book - Azad Soch

ਹਰਿਆਣਾ ਦੇ ਸਿਆਸੀ ਦਾ ਪੂਰਾ ਇਤਿਹਾਸ ਦਰਜ ਕਿਤਾਬ 'ਚੌਪਾਲ ਸੇ ਚੰਡੀਗੜ੍ਹ' ਦਾ ਰਿਲੀਜ਼
ਚੰਡੀਗੜ੍ਹ,22, ਜੂਨ, 2026, (ਆਜ਼ਾਦ ਸੋਚ ਨਿਊਜ਼):-  ਹਰਿਆਣਾ ਦੀ ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ ਇੱਕ ਬਹੁਤ ਹੀ ਖ਼ਾਸ ਅਤੇ ਜਾਣਕਾਰੀ ਭਰਪੂਰ ਕਿਤਾਬ ਬਾਰੇ ਦੱਸਿਆ ਹੈ,'ਚੌਪਾਲ ਸੇ ਚੰਡੀਗੜ੍ਹ' (Chaupal se Chandigarh) ਨਾਮ ਦੀ ਇਹ ਕਿਤਾਬ ਹਰਿਆਣਾ ਦੇ ਸਿਆਸੀ ਇਤਿਹਾਸ ਦਾ ਇੱਕ ਅਜਿਹਾ ਦਸਤਾਵੇਜ਼ ਹੈ, ਜੋ ਸੂਬੇ ਦੇ ਗਠਨ (1966) ਤੋਂ ਲੈ ਕੇ ਹੁਣ ਤੱਕ ਦੀਆਂ ਚੋਣਾਂ ਦੀ ਪੂਰੀ ਕਹਾਣੀ ਬਿਆਨ ਕਰਦੀ ਹੈ।

ਇਸ ਕਿਤਾਬ ਦੇ ਲੇਖਕ ਦੇਸ਼ ਦੇ ਉੱਘੇ ਅਤੇ ਸੀਨੀਅਰ ਪੱਤਰਕਾਰ ਸੁਰੇਂਦਰ ਪ੍ਰਸਾਦ ਸਿੰਘ (Surender Prasad Singh) ਹਨ, ਜਿਨ੍ਹਾਂ ਨੇ ਆਪਣੇ ਦਹਾਕਿਆਂ ਲੰਬੇ ਪੱਤਰਕਾਰੀ ਦੇ ਤਜ਼ਰਬੇ ਨੂੰ ਇਸ ਕਿਤਾਬ ਵਿੱਚ ਪਰੋਇਆ ਹੈ। ਕਿਤਾਬ ਦੇ ਲੇਖਕ, ਦੀਪਕਮਲ ਸਹਾਰਨ ਨੇ ਕਿਹਾ ਕਿ ਇਹ ਕਿਤਾਬ 1952 ਵਿੱਚ ਸੰਯੁਕਤ ਪੰਜਾਬ ਦੀਆਂ ਪਹਿਲੀਆਂ ਵਿਧਾਨ ਸਭਾ ਚੋਣਾਂ (Assembly Elections) ਤੋਂ ਲੈ ਕੇ 2024 ਤੱਕ ਹਰਿਆਣਾ ਵਿੱਚ ਹੋਈਆਂ ਸਾਰੀਆਂ ਵਿਧਾਨ ਸਭਾ ਚੋਣਾਂ ਦਾ ਪੂਰਾ ਬਿਰਤਾਂਤ ਪ੍ਰਦਾਨ ਕਰਦੀ ਹੈ।

ਕਿਤਾਬ ਵਿੱਚ ਚੌਪਾਲ ਤੋਂ ਚੰਡੀਗੜ੍ਹ ਤੱਕ ਦੇ ਸਾਰੇ ਹਰਿਆਣਾ ਦੇ ਸਿਆਸਤਦਾਨਾਂ ਦੇ ਰਾਜਨੀਤਿਕ ਸਫ਼ਰ ਦਾ ਵੇਰਵਾ ਦਿੱਤਾ ਗਿਆ ਹੈ, ਕਿਸਨੇ ਕਿਸ ਨੂੰ ਹਰਾਇਆ, ਕਦੋਂ ਅਤੇ ਕਿੰਨੇ ਸਮੇਂ ਲਈ, ਕੌਣ ਰਾਜਪਾਲ, ਵਿਧਾਨ ਸਭਾ ਸਪੀਕਰ, ਡਿਪਟੀ ਸਪੀਕਰ, ਉਪ ਮੁੱਖ ਮੰਤਰੀ, ਮੰਤਰੀ, ਵਿਰੋਧੀ ਧਿਰ ਦਾ ਨੇਤਾ, ਵਿਧਾਇਕ ਅਤੇ ਹੋਰ ਬਹੁਤ ਕੁਝ ਬਣਿਆ।

ਇਸ ਕਿਤਾਬ ਦੀਆਂ ਕੁਝ ਬਹੁਤ ਹੀ ਦਿਲਚਸਪ ਅਤੇ ਮੁੱਖ ਗੱਲਾਂ ਇਸ ਤਰ੍ਹਾਂ ਹਨ:
1. ਕਿਤਾਬ ਦੇ ਨਾਮ ਦਾ ਮਤਲਬ
ਕਿਤਾਬ ਦਾ ਟਾਈਟਲ 'ਚੌਪਾਲ ਸੇ ਚੰਡੀਗੜ੍ਹ' ਆਪਣੇ ਆਪ ਵਿੱਚ ਬਹੁਤ ਕੁਝ ਕਹਿੰਦਾ ਹੈ। ਹਰਿਆਣਾ ਦੇ ਪਿੰਡਾਂ ਦੀਆਂ 'ਚੌਪਾਲਾਂ' ਵਿੱਚ ਜਿਹੜੀਆਂ ਸਿਆਸੀ ਗੱਲਾਂ-ਬਾਤਾਂ ਅਤੇ ਸਮੀਕਰਨ ਬਣਦੇ ਹਨ, ਉਹ ਕਿਵੇਂ ਚੰਡੀਗੜ੍ਹ ਦੀ ਸੱਤਾ (ਵਿਧਾਨ ਸਭਾ ਅਤੇ ਮੁੱਖ ਮੰਤਰੀ ਦੀ ਕੁਰਸੀ) ਤੱਕ ਪਹੁੰਚਦੇ ਹਨ—ਇਸ ਸਫ਼ਰ ਨੂੰ ਬਹੁਤ ਬਾਰੀਕੀ ਨਾਲ ਦਿਖਾਇਆ ਗਿਆ ਹੈ।
2. ਕਿਤਾਬ ਵਿੱਚ ਕੀ-ਕੀ ਦਰਜ ਹੈ?
•    ਹਰ ਚੋਣ ਦਾ ਲੇਖਾ-ਜੋਖਾ: 1966 ਵਿੱਚ ਪੰਜਾਬ ਤੋਂ ਵੱਖ ਹੋ ਕੇ ਹਰਿਆਣਾ ਬਣਨ ਤੋਂ ਬਾਅਦ, 1967 ਦੀਆਂ ਪਹਿਲੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਹੋਈਆਂ ਸਾਰੀਆਂ ਚੋਣਾਂ ਦੇ ਅੰਕੜੇ, ਹਾਰ-ਜਿੱਤ ਦੇ ਕਾਰਨ ਅਤੇ ਸਿਆਸੀ ਉਲਟਫੇਰ ਇਸ ਵਿੱਚ ਦਰਜ ਹਨ।
•    ਦਿਗੱਜ ਨੇਤਾਵਾਂ ਦਾ ਦੌਰ: ਹਰਿਆਣਾ ਦੀ ਸਿਆਸਤ ਦੇ 'ਲਾਲ ਤ੍ਰਿਮੂਰਤੀ' ਕਹੇ ਜਾਣ ਵਾਲੇ—ਚੌਧਰੀ ਦੇਵੀ ਲਾਲ, ਚੌਧਰੀ ਬੰਸੀ ਲਾਲ ਅਤੇ ਚੌਧਰੀ ਭਜਨ ਲਾਲ ਦੇ ਦੌਰ ਦੀਆਂ ਅਣਸੁਣੀਆਂ ਕਹਾਣੀਆਂ ਅਤੇ ਉਨ੍ਹਾਂ ਦੀ ਸਿਆਸੀ ਰਣਨੀਤੀ ਦਾ ਜ਼ਿਕਰ ਹੈ।
•    'ਆਯਾ ਰਾਮ, ਗਿਆ ਰਾਮ' ਦਾ ਸੱਚ: ਹਰਿਆਣਾ ਤੋਂ ਸ਼ੁਰੂ ਹੋਈ ਦਲ-ਬਦਲੀ (Flipping political parties) ਦੀ ਸਿਆਸਤ, ਜਿਸ ਨੂੰ ਭਾਰਤ ਵਿੱਚ 'ਆਯਾ ਰਾਮ, ਗਿਆ ਰਾਮ' ਦਾ ਨਾਂ ਮਿਲਿਆ, ਉਸ ਦੇ ਪਿੱਛੇ ਦੇ ਅਸਲ ਕਿੱਸੇ ਇਸ ਕਿਤਾਬ ਵਿੱਚ ਪੜ੍ਹਨ ਨੂੰ ਮਿਲਦੇ ਹਨ।
3. ਇਹ ਕਿਤਾਬ ਕਿਉਂ ਖ਼ਾਸ ਹੈ?
ਇਹ ਕਿਤਾਬ ਸਿਰਫ਼ ਅੰਕੜਿਆਂ ਦਾ ਢੇਰ ਨਹੀਂ ਹੈ, ਬਲਕਿ ਇਸ ਵਿੱਚ ਚੋਣਾਂ ਦੇ ਪਿੱਛੇ ਦੀਆਂ ਇਨਸਾਨੀ ਕਹਾਣੀਆਂ, ਜਾਤੀਗਤ ਸਮੀਕਰਨ, ਪੇਂਡੂ ਅਤੇ ਸ਼ਹਿਰੀ ਵੋਟਰਾਂ ਦੀ ਸੋਚ ਵਿੱਚ ਆਇਆ ਬਦਲਾਅ ਅਤੇ ਪਰਦੇ ਦੇ ਪਿੱਛੇ ਹੋਣ ਵਾਲੀਆਂ ਸਿਆਸੀ ਡੀਲਾਂ ਨੂੰ ਬਹੁਤ ਹੀ ਸਰਲ ਭਾਸ਼ਾ ਵਿੱਚ ਸਮਝਾਇਆ ਗਿਆ ਹੈ।
ਚਾਹੇ ਕੋਈ ਸਿਆਸਤ ਦਾ ਵਿਦਿਆਰਥੀ ਹੋਵੇ, ਪੱਤਰਕਾਰ ਹੋਵੇ ਜਾਂ ਆਮ ਪਾਠਕ, ਹਰਿਆਣਾ ਦੀ ਸਿਆਸਤ ਦੀ ਰਗ-ਰਗ ਤੋਂ ਵਾਕਿਫ਼ ਹੋਣ ਲਈ ਇਹ ਕਿਤਾਬ ਇੱਕ ਬਿਹਤਰ ਜ਼ਰੀਆ ਹੈ।

ਮੋਟੋਰੋਲਾ ਨੇ ਭਾਰਤ ਵਿੱਚ 16GB RAM, 120Hz OLED ਡਿਸਪਲੇਅ ਵਾਲਾ Moto Book 60 Laptop ਲਾਂਚ ਕੀਤਾ
New Delhi,13 MAY,2025,(Azad Soch News):- ਮੋਟੋਰੋਲਾ ਨੇ ਭਾਰਤ ਵਿੱਚ ਆਪਣਾ ਪਹਿਲਾ ਲੈਪਟਾਪ ਮੋਟੋ ਬੁੱਕ 60 ਲਾਂਚ ਕਰ ਦਿੱਤਾ ਹੈ। ਇਹ ਡਿਵਾਈਸ 14-ਇੰਚ 2.8K OLED ਡਿਸਪਲੇਅ, ਇੰਟੇਲ ਕੋਰ 5 ਅਤੇ ਕੋਰ 7 ਪ੍ਰੋਸੈਸਰ ਵਿਕਲਪਾਂ, ਅਤੇ AI-ਅਧਾਰਿਤ ਸਮਾਰਟ ਵਿਸ਼ੇਸ਼ਤਾਵਾਂ ਦੇ ਨਾਲ ਆਉਂਦਾ ਹੈ। ਇਸਦਾ ਰਿਫਰੈਸ਼ ਰੇਟ 120Hz ਹੈ।ਇਹ ਲੈਪਟਾਪ ਡੌਲਬੀ ਵਿਜ਼ਨ ਨੂੰ ਵੀ ਸਪੋਰਟ ਕਰਦਾ ਹੈ। ਇਹ ਲੈਪਟਾਪ ਵਿੰਡੋਜ਼ 11 ਹੋਮ 'ਤੇ ਚੱਲਦਾ ਹੈ ਅਤੇ ਇੱਕ ਸਲੀਕ ਅਤੇ ਪ੍ਰੀਮੀਅਮ ਟੱਚ ਡਿਜ਼ਾਈਨ ਦੇ ਨਾਲ ਆਉਂਦਾ ਹੈ।

ਇਸ ਪੁਸਤਕ ਨਾਲ ਇੱਕ ਵਾਰ ਫਿਰ ਪਾਠਕਾਂ ਸਾਹਮਣੇ ਆਉਣਗੇ ਅਦਾਕਾਰ, ਲੇਖ਼ਕ, ਨਾਟਕਕਾਰ ਅਤੇ ਨਿਰਦੇਸ਼ਕ ਰਾਣਾ ਰਣਬੀਰ
Patiala,13 JAN,2025,(Azad Soch News):- ਅਦਾਕਾਰ, ਲੇਖ਼ਕ, ਨਾਟਕਕਾਰ ਅਤੇ ਨਿਰਦੇਸ਼ਕ ਰਾਣਾ ਰਣਬੀਰ (Rana Ranbir) ਵੱਲੋ ਲਿਖੀ ਅਤੇ ਅਪਾਰ ਪ੍ਰਸਿੱਧੀ ਹਾਸਿਲ ਕਰਨ ਵਾਲੀ ਪੁਸਤਕ 'ਮੈਂ ਜ਼ਿੰਦਾਬਾਦ' ਤੀਸਰੇ ਸੰਸਕਰਣ ਦੇ ਰੂਪ ਵਿੱਚ ਪਾਠਕਾਂ ਸਨਮੁੱਖ ਕੀਤੀ ਗਈ ਹੈ, ਚੇਤਨਾ ਪ੍ਰਕਾਸ਼ਨ ਵੱਲੋ ਪਬਲਿਸ਼ ਕੀਤੀ ਇਸ ਪੁਸਤਕ ਦੇ ਪਹਿਲੋ ਦੋਨੋ ਸੰਸਕਰਣਾਂ ਨੂੰ ਪਾਠਕਾਂ ਵੱਲੋ ਭਰਵਾਂ ਹੁੰਗਾਰਾਂ ਦਿੱਤਾ ਗਿਆ ਸੀ,ਲੋਕਾਂ ਦੀ ਇਸ ਪ੍ਰਤੀ ਬਣੀ ਪੰਸਦੀਦਾ ਅਤੇ ਰੁਚੀ ਨੂੰ ਦੇਖਦਿਆਂ ਇਸ ਕਿਤਾਬ ਦੇ ਤੀਸਰੇ ਸੰਸਕਰਣ ਨੂੰ ਇੱਕ ਵਾਰ ਫਿਰ ਖੂਬਸੂਰਤ ਮੁਹਾਂਦਰੇ ਅਧੀਨ ਜਾਰੀ ਕੀਤਾ ਗਿਆ ਹੈ,ਲੇਖ ਅਤੇ ਕਵਿਤਾਵਾਂ ਦੁਆਰਾ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਵਰਣਨ ਕਰਦੀ ਇਸ ਪੁਸਤਕ ਵਿੱਚ ਰਾਣਾ ਰਣਬੀਰ ਵੱਲੋ ਅਪਣੇ ਸੰਘਰਸ਼ ਅਤੇ ਤਜੁਰਬਾ ਪੜਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜੋ ਜੀਵਨ ਨੂੰ ਹੌਸਲੇ ਅਤੇ ਦ੍ਰਿੜ ਇਰਾਦੇ ਨਾਲ ਜਿਉਣ ਲਈ ਵੀ ਪ੍ਰੇਰਿਤ ਕਰਦੀਆਂ ਹਨ।

'ਇਹ ਘਰ ਈਬੂ ਦਾ ਹੈ' ਪੁਸਤਕ ਰਿਲੀਜ਼ ਸਮਾਗਮ
Patiala,22 NOV,2024,(Azad Soch News):- ਸ਼ਾਇਰ ਸੁਖਵਿੰਦਰ ਦੁਆਰਾ ਆਪਣੀ ਧੀ ਇਬਾਦਤ ਵਾਰੇ ਲਿਖੀਆਂ ਖ਼ੂਬਸੂਰਤ ਨਜ਼ਮਾਂ ਦੀ ਪੁਸਤਕ 'ਇਹ ਘਰ ਇਬੂ ਦਾ ਹੈ' ਉਸਦੇ ਜਨਮ ਦਿਨ ਮੌਕੇ ਰਿਲੀਜ਼ ਕੀਤੀ ਗਈ। ਸਮਾਗਮ ਦੇ ਪਹਿਲੇ ਪੜਾਅ ਵਿੱਚ ਇਬਾਦਤ ਨੇ ਆਪਣੇ ਜਨਮ ਦਿਨ ਦਾ ਕੇਕ ਕੱਟਿਆ ਅਤੇ ਸਭ ਨੇ ਉਸਨੂੰ ਸ਼ੁੱਭ ਇਛਾਵਾਂ ਦਿੱਤੀਆਂ। ਦੂਸਰਾ ਪੜਾਅ ਪੁਸਤਕ ਬਾਰੇ ਗੱਲਬਾਤ ਦਾ ਸੀ। ਪੁਸਤਕ ਬਾਰੇ ਸ਼ੁਰੂਆਤ ਕਰਦਿਆਂ ਡਾ. ਕੁਲਦੀਪ ਚੌਹਾਨ ਨੇ ਬੋਲਦਿਆਂ ਆਖਿਆ ਕਿ ਇਹ ਪੁਸਤਕ ਸਾਹਿਤਕ ਖੇਤਰ ਵਿੱਚ ਇੱਕ ਅੱਡਰਾ ਤੇ ਸਲਾਹੁਣਯੋਗ ਉੱਦਮ ਹੈ।

ਡਾ. ਲਕਸ਼ਮੀ ਨਰਾਇਣ ਭੀਖੀ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਪੁਸਤਕ ਸੁਖਵਿੰਦਰ ਨੇ ਲਿਖੀ ਨਹੀਂ, ਧੀ ਵੱਲੋਂ ਉਸ ਤੋਂ ਲਿਖਵਾਈ ਗਈ ਹੈ। ਇਹ ਦਿਲ ਤੋਂ ਲਿਖੀਆਂ ਹੋਈਆਂ ਰਚਨਾਵਾਂ ਹਨ। ਡਾ. ਗੁਰਸੇਵਕ ਲੰਬੀ ਨੇ ਕਿਹਾ ਸੁਖਵਿੰਦਰ ਦਾ ਇਹ, ਇੱਕ ਪਿਓ ਵੱਲੋਂ, ਧੀ ਨੂੰ ਉਸਦੇ ਜਨਮਦਿਨ ਤੇ ਦਿੱਤਾ ਬਹੁਤ ਖ਼ੂਬਸੂਰਤ ਤੋਹਫਾ ਹੈ। ਡਾ. ਸਤੀਸ਼ ਕੁਮਾਰ ਵਰਮਾ ਨੇ ਬੋਲਦਿਆਂ ਕਿਹਾ ਕਿ ਇਹ ਪੁਸਤਕ ਸਿਰਫ਼ ਇੱਕ ਧੀ ਦੀ ਨਹੀਂ, ਸਾਡੇ ਸਾਰਿਆਂ ਦੇ ਬੱਚਿਆਂ ਦੀ ਹੈ।

ਜਿਸਨੂੰ ਪੜ੍ਹਦਿਆਂ ਅਸੀਂ ਆਪਣੇ ਅਤੇ ਆਪਣੇ ਬੱਚਿਆਂ ਦੇ ਬਚਪਨ ਨੂੰ ਮਾਣਦੇ ਤੇ ਸਿਮਰਤੀਆਂ 'ਚ ਸਿਮਰਦੇ ਹਾਂ। ਸ਼ਾਇਰ ਬਲਵਿੰਦਰ ਸੰਧੂ ਨੇ ਆਪਣੇ ਵਿਚਾਰ ਵਿਅਕਤ ਕਰਦਿਆਂ ਕਿਹਾ ਕਿ ਇਹ ਕਵਿਤਾਵਾਂ ਸੰਵੇਦਨਸ਼ੀਲਤਾ ਦੀ ਸਿਖ਼ਰ ਹਨ, ਸਰਲ ਤੇ ਸੌਖੇ ਭਾਸ਼ਾਈ ਮੁਹਾਵਰੇ 'ਚ ਲਿਖੀ, ਇਹ ਪੁਸਤਕ ਪੜ੍ਹਨ ਤੇ ਮਾਨਣ ਵਾਲੀ ਹੈ। ਸ਼ਾਇਰ ਦਰਸ਼ਨ ਬੁੱਟਰ ਨੇ ਕਿਹਾ ਕਿ ਸੁਖਵਿੰਦਰ ਦੇ ਅੰਦਰ ਇਕ ਬੱਚਾ ਜਿਉਂਦਾ- ਜਾਗਦਾ ਹੈ। ਉਸ ਕੋਲ ਬੱਚਿਆਂ ਵਾਲੀ ਮਾਸੂਮੀਅਤ ਤੇ ਨਿਰਛਲਤਾ ਹੈ, ਤਾਂ ਹੀ ਸੁਖਵਿੰਦਰ ਬੱਚਿਆਂ ਦੇ ਕੋਮਲ ਹਿਰਦਿਆਂ ਵਰਗੀਆਂ ਕਵਿਤਾਵਾਂ ਲਿਖ ਸਕਿਆ ਹੈ।

ਡਾ. ਬ੍ਰਹਮ ਜਗਦੀਸ਼ ਸਿੰਘ ਨੇ ਕਿਹਾ ਕਿ ਅੱਜ ਕੱਲ੍ਹ ਮੁੰਡੇ ਕੁੜੀ ਵਿੱਚ ਕੋਈ ਫ਼ਰਕ ਨਹੀਂ। ਇਹ ਪੁਸਤਕ ਸਾਡੇ ਸਮਾਜ ਨੂੰ ਸਕਾਰਾਤਮਿਕ ਨਜ਼ਰੀਆ ਪ੍ਦਾਨ ਕਰੇਗੀ। ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਾਂ ਦੀ ਸਾਡੇ ਸਮਾਜ ਨੂੰ ਬਹੁਤ ਲੋੜ ਹੈ, ਸੁਖਵਿੰਦਰ ਇਸ ਪਹਿਲ ਕਦਮੀ ਲਈ ਬਹੁਤ ਵਧਾਈ ਦਾ ਹੱਕਦਾਰ ਹੈ। ਇਹ ਪੁਸਤਕ ਸਾਹਿਤਕ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰੇਗੀ। ਡਾ. ਜਸਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਇਹ ਪੁਸਤਕ ਪੰਜਾਬੀ ਸਾਹਿਤ ਵਿੱਚ ਆਪਣਾ ਵਿਲੱਖਣ ਸਥਾਨ ਬਣਾਵੇਗੀ। ਇਹਨਾਂ ਨਜ਼ਮਾਂ ਦੀ ਸੰਵੇਦਨਾ ਹਰ ਇੱਕ ਬਾਪ ਦੀ ਸੰਵੇਦਨਾ ਹੈ।

ਇਸ ਪੁਸਤਕ ਦੀਆਂ ਨਜ਼ਮਾਂ ਬਾਰੇ ਚਿੱਤਰਕਾਰ ਸਿਧਾਰਥ ਦੇ ਬਣਾਏ ਚਿੱਤਰਾਂ ਨੇ 'ਸੋਨੇ ਤੇ ਸੁਹਾਗੇ' ਵਾਲਾ ਕਾਰਜ ਕੀਤਾ ਹੈ। ਡਾ. ਧਨਵੰਤ ਕੌਰ ਨੇ ਕਿਹਾ ਕਿ ਇਹ ਨਜ਼ਮਾਂ ਬਹੁਤ ਕੋਮਲ, ਸੰਜੀਦਾ ਤੇ ਸਲਾਘਾਯੋਗ ਹਨ। ਇਹਨਾਂ ਨੂੰ ਪੜ੍ਹਦਿਆਂ ਆਪਣਾ ਅਤੇ ਆਪਣੇ ਬੱਚਿਆਂ ਦਾ ਬਚਪਨ ਯਾਦ ਆਉਂਦਾ ਹੈ। ਗੰਭੀਰ ਚਿੰਤਕ ਤੇ ਸੰਜੀਦਾ ਪਾਠਕ ਸੁਰਿੰਦਰ ਸ਼ਰਮਾ ਜੀ ਨੇ ਕਿਹਾ ਕਿ ਇਹਨਾਂ ਨਜ਼ਮਾਂ ਨੇ ਬਹੁਤ ਕੁਝ ਭੁੱਲਿਆ ਵਿਸਰਿਆ ਚੇਤੇ ਕਰਵਾਇਆ ਹੈ। ਇਹ ਨਜ਼ਮਾਂ ਸੁਖਵਿੰਦਰ ਨੇ ਸਿਰਫ਼ ਲਿਖੀਆਂ ਹੀ ਨਹੀਂ, ਇਹਨਾਂ ਨੂੰ ਪਲ-ਪਲ ਜੀਵਿਆ ਹੈ। ਉਸਨੇ ਧੀ ਇਬਾਦਤ ਦੇ ਹਰ ਪਲ ਨੂੰ ਸਾਂਭਿਆ ਹੈ।

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਪ੍ਰੋ. ਕਿਰਪਾਲ ਕਜ਼ਾਕ ਨੇ ਸਭ ਨੂੰ ਭਾਵੁਕ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਸਿਰਫ਼ ਕਵਿਤਾਵਾਂ ਹੀ ਨਹੀਂ, ਧੀ ਨਾਲ ਬਿਤਾਏ ਖ਼ੂਬਸੂਰਤ ਪਲਾਂ ਦਾ ਕੀਮਤੀ ਮੁਜੱਸਮਾ ਹੈ। ਇਹ ਬਹੁਤ ਹੀ ਮੁੱਲਵਾਨ ਤੇ ਵਿਲੱਖਣ ਪੁਸਤਕ ਹੈ। ਅੰਤ ਵਿੱਚ ਅਰਵਿੰਦਰ ਨੇ ਆਈਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਸ਼ਾਇਰ ਸੱਤਪਾਲ ਭੀਖੀ ਨੇ ਬਹੁਤ ਖ਼ੂਬਸੂਰਤ ਢੰਗ ਨਾਲ ਨਿਭਾਈ। ਇਸ ਮੌਕੇ ਸ਼ਾਇਰਾ ਨਰਿੰਦਰਪਾਲ ਕੌਰ, ਸ਼ਾਇਰ ਡਾ. ਸੰਤੋਖ ਸੁੱਖੀ, ਬਲਵਿੰਦਰ ਭੱਟੀ, ਨਾਵਲਕਾਰ ਜਗਤਾਰ ਸ਼ੇਰਗਿਲ, ਵਾਰਤਕਕਾਰ ਚਿੱਟਾ ਸਿੱਧੂ, ਬਲਵਿੰਦਰ ਬੱਗਾ, ਤਰਸੇਮ ਡਕਾਲਾ, ਰਾਜਿੰਦਰ ਭੱਟੀ, ਚਰਨਜੀਤ ਚੰਨੀ ਮਾਨਸਾ, ਸੁਖਵਿੰਦਰ ਦਾ ਸਹੁਰਾ ਤੇ ਪੇਕਾ ਪਰਿਵਾਰ ਹਾਜ਼ਰ ਸੀ।