treat - Azad Soch

ਹਰਿਆਣਾ ਦੇ ਨਿੱਜੀ ਹਸਪਤਾਲ ਇਸ ਦਿਨ ਤੋਂ ਨਵੇਂ ਮਰੀਜ਼ਾਂ ਦਾ ਇਲਾਜ ਨਹੀਂ ਕਰਨਗੇ
ਚੰਡੀਗੜ੍ਹ, 23 ਮਈ, 2026, (ਆਜ਼ਾਦ ਸੋਚ ਨਿਊਜ਼):-   ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) (Indian Medical Association (IMA)) ਦੀ ਹਰਿਆਣਾ ਸ਼ਾਖਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਬਕਾਇਆ ਭੁਗਤਾਨ ਅਤੇ ਹੋਰ ਮੁੱਦਿਆਂ ਦਾ ਹੱਲ ਨਹੀਂ ਕੀਤਾ ਗਿਆ, ਤਾਂ ਰਾਜ ਦੇ ਆਯੁਸ਼ਮਾਨ ਪੈਨਲ ਦੇ ਹਸਪਤਾਲ 5 ਜੂਨ ਦੀ ਅੱਧੀ ਰਾਤ ਤੋਂ ਇਸ ਯੋਜਨਾ ਤਹਿਤ ਨਵੇਂ ਮਰੀਜ਼ਾਂ ਨੂੰ ਦਾਖਲ ਕਰਨਾ ਬੰਦ ਕਰ ਦੇਣਗੇ।

ਆਈਐਮਏ ਹਰਿਆਣਾ (IMA Haryana) ਦੀ ਪ੍ਰਧਾਨ ਡਾ. ਸੁਨੀਲਾ ਸੋਨੀ, ਜਨਰਲ ਸਕੱਤਰ ਡਾ. ਯੋਗੇਸ਼ ਜਿੰਦਲ ਅਤੇ ਡਾ. ਅਜੇ ਮਹਾਜਨ ਨੇ ਆਯੁਸ਼ਮਾਨ ਭਾਰਤ ਹਰਿਆਣਾ ਸਿਹਤ ਸੁਰੱਖਿਆ ਅਥਾਰਟੀ ਦੇ ਸੀਈਓ (CEO) ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਹਸਪਤਾਲਾਂ ਨੂੰ ਕਰੋੜਾਂ ਰੁਪਏ ਦੇ ਭੁਗਤਾਨ ਮਹੀਨਿਆਂ ਤੋਂ ਪੈਂਡਿੰਗ ਹਨ। ਸੰਗਠਨ ਦਾ ਦੋਸ਼ ਹੈ ਕਿ ਸਰਕਾਰ ਨੇ 16 ਅਪ੍ਰੈਲ, 2026 ਨੂੰ ਹੋਈ ਇੱਕ ਔਨਲਾਈਨ ਮੀਟਿੰਗ ਦੌਰਾਨ ਪੈਂਡਿੰਗ ਦਾਅਵਿਆਂ ਦੇ ਨਿਪਟਾਰੇ ਦਾ ਭਰੋਸਾ ਦਿੱਤਾ ਸੀ, ਪਰ ਅੱਜ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਸਕੀਮ ਅਧੀਨ ਦਾਅਵਿਆਂ ਦਾ ਭੁਗਤਾਨ ਐਮਓਯੂ ਦੇ ਅਨੁਸਾਰ 15 ਦਿਨਾਂ ਦੇ ਅੰਦਰ ਕੀਤਾ ਜਾਣਾ ਚਾਹੀਦਾ ਹੈ, ਪਰ ਇਸ ਵੇਲੇ 3 ਤੋਂ 5 ਮਹੀਨਿਆਂ ਦੀ ਦੇਰੀ ਹੋ ਰਹੀ ਹੈ। ਕੁਝ ਪ੍ਰਕਿਰਿਆਵਾਂ ਲਈ ਭੁਗਤਾਨ 6 ਤੋਂ 9 ਮਹੀਨਿਆਂ ਤੋਂ ਲੰਬਿਤ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) (Indian Medical Association (IMA)) ਨੇ ਦੋਸ਼ ਲਗਾਇਆ ਕਿ ਹਸਪਤਾਲ ਜੁਲਾਈ 2023 ਤੋਂ ਭੁਗਤਾਨਾਂ ਲਈ ਲਗਾਤਾਰ ਸਰਕਾਰ ਦੇ ਚੱਕਰ ਲਗਾ ਰਹੇ ਹਨ ਅਤੇ ਪਿਛਲੇ ਤਿੰਨ ਸਾਲਾਂ ਵਿੱਚ ਚਾਰ ਵਾਰ ਬੰਦ ਕਰਨ ਲਈ ਮਜਬੂਰ ਹੋਏ ਹਨ।

ਵਿਸ਼ਵ ਸਿਹਤ ਸੰਗਠਨ ਡਬਲਿਊਐੱਚਓ ਨੇ ਬੱਚਿਆਂ ’ਚ Mpox ਦੇ ਇਲਾਜ ਲਈ ਇਕ ਟੀਕੇ ਦੀ ਵਰਤੋਂ ਲਈ ਪਹਿਲੀ ਪ੍ਰਵਾਨਗੀ ਦਿੱਤੀ
Africa,14 Sep,2024,(Azad Soch News):- ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) (WHO) ਨੇ ਬੱਚਿਆਂ ’ਚ Mpox ਦੇ ਇਲਾਜ ਲਈ ਇਕ ਟੀਕੇ ਦੀ ਵਰਤੋਂ ਲਈ ਪਹਿਲੀ ਪ੍ਰਵਾਨਗੀ ਦਿੱਤੀ ਹੈ,ਇਸ ਨੂੰ ਅਫਰੀਕਾ ਅਤੇ ਹੋਰ ਥਾਵਾਂ 'ਤੇ ਬਿਮਾਰੀ ਨਾਲ ਲੜਨ ਦੀ ਦਿਸ਼ਾ ’ਚ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ,ਵੈਕਸੀਨ (Vaccine) ਦੀ ਮਨਜ਼ੂਰੀ ਦਾ ਮਤਲਬ ਹੈ ਕਿ GAVI ਵੈਕਸੀਨ ਅਲਾਇੰਸ ਅਤੇ ਯੂਨੀਸੇਫ (UNICEF) ਵਰਗੇ ਦਾਨੀ ਇਸ ਨੂੰ ਖਰੀਦ ਸਕਦੇ ਹਨ, ਕਿਉਂਕਿ ਸਿਰਫ ਇਕ ਨਿਰਮਾਤਾ ਹੈ,ਹਾਲਾਂਕਿ ਇਸ ਦੀ ਸਪਲਾਈ ਸੀਮਤ ਰਹੇਗੀ,ਇਸ ਮੌਕੇ ਡਬਲਿਊਐੱਚਓ  (WHO) ਦੇ ਡਾਇਰੈਕਟਰ-ਜਨਰਲ ਟੇਡਰੋਸ ਐਡਹਾਨੋਮ ਘੇਬਰੇਅਸ ,ਨੇ ਕਿਹਾ, "ਮੰਕੀਪਾਕਸ ਦੇ ਇਲਾਜ ਲਈ ਵੈਕਸੀਨ ਦੀ ਵਰਤੋਂ ਨੂੰ ਮਨਜ਼ੂਰੀ ਦੇਣਾ ਇਸ ਬਿਮਾਰੀ ਦੇ ਵਿਰੁੱਧ ਸਾਡੀ ਲੜਾਈ ’ਚ ਇੱਕ ਮਹੱਤਵਪੂਰਨ ਕਦਮ ਹੈ,ਉਮਰ ਸਮੂਹਾਂ ਨੂੰ ਦੋ-ਡੋਜ਼ ਵੈਕਸੀਨ ਦਿੱਤੀ ਜਾ ਸਕਦੀ ਹੈ,ਅਫਰੀਕਾ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (Africa Center for Disease Control and Prevention) ਦੇ ਅਧਿਕਾਰੀਆਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਕਾਂਗੋ (ਐੱਮ.ਪਾਕਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼) ’ਚ ਲਗਭਗ 70 ਫੀਸਦੀ ਮਾਮਲੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਹੋਏ ਹਨ,ਪਿਛਲੇ ਮਹੀਨੇ, ਡਬਲਿਊਐੱਚਓ (WHO) ਨੇ ਅਫਰੀਕਾ ਦੇ ਕਈ ਹਿੱਸਿਆਂ ’ਚ ਇਸਦੇ ਫੈਲਣ ਅਤੇ ਪ੍ਰਸਾਰ ਦੇ ਕਾਰਨ ਦੂਜੀ ਵਾਰ ਐੱਮ ਪਾਕਸ ਨੂੰ ਕੌਮਾਂਤਰੀ  ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ (PHEIC) ਐਲਾਨ ਕੀਤਾ।