Drink Tejpata - Azad Soch

ਪਾਣੀ ‘ਚ ਸਵੇਰੇ ਉਬਾਲ ਕੇ ਪੀਓ ਤੇਜਪੱਤਾ
ਤੇਜਪੱਤੇ (Sharp Leaves) ਦਾ ਪਾਣੀ ਭਾਰ ਘੱਟ ਕਰਨ ਦੀ ਪ੍ਰਕਿਰਿਆ ਵਿਚ ਮਦਦ ਕਰਦਾ ਹੈ।

ਇਹ ਸਾਡੀ ਭੁੱਖ ਨੂੰ ਘੱਟ ਕਰਦਾ ਹੈ ਤੇ ਸਰੀਰ ਨੂੰ ਡਿਟਾਕਸ ਕਰਨ ਵਿਚ ਮਦਦ ਕਰਦਾ ਹੈ।

ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਜੋ ਰੋਗ ਰੋਕੂ ਸਮਰੱਥਾ ਵਧਾਉਂਦੇ ਹਨ।

ਐਂਟੀਆਕਸੀਡੈਂਟ, ਫ੍ਰੀ ਰੈਡੀਕਾਲਸ ਨਾਂ ਦੇ ਹਾਨੀਕਾਰਕ ਤੱਤਾਂ ਨਾਲ ਲੜਦੇ ਹਨ ਜੋ ਕਈ ਬੀਮਾਰੀਆਂ ਦੇ ਕਾਰਨ ਬਣਦੇ ਹਨ।

ਤੇਜਪੱਤੇ ਦੇ ਪਾਣੀ ਵਿਚ ਮੌਜੂਦ ਐਂਟੀਆਕਸੀਡੈਂਟ (Antioxidant) ਸਾਡੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ।

ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।

ਸਰੀਰ ਵਿਚ ਊਰਜਾ ਲਿਆਉਂਦਾ ਹੈ ਤੇ ਥਕਾਵਟ ਦੂਰ ਕਰਦਾ ਹੈ।

ਬਲੱਡ ਪ੍ਰੈਸ਼ਰ (Blood Pressure) ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।

ਤੇਜਪੱਤੇ ਵਿਚ ਵਿਟਾਮਿਨ-ਸੀ (Vitamin C) ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ।

ਵਿਟਾਮਿਨ ਸੀ  (Vitamin C) ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ।

ਇਹ ਫੇਫੜਿਆਂ ਤੇ ਦਿਲ ਦੇ ਰੋਗਾਂ ਨਾਲ ਲੜਨ ਵਿਚ ਵੀ ਮਦਦਗਾਰ ਹੈ।