Karan Aujla - Azad Soch

ਕਰਨ ਔਜਲਾ, ਸੁਲਤਾਨ ਅਤੇ ਪ੍ਰੇਮ ਢਿੱਲੋਂ ਦੇ ਆਪਸੀ ਵਿਵਾਦਾਂ ਅਤੇ ਸੋਸ਼ਲ ਮੀਡੀਆ ਵਾਰ ਤੋਂ ਬਾਅਦ,ਰੈਪਰ ਨਸੀਬ ਦੀ ਐਂਟਰੀ ,ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ
ਪਟਿਆਲਾ, 24, ਜੂਨ, 2026, (ਆਜ਼ਾਦ ਸੋਚ ਨਿਊਜ਼):-   ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵਿਵਾਦ ਅਤੇ ਗੀਤਾਂ ਰਾਹੀਂ ਇੱਕ-ਦੂਜੇ ਨੂੰ ਜਵਾਬ ਦੇਣਾ (Beef/Rivalry) ਕੋਈ ਨਵੀਂ ਗੱਲ ਨਹੀਂ ਹੈ। ਕਰਨ ਔਜਲਾ, ਸੁਲਤਾਨ ਅਤੇ ਪ੍ਰੇਮ ਢਿੱਲੋਂ ਦੇ ਆਪਸੀ ਵਿਵਾਦਾਂ ਅਤੇ ਸੋਸ਼ਲ ਮੀਡੀਆ ਵਾਰ ਤੋਂ ਬਾਅਦ, ਹੁਣ ਰੈਪਰ ਨਸੀਬ (Naseeb) ਦੀ ਐਂਟਰੀ ਨੇ ਇਸ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ।

ਇਸ ਤਾਜ਼ਾ ਵਿਵਾਦ ਅਤੇ ਸੋਸ਼ਲ ਮੀਡੀਆ 'ਤੇ ਛਿੜੀ ਜੰਗ ਦੇ ਮੁੱਖ ਕਾਰਨ ਅਤੇ ਪਹਿਲੂ ਇਸ ਤਰ੍ਹਾਂ ਹਨ:

1. ਨਸੀਬ (Naseeb) ਦੀ ਐਂਟਰੀ ਅਤੇ ਵਿਵਾਦ ਦੀ ਸ਼ੁਰੂਆਤ
ਸਿੱਧਾ ਨਿਸ਼ਾਨਾ: ਰੈਪਰ ਨਸੀਬ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ਅਤੇ ਗੀਤਾਂ/ਟੀਜ਼ਰਾਂ ਰਾਹੀਂ ਇੰਡਸਟਰੀ ਦੇ ਚੋਟੀ ਦੇ ਕਲਾਕਾਰਾਂ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ।

ਲਿਖਤ ਅਤੇ ਸਟਾਈਲ 'ਤੇ ਸਵਾਲ: ਨਸੀਬ ਅਕਸਰ ਦੂਜੇ ਕਲਾਕਾਰਾਂ ਦੀ ਲੇਖਣੀ (Lyrics) ਅਤੇ ਉਨ੍ਹਾਂ ਦੇ ਰੈਪ ਸਟਾਈਲ ਦੀ ਪ੍ਰਮਾਣਿਕਤਾ (Authenticity) 'ਤੇ ਸਵਾਲ ਚੁੱਕਦੇ ਆਏ ਹਨ, ਜਿਸ ਕਾਰਨ ਬਾਕੀ ਕਲਾਕਾਰਾਂ ਦੇ ਪ੍ਰਸ਼ੰਸਕ ਭੜਕ ਗਏ ਹਨ।

2. ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੀ ਜੰਗ (Fan Wars)
ਇੰਸਟਾਗ੍ਰਾਮ ਸਟੋਰੀਜ਼ ਅਤੇ ਲਾਈਵ: ਇਨ੍ਹਾਂ ਕਲਾਕਾਰਾਂ ਵੱਲੋਂ ਇੰਸਟਾਗ੍ਰਾਮ 'ਤੇ ਸਿੱਧੇ ਜਾਂ ਅਸਿੱਧੇ (Indirect) ਰੂਪ ਵਿੱਚ ਪਾਈਆਂ ਜਾ ਰਹੀਆਂ ਸਟੋਰੀਆਂ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ ਤੇਜ਼ ਹੈ।

ਕਮੈਂਟ ਸੈਕਸ਼ਨ ਵਿੱਚ ਮੁਕਾਬਲਾ: ਕਰਨ ਔਜਲਾ, ਪ੍ਰੇਮ ਢਿੱਲੋਂ ਅਤੇ ਸੁਲਤਾਨ ਦੇ ਚਾਹੁਣ ਵਾਲੇ ਆਪੋ-ਆਪਣੇ ਮਨਪਸੰਦ ਕਲਾਕਾਰ ਦੇ ਸਮਰਥਨ ਵਿੱਚ ਨਸੀਬ ਦੇ ਪ੍ਰੋਫਾਈਲ 'ਤੇ ਕਮੈਂਟ ਕਰ ਰਹੇ ਹਨ, ਜਦਕਿ ਨਸੀਬ ਦੇ ਪ੍ਰਸ਼ੰਸਕ ਉਨ੍ਹਾਂ ਦੇ ਬੇਬਾਕ ਅੰਦਾਜ਼ ਨੂੰ ਸਹੀ ਦੱਸ ਰਹੇ ਹਨ।

3. ਕਰਨ ਔਜਲਾ, ਸੁਲਤਾਨ ਅਤੇ ਪ੍ਰੇਮ ਢਿੱਲੋਂ ਦਾ ਪਿਛੋਕੜ
ਕਰਨ ਔਜਲਾ: ਪੰਜਾਬੀ ਇੰਡਸਟਰੀ ਦੇ ਗਲੋਬਲ ਸਟਾਰ ਹਨ। ਉਨ੍ਹਾਂ ਦੇ ਗੀਤਾਂ ਵਿੱਚ ਅਕਸਰ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੁੰਦਾ ਹੈ, ਜਿਸ ਨੂੰ ਪ੍ਰਸ਼ੰਸਕ ਇਸ ਨਵੇਂ ਵਿਵਾਦ ਨਾਲ ਜੋੜ ਕੇ ਦੇਖ ਰਹੇ ਹਨ।

ਪ੍ਰੇਮ ਢਿੱਲੋਂ ਅਤੇ ਸੁਲਤਾਨ: ਇਹ ਦੋਵੇਂ ਕਲਾਕਾਰ ਵੀ ਆਪਣੇ ਹਾਰਡ-ਕੋਰ ਅਤੇ ਗੈਂਗਸਟਾ-ਰੈਪ ਸਟਾਈਲ ਲਈ ਜਾਣੇ ਜਾਂਦੇ ਹਨ। ਇਨ੍ਹਾਂ ਦੀ ਆਪਸੀ ਖਿੱਚਤਾਣ ਵੀ ਪਹਿਲਾਂ ਸੁਰਖੀਆਂ ਵਿੱਚ ਰਹਿ ਚੁੱਕੀ ਹੈ।

4. ਇੰਡਸਟਰੀ 'ਤੇ ਅਸਰ: 'ਡਿਸ ਟਰੈਕਸ' (Diss Tracks) ਦਾ ਦੌਰ
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਜਦੋਂ ਵੀ ਅਜਿਹੀ ਸੋਸ਼ਲ ਮੀਡੀਆ ਜੰਗ ਛਿੜਦੀ ਹੈ, ਤਾਂ ਉਹ ਜਲਦੀ ਹੀ 'ਡਿਸ ਟਰੈਕਸ' (ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਵਾਲੇ ਗੀਤ) ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ। ਪ੍ਰਸ਼ੰਸਕ ਹੁਣ ਇਹ ਦੇਖਣ ਲਈ ਉਤਸ਼ਾਹਿਤ ਹਨ ਕਿ ਕੀ ਨਸੀਬ ਦੇ ਇਸ ਰੁਖ਼ 'ਤੇ ਕਰਨ ਔਜਲਾ ਜਾਂ ਪ੍ਰੇਮ ਢਿੱਲੋਂ ਵੱਲੋਂ ਕੋਈ ਅਧਿਕਾਰਤ ਗੀਤ ਆਉਂਦਾ ਹੈ ਜਾਂ ਨਹੀਂ।

ਕਰਨ ਔਜਲਾ ਦੇ ਜਵਾਹਰਲਾਲ ਨਹਿਰੂ ਸਟੇਡੀਅਮ,ਨਵੀਂ ਦਿੱਲੀ ਵਿੱਚ ਹੋਣ ਵਾਲੇ ਸਟੇਡੀਅਮ ਕੰਸਰਟ ਤੋਂ ਪਹਿਲਾਂ ਰੇਖਾ ਗੁਪਤਾ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ
New Delhi,28,FEB,2026,(Azad Soch News):-     ਕਰਨ ਔਜਲਾ ਦੇ ਜਵਾਹਰਲਾਲ ਨਹਿਰੂ ਸਟੇਡੀਅਮ, ਨਵੀਂ ਦਿੱਲੀ ਵਿੱਚ ਹੋਣ ਵਾਲੇ ਸਟੇਡੀਅਮ ਕੰਸਰਟ ਤੋਂ ਪਹਿਲਾਂ ਰੇਖਾ ਗੁਪਤਾ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ,ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ (Delhi Chief Minister Rekha Gupta) ਦੀ ਇੱਕ ਮੀਟਿੰਗ ਹੋਈ ਇਸ ਦੌਰਾਨ ਦੀ ਗੱਲਬਾਤ ਦਾ ਵੀਡੀਓ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੇਅਰ ਕੀਤਾ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਨਾ ਸਿਰਫ ਸਿੰਗਰ ਦਾ ਸਵਾਗਤ ਕੀਤਾ ਸਗੋਂ ਉਨ੍ਹਾਂ ਨੇ ਕਰਨ ਨੂੰ ਇਹ ਭਰੋਸਾ ਵੀ ਦਿੱਤਾ ਕਿ ਉਨ੍ਹਾਂ ਨੂੰ ਉਥੇ ਕੋਈ ਦਿੱਕਤ ਨਹੀਂ ਹੋਵੇਗੀ। ਉਨ੍ਹਾਂ ਦੀ ਗੱਲਬਾਤ ਤੋਂ ਸਾਫ ਲੱਗ ਰਿਹਾ ਸੀ ਕਿ ਉਹ ਖੁਦ ਸਿੰਗਰ ਕਰਨ ਔਜਲਾ (Singer Karan Aujla) ਦੀ ਪ੍ਰਸ਼ੰਸਕ ਬਣ ਗਏ ਹਨ,ਸ਼ੁੱਕਰਵਾਰ ਨੂੰ ਰੇਖਾ ਗੁਪਤਾ ਨੇ ਕਰਨ ਔਜਲਾ ਨਾਲ ਇੱਕ ਵੀਡੀਓ ਸਾਂਝਾ ਕੀਤਾ। ਵੀਡੀਓ ਵਿੱਚ, ਮੁੱਖ ਮੰਤਰੀ ਰੇਖਾ ਗੁਪਤਾ ਕਹਿੰਦੇ ਹਨ, “ਤੁਹਾਡਾ ਦਿੱਲੀ ਵਿੱਚ ਬਹੁਤ ਸਵਾਗਤ ਹੈ। ਅਸੀਂ ਚਾਹੁੰਦੇ ਹਾਂ ਕਿ ਦਿੱਲੀ ਇੱਕ ਪ੍ਰਮੁੱਖ ਪ੍ਰੋਗਰਾਮ ਹੱਬ ਬਣੇ। ਵੱਡੇ ਸਿਤਾਰੇ ਇਥੇ ਆ ਕੇ ਪਰਫਾਰਮ ਕਰਨ ਤੇ ਸਾਡੇ ਯੂਥ ਨਾਲ ਕਨੈਕਟ ਹੋਣ। ਇਸ ‘ਤੇ ਕਰਨ ਕਹਿੰਦੇ ਹਨ ਕਿ ਅੱਜ ਮੇਰਾ ਪਹਿਲਾ ਸਟੇਡੀਅਮ ਸ਼ੋਅ ਹੈ ਅਤੇ ਦਿੱਲੀ ਤੋਂ ਹੋ ਰਿਹਾ ਹੈ।

ਸਟਾਰ ਗਾਇਕ ਕਰਨ ਔਜਲਾ ਦੇ ਨਵੇਂ ਗਾਣੇ 'ਚ ਨਜ਼ਰ ਆਵੇਗੀ ਇਹ ਚਰਚਿਤ ਬਾਲੀਵੁੱਡ ਅਦਾਕਾਰਾ
Chandigarh,02 JAN,2025,(Azad Soch News):- ਸਟਾਰ ਗਾਇਕ ਕਰਨ ਔਜਲਾ (Star singer Karan Aujla) ਦੇ ਨਵੇਂ ਗਾਣੇ ਨੂੰ ਚਾਰ ਚੰਨ ਲਾਉਣ ਜਾ ਰਹੀ ਹੈ ਚਰਚਿਤ ਬਾਲੀਵੁੱਡ ਅਦਾਕਾਰਾ ਅਵਨੀਤ ਕੌਰ, ਇਨ੍ਹਾਂ ਦੋਵਾਂ ਦੀ ਸ਼ਾਨਦਾਰ ਕਲੋਬਰੇਸ਼ਨ ਅਧੀਨ ਸਜਿਆ ਇਹ ਗਾਣਾ ਜਲਦ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਵੇਗਾ,ਆਲਮੀ ਪੱਧਰ ਉੱਪਰ ਇਨੀ ਦਿਨੀ ਅਪਣੀ ਨਾਯਾਬ ਗਾਇਨ ਕਲਾ ਦਾ ਲੋਹਾ ਮੰਨਵਾ ਰਹੇ ਹਨ ਕਰਨ ਔੰਜਲਾ, ਜੋ ਵਿਸ਼ਵਭਰ 'ਚ ਲੋਕਪ੍ਰਿਯਤਾ ਦੇ ਨਵੇਂ ਅਯਾਮ ਕਾਇਮ ਕਰਦੇ ਜਾ ਰਹੇ ਹਨ, ਜਿਨਾਂ ਦੀ ਬਾਲੀਵੁੱਡ (Bollywood) ਗਲਿਆਰਿਆ ਵਿੱਚ ਵੀ ਵਧ ਰਹੀ ਧਾਕ ਦਾ ਇਜ਼ਹਾਰ ਇਹ ਨਵਾਂ ਗੀਤ ਕਰਵਾਉਣ ਜਾ ਰਿਹਾ ਹੈ,ਦਰਸ਼ਕਾਂ ਦਾ ਸਾਹਮਣੇ ਆਉਣ ਜਾ ਰਿਹਾ ਨਵਾਂ ਗਾਣਾ, ਜਿਸ ਸਬੰਧਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਵੇਗੀ ਸਨਸਨੀਖੇਜ ਅਦਾਕਾਰਾ ਅਵਨੀਤ ਕੌਰ, ਜੋ ਬਾਲੀਵੁੱਡ (Bollywood) ਦੀਆਂ ਮੋਹਰੀ ਕਤਾਰ ਐਕਟ੍ਰੈਸਸ ਵਿਚ ਅਪਣੀ ਮੌਜ਼ੂਦਗੀ ਦਰਜ਼ ਕਰਵਾਉਣ ਵੱਲ ਤੇਜ਼ੀ ਨਾਲ ਅੱਗੇ ਵਧਦੀ ਜਾ ਰਹੀ ਹੈ।

ਇੱਕ ਗਾਣੇ ਦੀ ਸ਼ੂਟਿੰਗ ਦੌਰਾਨ ਕਰਨ ਔਜਲਾ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਗਾਇਕ ਦੀ ਕਾਰ ਪਲਟ ਗਈ !
Patiala,19 July,2024,(Azad Soch News):-   ਨਾਮੀ ਪੰਜਾਬੀ ਗਾਇਕ ਕਰਨ ਔਜਲਾ (karan Aujla) ਆਪਣੇ ਗੀਤ ਤੌਬਾ ਤੌਬਾ ਨੂੰ ਲੈਕੇ ਸੁਰਖੀਆਂ ਵਿਚ ਹਨ,ਵਿੱਕੀ ਕੌਸ਼ਲ ਦੀ ਬਾਲੀਵੁੱਡ ਫਿਲਮ ‘ਬੈਡ ਨਿਊਜ਼’ ਲਈ ਗਾਇਆ ਉਨ੍ਹਾਂ ਦਾ ਇਹ ਗੀਤ ਇੰਸਟਾਗ੍ਰਾਮ (Instagram) ਤੋਂ ਲੈਕੇ ਯੂਟਿਊਬ (Youtube) ਤੱਕ ਹਰ ਪਾਸੇ ਟਰੈਂਡ ਕਰ ਰਿਹਾ ਹੈ,ਗਾਇਕ ਨੂੰ ਲੈਕੇ ਇਕ ਹੋਰ ਖਬਰ ਸਾਹਮਣੇ ਆ ਰਹੀ ਹੈ,ਇੱਕ ਗਾਣੇ ਦੀ ਸ਼ੂਟਿੰਗ ਦੌਰਾਨ ਕਰਨ ਔਜਲਾ ਹਾਦਸੇ ਦਾ ਸ਼ਿਕਾਰ ਹੋ ਗਏ ਹਨ,ਸ਼ੂਟਿੰਗ ਦੌਰਾਨ ਗਾਇਕ ਦੀ ਕਾਰ ਪਲਟ ਗਈ ਹੈ ਅਤੇ ਹਾਦਸੇ ਦੌਰਾਨ ਕਰਨ ਔਜਲਾ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ,ਇਸ ਹਾਦਸੇ ਵਿੱਚ ਉਨ੍ਹਾਂ ਦੀ ਗਰਦਨ ਦੀ ਹੱਡੀ ਮਸਾਂ ਟੁੱਟਣੋ ਬਚੀ ਹੈ,ਇਹ ਜਾਣਕਾਰੀ ਖੁਦ ਕਰਨ ਔਜਲਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ (Social Media Account) ‘ਤੇ ਸਾਂਝੀ ਕੀਤੀ ਗਈ ਹੈ,ਕਰਨ ਔਜਲਾ ਨੇ ਦੱਸਿਆ ਕਿ ਇਕ ਗਾਣੇ ਦੀ ਸ਼ੂਟਿੰਗ ਦੌਰਾਨ ਉਹ ਹਦਸੇ ਦਾ ਸ਼ਿਕਾਰ ਹੋ ਗਏ ਹਨ ਅਤੇ ਉਨ੍ਹਾਂ ਦੀ ਗਰਦਨ ਟੁੱਟਣੋ ਮਸਾਂ ਬਚੀ ਹੈ,ਇੰਨਾ ਹੀ ਨਹੀਂ ਕਰਨ ਔਜਲਾ ਨੇ ਇਸ ਹਾਦਸੇ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ,ਕਰਨ ਔਜਲਾ ਇੱਕ ਰੇਸਿੰਗ ਕਾਰ ਨੂੰ ਭਜਾ ਕੇ ਲਿਆ ਰਹੇ ਹਨ ਅਤੇ ਅਚਾਨਕ ਹੀ ਇਹ ਕਾਰ ਪਲਟ ਜਾਂਦੀ ਹੈ,ਇਹ ਸੀਨ ਗਾਣੇ ਦੀ ਸ਼ੂਟਿੰਗ ਦਾ ਹਿੱਸਾ ਸੀ ਪਰ ਕਾਰ ਅਸਲ ਵਿੱਚ ਹੀ ਪਲਟ ਗਈ,ਇਸ ਦੁਰਘਟਨਾ ਤੋਂ ਬਾਅਦ ਕਰਨ ਔਜਲਾ ਦੇ ਕੁਝ ਸੱਟਾਂ ਵੀ ਲੱਗੀਆਂ ਹਨ ਪਰ ਉਹਨਾਂ ਦੀ ਜਾਨ ਸੁਰੱਖਿਅਤ ਹੈ।

ਪੰਜਾਬੀ ਗਾਇਕ ਕਰਨ ਔਜਲਾ ਨੇ ਜਿੱਤਿਆ ਟਿਕ ਟੋਕ ਜੂਨੋ ਦਾ ਅਵਾਰਡ
Canada,26 March,2024,(Azad Soch News):- ਪੰਜਾਬੀ ਗਾਇਕ ਕਰਨ ਔਜਲਾ (Punjabi singer Karan Aujla) ਨੇ ਟਿਕ ਟੋਕ ਜੂਨੋ (Tik Tok Juno) ਦਾ ਅਵਾਰਡ ਆਪਣੇ ਨਾਂਅ ਕੀਤਾ ਹੈ,ਦੱਸ ਦੇਈਏ ਕਿ ਬੀਤੇ ਦਿਨੀਂ ਯਾਨੀ 24 ਮਾਰਚ ਨੂੰ ਕਲਾਕਾਰ ਵੱਲੋਂ ਯੂਨੋ ਅਵਾਰਡਸ (Juno Award) ਵਿੱਚ ਪਰਫਾਰਮ ਕੀਤਾ ਗਿਆ,ਇਸਦੇ ਨਾਲ ਕਲਾਕਾਰ ਜੂਨੋਸ ਵਿੱਚ ਪਰਫਾਰਮ ਕਰਨ ਵਾਲੇ ਕਾਫੀ ਸਿਤਾਰਿਆਂ ਵਿੱਚ ਆਪਣਾ ਨਾਂਅ ਦਰਜ ਕਰ ਲਿਆ ਹੈ ਐਵਾਰਡ ਲੈਣ ਤੋਂ ਬਾਅਦ ਸਟੇਜ਼ ਉੱਤੇ ਖੜ੍ਹੇ ਕਰਨ ਕਰਨ ਔਜਲਾ ਭਾਵੁਕ ਨਜ਼ਰ ਆਏ,ਉਨ੍ਹਾਂ ਨੇ ਇਸ ਵੱਡੀ ਉਪਲੱਬਧੀ ਦਾ ਸਿਹਰਾ ਆਪਣੇ ਪ੍ਰਸ਼ੰਸਕਾਂ ਸਣੇ ਪਰਿਵਾਰ ਨੂੰ ਦਿੱਤਾ,ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਸਾਥੀਆਂ ਸੰਦੀਪ,ਈਕੀ ਸਮੇਤ ਹੋਰ ਕਈ ਨਾਂਅ ਵੀ ਲਏ ਜੋ ਉਨ੍ਹਾਂ ਨਾਲ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਫੈਨਜ਼ ਦਾ ਵੀ ਧੰਨਵਾਦ ਕੀਤਾ,ਅਤੇ ਅਖੀਰ ਵਿੱਚ ਵਾਹਿਗੁਰੂ ਦਾ ਵੀ ਧੰਨਵਾਦ ਕਰਦੇ ਹੋਏ ਨਜ਼ਰ ਆਏ।