Chief Justice - Azad Soch

ਜਸਟਿਸ ਬੀਆਰ ਗਵਈ ਅੱਜ ਦੇਸ਼ ਦੇ 52ਵੇਂ ਚੀਫ਼ ਜਸਟਿਸ ਬਣੇ
New Delhi, 14,MAY,2025,(Azad Soch News):- ਜਸਟਿਸ ਬੀਆਰ ਗਵਈ ਅੱਜ ਦੇਸ਼ ਦੇ 52ਵੇਂ ਚੀਫ਼ ਜਸਟਿਸ ਬਣੇ,ਉਨ੍ਹਾਂ ਨੇ ਅੱਜ ਸੀਜੇਆਈ ਵਜੋਂ ਸਹੁੰ ਚੁੱਕੀ,ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਭਵਨ (Rashtrapati Bhavan) ਵਿਖੇ ਹੋਇਆ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ,ਸਹੁੰ ਚੁੱਕਣ ਤੋਂ ਬਾਅਦ, ਉਨ੍ਹਾਂ ਨੇ ਸੰਜੀਵ ਖੰਨਾ ਦੀ ਥਾਂ ਲਈ, ਜੋ 51ਵੇਂ ਚੀਫ਼ ਜਸਟਿਸ ਸਨ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਉਨ੍ਹਾਂ ਨੇ ਅੱਜ ਬੁੱਧਵਾਰ, 14 ਮਈ 2025 ਨੂੰ ਸਹੁੰ ਚੁੱਕੀ,ਬੀਆਰ ਗਵਈ ਦਾ ਕਾਰਜਕਾਲ ਸਿਰਫ਼ 7 ਮਹੀਨੇ ਦਾ ਹੋਵੇਗਾ ਅਤੇ ਉਹ ਨਵੰਬਰ ਵਿੱਚ ਸੇਵਾਮੁਕਤ ਹੋ ਜਾਣਗੇ।

ਪਾਕਿਸਤਾਨ 'ਚ ਹੁਣ ਸਿਰਫ਼ 3 ਸਾਲ ਲਈ ਹੋਵੇਗਾ ਚੀਫ਼ ਜਸਟਿਸ ਦਾ ਕਾਰਜਕਾਲ
Pakistan,21 OCT,2024,(Azad Soch News):- ਪਾਕਿਸਤਾਨ ‘ਚ ਚੀਫ਼ ਜਸਟਿਸ ਦੀਆਂ ਸ਼ਕਦੀਆਂ ਕਾਫੀ ਘਟਾ ਦਿੱਤੀਆਂ ਗਈਆਂ ਹਨ,ਦਰਅਸਲ ਪਾਕਿਸਤਾਨ ਦੀ ‘ਨੈਸ਼ਨਲ ਅਸੈਂਬਲੀ’ ('National Assembly') ਨੇ ਐਤਵਾਰ ਨੂੰ ਰਾਤ ਭਰ ਚੱਲੀ ਬਹਿਸ ਤੋਂ ਬਾਅਦ ਸੋਮਵਾਰ ਨੂੰ ਵਿਵਾਦਤ 26ਵੇਂ ਸੰਵਿਧਾਨ ਸੋਧ ਬਿੱਲ ਨੂੰ ਪਾਸ ਕਰ ਦਿੱਤਾ,ਬਿੱਲ ਵਿੱਚ ਚੀਫ਼ ਜਸਟਿਸ ਦੇ ਕਾਰਜਕਾਲ ਨੂੰ ਤਿੰਨ ਸਾਲ ਤੱਕ ਸੀਮਤ ਕਰਨ ਦੀ ਵਿਵਸਥਾ ਹੈ,ਇਹ ਜਾਣਕਾਰੀ ਪਾਕਿਸਤਾਨ ਦੇ ਮੀਡੀਆ ‘ਚ ਛਪੀਆਂ ਖਬਰਾਂ ਤੋਂ ਮਿਲੀ ਹੈ, ‘ਡਾਨ ਨਿਊਜ਼’ ("Dawn News") ਦੀ ਖਬਰ ਮੁਤਾਬਕ 336 ਮੈਂਬਰੀ ਨੈਸ਼ਨਲ ਅਸੈਂਬਲੀ (National Assembly) ‘ਚ ਵੋਟਿੰਗ ਦੌਰਾਨ 225 ਮੈਂਬਰਾਂ ਨੇ ਬਿੱਲ ਦਾ ਸਮਰਥਨ ਕੀਤਾ,ਸਰਕਾਰ ਨੂੰ ਸੋਧ ਨੂੰ ਪਾਸ ਕਰਨ ਲਈ 224 ਵੋਟਾਂ ਦੀ ਲੋੜ ਸੀ।