juice - Azad Soch

ਪਪੀਤੇ ਦਾ ਜੂਸ ਸਵੇਰੇ ਖਾਲੀ ਪੇਟ ਪੀਣ ਨਾਲ ਸਿਹਤ ਨੂੰ ਕਈ ਫਾਇਦੇ
Patiala,03,March,2026,(Azad Soch News):-  ਪਪੀਤੇ ਦਾ ਜੂਸ ਸਵੇਰੇ ਖਾਲੀ ਪੇਟ ਪੀਣ ਨਾਲ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ। ਇਹ ਪਾਚਨ ਵਧਾਉਂਦਾ ਹੈ ਅਤੇ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ।

ਪਾਚਨ ਲਈ ਫਾਇਦੇ

ਕੱਚੇ ਪਪੀਤੇ ਵਿੱਚ ਪਪੈਨ ਐਂਜ਼ਾਈਮ ਹੁੰਦਾ ਹੈ ਜੋ ਕਬਜ਼, ਗੈਸ ਅਤੇ ਐਸਿਡਿਟੀ ਤੋਂ ਰਾਹਤ ਦਿੰਦਾ ਹੈ। ਰੋਜ਼ਾਨਾ ਪੀਣ ਨਾਲ ਪੇਟ ਹਲਕਾ ਰਹਿੰਦਾ ਹੈ ਅਤੇ ਭੋਜਨ ਆਸਾਨੀ ਨਾਲ ਪਚਦਾ ਹੈ।​

ਚਮੜੀ ਲਈ ਲਾਭ

ਪਪੀਤੇ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਚਮੜੀ ਨੂੰ ਨੈਚੁਰਲ ਗਲੋ ਦਿੰਦੇ ਹਨ। ਇਹ ਡਾਰਕ ਸਪਾਟਸ ਘਟਾਉਂਦਾ ਹੈ ਅਤੇ ਸਕਿਨ ਨੂੰ ਸਾਫ਼ ਰੱਖਦਾ ਹੈ।

ਹੋਰ ਸਿਹਤ ਲਾਭ

ਇਹ ਡੀਟੌਕਸ ਕਰਦਾ ਹੈ ਅਤੇ ਇਮਿਊਨ ਸਿਸਟਮ ਮਜ਼ਬੂਤ ਬਣਾਉਂਦਾ ਹੈ। ਪਰ ਜ਼ਿਆਦਾ ਨਾ ਪੀਓ, ਘੱਟ ਮਾਤਰਾ ਵਿੱਚ ਵਰਤੋ।

ਸਰਦੀਆਂ ‘ਚ ਸਿਹਤ ਲਈ ‘ਵਰਦਾਨ’ ਹੈ ਲੌਕੀ ਦਾ ਜੂਸ
ਸਰਦੀਆਂ ‘ਚ ਸਿਹਤ ਲਈ ‘ਵਰਦਾਨ’ ਹੈ ਲੌਕੀ ਦਾ ਜੂਸ

Patiala,27,JAN,2026,(Azad Soch News):-  ਸਰਦੀਆਂ ਵਿੱਚ ਲੌਕੀ (ਬੋਤਲ ਗਾਰਡ / ਘਿਆਉ) ਦਾ ਜੂਸ ਸਿਹਤ ਲਈ ਵਾਕਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਖਾਸ ਕਰਕੇ ਜੇ ਇਸਨੂੰ ਸਹੀ ਢੰਗ ਨਾਲ ਅਤੇ ਮਾਤਰਾ ਵਿੱਚ ਪੀਤਾ ਜਾਵੇ।

ਸਰਦੀਆਂ ਵਿੱਚ ਲੌਕੀ ਦੇ ਜੂਸ ਦੇ ਫਾਇਦੇ

ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ – ਲੌਕੀ ਵਿੱਚ ਵਿਟਾਮਿਨ C, B ਗਰੁੱਪ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਰਦੀਆਂ ਵਿੱਚ ਸਰਦੀ–ਜ਼ੁਕਾਮ, ਖਾਂਸੀ ਆਦਿ ਤੋਂ ਬਚਾਅ ਵਿੱਚ ਮਦਦ ਕਰਦੇ ਹਨ।

ਪਾਚਣ ਠੀਕ ਰਹਿੰਦਾ ਹੈ – ਇਹ ਐਸੀਡਿਟੀ, ਗੈਸ ਅਤੇ ਕਬਜ਼ ਨੂੰ ਘਟਾਉਂਦਾ ਹੈ ਅਤੇ ਅੰਤੜੀਆਂ ਨੂੰ ਸਿਹਤਮੰਦ ਰੱਖਦਾ ਹੈ।

ਬਲੱਡ ਸ਼ੂਗਰ ਕੰਟਰੋਲ ਵਿੱਚ ਮਦਦ – ਕਈ ਸਿਹਤ ਮਾਹਿਰ ਇਸਨੂੰ ਮੱਧਮ ਮਾਤਰਾ ਵਿੱਚ ਡਾਇਬਟੀਜ਼ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਮੰਨਦੇ ਹਨ, ਕਿਉਂਕਿ ਇਹ ਇੰਸੁਲਿਨ ਸੰਤੁਲਨ ਵਿੱਚ ਸਹਾਇਕ ਹੋ ਸਕਦਾ ਹੈ।

ਗੁਰਦਿਆਂ ਲਈ ਚੰਗਾ – ਇਹ ਗੁਰਦਿਆਂ ਵਿੱਚ ਸੋਜ ਅਤੇ ਪੱਥਰੀ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।

ਚਮੜੀ ਲਈ ਫਾਇਦੇਮੰਦ – ਲੌਕੀ ਦਾ ਜੂਸ ਚਮੜੀ ਨੂੰ ਹਾਈਡਰੇਟ ਰੱਖਦਾ ਹੈ, ਝੁਰੜੀਆਂ ਅਤੇ ਰੁੱਖੇਪਣ ਨੂੰ ਘਟਾਉਣ ਵਿੱਚ ਸਹਾਇਕ ਹੋ ਸਕਦਾ ਹੈ।

ਕਿੰਨੀ ਮਾਤਰਾ ਅਤੇ ਕਿਵੇਂ ਪੀਣਾ ਚਾਹੀਦਾ ਹੈ?

ਆਮ ਤੌਰ ‘ਤੇ 100–150 ml ਰੋਜ਼ਾਨਾ ਸਵੇਰੇ ਖਾਲੀ ਪੇਟ ਜਾਂ ਦੋ ਭੋਜਨਾਂ ਦਰਮਿਆਨ ਪੀਣਾ ਠੀਕ ਮੰਨਿਆ ਜਾਂਦਾ ਹੈ।ਜੂਸ ਨੂੰ ਹਲਕਾ ਗਰਮ ਕਰਕੇ ਜਾਂ ਨਿੰਬੂ, ਅਦਰਕ, ਜੀਰਾ ਆਦਿ ਨਾਲ ਮਿਲਾ ਕੇ ਪੀਣਾ ਸਰਦੀਆਂ ਲਈ ਵਧੇਰੇ ਅਨੁਕੂਲ ਹੁੰਦਾ ਹੈ।

ਸਾਵਧਾਨੀਆਂ

ਜੇ ਤੁਹਾਨੂੰ ਬਹੁਤ ਜ਼ਿਆਦਾ ਠੰਡ ਲੱਗਦੀ ਹੈ ਜਾਂ ਸਰੀਰ ਠੰਡਾ ਰਹਿੰਦਾ ਹੈ ਤਾਂ ਜ਼ਿਆਦਾ ਮਾਤਰਾ ਵਿੱਚ ਲੌਕੀ ਦਾ ਜੂਸ ਨਾ ਪੀਓ।ਕਿਸੇ ਵੀ ਖਾਸ ਬਿਮਾਰੀ (ਜਿਵੇਂ ਕਿਡਨੀ ਪ੍ਰੌਬਲਮ, ਡਾਇਬਟੀਜ਼) ਹੋਣ ‘ਤੇ ਡਾਕਟਰ ਜਾਂ ਡਾਇਟੀਸ਼ੀਅਨ ਨਾਲ ਸਲਾਹ ਕਰਕੇ ਹੀ ਰੋਜ਼ਾਨਾ ਜੂਸ ਦੀ ਵਰਤੋਂ ਸ਼ੁਰੂ ਕਰੋ।

ਸਵੇਰੇ ਪੀਓ ਪਪੀਤੇ ਦਾ ਜੂਸ,ਸਿਹਤ ਨੂੰ ਮਿਲੇਗਾ ਫਾਇਦਾ
ਪਪੀਤੇ ਦਾ ਜੂਸ ਲੋਅ ਕੈਲੋਰੀ ਪਰ ਹਾਈ ਨਿਊਟ੍ਰੀਐਂਟਸ (High Nutrients) ਨਾਲ ਭਰਪੂਰ ਹੁੰਦਾ ਹੈ।

ਜਿਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਹੈ।

ਪਪੀਤੇ ਦਾ ਜੂਸ ਪੀਣ ਨਾਲ ਸਰੀਰ ਦੇ ਟਾਕਸਿਨਸ (Toxins) ਬਾਹਰ ਨਿਕਲਦੇ ਹਨ।

ਜਿਸ ਨਾਲ ਕਿਢਨੀ ਤੇ ਲੀਵਰ ਵੀ ਹੈਲਦੀ ਰਹਿੰਦੇ ਹਨ।

ਓਵਰਈਟਿੰਗ (Overeating) ਤੋਂ ਬਚਾਉਂਦਾ ਹੈ।

ਪਪੀਤਾ ਐਂਟੀ ਆਕਸੀਡੈਂਟਸ, ਵਿਟਾਮਿਨ-ਸੀ ਤੇ ਵਿਟਾਮਿਨ-ਏ ਨਾਲ ਭਰਪੂਰ ਹੁੰਦਾ ਹੈ।

ਜੋ ਸਕਿਨ ਦੀ ਡੂੰਘਾਈ ਨਾਲ ਸਫਾਈ ਕਰਦਾ ਹੈ ਤੇ ਉਸ ਨੂੰ ਨੈਚੁਰਲ ਗਲੋਅ ਕਰਦਾ ਹੈ।

ਡੇਲੀ ਸੇਵਨ ਨਾਲ ਡਾਰਕ ਸਪੋਰਟਸ (Dark Sports) ਤੇ ਪਿੰਪਲਸ (Pimples) ਵੀ ਘੱਟ ਹੋ ਸਕਦੇ ਹਨ।

ਗੰਨੇ ਦਾ ਰਸ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ
ਗੰਨੇ ਦਾ ਰਸ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਪੀਲੀਆ ਹੋਣ ’ਤੇ ਗੰਨੇ ਦਾ ਰਸ ਪੀਣਾ ਫ਼ਾਇਦੇਮੰਦ ਮੰਨਿਆ ਜਾਂਦਾ ਹੈ।

ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਤੱਤ ਮਿਲ ਜਾਂਦੇ ਹਨ।

ਰੋਜ਼ਾਨਾ ਗੰਨੇ ਦਾ ਰਸ ਪੀਣ ਨਾਲ ਮਾਸਪੇਸ਼ੀਆਂ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

ਅਜਿਹੇ ’ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਸਾਰਿਆਂ ਨੂੰ ਅਪਣੀ ਰੋਜ਼ਾਨਾ ਦੀ ਖ਼ੁਰਾਕ ’ਚ ਗੰਨੇ ਦੇ ਰਸ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਸਿਹਤ ਮਾਹਰਾਂ ਮੁਤਾਬਕ ਗੰਨੇ ਦਾ ਰਸ ਪੀਣ ਨਾਲ ਜ਼ੁਕਾਮ, ਖੰਘ, ਸਰਦੀ, ਬੁਖ਼ਾਰ ਤੇ ਹੋਰ ਮੌਸਮੀ ਬੀਮਾਰੀਆਂ ਲੱਗਣ ਦਾ ਖ਼ਤਰਾ ਘੱਟ ਜਾਂਦਾ ਹੈ।

ਗੰਨੇ ਦਾ ਰਸ ਪੀਣ ਨਾਲ ਸਰੀਰ ਵਿਚੋਂ ਵਾਧੂ ਚਰਬੀ ਜਲਦੀ ਦੂਰ ਹੋ ਜਾਂਦੀ ਹੈ।

ਇਸ ਲਈ ਭਾਰ ਘਟਾਉਣ ਲਈ ਵੀ ਗੰਨੇ ਦਾ ਰਸ ਕਾਫ਼ੀ ਕਾਰਗਰ ਹੈ।

ਗੰਨੇ ਦੇ ਰਸ ਵਿਚ ਪੋਟਾਸ਼ੀਅਮ (Potassium) ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਅਜਿਹੇ ’ਚ ਇਸ ਦੇ ਸੇਵਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ।

ਇਹ ਪੇਟ ਦਰਦ ਤੋਂ ਬਚਾਉਂਦਾ ਹੈ।

ਸਿਹਤ ਮਾਹਰਾਂ ਅਨੁਸਾਰ ਕਬਜ਼ ਦੀ ਸਮੱਸਿਆ ਵਿਚ ਗੰਨੇ ਦਾ ਰਸ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਗੰਨੇ ਦੇ ਰਸ ਵਿਚ ਅਲਫ਼ਾ ਹਾਈਡਰੋਕਸੀ ਤੇ ਗਲਾਈਕੋਲਿਕ ਐਸਿਡ (Glycolic Acid) ਹੁੰਦਾ ਹੈ।

ਅੱਖਾਂ ਦੇ ਲਈ ਫ਼ਾਇਦੇਮੰਦ ਹੁੰਦਾ ਹੈ ਕਰੇਲੇ ਦੇ ਜੂਸ
ਕਰੇਲੇ ‘ਚ ਮੌਜੂਦ ਬੀਟਾ ਕੈਰੋਟੀਨ ਅੱਖਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।

ਟੀ.ਵੀ ਸਕ੍ਰੀਨ ‘ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਕਰੇਲੇ ਦਾ ਸੇਵਨ ਕਰਨਾ ਚਾਹੀਦਾ ਹੈ ਜਾਂ ਇਸ ਦਾ ਜੂਸ ਹਫਤੇ ਵਿਚ 2 ਵਾਰ ਪੀਣਾ ਚਾਹੀਦਾ ਹੈ।

ਬੱਚਿਆਂ ਨੂੰ ਵੀ ਕਰੇਲਾ ਖਾਣਾ ਚਾਹੀਦਾ ਹੈ ਇਸ ਨਾਲ ਉਨ੍ਹਾਂ ਦੀ ਯਾਦਦਾਸ਼ਤ ਅਤੇ ਅੱਖਾਂ ਦੋਨੋ ਮਜ਼ਬੂਤ ​​ਹੋਣਗੀਆਂ।

ਕਰੇਲੇ ਦਾ ਜੂਸ ਤੁਹਾਨੂੰ ਜਵਾਨ ਦਿਖਾਉਣ ਵਿਚ ਵੀ ਮਦਦ ਕਰਦਾ ਹੈ।

ਕਰੇਲਾ ਜਾਂ ਇਸ ਦਾ ਜੂਸ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਪੇਟ ਗੈਸ, ਬਦਹਜ਼ਮੀ, ਦਸਤ ਅਤੇ ਮੂੰਹ ਅਲਸਰ ਦੂਰ ਹੁੰਦੇ ਹਨ।

ਕਰੇਲਾ (Bitter Gourd) ਪੇਟ ਦੇ ਨਾਲ ਸਕਿਨ ਨੂੰ ਵੀ ਲਾਭ ਪਹੁੰਚਾਉਂਦਾ ਹੈ।

ਕਰੇਲਾ ਖਾਣਾ ਜਾਂ ਇਸ ਦਾ ਜੂਸ ਪੀਣ ਨਾਲ ਮੁਹਾਸੇ ਨਹੀਂ ਹੁੰਦੇ।

ਸਰਦੀਆਂ ‘ਚ ਪੀਓ ਸੰਤਰੇ ਦਾ ਜੂਸ
ਪੌਸ਼ਟਿਕ ਅਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਸੰਤਰੇ ਸਿਹਤ ਦੇ ਨਾਲ ਸਕਿਨ ਲਈ ਵੀ ਫਾਇਦੇਮੰਦ ਹੁੰਦਾ ਹੈ।

ਇਹ ਡੈੱਡ ਸਕਿਨ ਸੈੱਲਜ਼ (Dead Skin Cells) ਨੂੰ ਸਾਫ ਕਰਕੇ ਨਵੀਂ ਸਕਿਨ ਬਣਾਉਣ ਵਿਚ ਸਹਾਇਤਾ ਕਰਦਾ ਹੈ।

ਸਕਿਨ ਗਹਿਰਾਈ ਤੋਂ ਪੋਸ਼ਿਤ ਹੋਣ ਦੇ ਨਾਲ ਸਾਫ, ਨਿਖ਼ਰੀ ਅਤੇ ਜਵਾਨ ਦਿਖਾਈ ਦਿੰਦੀ ਹੈ।

ਇਸ ਵਿਚ ਫਾਈਬਰ, ਵਿਟਾਮਿਨ, ਆਇਰਨ, ਕੈਲਸ਼ੀਅਮ ਅਤੇ ਐਂਟੀ-ਆਕਸੀਡੈਂਟ ਗੁਣ ਹੋਣ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਵਿਚ ਰੱਖਣ ਵਿਚ ਮਦਦ ਮਿਲਦੀ ਹੈ।

ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

ਸੰਤਰੇ ਵਿੱਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ।

ਇਸ ਦਾ ਸੇਵਨ ਕਰਨ ਨਾਲ ਮੌਸਮੀ ਸਰਦੀ, ਖਾਂਸੀ, ਜ਼ੁਕਾਮ ਅਤੇ ਬੁਖਾਰ ਹੋਣ ਤੋਂ ਬਚਾਅ ਰਹਿੰਦਾ ਹੈ।

ਵਿਟਾਮਿਨ-ਸੀ (Vitamin C) ਨਾਲ ਭਰਪੂਰ ਸੰਤਰੇ ਨੂੰ ਡਾਇਟ ‘ਚ ਸ਼ਾਮਲ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ।

ਰੋਗਾਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ।

ਨਾਲ ਹੀ ਪਾਚਨ ਤੰਤਰ ਮਜ਼ਬੂਤ ਹੋਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਸਰਦੀਆਂ ਵਿਚ ਖਾਣ ਦੀਆਂ ਜ਼ਿਆਦਾ ਚੀਜ਼ਾਂ ਹੋਣ ਨਾਲ ਲੋਕ ਜ਼ਿਆਦਾ ਮਾਤਰਾ ‘ਚ ਕੈਲੋਰੀ ਦਾ ਸੇਵਨ ਕਰਦੇ ਹਨ।

ਇਸ ਕਾਰਨ ਭਾਰ ਵਧਣ ਦੀ ਸਮੱਸਿਆ ਆਉਂਦੀ ਹੈ।

ਰੋਜ਼ਾਨਾ 1 ਗਲਾਸ ਸੰਤਰੇ ਦਾ ਜੂਸ ਪੀਣ ਨਾਲ ਭਾਰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।

ਆਂਵਲਾ ਦੇ ਜੂਸ ‘ਚ ਲੁਕਿਆ ਹੈ ਸਿਹਤ ਦਾ ਰਾਜ
ਆਂਵਲਾ (Amla) ਵਿਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਕੈਂਸਰ ਗੁਣ ਹੁੰਦੇ ਹਨ,ਕੈਂਸਰ ਵਰਗੀ ਗੰਭੀਰ ਬਿਮਾਰੀ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।

ਆਂਵਲਾ ਦਾ ਜੂਸ ਰੋਜ਼ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ (Blood Pressure Control) ਕਰਨ ਵਿਚ ਮਦਦ ਮਿਲਦੀ ਹੈ।

ਵਿਟਾਮਿਨ-ਸੀ (Vitamin-C) ਨਾਲ ਭਰਪੂਰ ਆਂਵਲਾ ਦਾ ਜੂਸ ਪੀਣ ਨਾਲ ਇਮਿਊਨਟੀ (Immunity) ਵਧਾਉਣ ‘ਚ ਮਦਦ ਕਰਦਾ ਹੈ।

ਜ਼ੁਕਾਮ, ਖੰਘ, ਅਤੇ ਮੌਸਮੀ ਬੁਖਾਰ ਤੋਂ ਰਾਹਤ ਰਹਿੰਦੀ ਹੈ।

ਇਸ ਦੇ ਸੇਵਨ ਨਾਲ ਸਰੀਰ ‘ਚ ਮੌਜੂਦ ਗੰਦਗੀ ਨੂੰ ਬਾਹਰ ਕੱਢਣ ‘ਚ ਮਦਦ ਮਿਲਦੀ ਹੈ।

ਸਰੀਰ ‘ਤੇ ਜਮਾ ਵਾਧੂ ਚਰਬੀ ਨੂੰ ਘਟਾ ਕੇ ਭਾਰ ਕੰਟਰੋਲ ‘ਚ ਮਦਦ ਮਿਲਦੀ ਹੈ।

ਸਰੀਰ ‘ਚ ਜ਼ਿਆਦਾ ਗਰਮੀ ਹੋਣ ‘ਤੇ ਆਂਵਲਾ ਦਾ ਜੂਸ ਪੀਣਾ ਫਾਇਦੇਮੰਦ ਹੈ।

ਇਸ ਦੇ ਸੇਵਨ ਨਾਲ ਠੰਡਕ ਮਹਿਸੂਸ ਹੋਣ ਦੇ ਨਾਲ ਦਿਨਭਰ ਐਂਰਜੈਟਿਕ ਫੀਲ ਹੋਣ ‘ਚ ਮਦਦ ਮਿਲਦੀ ਹੈ।

ਜੀ ਮਚਲਾਉਂਣ ਅਤੇ ਉਲਟੀਆਂ ਦੀ ਸਮੱਸਿਆ ਹੋਣ ‘ਤੇ ਆਂਵਲੇ ਦੇ ਜੂਸ ‘ਚ ਮਿਸ਼ਰੀ ਮਿਲਾ ਕੇ ਦਿਨ ਵਿਚ 2-3 ਵਾਰ ਖਾਣ ਨਾਲ ਰਾਹਤ ਮਿਲਦੀ ਹੈ।

ਇਸ ਤੋਂ ਇਲਾਵਾ 6-7 ਦਿਨ ਲਗਾਤਾਰ ਆਂਵਲਾ ਦਾ ਜੂਸ ਪੀਣ ਨਾਲ ਪੇਟ ਵਿਚ ਮੌਜੂਦ ਕੀੜਿਆਂ ਨੂੰ ਮਾਰਨ ਵਿਚ ਮਦਦ ਮਿਲਦੀ ਹੈ।

ਇਨ੍ਹਾਂ ਸਬਜ਼ੀਆਂ ਦਾ ਜੂਸ ਪੀਣ ਨਾਲ ਭਾਰ ਤੇਜ਼ੀ ਨਾਲ ਘੱਟ ਹੋਵੇਗਾ
ਰੋਜ਼ਾਨਾ ਸਵੇਰੇ ਖਾਲੀ ਪੇਟ ਆਂਵਲਾ,ਚੁਕੰਦਰ ਅਤੇ ਗਾਜਰ ਦਾ ਰਸ ਪੀਣ ਨਾਲ ਸਰੀਰ ਦੀ ਗੰਦਗੀ ਸਾਫ਼ ਹੋ ਜਾਂਦੀ ਹੈ।

ਸਰੀਰ ਦੀ ਚਰਬੀ ਨੂੰ ਬਰਨ ਕਰਨ ਦੀ ਗਤੀ ਨੂੰ ਵਧਾਉਂਦਾ ਹੈ।

ਔਸ਼ਧੀ ਗੁਣਾਂ ਨਾਲ ਭਰਪੂਰ ਇਹ ਡਰਿੰਕ ਸਰੀਰ ਦੀ ਚਰਬੀ ਨੂੰ ਤੇਜ਼ੀ ਨਾਲ ਪਿਘਲਾਉਣ 'ਚ ਕਾਰਗਰ ਹੈ।

ਇਸ ਨੂੰ ਪੀਣ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ।

ਲੌਕੀ ਦਾ ਜੂਸ (Gourd Juice) ਭਾਰ ਘਟਾਉਣ ਲਈ ਬਹੁਤ ਵਧੀਆ ਡਰਿੰਕ ਹੈ।

ਲੌਕੀ ਦਾ ਜੂਸ ਕੈਲੋਰੀ (Calories) ਦੀ ਮਾਤਰਾ ਵੀ ਬਹੁਤ ਘੱਟ ਹੁੰਦੀ ਹੈ।

ਲੌਕੀ ਦਾ ਜੂਸ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਅਤੇ ਮੈਟਾਬੋਲਿਜ਼ਮ (Metabolism) ਨੂੰ ਵਧਾਉਂਦਾ ਹੈ।

ਲੌਕੀ ਦਾ ਜੂਸ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।

ਲੌਕੀ ਦਾ ਜੂਸ ਫਾਈਬਰ (Fiber) ਨਾਲ ਭਰਪੂਰ ਹੁੰਦਾ ਹੈ ਅਤੇ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ।

ਸਫੇਦ ਪੇਠੇ (White Pumpkins) ਦਾ ਜੂਸ ਪੀਣ ਨਾਲ ਸਰੀਰ ਦਾ ਭਾਰ ਘੱਟ ਕਰਨ 'ਚ ਕਾਫੀ ਮਦਦ ਮਿਲਦੀ ਹੈ।

ਸਫੇਦ ਪੇਠੇ ਵਿੱਚ ਕੈਲੋਰੀ ਘੱਟ ਹੁੰਦੀ ਹੈ ਅਤੇ ਫਾਈਬਰ (Fiber) ਭਰਪੂਰ ਹੁੰਦਾ ਹੈ।

ਸਫੇਦ ਪੇਠੇ ਤੁਹਾਡੀ ਭੁੱਖ ਨੂੰ ਘਟਾਉਂਦਾ ਹੈ ਅਤੇ ਕੈਲੋਰੀ (Calories) ਦੀ ਮਾਤਰਾ ਨੂੰ ਘਟਾਉਂਦਾ ਹੈ।

ਸਫੇਦ ਪੇਠੇ ਨਾਲ ਭਾਰ ਨੂੰ ਕੰਟਰੋਲ 'ਚ ਰੱਖਣ 'ਚ ਮਦਦ ਮਿਲਦੀ ਹੈ।

ਪਾਲਕ ਨੂੰ ਹਲਕਾ ਜਿਹਾ ਪਕਾ ਕੇ ਇਸ ਦੀ ਸਮੂਦੀ ਬਣਾ ਕੇ ਪੀਂਦੇ ਹੋ ਤਾਂ ਇਹ ਭਾਰ ਘਟਾਉਣ 'ਚ ਕਾਫੀ ਮਦਦ ਕਰਦਾ ਹੈ।

ਪਾਲਕ ਤੁਹਾਡੇ ਮੈਟਾਬੋਲਿਜ਼ਮ (Metabolism) ਨੂੰ ਵਧਾਉਂਦਾ ਹੈ।

ਪਾਲਕ ਬਹੁਤ ਘੱਟ ਕੈਲੋਰੀ ਵਿੱਚ ਸਰੀਰ ਨੂੰ ਭਰਪੂਰ ਪੋਸ਼ਣ ਪ੍ਰਦਾਨ ਕਰਦਾ ਹੈ।