Royal Challengers Bangalore - Azad Soch

ਗੁਜਰਾਤ ਟਾਈਟਨਜ਼ (GT) ਨੇ ਰੋਇਲ ਚੈਲੇਂਜਰਜ਼ ਬੈਂਗਲੁਰੂ (RCB) ਨੂੰ 4 ਵਿਕਟਾਂ ਨਾਲ ਹਰਾ ਕੇ ਆਪਣੀ ਪਿਛਲੀ ਹਾਰ ਦਾ ਬਦਲਾ ਲੈ ਲਿਆ
ਅਹਿਮਦਾਬਾਦ, 01,ਮਈ,, 2026, (ਆਜ਼ਾਦ ਸੋਚ ਨਿਊਜ਼):-    ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2026 ਦੇ ਇੱਕ ਰੋਮਾਂਚਕ ਮੁਕਾਬਲੇ ਵਿੱਚ ਗੁਜਰਾਤ ਟਾਈਟਨਜ਼ (GT) ਨੇ ਰੋਇਲ ਚੈਲੇਂਜਰਜ਼ ਬੈਂਗਲੁਰੂ (RCB) ਨੂੰ 4 ਵਿਕਟਾਂ ਨਾਲ ਹਰਾ ਕੇ ਆਪਣੀ ਪਿਛਲੀ ਹਾਰ ਦਾ ਬਦਲਾ ਲੈ ਲਿਆ ਹੈ।
ਇਸ ਮੈਚ ਦੇ ਮੁੱਖ ਅੰਸ਼ ਹੇਠ ਲਿਖੇ ਅਨੁਸਾਰ ਹਨ:
ਆਰਸੀਬੀ ਦੀ ਪਾਰੀ (RCB's Innings)
•    ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰਸੀਬੀ ਨੇ ਨਿਰਧਾਰਤ 20 ਓਵਰਾਂ ਵਿੱਚ 182/7 ਦਾ ਸਨਮਾਨਜਨਕ ਸਕੋਰ ਖੜ੍ਹਾ ਕੀਤਾ।
•    ਵਿਰਾਟ ਕੋਹਲੀ ਨੇ ਇੱਕ ਵਾਰ ਫਿਰ ਸ਼ਾਨਦਾਰ ਪਾਰੀ ਖੇਡੀ, ਪਰ ਮੱਧ ਕ੍ਰਮ ਦੇ ਬੱਲੇਬਾਜ਼ ਤੇਜ਼ੀ ਨਾਲ ਦੌੜਾਂ ਬਣਾਉਣ ਵਿੱਚ ਅਸਫਲ ਰਹੇ।
•    ਗੁਜਰਾਤ ਦੇ ਗੇਂਦਬਾਜ਼ਾਂ ਨੇ ਆਖਰੀ ਓਵਰਾਂ ਵਿੱਚ ਕਾਫੀ ਕੰਜੂਸੀ ਨਾਲ ਗੇਂਦਬਾਜ਼ੀ ਕੀਤੀ।
ਗੁਜਰਾਤ ਟਾਈਟਨਜ਼ ਦੀ ਜਵਾਬੀ ਕਾਰਵਾਈ (GT's Chase)
•    ਟੀਚਾ: ਗੁਜਰਾਤ ਨੂੰ ਜਿੱਤ ਲਈ 183 ਦੌੜਾਂ ਦੀ ਲੋੜ ਸੀ।
•    ਬੱਲੇਬਾਜ਼ੀ: ਸਾਈ ਸੁਦਰਸ਼ਨ ਅਤੇ ਸ਼ੁਭਮਨ ਗਿੱਲ ਨੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ।
•    ਜਿੱਤ: ਗੁਜਰਾਤ ਨੇ ਇਹ ਟੀਚਾ 19.1 ਓਵਰਾਂ ਵਿੱਚ 6 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
•    ਫਿਨਿਸ਼ਿੰਗ: ਅੰਤ ਵਿੱਚ ਰਾਹੁਲ ਤੇਵਤੀਆ ਅਤੇ ਰਾਸ਼ਿਦ ਖਾਨ ਨੇ ਤੇਜ਼ੀ ਨਾਲ ਦੌੜਾਂ ਬਣਾ ਕੇ ਟੀਮ ਨੂੰ 4 ਵਿਕਟਾਂ ਨਾਲ ਜਿੱਤ ਦਿਵਾਈ।
ਪੁਆਇੰਟ ਟੇਬਲ 'ਤੇ ਅਸਰ
ਇਸ ਜਿੱਤ ਨਾਲ ਗੁਜਰਾਤ ਟਾਈਟਨਜ਼ ਨੇ ਪੁਆਇੰਟ ਟੇਬਲ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ ਅਤੇ ਪਲੇਅ-ਆਫ (Playoffs) ਦੀ ਦੌੜ ਵਿੱਚ ਬਣੇ ਹੋਏ ਹਨ। ਦੂਜੇ ਪਾਸੇ, ਆਰਸੀਬੀ ਲਈ ਹੁਣ ਅਗਲੇ ਸਾਰੇ ਮੈਚ ਜਿੱਤਣੇ ਲਾਜ਼ਮੀ ਹੋ ਗਏ ਹਨ।

ਵਿਰਾਟ ਕੋਹਲੀ ਸਣੇ ਕਸੂਤੀ ਫਸੀ ਰਾਇਲ ਚੈਲੇਂਜਰਜ਼ ਬੰਗਲੌਰ ਟੀਮ
Bangalore,08,JUN,2025,(Azad Soch News):- ਆਈਪੀਐਲ 2025 (IPL 2025) ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (Royal Challengers Bangalore) ਦੀ ਇਤਿਹਾਸਕ ਜਿੱਤ ਤੋਂ ਅਗਲੇ ਦਿਨ, ਐਮ ਚਿੰਨਾਸਵਾਮੀ ਸਟੇਡੀਅਮ (M Chinnaswamy Stadium) ਦੇ ਬਾਹਰ ਭਗਦੜ ਮਚੀ, ਜਿਸ ਵਿੱਚ 11 ਲੋਕਾਂ ਦੀ ਜਾਨ ਚਲੀ ਗਈ,ਇਸ ਮਾਮਲੇ ਵਿੱਚ, ਆਰਸੀਬੀ ਫਰੈਂਚਾਇਜ਼ੀ (RCB Franchise) ਨੇ ਇਸ ਘਟਨਾ ਵਿੱਚ ਮਾਰੇ ਗਏ ਸਾਰੇ 11 ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ, ਆਰਸੀਬੀ ਫਰੈਂਚਾਇਜ਼ੀ ਸਮੇਤ ਕਈ ਹੋਰ ਪਾਰਟੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ,ਵਿਰਾਟ ਕੋਹਲੀ (Virat Kohli) ਵਿਰੁੱਧ ਵੀ ਐਫਆਈਆਰ (FIR) ਦਰਜ ਹੋਣ ਦੀ ਖ਼ਬਰ ਹੈ,ਇੱਕ ਸਮਾਜਿਕ ਕਾਰਕੁਨ ਐਚਐਮ ਵੈਂਕਟੇਸ਼ (H.M. Venkatesh) ਨੇ ਕਬਨ ਪਾਰਕ ਪੁਲਿਸ ਸਟੇਸ਼ਨ (Cubbon Park Police Station) ਵਿੱਚ ਵਿਰਾਟ ਕੋਹਲੀ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ,ਵੈਂਕਟੇਸ਼ ਨੇ ਦੋਸ਼ ਲਗਾਇਆ ਕਿ ਵਿਰਾਟ ਨੇ 'ਆਈਪੀਐਲ' (IPL) ਰਾਹੀਂ ਜੂਏ ਨੂੰ ਉਤਸ਼ਾਹਿਤ ਕੀਤਾ ਹੈ,ਇਸ ਦੇ ਨਾਲ ਹੀ ਇਹ ਦੋਸ਼ ਲਗਾਇਆ ਗਿਆ ਕਿ ਵਿਰਾਟ ਦਾ ਮੈਦਾਨ ਦੇ ਬਾਹਰ ਭਗਦੜ ਵਿੱਚ ਹੱਥ ਹੈ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਰਾਇਲ ਚੈਲੰਜਰਸ ਬੈਂਗਲੁਰੂ ਨੇ ਪੰਜਾਬ ਕਿੰਗਜ਼ ਨੂੰ ਹਰਾ ਦਿੱਤਾ
Ahmedabad,04,JUN,2025,(Azad Soch News):-  ਰਾਇਲ ਚੈਲੰਜਰਸ ਬੈਂਗਲੁਰੂ (Royal Challengers Bangalore) ਨੇ ਪੰਜਾਬ ਕਿੰਗਜ਼ (Punjab Kings) ਨੂੰ ਹਰਾ ਦਿੱਤਾ ਹੈ,ਰਾਇਲ ਚੈਲੰਜਰਸ ਬੈਂਗਲੁਰੂ ਨੇ ਆਈਪੀਐਲ 2025 (IPL 2025) ਦੀ ਟਰਾਫੀ ਆਪਣੇ ਨਾਮ ਕਰ ਲਈ ਹੈ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਰਾਇਲ ਚੈਲੰਜਰਸ ਬੈਂਗਲੁਰੂ ਫਾਈਨਲ (IPL Final) ’ਚ 9 ਵਿਕਟਾਂ ’ਤੇ 190 ਦੌੜਾਂ ’ਤੇ ਰੋਕ ਦਿਤਾ,ਰਾਇਲ ਚੈਲੰਜਰਸ ਬੈਂਗਲੁਰੂ ਲਈ ਵਿਰਾਟ ਕੋਹਲੀ ਨੇ 35 ਗੇਂਦਾਂ ’ਤੇ ਸੱਭ ਤੋਂ ਵੱਧ 43 ਦੌੜਾਂ ਬਣਾਈਆਂ ਜਦਕਿ ਕਪਤਾਨ ਰਜਤ ਪਾਟੀਦਾਰ 16 ਗੇਂਦਾਂ ’ਤੇ 26 ਦੌੜਾਂ ਬਣਾ ਕੇ ਚੰਗੀ ਸ਼ੁਰੂਆਤ ਨਹੀਂ ਕਰ ਸਕੇ,ਵਿਰਾਟ ਕੋਹਲੀ ਦੀ ਇਨਾਮੀ ਵਿਕਟ ਅਫਗਾਨਿਸਤਾਨ ਦੇ ਆਲਰਾਊਂਡਰ ਅਜ਼ਮਤੁੱਲਾ ਉਮਰਜ਼ਈ (35 ਦੌੜਾਂ ’ਤੇ 1 ਵਿਕਟ) ਨੇ ਲਈ,ਹਾਲਾਂਕਿ ਸੱਭ ਤੋਂ ਵਧੀਆ ਅੰਕੜੇ ਭਾਰਤ ਦੇ ਪ੍ਰਮੁੱਖ ਟੀ-20 ਗੇਂਦਬਾਜ਼ ਅਰਸ਼ਦੀਪ ਸਿੰਘ (40 ਦੌੜਾਂ ’ਤੇ 3 ਵਿਕਟਾਂ) ਦੇ ਰਹੇ, ਜਿਨ੍ਹਾਂ ਨੇ ਆਖ਼ਰੀ ਓਵਰ ’ਚ ਤਿੰਨ ਵਿਕਟਾਂ ਹਾਸਲ ਕੀਤੀਆਂ।

IPL 2025: 27 ਅਪ੍ਰੈਲ ਨੂੰ ਆਹਮੋ-ਸਾਹਮਣੇ ਹੋਣਗੇ ਦਿੱਲੀ ਕੈਪੀਟਲਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ
New Delhi,26,APRIL,2025,(Azad Soch News):- ਐਤਵਾਰ 27 (ਅਪ੍ਰੈਲ) ਨੂੰ ਦਿੱਲੀ ਕੈਪੀਟਲਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਾਲੇ ਦਿੱਲੀ ਵਿੱਚ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) (IPL) ਮੈਚ ਵਿੱਚ ਭਾਰਤ ਦੇ ਦੋ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਅਤੇ ਆਸਟ੍ਰੇਲੀਆ ਦੇ ਦੋ ਖਤਰਨਾਕ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਅਤੇ ਜੋਸ਼ ਹੇਜ਼ਲਵੁੱਡ ਖਿੱਚ ਦਾ ਕੇਂਦਰ ਹੋਣਗੇ,ਆਈਪੀਐਲ (IPL) ਵਿੱਚ ਚੀਜ਼ਾਂ ਜਲਦੀ ਬਦਲ ਸਕਦੀਆਂ ਹਨ ਪਰ ਉਨ੍ਹਾਂ ਦੀ ਮੌਜੂਦਾ ਫਾਰਮ ਨੂੰ ਦੇਖਦੇ ਹੋਏ, ਦਿੱਲੀ ਅਤੇ ਆਰਸੀਬੀ (RCB) ਦੋਵਾਂ ਦੇ ਪਲੇ-ਆਫ (Play-offs) ਵਿੱਚ ਪਹੁੰਚਣ ਦੀ ਉਮੀਦ ਹੈ।

ਰਾਇਲ ਚੈਲੇਂਜਰਜ਼ ਬੰਗਲੌਰ ਨੇ ਪੰਜਾਬ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾਇਆ
Chandigarh,21,APRIL, 2025,(Azad Soch News):- ਰਾਇਲ ਚੈਲੇਂਜਰਜ਼ ਬੰਗਲੌਰ ਨੇ ਐਤਵਾਰ ਨੂੰ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ (Maharaja Yadvindra Singh International Cricket Stadium) ਵਿੱਚ ਪੰਜਾਬ ਕਿੰਗਜ਼ (Punjab Kings) ਨੂੰ ਸੱਤ ਵਿਕਟਾਂ ਨਾਲ ਹਰਾਇਆ। ਵਿਰਾਟ ਕੋਹਲੀ ਨੇ ਧਮਾਕੇਦਾਰ ਅਰਧ ਸੈਂਕੜੇ ਦੀ ਮਦਦ ਨਾਲ 158 ਦੌੜਾਂ ਦੇ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ। 158 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਆਰਸੀਬੀ ਨੂੰ ਆਸਾਨ ਬਣਾ ਦਿੱਤਾ ਗਿਆ ਕਿਉਂਕਿ ਦੇਵਦੱਤ ਪਡਿੱਕਲ ਅਤੇ ਵਿਰਾਟ ਕੋਹਲੀ (Virat Khali) ਨੇ ਫਿਲਿਪ ਸਾਲਟ (1) ਦੇ ਜਲਦੀ ਆਊਟ ਹੋਣ ਤੋਂ ਬਾਅਦ ਟੀਮ ਨੂੰ ਮਜ਼ਬੂਤ ​​ਸਥਿਤੀ ਵਿੱਚ ਪਹੁੰਚਾਇਆ। ਦੋਵਾਂ ਨੇ ਦੂਜੀ ਵਿਕਟ ਲਈ 103 ਦੌੜਾਂ ਜੋੜੀਆਂ, ਪਰ ਪਡਿੱਕਲ 61 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਕੋਹਲੀ (ਨਾਬਾਦ 73) ਨੇ ਇੱਕ ਸਿਰੇ ਤੋਂ ਦੌੜਾਂ ਬਣਾਈਆਂ ਅਤੇ ਰਜਤ ਪਾਟੀਦਾਰ (12) ਅਤੇ ਜਿਤੇਸ਼ ਸ਼ਰਮਾ (ਨਾਬਾਦ 11) ਨੇ ਉਨ੍ਹਾਂ ਦਾ ਸਾਥ ਦਿੱਤਾ। ਅਰਸ਼ਦੀਪ ਸਿੰਘ, ਹਰਪ੍ਰੀਤ ਬਰਾੜ ਅਤੇ ਯੁਜਵੇਂਦਰ ਚਾਹਲ ਨੇ ਇੱਕ-ਇੱਕ ਵਿਕਟ ਲਈ।

ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾਇਆ
Kolkata,23,MARCH,2025,(Azad Soch News):- ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਫਿਲ ਸਾਲਟ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਰਾਇਲ ਚੈਲੇਂਜਰਜ਼ ਬੈਂਗਲੁਰੂ (Royal Challengers Bangalore) ਨੇ ਆਈ.ਪੀ.ਐਲ. 2025 (IPL 2025) ਦੇ ਪਹਿਲੇ ਮੈਚ ’ਚ ਸਨਿਚਰਵਾਰ ਨੂੰ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨੂੰ 7 ਵਿਕਟਾਂ ਨਾਲ ਹਰਾ ਦਿਤਾ,ਕੋਲਕਾਤਾ ਨਾਈਟ ਰਾਈਡਰਜ਼: 20 ਓਵਰਾਂ ’ਚ 174/8 (ਅਜਿੰਕਿਆ ਰਹਾਣੇ 56, ਸੁਨੀਲ ਨਰਾਇਣ 44, ਅੰਗਕ੍ਰਿਸ਼ ਰਘੂਵੰਸ਼ੀ 30; ਕਰੁਣਾਲ ਪਾਂਡਿਆ 3/29) ਰਾਇਲ ਚੈਲੇਂਜਰਜ਼ ਬੈਂਗਲੁਰੂ ਤੋਂ 16.2 ਓਵਰਾਂ ’ਚ 177/3 (ਫਿਲ ਸਾਲਟ 56, ਵਿਰਾਟ ਕੋਹਲੀ ਨਾਬਾਦ 59, ਰਜਤ ਪਾਟੀਦਾਰ 34) 7 ਵਿਕਟਾਂ ਨਾਲ ਹਾਰ ਗਏ।

ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੇ ਆਪਣੇ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ
Bangalore,14,FEB,2025,(Azad Soch News):-  ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) (IPL) ਦੇ ਆਗਾਮੀ 2025 ਐਡੀਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ, ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) (RCB) ਨੇ ਆਪਣੇ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਨਵੇਂ ਕਪਤਾਨ ਨੇ ਫਾਫ ਡੂ ਪਲੇਸਿਸ (Faf Du Plessis) ਦੀ ਜਗ੍ਹਾ ਲਈ ਹੈ, ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਬੈਂਗਲੁਰੂ 'ਚ ਇੱਕ ਵਿਸ਼ੇਸ਼ ਸਮਾਗਮ 'ਚ ਵੱਡਾ ਐਲਾਨ ਕਰਦੇ ਹੋਏ ਮੱਧਕ੍ਰਮ ਦੇ ਬੱਲੇਬਾਜ਼ ਰਜਤ ਪਾਟੀਦਾਰ ਨੂੰ ਆਰਸੀਬੀ (RCB) ਦਾ ਨਵਾਂ ਕਪਤਾਨ ਐਲਾਨ ਦਿੱਤਾ ਹੈ। ਉਹ IPL 2025 'ਚ ਟੀਮ ਦੀ ਕਮਾਨ ਸੰਭਾਲਦੇ ਨਜ਼ਰ ਆਉਣਗੇ।ਜਿਸ ਨੇ 2022 ਤੋਂ 2024 ਤੱਕ 3 ਸਾਲਾਂ ਲਈ ਆਰਸੀਬੀ (RCB) ਦੀ ਕਮਾਨ ਸੰਭਾਲੀ ਸੀ। 2021 ਵਿੱਚ ਵਿਰਾਟ ਕੋਹਲੀ ਦੇ ਕਪਤਾਨੀ ਛੱਡਣ ਤੋਂ ਬਾਅਦ ਡੂ ਫਾਫ ਡੂ ਪਲੇਸਿਸ (Faf Du Plessis) ਨੂੰ ਆਰਸੀਬੀ ਦਾ ਕਪਤਾਨ ਬਣਾਇਆ ਗਿਆ ਸੀ।

ਰਾਇਲ ਚੈਲੰਜਰਜ਼ ਬੈਂਗਲੁਰੂ ਨੇ IPL-2024 ‘ਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ
Bangalore, 5 May 2024,(Azad Soch News):– ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਨੇ IPL-2024 ‘ਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ,ਟੀਮ ਨੇ ਮੌਜੂਦਾ ਸੈਸ਼ਨ ਦੇ 52ਵੇਂ ਮੈਚ ਵਿੱਚ ਗੁਜਰਾਤ ਟਾਈਟਨਜ਼ (Gujarat Titans) ਨੂੰ 4 ਵਿਕਟਾਂ ਨਾਲ ਹਰਾਇਆ,ਇਸ ਜਿੱਤ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਪਲੇਆਫ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ,ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਸ਼ਨੀਵਾਰ ਨੂੰ ਐੱਮ ਚਿੰਨਾਸਵਾਮੀ ਸਟੇਡੀਅਮ (M Chinnaswamy Stadium) ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ,ਗੁਜਰਾਤ ਟਾਈਟਨਜ਼ ਦੀ ਟੀਮ 19.3 ਓਵਰਾਂ ‘ਚ 147 ਦੌੜਾਂ ‘ਤੇ ਆਲ ਆਊਟ ਹੋ ਗਈ,ਰਾਇਲ ਚੈਲੰਜਰਜ਼ ਬੈਂਗਲੁਰੂ ਨੇ 13.4 ਓਵਰਾਂ ‘ਚ 6 ਵਿਕਟਾਂ ‘ਤੇ ਟੀਚਾ ਹਾਸਲ ਕਰ ਲਿਆ,ਸਵਪਨਿਲ ਸਿੰਘ ਨੇ ਰਾਸ਼ਿਦ ਖਾਨ ਖਿਲਾਫ ਜੇਤੂ ਛੱਕਾ ਲਗਾਇਆ,ਮੁਹੰਮਦ ਸਿਰਾਜ ਪਲੇਅਰ ਆਫ ਦਿ ਮੈਚ (Player of The Match) ਰਹੇ,ਉਸ ਨੇ 29 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਆਈ.ਪੀ.ਐੱਲ ‘ਚ ਅੱਜ ਰਾਇਲ ਚੈਲੰਜਰਸ ਬੈਂਗਲੌਰ ਤੇ ਸਨਰਾਇਜ਼ਰਸ ਹੈਦਰਾਬਾਦ ਵਿਚਾਲੇ ਮੁਕਾਬਲਾ
Bangalore,15 April,(Azad Soch News):- ਇੰਡੀਅਨ ਪ੍ਰੀਮਿਅਰ ਲੀਗ ਦੇ 30ਵੇਂ ਮੁਕਾਬਲੇ ਵਿੱਚ ਅੱਜ ਰਾਇਲ ਚੈਲੰਜਰਸ ਬੈਂਗਲੌਰ (Royal Challengers Bangalore) ਦਾ ਸਾਹਮਣਾ ਸਨਰਾਇਜ਼ਰਸ ਹੈਦਰਾਬਾਦ (Sunrisers Hyderabad) ਨਾਲ ਹੋਵੇਗਾ,ਮੈਚ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ (M Chinnaswamy Stadium) ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ,ਇਸ ਮੈਚ ਲਈ ਟਾਸ ਸ਼ਾਮ 7 ਵਜੇ ਹੋਵੇਗਾ,ਰਾਇਲ ਚੈਲੰਜਰਸ ਬੈਂਗਲੌਰ ਦਾ ਇਹ 7ਵਾਂ ਮੈਚ ਹੋਵੇਗਾ,ਟੀਮ 6 ਮੈਚਾਂ ਵੱਚੋਂ ਮਹਿਜ਼ 1 ਜਿੱਤ ਦੇ ਬਾਅਦ 2 ਪੁਆਇੰਟ ਲੈ ਕੇ ਪੁਆਇੰਟ ਟੇਬਲ (Point Table) ਵਿੱਚ ਸਭ ਤੋਂ ਨੀਚੇ 10ਵੇਂ ਨੰਬਰ ‘ਤੇ ਹੈ,ਉੱਥੇ ਹੀ ਦੂਜੇ ਪਾਸੇ ਸਨਰਾਇਜ਼ਰਸ ਹੈਦਰਾਬਾਦ ਦਾ 6ਵਾਂ ਮੈਚ ਹੋਵੇਗਾ,ਸਨਰਾਇਜ਼ਰਸ ਹੈਦਰਾਬਾਦ ਦੀ ਟੀਮ 5 ਮੈਚਾਂ ਵਿੱਚੋਂ 3 ਜਿੱਤਾਂ ਦੇ ਬਾਅਦ 6 ਅੰਕ ਲੈ ਕੇ ਚੌਥੇ ਨੰਬਰ ‘ਤੇ ਹੈ।

ਰਾਇਲ ਚੈਲੰਜਰਸ ਬੈਂਗਲੌਰ ਪਲੇਇੰਗ-11

ਰਾਇਲ ਚੈਲੰਜਰਸ ਬੈਂਗਲੌਰ: ਫਾਫ ਡੁ ਪਲੇਸਿਸ(ਕਪਤਾਨ), ਵਿਰਾਟ ਕੋਹਲੀ, ਵਿਲ ਜੈਕਸ, ਰਜਤ ਪਾਟੀਦਾਰ ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ (ਵਿਕਟਕੀਪਰ), ਮਹਿਪਾਲ ਲੋਮਰੋਰ, ਰੀਸ ਟਾਪਲੀ, ਵਿਜੇ ਕੁਮਾਰ ਵੈਸ਼ਾਖ, ਆਕਾਸ਼ ਦੀਪ ਤੇ ਮੁਹੰਮਦ ਸਿਰਾਜ।

ਸਨਰਾਇਜ਼ਰਸ ਹੈਦਰਾਬਾਦ ਪਲੇਇੰਗ-11

ਪੈਟ ਕਮਿੰਸ(ਕਪਤਾਨ), ਟ੍ਰੇਵਿਸ ਹੈੱਡ, ਅਭਿਸ਼ੇਕ ਸ਼ਰਮਾ, ਐਡਨ ਮਾਰਕਰਮ, ਸ਼ਾਹਬਾਜ ਅਹਿਮਦ, ਹੇਨਰਿਕ ਕਲਾਸਨ(ਵਿਕਟਕੀਪਰ), ਅਬਦੁਲ ਸਮਦ, ਨਿਤੀਸ਼ ਕੁਮਾਰ ਰੈੱਡੀ, ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ ਤੇ ਮਯੰਕ ਮਾਰਕੰਡੇ।

ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾਇਆ
New Mumbai,12 April,2024,(Azad Soch News):- ਇੰਡੀਅਨ ਪ੍ਰੀਮੀਅਰ ਲੀਗ ਆਈਪੀਐਲ ਸੀਜ਼ਨ 17 (IPL Season 17) ਦੇ 25ਵੇਂ ਮੈਚ ਵਿਚ ਮੁੰਬਈ ਇੰਡੀਅਨਜ਼ (Mumbai Indians) ਨੇ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਨੂੰ 7 ਵਿਕਟਾਂ ਨਾਲ ਹਰਾਇਆ,197 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਦੀ ਟੀਮ ਨੇ 15.3 ਓਵਰਾਂ ਵਿਚ 199-3 ਦਾ ਸਕੋਰ ਬਣਾ ਕੇ ਜਿੱਤ ਦਰਜ ਕੀਤੀ,ਮੁੰਬਈ ਇੰਡੀਅਨਜ਼ (Mumbai Indians) ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਘਾਤਕ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ ਅਤੇ 5 ਵਿਕਟਾਂ ਲਈਆਂ,ਬੁਮਰਾਹ ਨੂੰ ਅਪਣੀ ਸ਼ਾਨਦਾਰ ਖੇਡ (5-21 ਵਿਕਟਾਂ) ਲਈ ਮੈਨ ਆਫ ਦਾ ਮੈਚ (Man of The Match) ਦਾ ਖਿਤਾਬ ਵੀ ਮਿਲਿਆ,ਇਹ ਜਿੱਤ ਮੁੰਬਈ ਇੰਡੀਅਨਜ਼ (Mumbai Indians) ਲਈ ਬਹੁਤ ਖਾਸ ਰਹੀ ਹੈ।

ਆਈ.ਪੀ.ਐੱਲ ਦੇ 17ਵੇਂ ਸੀਜ਼ਨ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਸ਼ੁੱਕਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨਾਲ ਭਿੜੇਗੀ
Bangalore, 29 March 2024,(Azad Soch News):–  ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਸ਼ੁੱਕਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨਾਲ ਭਿੜੇਗੀ,ਇਹ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ (M Chinnaswamy Stadium) ‘ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ,ਇਸ ਮੈਚ ਦਾ ਟਾਸ ਸ਼ਾਮ 7 ਵਜੇ ਤੋਂ ਹੋਵੇਗਾ,ਬੈਂਗਲੁਰੂ (Bangalore) ਪਿਛਲੇ ਅੱਠ ਸਾਲਾਂ ਤੋਂ ਕੋਲਕਾਤਾ ਦੇ ਖਿਲਾਫ ਘਰੇਲੂ ਮੈਦਾਨ ‘ਤੇ ਨਹੀਂ ਜਿੱਤ ਸਕਿਆ ਹੈ,ਆਖਰੀ ਵਾਰ ਬੈਂਗਲੁਰੂ 2015 ਵਿੱਚ ਜਿੱਤਿਆ ਸੀ,ਉਦੋਂ ਤੋਂ ਹੁਣ ਤੱਕ ਪੰਜ ਮੈਚ ਖੇਡੇ ਗਏ ਹਨ ਅਤੇ ਕੋਲਕਾਤਾ ਨਾਈਟ ਰਾਈਡਰਜ਼ ਸਾਰੇ ਮੈਚਾਂ ਵਿੱਚ ਜੇਤੂ ਰਿਹਾ ਹੈ।

ਇਹ ਮੈਚ ਵੀ ਹਾਈ ਸਕੋਰਿੰਗ (High Scoring) ਹੋਣ ਦੀ ਉਮੀਦ ਹੈ,ਇਸ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਅਤੇ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ,ਅੱਜ ਦੇ ਮੈਚ ‘ਚ ਕੋਲਕਾਤਾ ਬੈਂਗਲੁਰੂ ‘ਤੇ ਹਾਵੀ ਨਜ਼ਰ ਆ ਰਹੀ ਹੈ,ਆਈਪੀਐਲ (IPL) ਦੇ ਇਤਿਹਾਸ ਵਿੱਚ ਆਰਸੀਬੀ ਅਤੇ ਕੇਕੇਆਰ ਵਿਚਾਲੇ ਹੁਣ ਤੱਕ 32 ਮੈਚ ਖੇਡੇ ਗਏ ਹਨ,ਇਸ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 14 ਮੈਚ ਜਿੱਤੇ ਹਨ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨੇ 18 ਮੈਚ ਜਿੱਤੇ ਹਨ,ਬੈਂਗਲੁਰੂ ਦੇ ਘਰੇਲੂ ਮੈਦਾਨ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 11 ਮੈਚ ਖੇਡੇ ਜਾ ਚੁੱਕੇ ਹਨ,ਬੈਂਗਲੁਰੂ (Bangalore) ਨੇ ਛੇ ਅਤੇ ਕੋਲਕਾਤਾ ਨੇ ਸੱਤ ਜਿੱਤੇ।

ਰਾਇਲ ਚੈਲੇਂਜਰਸ ਬੇਂਗਲੁਰੂ ਨੇ ਵੂਮੈਨਸ ਪ੍ਰੀਮੀਅਰ ਲੀਗ-2024 ਵਿਚ ਆਪਣਾ ਪਹਿਲਾ ਟਾਈਟਲ ਜਿੱਤ ਲਿਆ
New Delhi,18 March,2024,(Azad Soch News):- ਰਾਇਲ ਚੈਲੇਂਜਰਸ ਬੇਂਗਲੁਰੂ (Royal Challengers Bangalore) ਨੇ ਵੂਮੈਨਸ ਪ੍ਰੀਮੀਅਰ ਲੀਗ-2024 (Women's Premier League-2024) ਵਿਚ ਆਪਣਾ ਪਹਿਲਾ ਟਾਈਟਲ ਜਿੱਤ ਲਿਆ ਹੈ,ਟੀਮ ਨੇ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾਇਆ,ਇਹ ਬੇਂਗਲੁਰੂ ਦੀ ਇਸ ਲੀਗ ਵਿਚ ਦਿੱਲੀ ‘ਤੇ ਪਹਿਲੀ ਜਿੱਤ ਹੈ,ਨਵੀਂ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿਚ ਐਤਵਾਰ ਨੂੰ ਟੌਸ ਜਿੱਤ ਕੇ ਬੈਟਿੰਗ ਕਰਨ ਉਤਰੀ ਦਿੱਲੀ ਕੈਪੀਟਲਸ ਦੀ ਟੀਮ 18.3 ਓਵਰਾਂ ਵਿਚ 113 ਦੌੜਾਂ ‘ਤੇ ਆਲਆਊਟ ਹੋ ਗਈ,ਜਵਾਬ ਵਿਚ ਬੇਂਗਲੁਰੂ ਨੇ 19.3 ਓਵਰਾਂ ਵਿਚ 2 ਵਿਕਟਾਂ ‘ਤੇ ਟਾਰਗੈੱਟ ਨੂੰ ਚੇਜ਼ ਕਰ ਲਿਆ। ਏਿਸ ਪੇਰੀ ਨੇ ਨਾਟਆਊਟ 35 ਦੌੜਾਂ ਦੀ ਪਾਰੀ ਖੇਡੀ ਜਦੋਂ ਕਿ ਸੋਫੀ ਡਿਵਾਈਨ ਨੇ 32 ਤੇ ਕਪਤਾਨ ਸਮ੍ਰਿਤੀ ਮੰਧਾਨਾ ਨੇ 31 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਦਿੱਲੀ ਦੀ ਓਪਨਰ ਸ਼ੇਫਾਲੀ ਵਰਮਾ (Opener Shefali Verma) ਨੇ 27 ਗੇਂਦਾਂ ‘ਤੇ 44 ਦੌੜਾਂ ਦੀ ਪਾਰੀ ਖੇਡੀ ਜਦੋਂ ਕਿ ਕਪਤਾਨ ਮੇਗ ਲੇਨਿੰਗ ਨੇ 23 ਦੌੜਾਂ ਦਾ ਯੋਗਦਾਨ ਦਿੱਤਾ,ਸ਼੍ਰੇਯਾਂਕਾ ਪਾਟਿਲ ਨੇ 4 ਵਿਕਟਾਂ ਲਈਆਂ ਜਦੋਂ ਕਿ ਸੋਫੀ ਮੋਲੋਨਿਕਸ ਨੇ ਇਕ ਓਵਰ ਵਿਚ 3 ਵਿਕਟਾਂ ਲਈਆਂ,ਆਸ਼ਾ ਸ਼ੋਭਨਾ ਦੇ ਹਿੱਸੇ ਵਿਚ ਦੋ ਵਿਕਟਾਂ ਆਈਆਂ,ਬੇਂਗਲੁਰੂ ਦੀ ਸ਼ੁਰੂਆਤ ਸ਼ਾਨਦਾਰ ਰਹੀ,ਇਸ ਲੋਅ-ਸਕੋਰਿੰਗ ਮੈਚ (Low-Scoring Matches) ਵਿਚ ਪਹਿਲੀ ਵਿਕਟ ਲਈ ਸਮ੍ਰਿਤੀ ਮੰਧਾਨਾ (Smriti Mandhana) ਤੇ ਸੋਫੀ ਡੇਵਿਨ (Sophie Devine) ਦੇ ਵਿਚ 49 ਦੌੜਾਂ ਦੀ ਅਹਿਮ ਸਾਂਝੇਦਾਰੀ ਹੋਈ,ਡੇਵਿਨ ਨੇ 5 ਚੌਕੇ ਤੇ 1 ਛੱਕਾ ਲਗਾਉਂਦੇ ਹੋਏ 27 ਗੇਂਦਾਂ ਵਿਚ 32 ਦੌੜਾਂ ਦੀ ਪਾਰੀ ਖੇਡੀ,ਦੂਜੇ ਪਾਸੇ ਕਪਤਾਨ ਮੰਧਾਨਾ ਨੇ 39 ਗੇਂਦਾਂ ਵਿਚ 31 ਦੌੜਾਂ ਦੀ ਹੌਲੀ ਪਰ ਅਹਿਮ ਪਾਰੀ ਖੇਡੀ,ਪੂਰੇ ਟੂਰਨਾਮੈਂਟ ਦੌਰਾਨ ਏਲਿਸ ਪੇਰੀ ਨੇ ਬਹੁਤ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਫਾਈਨਲ ਵਿਚ ਵੀ ਉਨ੍ਹਾਂ ਦੇ ਬੱਲੇ ਤੋਂ ਖੂਬ ਦੌੜਾਂ ਨਿਕਲੀਆਂ,ਉਨ੍ਹਾਂ ਨੇ 37 ਗੇਂਦਾਂ ਵਿਚ 35 ਦੌੜਾਂ ਦੀ ਪਾਰੀ ਖੇਡੀ,ਰਿਚਾ ਘੋਸ਼ ਨੇ ਵਿਨਿੰਗ ਸ਼ਾਟ ਲਗਾਉਂਦੇ ਹੋਏ ਆਰਸੀਬੀ ਨੂੰ ਪਹਿਲੀ ਵਾਰ ਚੈਂਪੀਅਨ ਬਣਾ ਦਿੱਤਾ ਹੈ।