song - Azad Soch

ਪੁਲਿਸ ਨੇ ਗਾਇਕ ਬਾਦਸ਼ਾਹ ਦੇ ਇਤਰਾਜ਼ਯੋਗ ਗੀਤ "ਤੱਤੀਰੀ" ਨਾਲ ਸਬੰਧਤ 857 ਲਿੰਕ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾ ਦਿੱਤੇ
Chandigarh,24,March,2026,(Azad Soch News):-  ਇਹ ਖ਼ਬਰ ਕਾਫ਼ੀ ਚਰਚਾ ਵਿੱਚ ਹੈ। ਪੁਲਿਸ ਨੇ ਬਾਦਸ਼ਾਹ ਦੇ ਵਿਵਾਦਿਤ ਗੀਤ "ਤੱਤੀਰੀ" (Tattiri) ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ 857 ਲਿੰਕ ਹਟਾ ਦਿੱਤੇ ਹਨ।

ਇਸ ਕਾਰਵਾਈ ਨਾਲ ਜੁੜੇ ਕੁਝ ਮੁੱਖ ਨੁਕਤੇ ਹੇਠਾਂ ਦਿੱਤੇ ਗਏ ਹਨ:

ਮੁੱਖ ਜਾਣਕਾਰੀ

ਇਤਰਾਜ਼ ਦਾ ਕਾਰਨ: ਇਸ ਗੀਤ ਦੇ ਬੋਲਾਂ ਨੂੰ ਅਸ਼ਲੀਲ ਅਤੇ ਸਮਾਜਿਕ ਮਰਿਆਦਾ ਦੇ ਖ਼ਿਲਾਫ਼ ਮੰਨਿਆ ਗਿਆ ਸੀ। ਸ਼ਿਕਾਇਤਕਰਤਾਵਾਂ ਦਾ ਕਹਿਣਾ ਸੀ ਕਿ ਅਜਿਹੇ ਗੀਤ ਨੌਜਵਾਨ ਪੀੜ੍ਹੀ 'ਤੇ ਮਾੜਾ ਪ੍ਰਭਾਵ ਪਾਉਂਦੇ ਹਨ।

ਪੁਲਿਸ ਦੀ ਕਾਰਵਾਈ: ਸਾਈਬਰ ਸੈੱਲ ਅਤੇ ਪੁਲਿਸ ਪ੍ਰਸ਼ਾਸਨ ਨੇ ਮਿਲ ਕੇ ਯੂਟਿਊਬ, ਇੰਸਟਾਗ੍ਰਾਮ ਅਤੇ ਹੋਰ ਪਲੇਟਫਾਰਮਾਂ ਨੂੰ ਨਿਰਦੇਸ਼ ਜਾਰੀ ਕੀਤੇ ਸਨ ਤਾਂ ਜੋ ਇਸ ਸਮੱਗਰੀ ਨੂੰ ਜਨਤਕ ਪਹੁੰਚ ਤੋਂ ਦੂਰ ਕੀਤਾ ਜਾ ਸਕੇ।

ਸਖ਼ਤ ਸੁਨੇਹਾ: ਇਹ ਕਾਰਵਾਈ ਗਾਇਕਾਂ ਅਤੇ ਕੰਟੈਂਟ ਕ੍ਰਿਏਟਰਾਂ ਲਈ ਇੱਕ ਸਖ਼ਤ ਸੁਨੇਹਾ ਹੈ ਕਿ ਪ੍ਰਸਿੱਧੀ ਦੇ ਨਾਮ 'ਤੇ ਇਤਰਾਜ਼ਯੋਗ ਸ਼ਬਦਾਵਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਨੋਟ: ਪੰਜਾਬੀ ਸੰਗੀਤ ਜਗਤ ਵਿੱਚ ਪਿਛਲੇ ਕੁਝ ਸਮੇਂ ਤੋਂ ਗੀਤਾਂ ਵਿੱਚ ਹਥਿਆਰਾਂ, ਨਸ਼ਿਆਂ ਅਤੇ ਅਸ਼ਲੀਲਤਾ ਨੂੰ ਲੈ ਕੇ ਕਾਫ਼ੀ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਪ੍ਰਸ਼ਾਸਨ ਹੁਣ ਪਹਿਲਾਂ ਨਾਲੋਂ ਜ਼ਿਆਦਾ ਸਖ਼ਤ ਨਜ਼ਰ ਆ ਰਿਹਾ ਹੈ।

ਗਾਇਕ ਕਮਲ ਖਾਨ ਦੇ ਨਵੇਂ ਗਾਣੇ ਦਾ ਐਲਾਨ
Patiala,14,OCT,2025,(Azad Soch News):- ਕਮਲ ਖਾਨ, ਜੋ ਅਪਣਾ ਇੱਕ ਹੋਰ ਸਦਾ ਬਹਾਰ ਗਾਣਾ 'ਤੱਕ ਲੈਣ ਦੇ' ਸੰਗੀਤ ਪ੍ਰੇਮੀਆਂ ਅਤੇ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਕਰਨ ਜਾ ਰਹੇ ਹਨ,'ਕਮਲ ਖਾਨ ਮਿਊਜ਼ਿਕ' ਦੇ ਲੇਬਲ ਅਧੀਨ ਸੰਗੀਤ ਮਾਰਕੀਟ (Music Market) ਵਿੱਚ ਲਾਂਚ ਕੀਤੇ ਜਾ ਰਹੇ ਇਸ ਭਾਵਪੂਰਨ ਗਾਣੇ ਨੂੰ ਕਾਫ਼ੀ ਉੱਚ ਪੱਧਰੀ ਸੰਗੀਤਕ ਪੈਮਾਨਿਆਂ ਅਧੀਨ ਵਜ਼ੂਦ ਵਿੱਚ ਲਿਆਂਦਾ ਗਿਆ ਹੈ, ਜਿਸ ਨੂੰ ਅਵਾਜ਼ ਕਮਲ ਖਾਨ ਨੇ ਦਿੱਤੀ ਹੈ, ਜਦਕਿ ਇਸ ਦਾ ਸੰਗੀਤ ਅਦਨ ਦੁਆਰਾ ਤਿਆਰ ਕੀਤਾ ਗਿਆ ਹੈ।

ਗੀਤਕਾਰ ਜਾਨੀ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ
Chandigarh,09,OCT,2025,(Azad Soch News):- ਗੀਤਕਾਰ ਜਾਨੀ ਬਤੌਰ ਗੀਤਕਾਰ ਆਪਣੀ ਪਹਿਲੀ ਐਲਬਮ 'ਜਾਨੀ ਆਇਆ ਹੈ' ਜਲਦ ਸੰਗੀਤ ਪ੍ਰੇਮੀਆਂ ਸਨਮੁੱਖ ਕਰਨ ਜਾ ਰਹੇ ਹਨ। ਇਸ ਵਿੱਚ ਉਨ੍ਹਾਂ ਵੱਲੋ ਵੱਖ-ਵੱਖ ਰੰਗਾਂ ਦੇ ਪੰਜਾਬੀ ਗੀਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ।'ਦੇਸੀ ਮੋਲੋਡੀਅਸ' ਦੇ ਲੇਬਲ ਅਧੀਨ ਸੰਗ਼ੀਤ ਮਾਰਕੀਟ ਵਿੱਚ ਵੱਡੇ ਪੱਧਰ 'ਤੇ ਪੇਸ਼ ਕੀਤੀ ਜਾ ਰਹੀ ਇਸ ਐਲਬਮ ਵਿੱਚ ਸ਼ਾਮਲ ਸਮੂਹ ਗੀਤਾਂ ਦੇ ਬੋਲਾਂ ਅਤੇ ਕੰਪੋਜੀਸ਼ਨ (Composition) ਦੀ ਸਿਰਜਣਾ ਜਾਨੀ ਵੱਲੋ ਅੰਜ਼ਾਮ ਦਿੱਤੀ ਗਈ ਹੈ।

ਅਦਾਕਾਰ ਅਤੇ ਗਾਇਕ ਐਮੀ ਵਿਰਕ ਦੇ ਨਵੇਂ ਗਾਣੇ ਦਾ ਐਲਾਨ
Chandigarh,09,JUN,2025,(Azad Soch News):- ਅਦਾਕਾਰ ਅਤੇ ਗਾਇਕ ਐਮੀ ਵਿਰਕ, ਜੋ ਅਪਣਾ ਨਵਾਂ ਗਾਣਾ ਬੂਸਟਰ, ਜਿਸ ਨੂੰ ਉਨ੍ਹਾਂ ਦੁਆਰਾ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ,'ਵਾਈਟ ਹਿੱਲ ਮਿਊਜ਼ਿਕ' (White Hill Music) ਦੇ ਲੇਬਲ ਅਧੀਨ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਗਾਣੇ ਦਾ ਸੰਗੀਤ ਗੀਤ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਅਤੇ ਕੰਪੋਜੀਸ਼ਨ (Composition) ਦੀ ਸਿਰਜਣਾ ਕਪਤਾਨ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਸਿਰਜਿਤ ਕੀਤੇ ਗਏ ਬੇਸ਼ੁਮਾਰ ਗੀਤ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।10 ਜੂਨ ਨੂੰ ਵੱਡੇ ਪੱਧਰ ਉਪਰ ਸੰਗੀਤਕ ਮਾਰਕੀਟ ਵਿਚ ਪੇਸ਼ ਕੀਤੇ ਜਾ ਰਹੇ ਉਕਤ ਬੀਟ ਸੋਂਗ ਦਾ ਮਿਊਜ਼ਿਕ ਵੀਡੀਓ (Music Video)  ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਅਗਮ ਮਾਨ ਅਤੇ ਅਸੀਮ ਮਾਨ ਦੁਆਰਾ ਕੀਤੀ ਗਈ ਹੈ, ਜਿੰਨਾਂ ਦੀ ਬਿਹਤਰੀਨ ਨਿਰਦੇਸ਼ਨ ਸਮਰੱਥਾ ਦਾ ਪ੍ਰਗਟਾਵਾ ਕਰਵਾਉਂਦੇ ਉਕਤ ਸੰਗੀਤਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਐਮੀ ਵਿਰਕ (Ammy Virk) ਦੀ ਸ਼ਾਨਦਾਰ ਫੀਚਰਿੰਗ (Excellent Featuring) ਵੀ ਅਹਿਮ ਭੂਮਿਕਾ ਨਿਭਾਵੇਗੀ।

ਸੋਲੋ ਗਾਣਾ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨਗੇ ਗਿੱਪੀ ਗਰੇਵਾਲ
Chandigarh,02,JUN,2025,(Azad Soch News):- ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ (Singer Gippy Grewal) ਜੋ ਆਪਣਾ ਨਵਾਂ ਸੋਲੋ ਗਾਣਾ ਲੈ ਕੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ,'ਹੰਬਲ ਮੋਸ਼ਨ ਪਿਕਚਰਸ' ਅਤੇ 'ਸੰਗੀਤਕ ਲੇਬਲ' ਵੱਲੋਂ ਵੱਡੇ ਪੱਧਰ ਉੱਪਰ ਸੰਗੀਤ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦੀ ਰਿਕਾਰਡਿੰਗ ਦਾ ਸਿਲਸਿਲਾ ਇੰਨੀ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ, ਜੋ ਕਿ ਬੀਟ ਸੋਂਗ ਵਜੋਂ ਸਾਹਮਣੇ ਲਿਆਂਦਾ ਜਾ ਰਿਹਾ ਹੈ।

ਗਾਇਕ ਰਣਜੀਤ ਬਾਵਾ ਨੇ ਆਪਣੇ ਨਵੇਂ ਗਾਣੇ ਦੀ ਦਿਖਾਈ ਝਲਕ
Chandigarh,06,MAY,2025,(Azad Soch News):- ਗਾਇਕ ਰਣਜੀਤ ਬਾਵਾ (Singer Ranjit Bawa) ਹੁਣ ਆਪਣਾ ਇੱਕ ਹੋਰ ਨਵਾਂ ਗਾਣਾ 'ਗੌਰਜੀਅਸ' ਲੈ ਕੇ ਸੰਗ਼ੀਤ ਪ੍ਰੇਮੀਆਂ ਸਨਮੁੱਖ ਹੋਣ ਜਾ ਰਹੇ ਹਨ,ਇਸ ਗਾਣੇ ਨੂੰ ਜਲਦ ਹੀ ਵੱਖ-ਵੱਖ ਚੈੱਨਲਸ ਅਤੇ ਪਲੇਟਫ਼ਾਰਮ 'ਤੇ ਜਾਰੀ ਕੀਤਾ ਜਾਵੇਗਾ,ਜਸ ਰਿਕਾਰਡਸ ਅਤੇ ਜਸਵੀਰਪਾਲ ਸਿੰਘ ਦੁਆਰਾ ਪ੍ਰਸਤੁਤ ਕੀਤੇ ਜਾ ਰਹੇ ਇਸ ਗਾਣੇ ਨੂੰ ਆਵਾਜ਼ ਰਣਜੀਤ ਬਾਵਾ ਵੱਲੋਂ ਦਿੱਤੀ ਗਈ ਹੈ ਜਦਕਿ ਇਸ ਦਾ ਸੰਗ਼ੀਤ ਬਲੈਕ ਵਾਇਰਸ ਨੇ ਤਿਆਰ ਕੀਤਾ ਹੈ,ਬਿੱਗ ਬੌਸ 17 (Bog Boss 17) ਦੀ ਬਤੌਰ ਪ੍ਰਤੀਯੋਗੀ ਪ੍ਰਭਾਵੀ ਹਿੱਸਾ ਰਹੀ ਅਦਾਕਾਰਾ ਈਸ਼ਾ ਮਾਲਵੀਆ ਪਹਿਲੀ ਵਾਰ ਰਣਜੀਤ ਬਾਵਾ ਨਾਲ ਨਜ਼ਰ ਆਵੇਗੀ।

ਗੁਲਾਬੀ ਕਿਊਨ ਯਾਨੀ ਕਿ ਜੈਸਮੀਨ ਸੈਂਡਲਸ ਦੇ ਨਵੇਂ ਗੀਤ ਨੇ ਮਚਾਈ ਧਮਾਲ
Patiala,03,May,2025,(Azad Soch News):- ਅਜੈ ਦੇਵਗਨ ਅਤੇ ਰਿਤੇਸ਼ ਦੇਸ਼ਮੁਖ ਦੀ ਫਿਲਮ 'ਰੇਡ 2' 'ਚ ਜੈਸਮੀਨ ਸੈਂਡਲਸ (Jasmine Sandals) ਵੱਲੋਂ ਗਾਏ ਗੀਤ 'ਨਸ਼ਾ' ਨੇ ਖੂਬ ਸੁਰਖੀਆਂ ਬਟੋਰੀਆਂ,ਫੈਨਜ਼ ਵੱਲੋਂ ਇਸ ਗੀਤ ਨੂੰ ਬੇਹੱਦ ਪੰਸਦ ਕੀਤਾ ਜਾ ਰਿਹਾ ਹੈ,ਇਸ ਗੀਤ ਨੂੰ ਜਾਨੀ ਨੇ ਲਿਖਿਆ ਹੈ,ਜੈਸਮੀਨ ਸੈਂਡਲਸ ਜੋ ਮੁੱਖ ਤੌਰ 'ਤੇ ਪੰਜਾਬੀ ਸੰਗੀਤ ਵਿੱਚ ਆਪਣਾ ਨਾਮ ਬਣਾਉਣ ਲਈ ਜਾਣੀ ਜਾਂਦੀ ਹੈ ਪਰ ਉਸ ਨੇ 2014 ਵਿੱਚ ਫਿਲਮ ਕਿੱਕ ਵਿੱਚ "ਯਾਰ ਨਾ ਮਿਲੇ" ਗੀਤ ਨਾਲ ਬਾਲੀਵੁੱਡ ਵਿੱਚ ਇੱਕ ਪਲੇਬੈਕ ਗਾਇਕਾ ਵਜੋਂ ਐਂਟਰੀ ਕੀਤੀ।

ਅਸ਼ਲੀਲ ਗੀਤ ਕਾਰਨ ਕਸੂਤਾ ਫਸੇ ਗਾਇਕ ਯੋ ਯੋ ਹਨੀ ਸਿੰਘ,,ਗਾਣੇ ਖਿਲਾਫ਼ ਪਟੀਸ਼ਨ ਦਾਇਰ
Patna,08,MARCH,2025,(Azad Soch News):- ਮਸ਼ਹੂਰ ਫਿਲਮ ਅਦਾਕਾਰਾ ਨੀਤੂ ਚੰਦਰਾ ਵੱਲੋਂ ਅਸ਼ਲੀਲ ਗੀਤਾਂ 'ਤੇ ਪਾਬੰਦੀ ਲਗਾਉਣ ਅਤੇ ਕਾਰਵਾਈ ਕਰਨ ਨੂੰ ਲੈ ਕੇ ਹਾਈ ਕੋਰਟ (High Court) 'ਚ ਦਾਇਰ ਜਨਹਿੱਤ ਪਟੀਸ਼ਨ 'ਤੇ ਸੁਣਵਾਈ 28 ਮਾਰਚ 2025 ਨੂੰ ਹੋਵੇਗੀ, ਕਾਰਜਕਾਰੀ ਚੀਫ਼ ਜਸਟਿਸ ਆਸ਼ੂਤੋਸ਼ ਕੁਮਾਰ ਦੀ ਡਿਵੀਜ਼ਨ ਬੈਂਚ (Division Bench) ਨੇ ਇਸ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਕੀਤੀ, ਪਟਨਾ ਕੋਰਟ ਨੇ ਕੇਂਦਰ ਸਰਕਾਰ (Centre Government) ਨੂੰ ਅਗਲੀ ਸੁਣਵਾਈ 'ਚ ਇਸ ਸੰਬੰਧ 'ਚ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ।ਇਸ ਜਨਹਿੱਤ ਪਟੀਸ਼ਨ 'ਚ ਪਟੀਸ਼ਨਕਰਤਾ ਨੇ ਕਿਹਾ ਕਿ ਯੋ ਯੋ ਹਨੀ ਸਿੰਘ (Yo Yo Honey Singh) ਉਰਫ਼ ਹਿਰਦੇਸ਼ ਸਿੰਘ ਦੁਆਰਾ ਰਚਿਤ ਗੀਤ 'MANIAC' 'ਚ ਬਹੁਤ ਜ਼ਿਆਦਾ ਅਸ਼ਲੀਲਤਾ ਹੈ,ਇਸ ਵਿੱਚ ਔਰਤਾਂ ਨੂੰ ਅਸ਼ਲੀਲ ਢੰਗ ਨਾਲ ਦਰਸਾਇਆ ਗਿਆ ਹੈ,ਟਿੱਪਣੀ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਇਹ ਜਨਹਿਤ ਪਟੀਸ਼ਨ ਜਾਪਦੀ ਹੈ।

ਪੰਜਾਬੀ ਫ਼ਿਲਮ 'ਅਕਾਲ' ਦਾ ਦੂਜਾ ਅਤੇ ਅਹਿਮ ਗਾਣਾ 'ਕਣ ਕਣ' ਰਿਲੀਜ਼ ਲਈ ਤਿਆਰ
Patiala,02,MARCH,2025,(Azad Soch News):- ਬਹੁ-ਚਰਚਿਤ ਪੰਜਾਬੀ ਫ਼ਿਲਮ 'ਅਕਾਲ' ਦਾ ਦੂਜਾ ਅਤੇ ਅਹਿਮ ਗਾਣਾ 'ਕਣ ਕਣ' ਰਿਲੀਜ਼ ਲਈ ਤਿਆਰ ਹੈ,ਇਹ ਗਾਣਾ ਕੱਲ੍ਹ ਨੂੰ ਵੱਖ-ਵੱਖ ਸੰਗ਼ੀਤਕ ਚੈੱਨਲਸ ਅਤੇ ਪਲੇਟਫ਼ਾਰਮ 'ਤੇ ਜਾਰੀ ਕੀਤਾ ਜਾਵੇਗਾ,'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ ਦੁਆਰਾ ਕੀਤਾ ਗਿਆ ਹੈ ਜਦਕਿ ਲੇਖ਼ਣ ਅਤੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਗਿੱਪੀ ਗਰੇਵਾਲ ਦੁਆਰਾ ਨਿਭਾਈ ਗਈ ਹੈ।

ਪੰਜਾਬੀ ਫਿਲਮ 'ਸਿਕਸ ਈਚ' ਦਾ ਗਾਣਾ ਰਿਲੀਜ਼ ਲਈ ਤਿਆਰ
Chandigarh,10,FEB,2025,(Azad Soch News):-  ਫਿਲਮ 'ਸਿਕਸ ਈਚ' ਇੰਨੀ-ਦਿਨੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ,ਇਸ ਫਿਲਮ ਦਾ ਇੱਕ ਗਾਣਾ ਰਿਲੀਜ਼ ਲਈ ਤਿਆਰ ਹੈ,ਇਸ ਗਾਣੇ ਨੂੰ ਵੱਡੇ ਪੱਧਰ 'ਤੇ ਲਾਂਚ ਕੀਤੇ ਜਾਣ ਦੀ ਤਿਆਰੀ ਪੂਰੀ ਕਰ ਲਈ ਗਈ ਹੈ,ਹਰਦੀਪ ਗਰੇਵਾਲ ਪ੍ਰੋਡੋਕਸ਼ਨ (Hardeep Grewal Productions) ਅਤੇ ਵੰਟੋਂ ਪ੍ਰੋਡੋਕਸ਼ਨ ਵੱਲੋ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਸੰਪਾਦਨ ਅਤੇ ਨਿਰਦੇਸ਼ਨ ਗੈਰੀ ਖਟਰਾਓ ਦੁਆਰਾ ਕੀਤਾ ਗਿਆ ਹੈ, ਜੋ ਆਪਣੀ ਇਸ ਪਹਿਲੀ ਫ਼ਿਲਮ ਨਾਲ ਬਤੌਰ ਨਿਰਦੇਸ਼ਕ ਪਾਲੀਵੁੱਡ ਵਿੱਚ ਪ੍ਰਭਾਵੀ ਸ਼ੁਰੂਆਤ ਵੱਲ ਵਧਣ ਜਾ ਰਹੇ ਹਨ। ਡਰਾਮਾ ਅਤੇ ਪਰਿਵਾਰਿਕ ਤਾਣੇ-ਬਾਣੇ ਅਧੀਨ ਬੁਣੀ ਗਈ ਇਸ ਫ਼ਿਲਮ ਵਿੱਚ ਲੀਡ ਭੂਮਿਕਾ ਹਰਦੀਪ ਗਰੇਵਾਲ ਵੱਲੋ ਅਦਾ ਕੀਤੀ ਗਈ ਹੈ। ਇਸਦੇ ਨਾਲ ਹੀ, ਹਰਦੀਪ ਗਰੇਵਾਲ ਨੇ ਇਸ ਫ਼ਿਲਮ ਦਾ ਲੇਖ਼ਣ ਅਤੇ ਨਿਰਮਾਣ ਜ਼ਿੰਮੇਵਾਰੀ ਵੀ ਖੁਦ ਨਿਭਾਈ ਹੈ।

ਗਾਇਕ ਰਵਿੰਦਰ ਗਰੇਵਾਲ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣਾ ਜਾ ਰਿਹਾ ਹੈ
Patiala,29 JAN,2025,(Azad Soch News):- ਗਾਇਕ ਰਵਿੰਦਰ ਗਰੇਵਾਲ (Singer Ravinder Grewal) ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣਾ ਜਾ ਰਿਹਾ ਹੈ। ਜਿਸਦਾ ਪੋਸਟਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ (Social Media Account) 'ਤੇ ਸਾਂਝਾ ਕੀਤਾ ਹੈ,ਉਨ੍ਹਾਂ ਦਾ ਨਵਾਂ ਗਾਣਾ 'ਜੁੱਤੀ' ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮਾਂ 'ਤੇ ਆਪਣੀ ਹਾਜ਼ਰੀ ਦਰਜ ਕਰਵਾਏਗਾ।ਰਵਿੰਦਰ ਗਰੇਵਾਲ ਸਟੇਜ਼ ਅਤੇ ਐਲਬਮ ਗਾਇਕੀ ਵਿੱਚ ਮੁੜ ਧਮਾਲਾਂ ਪਾ ਰਹੇ ਹਨ। ਹੁਣ ਉਨ੍ਹਾਂ ਦਾ ਨਵਾਂ ਗੀਤ 'ਜੁੱਤੀ' ਵੀ ਇਸ ਤਰ੍ਹਾਂ ਹੀ ਧਮਾਲ ਪਾਉਣ ਨੂੰ ਤਿਆਰ-ਬਰ-ਤਿਆਰ ਹੈ। ਇਸ ਦੋਗਾਣਾ ਗੀਤ 'ਜੁੱਤੀ' ਵਿੱਚ ਉਨ੍ਹਾਂ ਦੀ ਸਹਿ ਗਾਇਕਾ ਜੈਸਮੀਨ ਅਖ਼ਤਰ ਹੋਵੇਗੀ। ਇਹ ਗੀਤ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ। 'ਟੇਡੀ ਪੱਗ' ਰਿਕਾਰਡਸ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ।

ਨਵੇਂ ਗੀਤ ਨਾਲ ਬਾਲੀਵੁੱਡ 'ਚ ਧੂੰਮਾਂ ਪਾਉਂਦੇ ਨਜ਼ਰ ਆਏ ਸੂਫੀ ਗਾਇਕ ਸਤਿੰਦਰ ਸਰਤਾਜ
Chandigarh,21, JAN,2025,(Azad Soch News):-  ਸੂਫੀ ਗਾਇਕ ਸਤਿੰਦਰ ਸਰਤਾਜ, (Sufi Singer Satinder Sartaj) ਜੋ ਇੱਕ ਵਾਰ ਅਕਸ਼ੈ ਕੁਮਾਰ (Akshay Kumar) ਦੀ ਨਵੀਂ ਅਤੇ ਬਹੁ-ਚਰਚਿਤ ਫਿਲਮ 'ਸਕਾਈ ਫੌਰਸ' ਵਿੱਚ ਅਪਣੀ ਮਨਮੋਹਕ ਅਵਾਜ਼ ਦਾ ਜਾਦੂ ਦੁਹਰਾਉਂਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦਾ ਇਸ ਫਿਲਮ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਜਾਰੀ ਕਰ ਦਿੱਤਾ ਗਿਆ ਗਾਣਾ ਰੰਗ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵੱਲ ਵੱਧ ਰਿਹਾ ਹੈ,'ਮੈਡੌਕ ਪ੍ਰੋਡੋਕਸ਼ਨ' (Maddock Productions) ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਸੰਦੀਪ ਕਿਵਲਾਨੀ ਅਤੇ ਅਭਿਸ਼ੇਕ ਅਨਿਲ ਕੁਮਾਰ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਉਕਤ ਫਿਲਮ ਦਾ ਗੀਤ ਸੰਗੀਤ ਪੱਖ ਵੀ ਆਹਲਾ ਰੂਪ ਵਿੱਚ ਸਿਰਜਿਆ ਗਿਆ ਹੈ,ਇੰਡੋ ਪਾਕਿ ਏਅਰ ਵਾਰ 1965 (Pakistan Air War 1965) ਉਪਰ ਆਧਾਰਿਤ ਉਕਤ ਫਿਲਮ ਦੇ ਰਿਲੀਜ਼ ਹੋਏ ਅਤੇ ਟ੍ਰੇਂਡਿੰਗ 'ਚ ਚੱਲ ਰਹੇ ਸੰਬੰਧਤ ਗਾਣੇ 'ਰੰਗ' ਨੂੰ ਸਤਿੰਦਰ ਸਰਤਾਜ ਅਤੇ ਜ਼ਾਹਰਾ ਐਸ ਖਾਨ ਦੁਆਰਾ ਪਿੱਠਵਰਤੀ ਅਵਾਜ਼ਾਂ ਦਿੱਤੀਆਂ ਗਈਆਂ ਹਨ, ਜਿੰਨ੍ਹਾਂ ਦੁਆਰਾ ਬਿਹਤਰੀਨ ਰੂਪ ਵਿੱਚ ਗਾਇਨਬੱਧ ਕੀਤਾ ਗਿਆ ਇਹ ਇੱਕ ਦੇਸੀ ਪਾਰਟੀ ਟਰੈਕ ਹੈ, ਜਿਸ ਦਾ ਸੰਗੀਤ ਤਨਿਸ਼ਕ ਬਾਗਚੀ ਵੱਲੋਂ ਦਿੱਤਾ ਗਿਆ ਹੈ।