squad - Azad Soch

ਆਕਲੈਂਡ ਦੇ ਪੰਜਾਬੀ ਸਿੱਖ ਪਰਵਾਰ ਨਾਲ ਸਬੰਧਤ ਫੁੱਟਬਾਲਰ ਸਰਪ੍ਰੀਤ ਸਿੰਘ ਦੀ ਫ਼ੀਫ਼ਾ ਵਿਸ਼ਵ ਕੱਪ 2026 ਲਈ ਨਿਊਜ਼ਲੀਂਡ ਦੀ ਆਲ ਵ੍ਹਾਈਟਸ ਫ਼ੀਫ਼ਾ ਵਿਸ਼ਵ ਟੀਮ ਵਿਚ ਚੋਣ ਹੋ ਗਈ ਹੈ
ਨਿਊਜ਼ੀਲੈਂਡ,16, ਮਈ, 2026, (ਆਜ਼ਾਦ ਸੋਚ ਨਿਊਜ਼):-   ਸਰਪ੍ਰੀਤ ਸਿੰਘ (Sarpreet Singh) ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਖੇਡ ਨਾਲ ਇੱਕ ਵੱਖਰੀ ਪਛਾਣ ਬਣਾਈ ਹੈ। ਨਿਊਜ਼ੀਲੈਂਡ ਵਿੱਚ ਜਨਮੇ ਸਰਪ੍ਰੀਤ ਸਿੰਘ ਇੱਕ ਬੇਹੱਦ ਪ੍ਰਤਿਭਾਸ਼ਾਲੀ ਮਿਡਫੀਲਡਰ ਹਨ। ਆਕਲੈਂਡ ਦੇ ਪੰਜਾਬੀ ਸਿੱਖ ਪਰਵਾਰ ਨਾਲ ਸਬੰਧਤ ਫੁੱਟਬਾਲਰ ਸਰਪ੍ਰੀਤ ਸਿੰਘ ਦੀ ਫ਼ੀਫ਼ਾ ਵਿਸ਼ਵ ਕੱਪ 2026 ਲਈ ਨਿਊਜ਼ੀਲੈਂਡ (New Zealand) ਦੀ ਆਲ ਵ੍ਹਾਈਟਸ ਫ਼ੀਫ਼ਾ ਵਿਸ਼ਵ ਟੀਮ (All Whites FIFA World Team) ਵਿਚ ਚੋਣ ਹੋ ਗਈ ਹੈ।

26 ਸਾਲਾਂ ਦੇ ਮਿਡ ਫ਼ੀਲਡਰ ਸਰਪ੍ਰੀਤ ਸਿੰਘ (Midfielder Sarpreet Singh) ਨੂੰ ਆਉਣ ਵਾਲੇ ਕੌਮਾਂਤਰੀ ਮੈਚਾਂ ਲਈ ਚੁਣਿਆ ਗਿਆ ਹੈ, ਜਿਸ ਨਾਲ ਸਿੱਖ ਅਤੇ ਭਾਰਤੀ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਹੈ। ਬੇਸ਼ੱਕ ਸਰਪ੍ਰੀਤ ਸਿੰਘ ਦਾ ਜਨਮ ਇਕ ਸਿੱਖ ਪਰਿਵਾਰ ਦੇ ਘਰ ਆਕਲੈਂਡ ’ਚ ਹੋਇਆ ਪਰ ਸਰਪ੍ਰੀਤ ਸਿੰਘ ਦਾ ਪਿਛੋਕੜ ਜਲੰਧਰ ਨਾਲ ਜੁੜਿਆ ਹੋਇਆ ਹੈ। ਉਸ ਦੇ ਪਿਤਾ ਸਿੱਖ ਹਨ, ਜਦਕਿ ਮਾਂ ਈਸਾਈ ਧਰਮ ਨਾਲ ਸਬੰਧਤ ਹੈ।

ਉਨ੍ਹਾਂ ਦੇ ਕਰੀਅਰ ਅਤੇ ਇਸ ਉਪਲਬਧੀ ਨਾਲ ਜੁੜੀਆਂ ਕੁਝ ਖਾਸ ਗੱਲਾਂ ਇਸ ਤਰ੍ਹਾਂ ਹਨ:

1. ਇਤਿਹਾਸਕ ਸਫ਼ਰ ਅਤੇ ਜਰਮਨ ਕਲੱਬ ਬਾਇਰਨ ਮਿਊਨਿਕ (Bayern Munich)
ਸਰਪ੍ਰੀਤ ਸਿੰਘ ਉਸ ਸਮੇਂ ਦੁਨੀਆ ਭਰ ਵਿੱਚ ਸੁਰਖੀਆਂ ਵਿੱਚ ਆਏ ਸਨ ਜਦੋਂ ਸਾਲ 2019 ਵਿੱਚ ਜਰਮਨੀ ਦੇ ਮਸ਼ਹੂਰ ਅਤੇ ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਕਲੱਬਾਂ ਵਿੱਚੋਂ ਇੱਕ, ਬਾਇਰਨ ਮਿਊਨਿਕ ਨੇ ਉਨ੍ਹਾਂ ਨਾਲ ਕਰਾਰ ਕੀਤਾ ਸੀ। ਉਹ ਬੁੰਡੈਸਲੀਗਾ (Bundesliga) ਵਿੱਚ ਖੇਡਣ ਵਾਲੇ ਪਹਿਲੇ ਭਾਰਤੀ ਮੂਲ ਦੇ ਖਿਡਾਰੀ ਬਣੇ ਸਨ।
2. ਨਿਊਜ਼ੀਲੈਂਡ ਰਾਸ਼ਟਰੀ ਟੀਮ ਦੇ ਮੁੱਖ ਖਿਡਾਰੀ
ਉਹ ਲਗਾਤਾਰ ਨਿਊਜ਼ੀਲੈਂਡ (All Whites) ਦੀ ਅੰਤਰਰਾਸ਼ਟਰੀ ਟੀਮ ਦਾ ਇੱਕ ਅਹਿਮ ਹਿੱਸਾ ਰਹੇ ਹਨ। ਉਨ੍ਹਾਂ ਦੀ ਸ਼ਾਨਦਾਰ ਡ੍ਰਿਬਲਿੰਗ, ਪਾਸਿੰਗ ਅਤੇ ਮੈਦਾਨ 'ਤੇ ਖੇਡ ਨੂੰ ਸਮਝਣ ਦੀ ਮਹਾਰਤ ਕਾਰਨ ਉਨ੍ਹਾਂ ਨੂੰ ਟੀਮ ਦੇ ਮੁੱਖ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਹੈ।
3. ਵਿਸ਼ਵ ਕੱਪ ਦਾ ਸੁਪਨਾ ਅਤੇ ਉਮੀਦਾਂ
ਜੇਕਰ ਨਿਊਜ਼ੀਲੈਂਡ ਦੀ ਟੀਮ ਫੀਫਾ ਵਿਸ਼ਵ ਕੱਪ (FIFA World Cup) ਵਿੱਚ ਕੁਆਲੀਫਾਈ ਕਰਕੇ ਮੈਦਾਨ ਵਿੱਚ ਉਤਰਦੀ ਹੈ, ਤਾਂ ਸਰਪ੍ਰੀਤ ਸਿੰਘ ਦਾ ਉੱਥੇ ਖੇਡਣਾ ਨਾ ਸਿਰਫ਼ ਨਿਊਜ਼ੀਲੈਂਡ ਲਈ, ਬਲਕਿ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਲਈ ਇੱਕ ਇਤਿਹਾਸਕ ਪਲ ਹੋਵੇਗਾ।

ਫੁੱਟਬਾਲ ਦੇ ਸਭ ਤੋਂ ਵੱਡੇ ਮੰਚ 'ਤੇ ਕਿਸੇ ਪੰਜਾਬੀ ਮੂਲ ਦੇ ਖਿਡਾਰੀ ਨੂੰ ਐਕਸ਼ਨ ਵਿੱਚ ਦੇਖਣਾ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਇਸ ਖੇਡ ਵੱਲ ਪ੍ਰੇਰਿਤ ਕਰੇਗਾ।ਪੰਜਾਬ ਵਿੱਚ ਫੁੱਟਬਾਲ ਦਾ ਕ੍ਰੇਜ਼ ਹਮੇਸ਼ਾ ਤੋਂ ਰਿਹਾ ਹੈ (ਜਿਵੇਂ ਮਾਹਿਲਪੁਰ ਨੂੰ ਫੁੱਟਬਾਲ ਦੀ ਨਰਸਰੀ ਕਿਹਾ ਜਾਂਦਾ ਹੈ), ਅਤੇ ਸਰਪ੍ਰੀਤ ਸਿੰਘ ਵਰਗੇ ਖਿਡਾਰੀ ਗਲੋਬਲ ਪੱਧਰ 'ਤੇ ਇਸ ਮਾਣ ਨੂੰ ਹੋਰ ਵਧਾ ਰਹੇ ਹਨ।

ਵੈਸਟਇੰਡੀਜ਼ ਵਿਰੁੱਧ ਘਰੇਲੂ ਟੈਸਟ ਲੜੀ ਲਈ ਭਾਰਤੀ ਟੈਸਟ ਟੀਮ ਦਾ ਐਲਾਨ
New Delhi,25,SEP,2025,(Azad Soch News):-  ਭਾਰਤੀ ਟੀਮ ਵੈਸਟਇੰਡੀਜ਼ ਵਿਰੁੱਧ ਘਰੇਲੂ ਮੈਦਾਨ 'ਤੇ 2 ਅਕਤੂਬਰ ਤੋਂ ਦੋ ਟੈਸਟ ਮੈਚ ਖੇਡੇਗੀ,ਬੀਸੀਸੀਆਈ (BCCI) ਨੇ ਇਸ ਲੜੀ ਲਈ 15 ਖਿਡਾਰੀਆਂ ਦੀ ਟੀਮ ਦਾ ਐਲਾਨ ਕੀਤਾ ਹੈ,ਭਾਰਤੀ ਟੀਮ ਸ਼ੁਭਮਨ ਗਿੱਲ ਕਪਤਾਨ ਬਣੇ ਹੋਏ ਹਨ, ਜਦੋਂ ਕਿ ਰਿਸ਼ਭ ਪੰਤ ਦੀ ਗੈਰਹਾਜ਼ਰੀ ਕਾਰਨ ਰਵਿੰਦਰ ਜਡੇਜਾ ਨੂੰ ਉਪ-ਕਪਤਾਨ ਬਣਾਇਆ ਗਿਆ ਹੈ,ਭਾਰਤੀ ਟੀਮ ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਦੇਵਦੱਤ ਪਡਿੱਕਲ, ਧਰੁਵ ਜੁਰੇਲ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ, ਨਿਤੀਸ਼ ਕੁਮਾਰ ਰੈੱਡੀ, ਨਾਰਾਇਣ ਜਗਦੀਸਨ।

ਨਿਊਜ਼ੀਲੈਂਡ ਨੇ Tri-Serie ਲਈ ਟੀਮ ਦਾ ਕੀਤਾ ਐਲਾਨ
New Zealand,27,JUN,2025,(Azad Soch News):-  ਨਿਊਜ਼ੀਲੈਂਡ ਨੇ ਜ਼ਿੰਬਾਬਵੇ ਅਤੇ ਦੱਖਣੀ ਅਫਰੀਕਾ ਵਿਰੁੱਧ ਹੋਣ ਵਾਲੀ ਆਗਾਮੀ ਤਿਕੋਣੀ ਲੜੀ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ,ਟੀਮ (Team) ਵਿੱਚ ਤੇਜ਼ ਗੇਂਦਬਾਜ਼ ਐਡਮ ਮਿਲਨੇ ਅਤੇ ਮੱਧਕ੍ਰਮ ਦੇ ਬੱਲੇਬਾਜ਼ ਬੇਵੋਨ ਜੈਕਬਸ ਸ਼ਾਮਲ ਹਨ, ਹਾਲਾਂਕਿ, ਕੁਝ ਪ੍ਰਮੁੱਖ ਚਿਹਰੇ ਟੀਮ ਤੋਂ ਗਾਇਬ ਹਨ।

ਪਾਕਿਸਤਾਨ ਨੇ ਚੈਂਪੀਅਨਜ਼ ਟਰਾਫੀ 2025 ਲਈ ਆਪਣੀ ਆਰਜ਼ੀ ਟੀਮ ਦਾ ਐਲਾਨ
Pakistan,15 JAN,2025,(Azad Soch News):-  ਪਾਕਿਸਤਾਨ ਨੇ ਚੈਂਪੀਅਨਜ਼ ਟਰਾਫੀ 2025 (Champions Trophy 2025) ਲਈ ਆਪਣੀ ਆਰਜ਼ੀ ਟੀਮ ਦਾ ਐਲਾਨ ਕਰ ਦਿੱਤਾ ਹੈ,ਪਾਕਿਸਤਾਨ ਕ੍ਰਿਕਟ ਬੋਰਡ (Pakistan Cricket Board) ਨੇ ਚੈਂਪੀਅਨਜ਼ ਟਰਾਫੀ ਲਈ ਆਪਣੀ ਆਰਜ਼ੀ ਟੀਮ ਆਈ.ਸੀ.ਸੀ. (ICC) ਨੂੰ ਸੌਂਪ ਦਿੱਤੀ ਹੈ,ਪਾਕਿਸਤਾਨ ਦੇ ਇੱਕ ਨਿੱਜੀ ਮੀਡੀਆ ਚੈਨਲ (Media Channels) ਦੀ ਰਿਪੋਰਟ ਮੁਤਾਬਿਕ ਪਾਕਿਸਤਾਨ ਨੇ ਆਪਣੀ ਸੂਚੀ ਆਈ.ਸੀ.ਸੀ. (ICC) ਨੂੰ ਸੌਂਪ ਦਿੱਤੀ ਹੈ,13 ਫਰਵਰੀ ਤੱਕ ਹਰ ਟੀਮ ਕੋਲ ਚੈਂਪੀਅਨਜ਼ ਟਰਾਫੀ 2025 ਦੀ ਟੀਮ ਵਿੱਚ ਬਦਲਾਅ ਕਰਨ ਦਾ ਮੌਕਾ ਹੋਵੇਗਾ, ਇਸ ਤੋਂ ਪਹਿਲਾਂ ਸਾਰੀਆਂ 8 ਟੀਮਾਂ ਆਪਣੀ ਟੀਮ 'ਚ ਬਦਲਾਅ ਕਰ ਸਕਦੀਆਂ ਹਨ,ਅਜਿਹੇ 'ਚ ਪਾਕਿਸਤਾਨ ਕ੍ਰਿਕਟ ਟੀਮ ਵੀ ਆਪਣੀ ਸੂਚੀ 'ਚ ਵੱਡਾ ਬਦਲਾਅ ਕਰ ਸਕਦੀ ਹੈ,ਇਸ ਸੂਚੀ ਮੁਤਾਬਕ ਮੁਹੰਮਦ ਰਿਜ਼ਵਾਨ ਚੈਂਪੀਅਨਜ਼ ਟਰਾਫੀ 'ਚ ਟੀਮ ਦੀ ਕਪਤਾਨੀ ਕਰਨ ਜਾ ਰਹੇ ਹਨ,ਬਾਬਰ ਆਜ਼ਮ ਵੀ ਇਸ ਟੀਮ 'ਚ ਖੇਡਦੇ ਨਜ਼ਰ ਆਉਣਗੇ, ਜਦਕਿ ਟੀਮ ਤੋਂ ਬਾਹਰ ਰਹੇ ਫਖਰ ਜ਼ਮਾਨ ਦੀ ਵੀ ਵਾਪਸੀ ਹੋਈ ਹੈ, ਸਾਇਮ ਅਯੂਬ ਜੋ ਦੱਖਣੀ ਅਫਰੀਕਾ ਖਿਲਾਫ ਖੇਡੀ ਗਈ ਟੈਸਟ ਸੀਰੀਜ਼ ਦੌਰਾਨ ਜ਼ਖਮੀ ਹੋ ਗਏ ਸੀ,ਉਨ੍ਹਾਂ ਨੂੰ ਵੀ ਇਸ ਸੂਚੀ ਵਿੱਚ ਰੱਖਿਆ ਗਿਆ ਹੈ,ਮੁਹੰਮਦ ਰਿਜ਼ਵਾਨ (ਕਪਤਾਨ/ਵਿਕਟਕੀਪਰ), ਬਾਬਰ ਆਜ਼ਮ, ਸਈਮ ਅਯੂਬ, ਤੈਯਬ ਤਾਹਿਰ, ਇਰਫਾਨ ਖਾਨ ਨਿਆਜ਼ੀ, ਸੂਫੀਆਨ ਮਕੀਮ, ਮੁਹੰਮਦ ਹਸਨੈਨ, ਅਬਦੁੱਲਾ ਸ਼ਫੀਕ, ਨਸੀਮ ਸ਼ਾਹ, ਉਸਮਾਨ ਖਾਨ, ਸ਼ਾਹੀਨ ਸ਼ਾਹ ਅਫਰੀਦੀ, ਹਰਿਸ ਰਊਫ, ਅਬਰਾਰ ਅਹਿਮਦ, ਕਾਮਰਾਨ ਗੁਲਾਮ, ਸਲਮਾਨ ਅਲੀ ਆਗਾ, ਇਮਾਮ-ਉਲ-ਹੱਕ, ਫਖਰ ਜ਼ਮਾਨ, ਹਸੀਬੁੱਲਾ ਅਤੇ ਅੱਬਾਸ ਅਫਰੀਦੀ।

ਦੱਖਣੀ ਅਫਰੀਕਾ ਨੇ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ 2025 ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ
South Africa,14 JAN,2025,(Azad Soch News):- ਦੱਖਣੀ ਅਫਰੀਕਾ ਨੇ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ 2025 (Champions Trophy 2025) ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਤੇਂਬਾ ਬਾਵੁਮਾ ਨੂੰ ਚੈਂਪੀਅਨਜ਼ ਟਰਾਫੀ ਲਈ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਬਾਵੁਮਾ ਤੋਂ ਇਲਾਵਾ ਡੇਵਿਡ ਮਿਲਰ ਅਤੇ ਏਡਨ ਮਾਰਕਰਮ (David Miller and Aidan Markram) ਵਰਗੇ ਸੀਨੀਅਰ ਖਿਡਾਰੀਆਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ।ਦੱਖਣੀ ਅਫਰੀਕਾ ਦੇ ਸਫੇਦ ਗੇਂਦ ਵਾਲੇ ਮੁੱਖ ਕੋਚ ਰੌਬ ਵਾਲਟਰ ਨੇ 19 ਫਰਵਰੀ ਤੋਂ 09 ਮਾਰਚ ਤੱਕ ਪਾਕਿਸਤਾਨ ਵਿੱਚ ਹੋਣ ਵਾਲੀ ਆਈਸੀਸੀ ਚੈਂਪੀਅਨਜ਼ ਟਰਾਫੀ 2025 (ICC Champions Trophy 2025) ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਟਰਾਫੀ ਖੇਡਣਗੇ। ਕਪਤਾਨ ਤੇਂਬਾ ਬਾਵੁਮਾ ਇਸ ਵਨਡੇ ਫਾਰਮੈਟ ਵਿੱਚ ਖੇਡੇ ਜਾਣ ਵਾਲੇ ਟੂਰਨਾਮੈਂਟ ਵਿੱਚ ਪੂਰੀ ਤਾਕਤ ਵਾਲੀ ਅਫਰੀਕੀ ਟੀਮ ਦੀ ਅਗਵਾਈ ਕਰਨਗੇ,ਕਪਤਾਨ ਟੇਂਬਾ ਬਾਵੁਮਾ ਤੋਂ ਇਲਾਵਾ, ਡੇਵਿਡ ਮਿਲਰ ਅਤੇ ਏਡੇਨ ਮਾਰਕਰਮ, ਡੀ ਜੋਰਜੀ, ਰਿਆਨ ਰਿਕੇਲਟਨ ਅਤੇ ਟ੍ਰਿਸਟਨ ਸਟੱਬਸ ਵਰਗੇ ਸੀਨੀਅਰ ਬੱਲੇਬਾਜ਼ ਪੂਰੇ ਟੂਰਨਾਮੈਂਟ ਵਿੱਚ ਟੀਮ ਲਈ ਦੌੜਾਂ ਬਣਾਉਣ ਲਈ ਜ਼ਿੰਮੇਵਾਰ ਹੋਣਗੇ।

ਭਾਰਤ ਨੇ ਬੰਗਲਾਦੇਸ਼ ਵਿਰੁਧ ਪਹਿਲੇ ਟੈਸਟ ਲਈ ਟੀਮ ਦਾ ਐਲਾਨ ਕੀਤਾ
New Mumbai, 09 Sep,2024,(Azad Soch News):- ਭਾਰਤ ਨੇ ਬੰਗਲਾਦੇਸ਼ ਵਿਰੁਧ 19 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਲਈ ਐਤਵਾਰ ਨੂੰ ਅਪਣੀ 16 ਮੈਂਬਰੀ ਟੀਮ ਦਾ ਐਲਾਨ ਕਰ ਦਿਤਾ, ਰਿਸ਼ਭ ਪੰਤ ਨੇ ਲਗਭਗ 20 ਮਹੀਨੇ ਬਾਅਦ ਟੈਸਟ ਟੀਮ ’ਚ ਵਾਪਸੀ ਕੀਤੀ,ਭਾਰਤ ਦੇ ਲੰਮੇ ਟੈਸਟ ਸੀਜ਼ਨ (Test Season) ਦੀ ਸ਼ੁਰੂਆਤ ਬੰਗਲਾਦੇਸ਼ ਵਿਰੁਧ ਸੀਰੀਜ਼ ਨਾਲ ਹੋਵੇਗੀ,ਜਿਸ ਦਾ ਪਹਿਲਾ ਟੈਸਟ 19 ਸਤੰਬਰ ਤੋਂ ਚੇਨਈ ’ਚ ਸ਼ੁਰੂ ਹੋਵੇਗਾ,ਦੂਜਾ ਟੈਸਟ 27 ਸਤੰਬਰ ਤੋਂ 1 ਅਕਤੂਬਰ ਤਕ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ (Green Park Stadium) ’ਚ ਖੇਡਿਆ ਜਾਵੇਗਾ,ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੁਣ ਤਕ 13 ਟੈਸਟ ਮੈਚ ਖੇਡੇ ਗਏ ਹਨ,ਜਿਨ੍ਹਾਂ ਵਿਚੋਂ 11 ਭਾਰਤ ਨੇ ਜਿੱਤੇ ਹਨ ਜਦਕਿ ਦੋ ਮੈਚ ਡਰਾਅ ’ਤੇ ਖਤਮ ਹੋਏ ਹਨ।

ਬੰਗਲਾਦੇਸ਼ ਪਾਕਿਸਤਾਨ ’ਤੇ 2-0 ਦੀ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਇਸ ਸੀਰੀਜ਼ ’ਚ ਉਤਰੇਗਾ,ਜਦਕਿ ਇਸ ਸਾਲ ਦੀ ਸ਼ੁਰੂਆਤ ’ਚ ਜਨਵਰੀ-ਮਾਰਚ ’ਚ ਇੰਗਲੈਂਡ ਨੂੰ ਘਰੇਲੂ ਮੈਦਾਨ ’ਤੇ 4-1 ਨਾਲ ਹਰਾਉਣ ਤੋਂ ਬਾਅਦ ਇਹ ਭਾਰਤ ਦਾ ਪਹਿਲਾ ਟੈਸਟ ਮੈਚ ਹੋਵੇਗਾ,ਪਹਿਲੇ ਟੈਸਟ ਲਈ ਭਾਰਤੀ ਟੀਮ (Indian Team) ਇਸ ਪ੍ਰਕਾਰ ਹੈ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ, ਯਸ਼ ਦਿਆਲ।