Shiv Sena - Azad Soch

ਦਿੱਲੀ ਫੇਰੀ ਦੌਰਾਨ ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਆਦਿੱਤਿਆ ਠਾਕਰੇ ਨੇ ਕੇਜਰੀਵਾਲ ਨਾਲ ਕੀਤੀ ਮੁਲਾਕਾਤ
New Delhi,14, FEB,2025,(Azad Soch News):- ਸ਼ਿਵ ਸੈਨਾ (ਯੂਬੀਟੀ) (Shiv Sena (UBT)) ਦੇ ਨੇਤਾ ਆਦਿੱਤਿਆ ਠਾਕਰੇ (Leader Aditya Thackeray) ਨੇ ਵੀਰਵਾਰ ਨੂੰ ਆਪਣੀ ਦਿੱਲੀ ਫੇਰੀ ਦੌਰਾਨ ਰਾਹੁਲ ਗਾਂਧੀ ਅਤੇ ਕੇਜਰੀਵਾਲ ਨਾਲ ਮੁਲਾਕਾਤ ਕੀਤੀ।ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਨੇ 10 ਸਾਲਾਂ ਵਿੱਚ ਬਹੁਤ ਕੰਮ ਕੀਤਾ ਹੈ, ਜਿਸਨੂੰ ਜਨਤਾ ਜਾਣਦੀ ਹੈ। ਭਾਜਪਾ ਨੂੰ ਚੋਣ ਕਮਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਸੀ, ਇਸੇ ਕਰਕੇ ਇਸਨੇ ਦਿੱਲੀ ਵਿੱਚ ਜਿੱਤ ਪ੍ਰਾਪਤ ਕੀਤੀ। ਉਸਨੂੰ ਚੋਣ ਕਮਿਸ਼ਨ (Election Commission) ਦਾ ਧੰਨਵਾਦ ਕਰਨਾ ਚਾਹੀਦਾ ਹੈ। ਦਿੱਲੀ ਵਿੱਚ ਕਈ ਥਾਵਾਂ 'ਤੇ ਵੋਟਾਂ ਕੱਟੀਆਂ ਗਈਆਂ, ਚੋਣ ਕਮਿਸ਼ਨ ਨੇ ਲੋਕਾਂ ਤੋਂ ਵੋਟ ਪਾਉਣ ਦਾ ਅਧਿਕਾਰ ਖੋਹ ਲਿਆ ਹੈ।

ਸ਼ਿਵ ਸੈਨਾ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 45 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ
New Mumbai,23 OCT,2024,(Azad Soch News):- ਸ਼ਿਵ ਸੈਨਾ (Shiv Sena) ਨੇ ਮੰਗਲਵਾਰ ਦੇਰ ਰਾਤ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2024 (Maharashtra Vidhan Sabha Elections 2024) ਲਈ 45 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ,ਜਿਸ ਵਿੱਚ ਮੁੱਖ ਮੰਤਰੀ ਏਕਨਾਥ ਸ਼ਿੰਦੇ (Chief Minister Eknath Shinde) ਨੂੰ ਠਾਣੇ ਸ਼ਹਿਰ ਦੇ ਕੋਪੜੀ-ਪੰਚਪਾਖੜੀ ਤੋਂ ਅਤੇ ਅੱਧੀ ਦਰਜਨ ਤੋਂ ਵੱਧ ਕੈਬਨਿਟ ਮੈਂਬਰਾਂ (Cabinet Members) ਨੂੰ ਉਨ੍ਹਾਂ ਦੀਆਂ ਸਬੰਧਤ ਸੀਟਾਂ ਤੋਂ ਨਾਮਜ਼ਦ ਕੀਤਾ ਗਿਆ,ਪਾਰਟੀ ਨੇ ਮੰਤਰੀ ਗੁਲਾਬਰਾਓ ਪਾਟਿਲ, ਦੀਪਕ ਕੇਸਰਕਰ, ਅਬਦੁਲ ਸੱਤਾਰ ਅਤੇ ਸ਼ੰਭੂਰਾਜ ਦੇਸਾਈ ਨੂੰ ਕ੍ਰਮਵਾਰ ਜਲਗਾਓਂ ਦਿਹਾਤੀ, ਸਾਵੰਤਵਾੜੀ, ਸਿਲੋਡ ਅਤੇ ਪਾਟਨ ਤੋਂ ਉਮੀਦਵਾਰ ਬਣਾਇਆ ਹੈ,ਇਕ ਹੋਰ ਕੈਬਨਿਟ ਮੈਂਬਰ ਦਾਦਾ ਭੂਸੇ ਨਾਸਿਕ ਜ਼ਿਲ੍ਹੇ ਦੇ ਮਾਲੇਗਾਓਂ ਬਾਹਰੀ ਵਿਧਾਨ ਸਭਾ (Legislative Assembly) ਹਲਕੇ ਤੋਂ ਚੋਣ ਲੜਨਗੇ,ਮੰਤਰੀ ਉਦੈ ਸਾਮੰਤ ਅਤੇ ਤਾਨਾਜੀ ਸਾਵੰਤ ਨੂੰ ਕ੍ਰਮਵਾਰ ਰਤਨਾਗਿਰੀ ਅਤੇ ਪਰਾਂਡਾ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ,ਇਕ ਹੋਰ ਪ੍ਰਮੁੱਖ ਨੇਤਾ ਸਦਾ ਸਰਵੰਕਰ ਮੁੰਬਈ ਦੇ ਮਹਿਮ ਤੋਂ ਚੋਣ ਲੜਨਗੇ,ਮੁੰਬਈ ਉੱਤਰ-ਪੱਛਮੀ ਤੋਂ ਸ਼ਿਵ ਸੈਨਾ ਲੋਕ ਸਭਾ ਮੈਂਬਰ ਰਵਿੰਦਰ ਵਾਈਕਰ ਦੀ ਪਤਨੀ ਮਨੀਸ਼ਾ ਵਾਈਕਰ ਨੂੰ ਜੋਗੇਸ਼ਵਰੀ (ਪੂਰਬ) ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ,ਜਦਕਿ ਸ਼ਿਵ ਸੈਨਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਆਨੰਦ ਅਦਸੁਲ ਦੇ ਪੁੱਤਰ ਅਭਿਜੀਤ ਅਦਸੁਲ ਅਮਰਾਵਤੀ ਜ਼ਿਲ੍ਹੇ ਦੇ ਦਰਿਆਪੁਰ ਤੋਂ ਚੋਣ ਲੜਨਗੇ,ਛਤਰਪਤੀ ਸੰਭਾਜੀਨਗਰ (ਔਰੰਗਾਬਾਦ) ਤੋਂ ਲੋਕ ਸਭਾ ਮੈਂਬਰ ਸੰਦੀਪਨ ਭੂਮਰੇ ਦੇ ਪੁੱਤਰ ਵਿਲਾਸ ਭੂਮਰੇ ਪੈਠਨ ਤੋਂ ਚੋਣ ਲੜਨਗੇ।