actor Diljit Dosanjh - Azad Soch

ਦੋ ਦਿਨਾਂ ‘ਚ ਹੀ ਹਟਾਈ ਗਈ ਦਿਲਜੀਤ ਦੀ ਫਿਲਮ ‘ਸਤਲੁਜ’,
Chandigarh,06,July,2026,(Azad Soch News):-  ਪੰਜਾਬੀ ਸਿਨੇਮਾ ਅਤੇ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਕਾਫੀ ਹੈਰਾਨੀਜਨਕ ਹੈ। ਫਿਲਮ 'ਸਤਲੁਜ' ਨੂੰ ਲੈ ਕੇ ਚੱਲ ਰਹੀ ਚਰਚਾ ਅਤੇ ਇਸ ਨੂੰ ਮਹਿਜ਼ ਦੋ ਦਿਨਾਂ ਵਿੱਚ ਹਟਾਏ ਜਾਣ ਪਿੱਛੇ ਕਈ ਵੱਡੇ ਕਾਰਨ ਸਾਹਮਣੇ ਆਏ ਹਨ। ਦਿਲਜੀਤ ਦੋਸਾਂਝ ਨੇ ਇਸ ਫਿਲਮ ‘ਚ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਈ ਹੈ। ਇਹ ਫਿਲਮ ਉਨ੍ਹਾਂ ਦੇ ਜੀਵਨ, ਉਨ੍ਹਾਂ ਦੇ ਸੰਘਰਸ਼ਾਂ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਉਨ੍ਹਾਂ ਦੇ ਯਤਨਾਂ ‘ਤੇ ਅਧਾਰਤ ਹੈ। ਲੰਬੇ ਸਮੇਂ ਤੋਂ ਵਿਵਾਦਾਂ ਅਤੇ ਸੈਂਸਰਸ਼ਿਪ ਰੁਕਾਵਟਾਂ ‘ਚ ਫਸੀ ਇਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ।

ਜਾਰੀ ਕੀਤੇ ਗਏ ਅਧਿਕਾਰਤ ਬਿਆਨ (Official Statement) ਅਨੁਸਾਰ ਇਸ ਫੈਸਲੇ ਦੇ ਮੁੱਖ ਬਿੰਦੂ ਹੇਠ ਲਿਖੇ ਅਨੁਸਾਰ ਹਨ:

ਫਿਲਮ ਹਟਾਉਣ ਦੇ ਮੁੱਖ ਕਾਰਨ

ਤਕਨੀਕੀ ਖਾਮੀਆਂ (Technical Issues): ਬਿਆਨ ਵਿੱਚ ਦੱਸਿਆ ਗਿਆ ਹੈ ਕਿ ਫਿਲਮ ਦੇ ਪ੍ਰਿੰਟ ਅਤੇ ਸਾਊਂਡ ਡਿਜ਼ਾਈਨ ਵਿੱਚ ਕੁਝ ਅਜਿਹੀਆਂ ਤਕਨੀਕੀ ਦਿੱਕਤਾਂ ਸਨ, ਜਿਸ ਨਾਲ ਦਰਸ਼ਕਾਂ ਦੇ ਸਿਨੇਮਾ ਤਜ਼ਰਬੇ 'ਤੇ ਅਸਰ ਪੈ ਰਿਹਾ ਸੀ।

ਵੰਡਣ ਵਾਲਿਆਂ (Distributors) ਨਾਲ ਤਾਲਮੇਲ: ਸਿਨੇਮਾ ਘਰਾਂ ਅਤੇ ਡਿਸਟ੍ਰੀਬਿਊਟਰਾਂ ਨਾਲ ਕੁਝ ਅੰਦਰੂਨੀ ਸਮਝੌਤਿਆਂ ਨੂੰ ਲੈ ਕੇ ਅਚਾਨਕ ਬਦਲਾਅ ਕਰਨੇ ਪਏ।

ਸੈਂਸਰ ਬੋਰਡ ਜਾਂ ਵਿਵਾਦ: ਕੁਝ ਰਿਪੋਰਟਾਂ ਮੁਤਾਬਕ ਫਿਲਮ ਦੇ ਕੁਝ ਦ੍ਰਿਸ਼ਾਂ ਜਾਂ ਸੰਵਾਦਾਂ ਨੂੰ ਲੈ ਕੇ ਵੀ ਮੁੜ-ਵਿਚਾਰ ਕੀਤਾ ਜਾ ਰਿਹਾ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚਿਆ ਜਾ ਸਕੇ।

ਪ੍ਰੋਡਕਸ਼ਨ ਹਾਊਸ ਦਾ ਕੀ ਕਹਿਣਾ ਹੈ?

"ਅਸੀਂ ਆਪਣੇ ਦਰਸ਼ਕਾਂ ਨੂੰ ਸਭ ਤੋਂ ਵਧੀਆ ਸਿਨੇਮਾ ਦੇਣ ਲਈ ਵਚਨਬੱਧ ਹਾਂ। ਫਿਲਮ 'ਸਤਲੁਜ' ਨੂੰ ਕੁਝ ਸਮੇਂ ਲਈ ਸਿਨੇਮਾਘਰਾਂ ਤੋਂ ਲਾਹਿਆ ਗਿਆ ਹੈ ਤਾਂ ਜੋ ਇਨ੍ਹਾਂ ਤਕਨੀਕੀ ਅਤੇ ਪ੍ਰਸ਼ਾਸਨਿਕ ਕਮੀਆਂ ਨੂੰ ਦੂਰ ਕੀਤਾ ਜਾ ਸਕੇ। ਫਿਲਮ ਜਲਦੀ ਹੀ ਇੱਕ ਨਵੇਂ ਰੂਪ ਵਿੱਚ ਦੁਬਾਰਾ ਰਿਲੀਜ਼ ਕੀਤੀ ਜਾਵੇਗੀ।"

ਅਗਲਾ ਕਦਮ ਕੀ ਹੋਵੇਗਾ?

ਟਿਕਟਾਂ ਦਾ ਰਿਫੰਡ: ਜਿਨ੍ਹਾਂ ਲੋਕਾਂ ਨੇ ਐਡਵਾਂਸ ਬੁਕਿੰਗ ਕੀਤੀ ਸੀ, ਉਨ੍ਹਾਂ ਨੂੰ ਪੂਰਾ ਪੈਸਾ ਵਾਪਸ (Refund) ਕੀਤਾ ਜਾ ਰਿਹਾ ਹੈ।

ਨਵੀਂ ਰਿਲੀਜ਼ ਡੇਟ: ਮੇਕਰਸ ਮੁਤਾਬਕ ਫਿਲਮ ਨੂੰ ਸਹੀ ਕਰਕੇ ਬਹੁਤ ਜਲਦ ਨਵੀਂ ਤਰੀਕ ਨਾਲ ਦੁਬਾਰਾ ਪਰਦੇ 'ਤੇ ਲਿਆਂਦਾ ਜਾਵੇਗਾ।

ਆਪ' ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ 'ਤੇ ਹੋਏ ਹਮਲੇ ਦੀ ਕੀਤੀ ਨਿੰਦਾ, ਭਾਜਪਾ ਨੂੰ ਠਹਿਰਾਇਆ ਜ਼ਿੰਮੇਵਾਰ
*'ਆਪ' ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ 'ਤੇ ਹੋਏ ਹਮਲੇ ਦੀ ਕੀਤੀ ਨਿੰਦਾ, ਭਾਜਪਾ ਨੂੰ ਠਹਿਰਾਇਆ ਜ਼ਿੰਮੇਵਾਰ*

*ਭਾਜਪਾ ਗੈਂਗਸਟਰਾਂ ਦੀ ਵਰਤੋਂ ਕਰਕੇ ਦੇਸ਼ ਦੇ ਵੱਡੇ ਸੈਲੀਬ੍ਰਿਟੀਜ਼ ਅਤੇ ਕਾਰੋਬਾਰੀਆਂ ਨੂੰ ਡਰਾ-ਧਮਕਾ ਰਹੀ ਹੈ: ਹਰਪਾਲ ਚੀਮਾ*

*ਗੁਜਰਾਤ ਸਰਕਾਰ ਲਾਰੈਂਸ ਬਿਸ਼ਨੋਈ ਨੂੰ ਦੇ ਰਹੀ ਸਿਆਸੀ ਸਰਪ੍ਰਸਤੀ, ਮੈਨੇਜਰ ਦੇ ਘਰ 'ਤੇ ਹਮਲੇ ਨੇ ਭਾਜਪਾ ਦਾ ਪੰਜਾਬ-ਵਿਰੋਧੀ ਚਿਹਰਾ ਕੀਤਾ ਬੇਨਕਾਬ: ਡਾ. ਬਲਬੀਰ*

*ਦਿਲਜੀਤ ਵੱਲੋਂ ਭਾਜਪਾ ਦੀ ਆਫਰ ਠੁਕਰਾਉਣਾ ਮੈਨੇਜਰ ਦੇ ਘਰ 'ਤੇ ਹਮਲੇ ਦੀ ਵਜ੍ਹਾ, ਪੰਜਾਬੀਆਂ ਨੂੰ ਡਰਾਉਣ ਲਈ ਗੈਂਗਸਟਰਾਂ ਦੀ ਵਰਤੋਂ ਕਰ ਰਹੀ ਭਾਜਪਾ: ਬਲਜੀਤ ਕੌਰ*

ਚੰਡੀਗੜ੍ਹ, 13 ਮਈ,2026:-  ਆਮ ਆਦਮੀ ਪਾਰਟੀ ਨੇ ਮਸ਼ਹੂਰ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ ਦੇ ਮੈਨੇਜਰ 'ਤੇ ਹੋਏ ਕਾਇਰਾਨਾ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। 'ਆਪ' ਨੇ ਕਿਹਾ ਕਿ ਇਹ ਹਮਲਾ ਸਿਰਫ਼ ਇੱਕ ਵਿਅਕਤੀ 'ਤੇ ਨਹੀਂ, ਸਗੋਂ ਪੰਜਾਬ ਦੇ ਮਾਣ ਅਤੇ ਲੋਕਤੰਤਰੀ ਕਦਰਾਂ-ਕੀਮਤਾਂ 'ਤੇ ਹਮਲਾ ਹੈ।

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਭਾਜਪਾ ਨੇ ਦਿਲਜੀਤ ਦੋਸਾਂਝ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਸਿਰੇ ਤੋਂ ਨਕਾਰ ਦਿੱਤਾ। ਇਸ ਇਨਕਾਰ ਦੇ ਠੀਕ ਦੋ ਦਿਨ ਬਾਅਦ ਉਨ੍ਹਾਂ ਦੇ ਮੈਨੇਜਰ ਦੇ ਘਰ 'ਤੇ ਹਮਲਾ ਹੋਣਾ ਅਤੇ ਲਾਰੈਂਸ ਬਿਸ਼ਨੋਈ ਵੱਲੋਂ ਇਸ ਦੀ ਜ਼ਿੰਮੇਵਾਰੀ ਲੈਣਾ ਮਹਿਜ਼ ਇਤਫ਼ਾਕ ਨਹੀਂ ਹੈ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਭਾਜਪਾ ਹੁਣ ਗੈਂਗਸਟਰਾਂ ਦੀ ਵਰਤੋਂ ਕਰਕੇ ਦੇਸ਼ ਦੇ ਵੱਡੇ ਸੈਲੀਬ੍ਰਿਟੀਜ਼ ਅਤੇ ਕਾਰੋਬਾਰੀਆਂ ਨੂੰ ਡਰਾ-ਧਮਕਾ ਰਹੀ ਹੈ।

ਚੀਮਾ ਨੇ ਕਿਹਾ ਕਿ ਜਿਸ ਲਾਰੈਂਸ ਬਿਸ਼ਨੋਈ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਉਹ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ, ਜਿੱਥੇ ਭਾਜਪਾ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਹੈ ਕਿ ਇੱਕ ਹਾਈ-ਸਿਕਿਓਰਿਟੀ ਜੇਲ੍ਹ ਵਿੱਚ ਬੈਠ ਕੇ ਗੈਂਗਸਟਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਕੀ ਇਹ ਬਿਨਾਂ ਸਰਕਾਰੀ ਸਰਪ੍ਰਸਤੀ ਦੇ ਸੰਭਵ ਹੈ? ਭਾਜਪਾ ਗੈਂਗਸਟਰਾਂ ਦੀ ਮਦਦ ਨਾਲ ਦੂਜੇ ਰਾਜਾਂ ਦੀ ਸ਼ਾਂਤੀ ਭੰਗ ਕਰਨ ਦੀ ਸਾਜ਼ਿਸ਼ ਰਚ ਰਹੀ ਹੈ, ਜਿਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।

ਮੰਤਰੀ ਨੇ ਅੱਗੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਭਾਜਪਾ ਦੀ 'ਪੰਜਾਬ-ਵਿਰੋਧੀ' ਮਾਨਸਿਕਤਾ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ। ਭਾਜਪਾ ਪੰਜਾਬ ਦੇ ਉਨ੍ਹਾਂ ਕਲਾਕਾਰਾਂ ਅਤੇ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਜੋ ਉਨ੍ਹਾਂ ਅੱਗੇ ਝੁਕਣ ਲਈ ਤਿਆਰ ਨਹੀਂ ਹਨ। ਜਿਸ ਤਰ੍ਹਾਂ ਸੈਲੀਬ੍ਰਿਟੀਜ਼ 'ਤੇ ਹਮਲੇ ਹੋ ਰਹੇ ਹਨ, ਉਸ ਤੋਂ ਇਹ ਸਾਫ਼ ਹੈ ਕਿ ਭਾਜਪਾ ਦੇਸ਼ ਦੇ ਲੋਕਤੰਤਰ ਅਤੇ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਬਣਦੀ ਜਾ ਰਹੀ ਹੈ। ਚੀਮਾ ਨੇ ਕੇਂਦਰ ਸਰਕਾਰ ਅਤੇ ਗੁਜਰਾਤ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਲ੍ਹਾਂ ਤੋਂ ਚੱਲ ਰਹੇ ਇਸ ਖ਼ੂਨੀ ਖੇਡ ਨੂੰ ਤੁਰੰਤ ਬੰਦ ਕੀਤਾ ਜਾਵੇ।

ਉੱਥੇ ਹੀ, ਕੈਬਨਿਟ ਮੰਤਰੀ ਡਾ. ਬਲਬੀਰ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਆਪਣੇ ਐਕਸ (X) ਅਕਾਊਂਟ 'ਤੇ ਲਿਖਿਆ, "ਪਹਿਲਾਂ ਭਾਜਪਾ ਨੇ ਪੰਜਾਬ ਦੇ ਸਭ ਤੋਂ ਵੱਡੇ ਕਲਾਕਾਰ ਦੀ ਵਰਤੋਂ ਆਪਣੀ ਰਾਜਨੀਤੀ ਲਈ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ, ਤਾਂ ਅਚਾਨਕ ਬਿਸ਼ਨੋਈ ਗੈਂਗ ਨੇ ਉਨ੍ਹਾਂ ਦੇ ਮੈਨੇਜਰ ਦੇ ਘਰ 'ਤੇ ਹਮਲਾ ਕਰ ਦਿੱਤਾ। ਉਹੀ ਭਾਜਪਾ ਸਰਕਾਰ ਗੁਜਰਾਤ ਵਿੱਚ ਲਾਰੈਂਸ ਬਿਸ਼ਨੋਈ ਨੂੰ ਪੂਰੀ ਤਰ੍ਹਾਂ ਸੁਰੱਖਿਆ ਦੇ ਰਹੀ ਹੈ। ਪੰਜਾਬ ਬਹੁਤ ਕੁਝ ਦੇਖ ਚੁੱਕਾ ਹੈ। ਭਾਜਪਾ ਦਾ ਪੰਜਾਬ-ਵਿਰੋਧੀ ਚਿਹਰਾ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ।"

ਮੰਤਰੀ ਬਲਜੀਤ ਕੌਰ ਨੇ ਲਿਖਿਆ, "ਟਾਈਮਲਾਈਨ ਸਭ ਦੇ ਸਾਹਮਣੇ ਹੈ। ਭਾਜਪਾ ਨੇ ਦਿਲਜੀਤ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਦਿਲਜੀਤ ਨੇ ਸਾਫ਼ ਇਨਕਾਰ ਕਰ ਦਿੱਤਾ। ਕੁਝ ਦਿਨਾਂ ਬਾਅਦ ਦਿਲਜੀਤ ਦੇ ਮੈਨੇਜਰ ਦੇ ਘਰ ਦੇ ਬਾਹਰ ਗੋਲੀਆਂ ਚੱਲਦੀਆਂ ਹਨ ਅਤੇ ਲਾਰੈਂਸ ਗੈਂਗ ਇਸ ਦੀ ਜ਼ਿੰਮੇਵਾਰੀ ਲੈਂਦਾ ਹੈ। ਦੂਜੇ ਪਾਸੇ ਭਾਜਪਾ ਸਰਕਾਰ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਵਿੱਚ ਬਚਾ ਕੇ ਬੈਠੀ ਹੈ ਅਤੇ ਉਸ ਤੋਂ ਪੁੱਛਗਿੱਛ ਤੱਕ ਨਹੀਂ ਹੋਣ ਦੇ ਰਹੀ। ਪੰਜਾਬੀਆਂ ਨੂੰ ਡਰਾਉਣ ਲਈ ਗੈਂਗਸਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਜਪਾ ਦੀ ਇਹ ਪੰਜਾਬ-ਵਿਰੋਧੀ ਸੋਚ ਸਭ ਦੇ ਸਾਹਮਣੇ ਬੇਨਕਾਬ ਹੋ ਚੁੱਕੀ ਹੈ।"

ਮੰਤਰੀ ਰਵਜੋਤ ਸਿੰਘ, ਹਰਭਜਨ ਸਿੰਘ ਈਟੀਓ, ਹਰਦੀਪ ਸਿੰਘ ਮੁੰਡੀਆਂ, ਲਾਲ ਚੰਦ ਕਟਾਰੂਚੱਕ, ਗੁਰਮੀਤ ਸਿੰਘ ਖੁੱਡੀਆਂ, ਅਤੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲਜ਼ 'ਤੇ ਇਸ ਹਮਲੇ ਦੀ ਨਿੰਦਾ ਕੀਤੀ ਹੈ।

ਦਿਲਜੀਤ ਦੋਸਾਂਝ ਦੇ ਮੈਨੇਜਰ ਗੁਰਪ੍ਰਤਾਪ ਕੰਗ ਦੇ ਕਰਨਾਲ ਸਥਿਤ ਘਰ ਦੇ ਬਾਹਰ ਗੋਲੀਬਾਰੀ ਹੋਈ ਹੈ
Chandigarh, 13,May,2026,(Azad Soch News):- ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਮੈਨੇਜਰ ਗੁਰਪ੍ਰਤਾਪ ਸਿੰਘ ਕੰਗ ਦੇ ਕਰਨਾਲ (ਹਰਿਆਣਾ) ਸਥਿਤ ਘਰ ਦੇ ਬਾਹਰ ਅਣਪਛਾਤੇ ਹਮਲਾਵਰਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ।

ਇਸ ਘਟਨਾ ਬਾਰੇ ਕੁਝ ਅਹਿਮ ਨੁਕਤੇ:

ਵਾਰਦਾਤ: ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੁਰਪ੍ਰਤਾਪ ਕੰਗ ਦੇ ਘਰ ਦੇ ਬਾਹਰ ਕਈ ਰਾਊਂਡ ਫਾਇਰ ਕੀਤੇ।

ਨੁਕਸਾਨ: ਖੁਸ਼ਕਿਸਮਤੀ ਨਾਲ ਇਸ ਹਮਲੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ, ਪਰ ਘਰ ਦੀਆਂ ਕੰਧਾਂ ਅਤੇ ਗੇਟ 'ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ।

ਪੁਲਿਸ ਕਾਰਵਾਈ: ਸੂਚਨਾ ਮਿਲਦੇ ਹੀ ਪੁਲਿਸ ਅਤੇ ਫੋਰੈਂਸਿਕ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਸਨ। ਪੁਲਿਸ ਵੱਲੋਂ ਆਸ-ਪਾਸ ਦੇ ਸੀਸੀਟੀਵੀ (CCTV) ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ।

ਕਾਰਨ: ਹਾਲੇ ਤੱਕ ਹਮਲੇ ਦੇ ਪਿੱਛੇ ਦਾ ਅਸਲ ਕਾਰਨ ਸਪੱਸ਼ਟ ਨਹੀਂ ਹੋਇਆ ਹੈ, ਪਰ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।ਕਲਾਕਾਰਾਂ ਅਤੇ ਉਨ੍ਹਾਂ ਦੇ ਸਟਾਫ਼ ਦੀ ਸੁਰੱਖਿਆ ਨੂੰ ਲੈ ਕੇ ਇਹ ਕਾਫ਼ੀ ਗੰਭੀਰ ਵਿਸ਼ਾ ਬਣਦਾ ਜਾ ਰਿਹਾ ਹੈ।

ਦਿਲਜੀਤ ਦੋਸਾਂਝ ਨੇ 2025 ਵਿੱਚ ਆਪਣਾ ਨਵਾਂ ਐਲਬਮ "AURA" ਜਾਰੀ ਕਰ ਦਿੱਤਾ ਹੈ
ਪਟਿਆਲਾ, 15, ਅਕਤੂਬਰ, 2025, (ਆਜ਼ਾਦ ਸੋਚ ਨਿਊਜ਼):-   ਦਿਲਜੀਤ ਦੋਸਾਂਝ ਨੇ 2025 ਵਿੱਚ ਆਪਣਾ ਨਵਾਂ ਐਲਬਮ "AURA" ਜਾਰੀ ਕਰ ਦਿੱਤਾ ਹੈ। ਇਹ 15ਵਾਂ ਸਟੂਡੀਓ ਐਲਬਮ (Studio Album) ਹੈ ਜਿਸ ਵਿੱਚ ਕੁੱਲ 10 ਗਾਣੇ ਸ਼ਾਮਲ ਹਨ, ਜਿਵੇਂ ਕਿ Kufar, Senorita, You & Me, Charmer, Ban, Balle Balle, Gunda, Mahiya, Broken Soul ਅਤੇ God Bless,ਇਹ ਐਲਬਮ 15 ਅਕਤੂਬਰ 2025 ਨੂੰ ਜਾਰੀ ਕੀਤਾ ਗਿਆ ਹੈ, ਅਤੇ ਇਸਦੇ ਨਾਲ ਹੀ ਉਸਨੇ ਪਹਿਲੀ ਮਿਊਜ਼ਿਕ ਵੀਡੀਓ Kufar ਵੀ ਰਿਲੀਜ਼ ਕੀਤੀ ਹੈ ਜਿਸ ਵਿੱਚ ਮਸ਼ਹੂਰ ਵਿਦਿਆਰਥਣ ਮੰਨੂਸ਼ੀ ਛਹਿਲਰ ਵੀ ਦਿੱਸੀ ਗਈ ਹੈ।

ਐਲਬਮ ਅਤੇ ਟੂਰ ਦੀ ਜਾਣਕਾਰੀ
ਐਲਬਮ ਦੇ ਗੀਤਾਂ ਨੂੰ ਰਾਜ ਰੰਝੋਧ ਨੇ ਲਿਖਿਆ ਹੈ, ਅਤੇ ਪ੍ਰੋਡਿਊਸਰ ਪ੍ਰੀਤ ਹੁੰਡਾਲ, ਮਿਕਸਸਿੰਗ,ਅਵਵੀ ਸਰਾ ਅਤੇ ਸਨੀ Malton ਨੇ ਕੀਆ ਹੈ,ਇਹ ਐਲਬਮ ਡਿਲਜੀਤ ਦੀ Aura Tour 2025 ਦੇ ਨਾਲ ਜੁੜਿਆ ਹੋਇਆ ਹੈ, ਜਿਸਦੀ ਸ਼ੁਰੂਆਤ 24 ਸਤੰਬਰ ਨੂੰ ਕੂਆਲਾ ਲੰਪੁਰ ਵਿੱਚ ਹੋਈ ਸੀ, ਅਤੇ ਅੰਤ 7 ਦਸੰਬਰ ਨੂੰ ਬੈਂਕਾਕ ਵਿੱਚ ਹੋਵੇਗਾ.,ਮੁਹੱਈਆ ਸਮੱਗਰੀ ਦੇ ਅਨੁਸਾਰ, ਇਹ ਗੀਤ ਅਤੇ ਐਲਬਮ ਜਨਤਕ ਤੌਰ 'ਤੇ ਬਹੁਤ ਪ੍ਰਸਿੱਧ ਹੋ ਰਹੇ ਹਨ ਅਤੇ ਖਾਸ ਤੌਰ 'ਤੇ Kufar ਮਿਊਜ਼ਿਕ ਵੀਡੀਓ ਨੂੰ ਨੇ ਭਾਰੀ ਪਸੰਦ ਕੀਤਾ ਹੈ।

ਸਟਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਨਵੀਂ ਹਿੰਦੀ ਫਿਲਮ ਦਾ ਸ਼ੂਟ ਪੰਜਾਬ ਵਿਖੇ ਸ਼ੁਰੂ
Amritsar Sahib,11,OCT,2025,(Azad Soch News):- ਸਟਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ (Singer And Actor Diljit Dosanjh) ਦੀ ਨਵੀਂ ਹਿੰਦੀ ਫਿਲਮ ਦਾ ਸ਼ੂਟ ਪੰਜਾਬ ਵਿਖੇ ਸ਼ੁਰੂ ਹੋ ਚੁੱਕਾ ਹੈ, ਜਿਸ ਦਾ ਹਿੱਸਾ ਬਣਨ ਲਈ ਬਾਲੀਵੁੱਡ ਦੇ ਚਰਚਿਤ ਨਵੇਂ ਚਿਹਰੇ ਵੇਦਾਂਗ ਰਾਣਾ ਅਤੇ ਸ਼ਰਵਰੀ ਵੀ ਇੱਥੇ ਪੁੱਜ ਚੁੱਕੇ ਹਨ, ਜਿੰਨ੍ਹਾਂ ਉਚੇਚੇ ਤੌਰ ਉਤੇ ਸ਼੍ਰੀ ਹਰਿਮੰਦਰ ਸਾਹਿਬ ਜੀ (Sri Harmandir Sahib Ji) ਜਾ ਮੱਥਾ ਵੀ ਟੇਕਿਆ,'ਵਿੰਡੋ ਸੀਟ ਫਿਲਮਜ਼' ਦੇ ਬੈਨਰ ਅਧੀਨ 'ਐਪਲੌਜ਼ ਐਂਟਰਟੇਨਮੈਂਟ', 'ਮੋਹਿਤ ਚੌਧਰੀ' ਅਤੇ 'ਰਿਲਾਇੰਸ ਐਂਟਰਟੇਨਮੈਂਟ' ਦੁਆਰਾ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਉਕਤ ਫਿਲਮ ਦਾ ਨਿਰਮਾਣ ਸਮੀਰ ਨਾਇਰ ਕਰ ਰਹੇ ਹਨ, ਜਦਕਿ ਨਿਰਦੇਸ਼ਨ ਦੀ ਜ਼ਿੰਮੇਵਾਰੀ ਇਮਤਿਆਜ਼ ਅਲੀ ਅੰਜ਼ਾਮ ਦੇਣਗੇ, ਜੋ ਦੂਜੀ ਵਾਰ  ਸਟਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ (Singer And Actor Diljit Dosanjh) ਨਾਲ ਬਤੌਰ ਨਿਰਦੇਸ਼ਕ ਕੰਮ ਕਰ ਰਹੇ ਹਨ, ਜਿੰਨ੍ਹਾਂ ਦੋਹਾਂ ਦੀ ਸਿਨੇਮਾ ਸੁਮੇਲਤਾ ਅਧੀਨ ਬਣੀ 'ਅਮਰ ਸਿੰਘ ਚਮਕੀਲਾ' ਕਾਮਯਾਬੀ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੀ।

ਦਿਲਜੀਤ ਦੁਸਾਂਝ ਨੇ ਆਪਣੀ ਨਵੀਂ ਐਲਬਮ 'ਔਰਾ' ਦਾ ਐਲਾਨ ਕਰ ਦਿੱਤਾ
Patiala, 08,OCT,2025,(Azad Soch News):-  ਦਿਲਜੀਤ ਦੁਸਾਂਝ ਨੇ ਆਪਣੀ ਨਵੀਂ ਐਲਬਮ 'ਔਰਾ' ਦਾ ਐਲਾਨ ਕਰ ਦਿੱਤਾ। ਪ੍ਰਸ਼ੰਸਕ ਇਸ ਐਲਬਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਹੁਣ ਆਖਿਰਕਾਰ ਦਰਸ਼ਕਾਂ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। ਗਾਇਕ ਦਿਲਜੀਤ ਦੁਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ (Instagram Account) 'ਤੇ ਪੋਸਟ ਸ਼ੇਅਰ ਕਰਦੇ ਹੋਏ ਇਸ ਐਲਬਮ ਦਾ ਐਲਾਨ ਕੀਤਾ ਹੈ। ਇਸ ਦੌਰਾਨ ਦਿਲਜੀਤ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਵਿੱਚ ਐਲਬਮ ਦਾ ਕਵਰ ਵੀ ਸ਼ਾਮਲ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਕੈਪਸ਼ਨ ਵਿੱਚ ਲਿਖਿਆ,"Aura ਫਰੰਟ ਕਵਰ ਅਤੇ ਟ੍ਰੈਕਲਿਸਟ ਸੈਕਸੀ ਗਾਣੇ ਸੈਕਸੀ ਡਾਂਸ ਲਈ 15 ਅਕਤਬੂਰ ਨੂੰ ਰਿਲੀਜ਼ ਹੋ ਰਹੀ ਹੈ।"

ਅਦਾਕਾਰ ਦਿਲਜੀਤ ਦੋਸਾਂਝ ਨੂੰ ਵੱਕਾਰੀ ਅੰਤਰਰਾਸ਼ਟਰੀ ਐਮੀ ਪੁਰਸਕਾਰ 2025 ਸਰਵੋਤਮ ਪ੍ਰਦਰਸ਼ਨ ਲਈ ਨਾਮਜ਼ਦ ਕੀਤਾ ਗਿਆ
ਨਵੀਂ ਮੁੰਬਈ, 27 ਸਤੰਬਰ, 2025, (ਆਜ਼ਾਦ ਸੋਚ ਨਿਊਜ਼):-   ਅਦਾਕਾਰ ਦਿਲਜੀਤ ਦੋਸਾਂਝ (Actor Diljit Dosanjh) ਨੂੰ ਵੱਕਾਰੀ ਅੰਤਰਰਾਸ਼ਟਰੀ ਐਮੀ ਪੁਰਸਕਾਰ 2025 ਵਿੱਚ ਇੱਕ ਅਦਾਕਾਰ ਦੇ ਪੁਰਸਕਾਰ ਦੁਆਰਾ ਸਰਵੋਤਮ ਪ੍ਰਦਰਸ਼ਨ ਲਈ ਨਾਮਜ਼ਦ ਕੀਤਾ ਗਿਆ ਹੈ,ਉਸਨੂੰ ਇਹ ਨਾਮਜ਼ਦਗੀ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਉਸਦੇ ਕੰਮ ਲਈ ਮਿਲੀ,ਨੈੱਟਫਲਿਕਸ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਦਿਲਜੀਤ ਨੇ ਚਮਕੀਲਾ ਦੀ ਮੁੱਖ ਭੂਮਿਕਾ ਨਿਭਾਈ,ਅਦਾਕਾਰ ਦਿਲਜੀਤ ਦੋਸਾਂਝ ਤੋਂ ਇਲਾਵਾ, ਪਰਿਣੀਤੀ ਚੋਪੜਾ ਨੇ ਚਮਕੀਲਾ ਦੀ ਪਤਨੀ ਅਮਰਜੋਤ ਦੀ ਭੂਮਿਕਾ ਨਿਭਾਈ,ਇਸ ਫਿਲਮ ਦਾ ਨਿਰਦੇਸ਼ਨ ਜਬ ਵੀ ਮੈੱਟ ਅਤੇ ਤਮਾਸ਼ਾ ਫੇਮ ਦੇ ਇਮਤਿਆਜ਼ ਅਲੀ ਨੇ ਕੀਤਾ ਸੀ, ਇਹ ਫਿਲਮ ਪੰਜਾਬੀ ਗਾਇਕ ਜੋੜੀ ਅਮਰ ਸਿੰਘ ਚਮਕੀਲਾ (Punjabi Singer Duo Amar Singh Chamkila) ਅਤੇ ਉਨ੍ਹਾਂ ਦੀ ਪਤਨੀ ਅਮਰਜੋਤ ਦੇ ਵਿਵਾਦਪੂਰਨ ਜੀਵਨ ਅਤੇ ਕਤਲ ‘ਤੇ ਆਧਾਰਿਤ ਸੀ,ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਦਿਲਜੀਤ ਦੇ ਪ੍ਰਸ਼ੰਸਕ ਬਹੁਤ ਖੁਸ਼ ਹਨ।

ਸ਼ੋਅ ਤੋਂ ਪਹਿਲਾਂ ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਨੂੰ ਤੇਲੰਗਾਨਾ ਸਰਕਾਰ ਦਾ ਨੋਟਿਸ
Hyderabad,15 MOV,2024,(Azad Soch News):- ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀਂ ਆਪਣੇ ਦਿਲ-ਲੁਮਣਤੀ ਟੂਰ ਨੂੰ ਲੈ ਕੇ ਸੁਰਖੀਆਂ 'ਚ ਹਨ,ਉਸ ਦਾ ਕੱਲ੍ਹ ਯਾਨੀ ਸ਼ੁੱਕਰਵਾਰ (15 ਨਵੰਬਰ) ਨੂੰ ਹੈਦਰਾਬਾਦ ਵਿੱਚ ਇੱਕ ਸੰਗੀਤ ਸਮਾਰੋਹ ਹੈ,ਤੇਲੰਗਾਨਾ ਸਰਕਾਰ (Telangana Govt) ਨੇ ਦਿਲਜੀਤ ਦੋਸਾਂਝ,ਉਨ੍ਹਾਂ ਦੀ ਟੀਮ ਅਤੇ ਹੋਟਲ ਨੋਵੋਟੇਲ,ਹੈਦਰਾਬਾਦ ਨੂੰ ਨੋਟਿਸ ਜਾਰੀ ਕੀਤਾ ਹੈ,ਤੇਲੰਗਾਨਾ ਦੇ ਜ਼ਿਲ੍ਹਾ ਭਲਾਈ ਅਫ਼ਸਰ ਵੱਲੋਂ ਜਾਰੀ ਨੋਟਿਸ ਵਿੱਚ ਗਾਇਕ ਨੂੰ ਲਾਈਵ ਸ਼ੋਅ (Live Show) ਦੌਰਾਨ ਪਟਿਆਲਾ ਪੈਗ ਅਤੇ ਪੰਜ ਤਾਰਾ ਠੇਕੇ ਵਰਗੇ ਗੀਤ ਨਾ ਗਾਉਣ ਲਈ ਕਿਹਾ ਗਿਆ ਹੈ,ਇਹ ਨੋਟਿਸ ਮਹਿਲਾ ਅਤੇ ਬਾਲ ਭਲਾਈ ਅਤੇ ਯੋਗ ਅਤੇ ਸੀਨੀਅਰ ਸਿਟੀਜ਼ਨ ਵਿਭਾਗ (Department of Senior Citizens) ਵੱਲੋਂ ਜਾਰੀ ਕੀਤਾ ਗਿਆ ਹੈ।

ਦੱਸ ਦੇਈਏ ਕਿ ਚੰਡੀਗੜ੍ਹ ਨਿਵਾਸੀ ਪੰਡਿਤਰਾਓ ਧਰਾਨਵਰ (Panditrao Dharanwar) ਨੇ 4 ਨਵੰਬਰ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ,ਜਿਸ 'ਚ ਕਿਹਾ ਗਿਆ ਸੀ ਕਿ ਬੱਚਿਆਂ ਨੂੰ ਸਟੇਜ 'ਤੇ ਨਾ ਲਿਆਂਦਾ ਜਾਵੇ ਕਿਉਂਕਿ ਲਾਈਵ ਸ਼ੋਅ (Live Show) ਦੌਰਾਨ ਸ਼ੋਰ ਦੀ ਫ੍ਰੀਕੁਐਂਸੀ 122 ਡੀਬੀ (GB) ਤੋਂ ਵੱਧ ਹੁੰਦੀ ਹੈ,ਜੋ ਕਿ ਬੱਚਿਆਂ ਲਈ ਬਹੁਤ ਹਾਨੀਕਾਰਕ ਹੈ,ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਪਹਿਲਾਂ ਹੀ ਨਿਰਦੇਸ਼ ਜਾਰੀ ਕੀਤੇ ਹਨ ਕਿ ਲਾਈਵ ਸ਼ੋਅ ਦੌਰਾਨ ਸ਼ਰਾਬ,ਨਸ਼ੇ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਏ ਜਾਣ।