ਕਿ ਉਸਨੂੰ ਧੱਕੇ ਮਾਰੇ ਗਏ ਅਤੇ ਅਪਮਾਨਜਕ ਸ਼ਬਦਾਵਲੀ ਵਰਤੀ ਗਈ।
ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ
•    ਵੀਡੀਓ ਵਾਇਰਲ: ਇਨਫਲੂਐਂਸਰ ਵੱਲੋਂ ਪਾਈ ਗਈ ਵੀਡੀਓ ਤੋਂ ਬਾਅਦ ਇੰਟਰਨੈੱਟ 'ਤੇ ਬਹਿਸ ਛਿੜ ਗਈ ਹੈ। ਕੁਝ ਲੋਕ ਗਾਇਕ ਦੀ ਆਲੋਚਨਾ ਕਰ ਰਹੇ ਹਨ, ਜਦਕਿ ਬੱਬੂ ਮਾਨ ਦੇ ਪ੍ਰਸ਼ੰਸਕ ਉਨ੍ਹਾਂ ਦਾ ਬਚਾਅ ਕਰ ਰਹੇ ਹਨ।
•    ਪ੍ਰਸ਼ੰਸਕਾਂ ਦਾ ਪੱਖ: ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਸ਼ੋਅ ਦੌਰਾਨ ਅਕਸਰ ਭੀੜ ਨੂੰ ਕੰਟਰੋਲ ਕਰਨ ਲਈ ਸੁਰੱਖਿਆ ਕਰਮੀਆਂ ਨੂੰ ਸਖ਼ਤੀ ਕਰਨੀ ਪੈਂਦੀ ਹੈ ਅਤੇ ਇਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।
ਬੱਬੂ ਮਾਨ ਦੀ ਪ੍ਰਤੀਕਿਰਿਆ
ਬੱਬੂ ਮਾਨ ਜਾਂ ਉਨ੍ਹਾਂ ਦੀ ਪ੍ਰਬੰਧਕੀ ਟੀਮ ਵੱਲੋਂ ਅਜੇ ਤੱਕ ਇਨ੍ਹਾਂ ਇਲਜ਼ਾਮਾਂ 'ਤੇ ਕੋਈ ਅਧਿਕਾਰਤ ਸਪੱਸ਼ਟੀਕਰਨ ਜਾਂ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਬੱਬੂ ਮਾਨ ਆਪਣੀ ਬੇਬਾਕੀ ਲਈ ਜਾਣੇ ਜਾਂਦੇ ਹਨ, ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜਲਦ ਹੀ ਆਪਣਾ ਪੱਖ ਰੱਖ ਸਕਦੇ ਹਨ।
ਅਜਿਹੀਆਂ ਘਟਨਾਵਾਂ ਅਕਸਰ ਅੰਤਰਰਾਸ਼ਟਰੀ ਸ਼ੋਅਜ਼ ਦੌਰਾਨ ਸੁਰੱਖਿਆ ਅਤੇ ਪ੍ਰਬੰਧਾਂ ਦੀਆਂ ਕਮੀਆਂ ਕਾਰਨ ਵਾਪਰਦੀਆਂ ਰਹਿੰਦੀਆਂ ਹਨ, ਪਰ ਕਿਸੇ ਮਹਿਲਾ ਇਨਫਲੂਐਂਸਰ ਵੱਲੋਂ ਲਗਾਏ ਗਏ ਇਲਜ਼ਾਮਾਂ ਨੇ ਇਸ ਮਾਮਲੇ ਨੂੰ ਕਾਫੀ ਤੂਲ ਦੇ ਦਿੱਤੀ ਹੈ।

ਗਾਇਕ-ਅਦਾਕਾਰ ਬੱਬੂ ਮਾਨ ਨੇ ਕੀਤਾ ਨਵੇਂ ਗੀਤ 'ਦਿਲ ਤੇ ਨਾ ਲਾਈਂ' ਦਾ ਐਲਾਨ
Chandigarh,30,NOV(Azad Soch News):- ਗਾਇਕ-ਅਦਾਕਾਰ ਬੱਬੂ ਮਾਨ (Singer-Actor Babbu Mann), ਜੋ ਫਿਲਮਾਂ ਦੀ ਵੱਧ ਰਹੀ ਮਸਰੂਫ਼ੀਅਤ ਦੇ ਨਾਲ ਆਪਣਾ ਨਵਾਂ ਗਾਣਾ 'ਦਿਲ ਤੇ ਨਾ ਲਾਈਂ' ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿੰਨ੍ਹਾਂ ਦਾ ਇਹ ਸਦਾ ਬਹਾਰ ਟ੍ਰੈਕ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ (Musical Platform) ਉਪਰ ਅਪਣੀ ਮੌਜ਼ੂਦਗੀ ਦਰਜ ਕਰਵਾਏਗਾ,'ਬੁਲ 18' ਅਤੇ ਬੱਬੂ ਮਾਨ ਵੱਲੋਂ ਸੰਗੀਤਕ ਮਾਰਕੀਟ ਵਿੱਚ ਗ੍ਰੇਡ ਪੱਧਰ ਉੱਪਰ ਲਾਂਚ ਕੀਤੇ ਜਾ ਰਹੇ ਇਸ ਗਾਣੇ ਦੇ ਬੋਲ, ਕੰਪੋਜੀਸ਼ਨ ਅਤੇ ਸੰਗੀਤ ਦੀ ਸਿਰਜਣਾ ਬੱਬੂ ਮਾਨ ਵੱਲੋਂ ਖੁਦ ਕੀਤੀ ਗਈ ਹੈ, ਜਿੰਨ੍ਹਾਂ ਦੁਆਰਾ ਅਨੂਠੇ ਸੰਗੀਤ ਸੰਯੋਜਨ ਅਧੀਨ ਤਿਆਰ ਕੀਤੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ (Music Video) ਵੀ ਬੇਹੱਦ ਖੂਬਸੂਰਤ ਬਣਾਇਆ ਜਾ ਰਿਹਾ ਹੈ, ਜਿਸ ਨੂੰ ਕਾਫ਼ੀ ਵਿਸ਼ਾਲ ਕੈਨਵਸ ਅਤੇ ਆਲੀਸ਼ਾਨਤਾ ਭਰੇ ਸੈੱਟਅੱਪ ਵਜ਼ੂਦ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ।

ਧਮਾਕੇਦਾਰ ਸਕ੍ਰੀਨ ਪ੍ਰੇਜ਼ੈਂਸ ਦੇ ਨਾਲ ਸੁੱਚਾ ਸੂਰਮਾ ਦਾ ਪੋਸਟਰ ਜਾਰੀ
Chandigarh,25 August,2024,(Azad Soch News):- ਬੱਬੂ ਮਾਨ (Babbu Maan) ਦੀ ਫਿਲਮ ਸੁੱਚਾ ਸੂਰਮਾ ਇਸ ਸਾਲ ਦੀ ਸਭ ਤੋਂ ਚਰਚਿਤ ਫ਼ਿਲਮ ਹੈ,ਜਿਸ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ,ਅੱਜ ਇਸ ਫਿਲਮ ਦਾ ਇੱਕ ਨਵਾਂ ਪੋਸਟਰ ਜਾਰੀ ਕੀਤਾ ਗਿਆ,ਇਸ ਪੋਸਟਰ ਵਿੱਚ ਇਸ ਫਿਲਮ ਦੀ ਸਟਾਰ ਕਾਸਟ (Star Cast) ਨੂੰ ਵਿਖਾਇਆ ਗਿਆ ਹੈ,ਅਤੇ ਇਹ ਇੱਕ ਸਿਤਾਰਿਆਂ ਨਾਲ ਭਰਪੂਰ ਫਿਲਮ ਹੈ,ਪੋਸਟਰ ਵਿੱਚ ਸ਼ਕਤੀ, ਹੌਂਸਲਾ, ਗੁੱਸਾ, ਡਰਾਮਾ ਅਤੇ ਬੇਹਿਸਾਬ ਐਕਸ਼ਨ (Action) ਦੀ ਝਲਕ ਮਿਲਦੀ ਹੈ,ਇਸ ਪੋਸਟਰ ਦੇ ਜਾਰੀ ਹੋਣ ਨਾਲ ਹੀ ਨਿਰਮਾਤਾਵਾਂ ਨੇ ਟ੍ਰੇਲਰ ਦੀ ਰਿਲੀਜ਼ ਦਾ ਸੰਕੇਤ ਦਿੱਤਾ ਹੈ,ਦਰਸ਼ਕ ਬੱਬੂ ਮਾਨ ਨੂੰ ਸੁੱਚਾ ਸੂਰਮਾ ਦੇ ਰੂਪ ਵਿਚ ਦੇਖਣ ਲਈ ਉਤਸੁਕ ਹਨ।

ਸੁੱਚਾ ਸੂਰਮਾ ਇੱਕ ਪ੍ਰਸਿੱਧ ਪੰਜਾਬੀ ਲੋਕ ਕਥਾ ਹੈ, ਜੋ ਇੱਕ ਸਦੀ ਤੋਂ ਵੀ ਵੱਧ ਪੁਰਾਣੀ ਹੈ,ਸੁੱਚਾ ਸਿੰਘ ਦੇ ਜੀਵਨ ਵਿੱਚ ਇਕ ਐਸੀ ਘਟਨਾ ਵਾਪਰੀ ਜਿਸ ਨੇ ਉਹਦਾ ਕਿਰਦਾਰ ਹੀ ਬਦਲ ਦਿੱਤਾ, ਅਤੇ ਉਹ ਸੁੱਚਾ ਸੂਰਮਾ ਬਣ ਗਿਆ,ਇਹ ਇੱਕ ਦੇਖਣ ਵਾਲੀ ਕਹਾਣੀ ਹੈ,ਇਹ ਫਿਲਮ ਸੁੱਚਾ ਸਿੰਘ (Sucha Singh) ਦੇ ਜੀਵਨ ਅਤੇ ਉਸ ਦੇ ਜੀਵਨ ਵਿਚ ਆਉਣ ਵਾਲੀਆਂ ਉਹਨਾਂ ਘਟਨਾਵਾਂ ਦੇ ਆਲੇ ਦੁਆਲੇ ਘੁੰਮਦੀ ਹੈ,ਜਿਨ੍ਹਾਂ ਨੇ ਉਸ ਨੂੰ ਇੱਕ ਡਾਕੂ ਵਿਚ ਬਦਲ ਦਿਤਾ,ਸਾਊਂਡ ਅਤੇ ਦ੍ਰਿਸ਼ ਦੇ ਮਾਮਲੇ ਵਿਚ ਇਹ ਫਿਲਮ ਵੱਡੇ ਪਰਦੇ ਤੇ ਦੇਖਣ ਵਾਲਾ ਅਨੁਭਵ ਹੈ।

ਪੰਜਾਬ ਦੇ ਲਿਵਿੰਗ ਲੈਜੈਂਡ ਬੱਬੂ ਮਾਨ (Living Legend Babbu Maan) ਨਜ਼ਰ ਆਉਣਗੇ,ਹੋਰ ਮਹੱਤਵਪੂਰਨ ਭੂਮਿਕਾਵਾਂ ਵਿੱਚ ਸਮੀਖਸ਼ਾਓਸ ਵਾਲ, ਸੁਵਿੰਦਰ ਵਿਕੀ, ਸਰਬਜੀਤ ਚੀਮਾ, ਮਹਾਬੀਰ ਭੁੱਲਰ, ਗੁਰਪ੍ਰੀਤ ਰਟੌਲ ਅਤੇ ਜਗਜੀਤ ਬਾਜਵਾ ਨਜ਼ਰ ਆਉਣਗੇ,ਇਥੇ ਜ਼ਿਕਰਯੋਗ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਸਾਰੇ ਵੱਖ-ਵੱਖ ਕਲਾਕਾਰਾਂ ਦੇ ਜਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਣਗੇ ਅਤੇ ਕੋਈ ਸਧਾਰਨ ਚਿਹਰੇ ਨਹੀਂ ਹੋਣਗੇ,ਪਾਵਰ ਫੁਲ ਵਿਸ਼ਾ ਅਤੇ ਵਧੀਆ ਕਲਾਕਾਰਾਂ ਦੁਆਰਾ ਨਿਭਾਈਆਂ ਗਈਆਂ ਭੂਮਿਕਾਵਾਂ ਇਕ ਇਤਿਹਾਸ ਰਚਣ ਜਾ ਰਹੀਆਂ ਹਨ,ਇਸ ਫਿਲਮ ਦਾ ਨਿਰਦੇਸ਼ਨ ਅਮਿਤੋਜ ਮਾਨ (Directed By Amitoj Mann) ਨੇ ਕੀਤਾ ਹੈ ਅਤੇ ਇਸ ਫਿਲਮ ਵਿੱਚ ਡੀ.ਓ.ਪੀ (D.O.P) ਦੇ ਤੌਰ ਤੇ ਇੰਦਰਜੀਤ ਬੰਸਲ ਨੇ ਕੰਮ ਕੀਤਾ ਹੈ,ਸੁੱਚਾ ਸੂਰਮਾ ਦਾ ਸੰਗੀਤ ਸਾਗਾ ਮਿਊਜ਼ਿਕ (Music Saga Music) ਦੇ ਅਧਿਕਾਰਕ ਹੈਂਡਲਜ਼ 'ਤੇ ਰਿਲੀਜ਼ ਕੀਤਾ ਜਾਵੇਗਾ,ਇਹ ਫਿਲਮ 20 ਸਤੰਬਰ, 2024 ਨੂੰ ਦੁਨੀਆਂ ਭਰਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਲਈ ਤਿਆਰ ਹੈ।