British Columbia - Azad Soch

ਬ੍ਰਿਟਿਸ਼ ਕੋਲੰਬੀਆ ਸਥਿਤ ਸਰੇ ‘ਚ ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਖੁੱਲ੍ਹੇ KAP’s Cafe ‘ਤੇ ਫਾਇਰਿੰਗ ਹੋਈ
Canada,11,JULY,2025,(Azad Soch News):- ਬ੍ਰਿਟਿਸ਼ ਕੋਲੰਬੀਆ ਸਥਿਤ ਸਰੇ ‘ਚ ਕਾਮੇਡੀਅਨ ਕਪਿਲ ਸ਼ਰਮਾ (Comedian Kapil Sharma) ਦੇ ਨਵੇਂ ਖੁੱਲ੍ਹੇ KAP’s Cafe ‘ਤੇ ਫਾਇਰਿੰਗ ਹੋਈ ਹੈ,ਦੱਸਿਆ ਜਾ ਰਿਹਾ ਹੈ ਕਿ ਇਹ ਕੈਫੇ ਤਕਰੀਬਨ ਇੱਕ ਹਫ਼ਤਾ ਪਹਿਲਾਂ ਹੀ ਖੁੱਲ੍ਹਿਆ ਹੈ,ਇਹ ਗੋਲੀਬਾਰੀ ਬੀਤੀ ਰਾਤ ਨੂੰ ਹੋਈ ਦੱਸੀ ਜਾ ਰਹੀ ਹੈ,ਜਾਣਕਾਰੀ ਮੁਤਾਬਕ, ਕਾਮੇਡੀਅਨ ਕਪਿਲ ਸ਼ਰਮਾ ਨੇ ਇਹ ਕੈਫੇ ਹਾਲੇ ਇੱਕ ਹਫਤਾ ਪਹਿਲਾਂ ਹੀ ਖੋਲ੍ਹਿਆ ਹੈ,ਇਹ ਘਟਨਾ 9 ਜੁਲਾਈ ਦੀ ਰਾਤ ਨੂੰ ਵਾਪਰੀ ਹੈ,ਕੈਫੇ (Cafe) ਤੇ ਰਾਤ ਨੂੰ ਕਈ ਰਾਉਂਡ ਗੋਲੀਆਂ ਚਲਾਈਆਂ ਗਈਆਂ ਹਨ, ਸੂਤਰਾਂ ਦੀ ਮੰਨੀਏ ਤਾਂ ਗੋਲੀਆਂ ਚਲਾਉਣ ਵਾਲਾ ਕਾਰ ਵਿੱਚ ਹੀ ਬੈਠਾ ਹੋਇਆ ਸੀ, ਉਸਨੇ ਕਾਰ ਵਿੱਚ ਬਹਿ ਕੇ ਹੀ ਕੈਫੇ ਤੇ ਫਾਇਰਿੰਗ ਕੀਤੀ ਹੈ।

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਪੁਲਿਸ ਨੇ 'ਚ 10 ਹਜ਼ਾਰ ਡਾਲਰ ਦੀ ਨਕਲੀ ਕਰੰਸੀ ਸਮੇਤ ਪੰਜਾਬੀ ਗ੍ਰਿਫ਼ਤਾਰ
Abbotsford,Canada,07,APRIL,2025,(Azad Soch News):-  ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਪੁਲਿਸ (Victoria Police) ਨੇ ਪੰਜਾਬੀ ਨੌਜਵਾਨ ਲਵਦੀਪ ਢਿੱਲੋਂ ਨੂੰ 10,200 ਕੈਨੇਡੀਅਨ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਿਸ ਵਿਚ 100 ਤੋਂ 20 ਡਾਲਰ ਦੇ ਨਕਲੀ ਨੋਟ ਸਨ।

ਵਿਕਟੋਰੀਆ ਪੁਲਿਸ ਵਲੋਂ ਦਿਤੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਇਕ ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਫੇਸਬੁਕ ਦੀ ਮਾਰਕੀਟ ਪਲੇਸ (Market Place) ਰਾਹੀਂ ਲਵਦੀਪ ਢਿੱਲੋਂ ਨੂੰ 1500 ਡਾਲਰ ਦੀ ਕੀਮਤ ਦੇ ਪੋਕੇਮਨ ਕਾਰਡ (Pokemon Cards) ਵੇਚੇ ਸਨ ਤੇ ਢਿੱਲੋਂ ਵਲੋਂ ਉਸ ਨੂੰ ਜੋ 1500 ਡਾਲਰ ਦੇ ਨੋਟ ਦਿਤੇ ਗਏ ਉਹ ਨਕਲੀ ਸਨ। 100 ਡਾਲਰ ਦੇ ਸਾਰੇ ਨੋਟਾਂ ’ਤੇ ਇਕੋ ਸੀਰੀਅਲ ਨੰਬਰ ਸੀ।

ਵਿਕਟੋਰੀਆ ਪੁਲਿਸ (Victoria Police) ਵਲੋਂ ਦਸਿਆ ਗਿਆ ਹੈ ਕਿ ਲਵਦੀਪ ਵਲੋਂ ਉਕਤ ਔਰਤ ਤੋਂ 2700 ਡਾਲਰ ਦੀ ਕੀਮਤ ਦੇ ਹੋਰ ਪੋਕੇਮਨ ਕਾਰਡ ਖ਼ਰੀਦਣ ਲਈ ਸੰਪਰਕ ਕੀਤਾ ਗਿਆ ਜਿੱਥੇ ਪੁਲਿਸ ਉਸ ਦਾ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੀ ਸੀ ਜਿਸ ਨੂੰ 10,200 ਡਾਲਰ ਦੀ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕਰ ਲਿਆ ਲਵਦੀਪ ਢਿੱਲੋਂ ਕੋਲ ਇਹ ਨਕਲੀ ਨੋਟ ਕਿੱਥੋਂ ਆਏ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਵਿੱਚ ਸੂਬਾਈ ਚੋਣਾਂ ਵਿੱਚ ਪੰਜਾਬੀਆਂ ਨੇ ਮਾਰੀ ਬਾਜ਼ੀ
Canada/British Columbians,21 OCT,2024,(Azad Soch News):- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ (British Columbians) ਵਿੱਚ ਸੂਬਾਈ ਚੋਣਾਂ ਵਿੱਚ ਪੰਜਾਬੀਆਂ ਨੇ ਬਾਜ਼ੀ ਮਾਰ ਦਿੱਤੀ ਹੈ,ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 14 ਉਮੀਦਵਾਰ ਜਿੱਤੇ ਹਨ ਜਦੋਂ ਕਿ ਇਕ ਉਮੀਦਵਾਰ ਵੋਟਾਂ ਦੀ ਗਿਣਤੀ ਵਿੱਚ ਅੱਗੇ ਚੱਲ ਰਿਹਾ ਹੈ,ਮਿਲੀ ਜਾਣਕਾਰੀ ਅਨੁਸਾਰ ਚੋਣਾਂ ਵਿੱਚ ਨਿਊ ਡੈਮੋਕਰੈਟਿਕ ਪਾਰਟੀ (New Democratic Party) ਤੇ ਕੰਜ਼ਰਵੇਟਿਵ (Conservative) ਵਿਚਾਲੇ ਫ਼ਸਵਾਂ ਮੁਕਾਬਲਾ ਹੈ।

1. ਰਵੀ ਕਾਹਲੋਂ – ਡੈਲਟਾ ਨੌਰਥ (ਐੱਨਡੀਪੀ)

2. ਰਾਜ ਚੌਹਾਨ – ਬ੍ਰਿਟਿਸ਼ ਕੋਲੰਬੀਆ ਅਸੈਬਲੀ ਦੇ ਸਪੀਕਰ (ਐੱਨਡੀਪੀ)

3. ਜਗਰੂਪ ਬਰਾੜ – ਸਰੀ ਫਲੀਟਵੁੱਡ (ਐੱਨਡੀਪੀ)

4. ਮਨਦੀਪ ਧਾਲੀਵਾਲ- ਸਰੀ ਨਾਰਥ (ਕੰਜ਼ਰਵੇਟਿਵ ਪਾਰਟੀ)

5. ਰਵੀ ਪਰਮਾਰ – ਲੈਂਗਫੌਰਡ ਹਾਈਲੈਂਡ (ਐੱਨਡੀਪੀ)

6. ਸੁਨੀਤਾ ਧੀਰ – ਵੈਨਕੂਵਰ ਲੰਗਾਰਾ (ਐੱਨਡੀਪੀ)

7. ਰੀਆ ਅਰੋੜਾ – ਬਰਨਾਬੀ ਈਸਟ (ਐੱਨਡੀਪੀ)

8. ਹਰਵਿੰਦਰ ਕੌਰ ਸੰਧੂ – ਵਰਨੋਨਸ ਮੋਨਾਸ਼੍ਰੀ (ਐੱਨਡੀਪੀ)

9. ਨਿੱਕੀ ਸ਼ਰਮਾ – ਵੈਨਕੂਵਰ ਹੇਸਟਿੰਗਜ਼ (ਐੱਨਡੀਪੀ)

10. ਹਰਮਨ ਸਿੰਘ ਭੰਗੂ – ਲੈਂਗਲੀ ਐਬੋਟਸਫੋਰਡ (ਕੰਜ਼ਰਵੇਟਿਵ ਪਾਰਟੀ)

11.ਹੋਨਵੀਰ ਰੰਧਾਵਾ

12.ਜੈਸੀ ਸੁੰਨੜ

13.ਜੋਡੀ ਤੂਰ

14.ਸਟੀਵ ਕੂਨਰ