Emerging Team Asia Cup 2024 - Azad Soch

ਐਮਰਜਿੰਗ ਟੀਮ ਏਸ਼ੀਆ ਕੱਪ 2024 ਦੀ ਸ਼ੁਰੂਆਤ 18 ਅਕਤੂਬਰ ਤੋਂ ਹੋਏਗੀ
New Delhi,15 OCT,2024,(Azad Soch News):-  ਐਮਰਜਿੰਗ ਟੀਮ ਏਸ਼ੀਆ ਕੱਪ 2024 (Emerging Team Asia Cup 2024) ਦੀ ਸ਼ੁਰੂਆਤ 18 ਅਕਤੂਬਰ ਤੋਂ ਹੋਏਗੀ,ਏਸ਼ੀਅਨ ਕ੍ਰਿਕਟ ਕੌਂਸਲ (Asian Cricket Council) ਨੇ ਇਸ ਵਾਰ ਟੂਰਨਾਮੈਂਟ ਓਮਾਨ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ,ਕਟ ਪ੍ਰੇਮੀਆਂ ਨੂੰ ਵੀ ਇਸ ਮੁਕਾਬਲੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ,ਇਹ ਪੂਰੇ ਟੂਰਨਾਮੈਂਟ ਦਾ ਸਭ ਤੋਂ ਵੱਡਾ ਮੈਚ ਹੋਵੇਗਾ,ਇਹ ਮੈਚ ਓਮਾਨ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ, ਇਸ ਤੋਂ ਬਾਅਦ ਭਾਰਤੀ ਟੀਮ 21 ਅਕਤੂਬਰ ਨੂੰ ਯੂਏਈ (UAE) ਖ਼ਿਲਾਫ਼ ਦੂਜਾ ਮੈਚ ਖੇਡੇਗੀ,ਜਦਕਿ ਲੀਗ ਪੜਾਅ ਦਾ ਆਖਰੀ ਮੈਚ ਟੀਮ ਇੰਡੀਆ ਨੂੰ ਮੇਜ਼ਬਾਨ ਦੇਸ਼ ਓਮਾਨ ਨਾਲ ਖੇਡਣਾ ਹੈ,ਇਹ ਸਾਰੇ ਮੈਚ ਓਮਾਨ ਕ੍ਰਿਕਟ ਅਕੈਡਮੀ (Oman Cricket Academy) 'ਚ ਖੇਡੇ ਜਾਣਗੇ,ਇਸ ਟੂਰਨਾਮੈਂਟ ਦੇ ਦੋਵੇਂ ਸੈਮੀਫਾਈਨਲ ਮੈਚ 25 ਅਕਤੂਬਰ ਨੂੰ ਖੇਡੇ ਜਾਣਗੇ,ਜਦੋਂ ਕਿ ਫਾਈਨਲ ਮੈਚ ਲਈ 27 ਅਕਤੂਬਰ ਦਾ ਦਿਨ ਚੁਣਿਆ ਗਿਆ ਹੈ।