DIG - Azad Soch

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਭੁੱਲਰ ਨੂੰ ਗ੍ਰਿਫ਼ਤਾਰ ਕਰ ਲਿਆ
ਰੋਪੜ,16, ਅਕਤੂਬਰ, 2025, (ਆਜ਼ਾਦ ਸੋਚ ਨਿਊਜ਼):-  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪੰਜਾਬ ਪੁਲਿਸ (Punjab Police) ਦੇ ਰੋਪੜ ਰੇਂਜ (Ropar Range) ਦੇ ਡੀਆਈਜੀ ਹਰਚਰਨ ਭੁੱਲਰ (DIG Harcharan Bhullar) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਰਚਰਨ ਭੁੱਲਰ 'ਤੇ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਗਿਆ ਹੈ। ਸੂਤਰਾਂ ਮੁਤਾਬਕ ਇਹ ਕਾਰਵਾਈ ਮੰਡੀ ਗੋਬਿੰਦਗੜ੍ਹ (Mandi Gobindgarh) ਦੇ ਇੱਕ ਸਕ੍ਰੈਪ ਡੀਲਰ (Scrap Dealer) ਵੱਲੋਂ ਉਨ੍ਹਾਂ ਵਿਰੁੱਧ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਹੋਈ ਹੈ। ਸੀਬੀਆਈ ਟੀਮ (CBI Team) ਨੇ ਉਨ੍ਹਾਂ ਨੂੰ ਮੋਹਾਲੀ (Mohali) ਵਿੱਚ ਗ੍ਰਿਫ਼ਤਾਰ ਕੀਤਾ,ਹਰਚਰਨ ਸਿੰਘ ਭੁੱਲਰ ਇੱਕ ਸੀਨੀਅਰ ਭਾਰਤੀ ਪੁਲਿਸ ਸੇਵਾ (ਆਈਪੀਐਸ) (Senior Indian Police Service (IPS)) ਅਧਿਕਾਰੀ ਹਨ। ਉਹ 2007 ਬੈਚ ਦੇ ਅਧਿਕਾਰੀ ਹਨ ਅਤੇ ਪੰਜਾਬ ਪੁਲਿਸ (Punjab Police) ਵਿੱਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਰਹਿ ਚੁੱਕੇ ਹਨ। ਉਹ ਵਰਤਮਾਨ ਵਿੱਚ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) (Deputy Inspector General (DIG)) ਵਜੋਂ ਸੇਵਾ ਨਿਭਾ ਰਹੇ ਹਨ। ਹਰਚਰਨ ਸਿੰਘ ਭੁੱਲਰ ਆਪਣੇ ਸਖ਼ਤ ਕੰਮਾਂ ਅਤੇ ਇਮਾਨਦਾਰ ਅਕਸ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਡਰੱਗ ਮਾਫੀਆ, ਸੰਗਠਿਤ ਅਪਰਾਧ ਅਤੇ ਸਮਾਜਿਕ ਸੁਰੱਖਿਆ ਮੁੱਦਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ।

ਪੰਜਾਬ ਦੇ ਸੀਨੀਅਰ ਆਈਪੀਐਸ ਅਫ਼ਸਰ ਹਰਚਰਨ ਸਿੰਘ ਭੁੱਲਰ ਰੋਪੜ ਰੇਂਜ ਦੇ ਡੀਆਈਜੀ ਬਣੇ
Chandigarh,26 NOV,(Azad Soch News):- ਪੰਜਾਬ ਦੇ ਸੀਨੀਅਰ ਆਈਪੀਐਸ ਅਫ਼ਸਰ ਹਰਚਰਨ ਸਿੰਘ ਭੁੱਲਰ (Harcharan Singh Bhullar) ਰੋਪੜ ਰੇਂਜ ਦੇ ਡੀਆਈਜੀ (DIG) ਬਣੇ ਹਨ,ਹਰਚਰਨ ਸਿੰਘ ਭੁੱਲਰ ਇਸ ਤੋਂ ਪਹਿਲਾਂ ਬਠਿੰਡਾ ਰੇਂਜ ਦੇ ਡੀਆਈਜੀ ਸਨ, ਉਨ੍ਹਾਂ ਨੂੰ ਪੰਜਾਬ ਸਰਕਾਰ (Punjab Government) ਦੇ ਵੱਲੋਂ ਅੱਜ ਹੀ ਬਦਲ ਕੇ ਰੋਪੜ ਰੇਂਜ ਦੇ ਡੀਆਈਜੀ (DIG) ਲਾਇਆ ਗਿਆ ਹੈ।

ਆਈ.ਪੀ.ਐਸ ਡਾਕਟਰ:ਨਾਨਕ ਸਿੰਘ ਐਸ ਐਸ ਪੀ ਪਟਿਆਲਾ ਬਣੇ ਡੀ ਆਈ ਜੀ
Patiala,11,Sep,2024,(Azad Soch News):- ਡਾਕਟਰ ਨਾਨਕ ਸਿੰਘ ਆਈ ਪੀ ਐਸ ਐਸ ਐਸ ਪੀ ਪਟਿਆਲਾ (SSP Patiala) ਨੂੰ ਪੈ ਸਕੇਲ ਡੀ ਆਈ ਜੀ ਦਾ ਮਿਲਣ ਤੇ ਡੀ ਜੀ ਪੀ ਪੰਜਾਬ (DSP Punjab) ਵੱਲੋਂ ਡੀ ਆਈ ਜੀ (DIG) ਦਾ ਰੈਂਕ ਲਗਾਇਆ ਗਿਆ,ਪਰ ਉਹ ਐਸ ਐਸ ਪੀ ਪਟਿਆਲਾ ਲੱਗੇ ਰਹਿਣਗੇ।