enter - Azad Soch

ਬਿੱਗ ਬੌਸ 19 'ਚ ਹੋਣ ਜਾ ਰਹੀ ਪਹਿਲੇ Wild Card ਮੈਂਬਰ ਦੀ ਐਂਟਰੀ
New Delhi,08,SEP,2025,(Azad Soch News):-  ਬਿੱਗ ਬੌਸ 19 (Bigg Boss 19) ਸ਼ੁਰੂ ਹੋ ਚੁੱਕਾ ਹੈ,ਇਸ ਸੀਜ਼ਨ ਦੇ ਦੂਜੇ ਵੀਕੈਂਡ ਦਾ ਵਾਰ 'ਚ ਪਹਿਲੇ ਵਾਈਲਡ ਕਾਰਡ ਮੈਂਬਰ (Wild Card Member) ਦੀ ਐਂਟਰੀ ਹੋਣ ਜਾ ਰਹੀ ਹੈ,ਪਹਿਲਾ ਵਾਈਲਡ ਕਾਰਡ ਮੈਂਬਰ ਸ਼ਹਿਨਾਜ਼ ਗਿੱਲ (Shahnaz Gill) ਦਾ ਭਰਾ ਸ਼ਹਿਬਾਜ਼ ਹੋ ਸਕਦਾ ਹੈ,ਮੇਕਰਸ ਨੇ ਵੀਡੀਓ ਸ਼ੇਅਰ (Video Share) ਕੀਤੀ ਹੈ,ਜਿਸ 'ਚ ਸ਼ਹਿਨਾਜ਼ ਗਿੱਲ ਨੂੰ ਦੇਖਿਆ ਜਾ ਸਕਦਾ ਹੈ,ਇਸ ਵੀਡੀਓ 'ਚ ਸ਼ਹਿਨਾਜ਼ ਹੋਸਟ ਸਲਮਾਨ ਖਾਨ (Host Salman Khan) ਲਈ ਇੱਕ ਬੇਨਤੀ ਲੈ ਕੇ ਆਉਦੀ ਹੈ ਅਤੇ ਕਹਿੰਦੀ ਹੈ ਕਿ ਉਨ੍ਹਾਂ ਦਾ ਸੁਪਨਾ ਪੂਰਾ ਕਰ ਦਿਓ,ਇਸ ਤੋਂ ਬਾਅਦ ਘਰ ਵਿੱਚ ਵਾਈਲਡ ਕਾਰਡ ਮੈਂਬਰ (Wild Card Member) ਦੀ ਐਂਟਰੀ ਹੁੰਦੀ ਹੈ,ਅਜੇ ਵਾਈਲਡ ਕਾਰਡ ਮੈਂਬਰ (Wild Card Member) ਦਾ ਚਿਹਰਾ ਰਿਵੀਲ ਨਹੀਂ ਕੀਤਾ ਗਿਆ ਹੈ,ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਮੈਂਬਰ ਸ਼ਹਿਨਾਜ਼ ਗਿੱਲ (Member Shahnaz Gill) ਦਾ ਭਰਾ ਸ਼ਹਿਬਾਜ਼ ਗਿੱਲ ਹੋ ਸਕਦਾ ਹੈ।

ਪੰਜਾਬੀ ਸਿਨੇਮਾ 'ਚ ਐਂਟਰੀ ਕਰਨ ਲਈ ਤਿਆਰ ਰਾਜ ਕੁੰਦਰਾ ਸ਼ਿਲਪਾ ਸ਼ੈੱਟੀ
Chandigarh, 17 DEC,2024,(Azad Soch News):-  ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਰਾਜ ਕੁੰਦਰਾ (Producer Raj Kundra) ਬਤੌਰ ਅਦਾਕਾਰ ਜਲਦ ਹੀ ਪਾਲੀਵੁੱਡ 'ਚ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਪਹਿਲੀ ਪੰਜਾਬੀ ਫਿਲਮ (Punjabi Film) ਦਾ ਨਿਰਮਾਣ ਉਨ੍ਹਾਂ ਦੀ ਪਤਨੀ ਸ਼ਿਲਪਾ ਸ਼ੈੱਟੀ (Shilpa Shetty) ਵੱਲੋਂ ਕੀਤਾ ਜਾਵੇਗਾ, ਜਿਸ ਸੰਬੰਧਤ ਰਸਮੀ ਐਲਾਨ ਕਿਸੇ ਵੀ ਵੇਲੇ ਸਾਹਮਣੇ ਆ ਸਕਦਾ ਹੈ,ਸਾਲ 2025 ਦੇ ਮੁੱਢਲੇ ਪੜਾਅ ਦੌਰਾਨ ਸੈੱਟ ਉਤੇ ਜਾਣ ਵਾਲੀ ਉਕਤ ਫਿਲਮ ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਕਰਨਗੇ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਨਿਰਦੇਸ਼ਿਤ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਇੱਕ ਸੰਧੂ ਹੁੰਦਾ ਸੀ', 'ਯਾਰਾਂ ਵੇ, 'ਰੰਗ ਪੰਜਾਬ', 'ਵਾਪਸੀ' ਆਦਿ ਸ਼ੁਮਾਰ ਰਹੀਆਂ ਹਨ,ਹਾਲ ਹੀ ਵਿੱਚ ਸਟ੍ਰੀਮ ਹੋਈ ਹਿੰਦੀ ਫਿਲਮ 'ਯੂਟੀ 69' ਨੂੰ ਲੈ ਕੇ ਸੁਰਖੀਆਂ 'ਚ ਰਹੇ ਰਾਜ ਕੁੰਦਰਾ ਨਿੱਜੀ ਜ਼ਿੰਦਗੀ ਅਤੇ ਹੋਰ ਕਈ ਇਲਜ਼ਾਮਾਂ ਨੂੰ ਲੈ ਕੇ ਵੀ ਲੰਮਾਂ ਸਮਾਂ ਵਿਵਾਦਾਂ ਦਾ ਕੇਂਦਰ-ਬਿੰਦੂ ਬਣੇ ਰਹੇ ਹਨ, ਜੋ ਹੁਣ ਸਿਨੇਮਾ ਗਲਿਆਰਿਆਂ ਵੱਲ ਵਧਾਏ ਅਪਣੇ ਕਦਮਾਂ ਨੂੰ ਹੋਰ ਮਜ਼ਬੂਤੀ ਦਿੰਦੇ ਨਜ਼ਰੀ ਆ ਰਹੇ ਹਨ।

ਭਾਰਤ 'ਚ ਐਂਟਰੀ ਕਰਨ ਲਈ ਤਿਆਰ ਹੈ ਸਟਾਰਲਿੰਕ ਸੈਟੇਲਾਈਟ ਬ੍ਰਾਡਬੈਂਡ
USA,16 NOV,2024,(Azad Soch News):- ਭਾਰਤ ਵਿੱਚ Elon Musk ਸਟਾਰਲਿੰਕ ਦੀ ਐਂਟਰੀ ਹੁਣ ਆਸਾਨ ਹੋ ਗਈ ਹੈ,ਦੇਸ਼ ਵਿੱਚ Starlink ਦੀ ਸੈਟੇਲਾਈਟ ਬ੍ਰਾਡਬੈਂਡ ਸੇਵਾ ਲਾਇਸੈਂਸ ਐਪਲੀਕੇਸ਼ਨ (Satellite Broadband Service License Application) ਦਾ ਹੁਣ ਅੱਗੇ ਵਧਣਾ ਲਗਭਗ ਤੈਅ ਹੈ,Elon Musk ਦੀ ਸੈਟੇਲਾਈਟ ਬਰਾਡਬੈਂਡ ਪ੍ਰੋਵਾਈਡਰ ਕੰਪਨੀ ਭਾਰਤ ਦੇ ਡੇਟਾ ਲੋਕਲਾਈਜ਼ੇਸ਼ਨ ਅਤੇ Security Standards ਨੂੰ ਪੂਰਾ ਕਰਨ ਲਈ ਸਹਿਮਤ ਹੋ ਗਈ ਹੈ,ਦੂਰਸੰਚਾਰ ਵਿਭਾਗ (DoT) ਤੋਂ ਲਾਇਸੰਸ ਪ੍ਰਾਪਤ ਕਰਨ ਲਈ ਇਹ ਸਭ ਤੋਂ ਮਹੱਤਵਪੂਰਨ ਸ਼ਰਤਾਂ ਹਨ,ਮਨੀਕੰਟਰੋਲ (Moneycontrol) ਦੀ ਰਿਪੋਰਟ ਮੁਤਾਬਕ Starlink ਨੇ DoT ਦੀਆਂ ਜ਼ਰੂਰੀ ਸ਼ਰਤਾਂ ਨੂੰ ਸਵੀਕਾਰ ਕਰ ਲਿਆ ਹੈ,ਇਸ ਕਾਰਨ ਹੁਣ ਭਾਰਤ ‘ਚ ਸੈਟੇਲਾਈਟ ਬ੍ਰਾਡਬੈਂਡ ਕੁਨੈਕਸ਼ਨ ਸਰਵਿਸ (Satellite broadband Connection Service) ਸ਼ੁਰੂ ਕਰਨ ਦਾ ਰਸਤਾ ਸਾਫ ਨਜ਼ਰ ਆ ਰਿਹਾ ਹੈ।