music - Azad Soch

ਦਿਲਜੀਤ ਦੋਸਾਂਝ ਦੇ 'ਦਿਲ-ਲੁਮਿਨਾਟੀ ਇੰਡੀਆ ਟੂਰ 2024' ਨੇ ਭਾਰਤੀ ਸੰਗੀਤ ਇਤਿਹਾਸ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ
Patiala,21,March,2026,(Azad Soch News):-   ਦਿਲਜੀਤ ਦੋਸਾਂਝ ਦੇ 'ਦਿਲ-ਲੁਮਿਨਾਟੀ ਇੰਡੀਆ ਟੂਰ 2024' ('Dil-Luminati India Tour 2024') ਨੇ ਭਾਰਤੀ ਸੰਗੀਤ ਇਤਿਹਾਸ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟੂਰ ਦੌਰਾਨ 320,000 ਤੋਂ ਵੱਧ ਦਰਸ਼ਕਾਂ ਨੇ ਸ਼ੋਅ ਵਿੱਚ ਸ਼ਿਰਕਤ ਕੀਤੀ। ਖਾਸ ਤੌਰ 'ਤੇ ਦਿੱਲੀ ਸ਼ੋਅ ਨੇ 55,000 ਦਰਸ਼ਕਾਂ ਦੇ ਨਾਲ ਇੱਕ ਰਿਕਾਰਡ ਕਾਇਮ ਕੀਤਾ, ਜੋ ਦੇਸ਼ ਵਿੱਚ ਆਪਣੀ ਕਿਸਮ ਦਾ ਸਭ ਤੋਂ ਵੱਡਾ ਸ਼ੋਅ ਬਣ ਗਿਆ। ਟੂਰ ਦੌਰਾਨ 13 ਸ਼ਹਿਰਾਂ ਵਿੱਚ ਕੁੱਲ 14 ਸ਼ੋਅ ਆਯੋਜਿਤ ਕੀਤੇ ਗਏ।ਇਹ ਅੰਕੜਾ ਕਿਸੇ ਵੀ ਭਾਰਤੀ ਕਲਾਕਾਰ ਦੇ ਲਾਈਵ ਟੂਰ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਬੈਂਚਮਾਰਕ ਮੰਨਿਆ ਜਾ ਰਿਹਾ ਹੈ। ਇਸ ਨਾਲ ਦਿਲਜੀਤ ਨੇ ਨਾ ਸਿਰਫ਼ ਮਨੋਰੰਜਨ ਜਗਤ ਵਿੱਚ ਸਗੋਂ ਦੇਸ਼ ਦੀ ਆਰਥਿਕਤਾ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ।

ਹਾਲ ਹੀ ਵਿੱਚ (ਮਾਰਚ 2026) ਆਈ 'ਅਰਨਸਟ ਐਂਡ ਯੰਗ' (EY) ਦੀ ਰਿਪੋਰਟ ਦੇ ਅਨੁਸਾਰ, ਇਸ ਟੂਰ ਬਾਰੇ ਕੁਝ ਅਹਿਮ ਅੰਕੜੇ ਸਾਹਮਣੇ ਆਏ ਹਨ:

·         ਟੈਕਸ ਦਾ ਯੋਗਦਾਨ: ਇਸ ਟੂਰ ਨੇ ਸਰਕਾਰੀ ਖਜ਼ਾਨੇ ਵਿੱਚ ₹114 ਕਰੋੜ ਦਾ ਟੈਕਸ (ਜਿਸ ਵਿੱਚ ਮੁੱਖ ਤੌਰ 'ਤੇ GST ਸ਼ਾਮਲ ਹੈ) ਜਮ੍ਹਾਂ ਕਰਵਾਇਆ ਹੈ।

·         ਕੁੱਲ ਕਮਾਈ: ਇਸ ਟੂਰ ਨੇ ਕੁੱਲ ₹943 ਕਰੋੜ ਦਾ ਮਾਲੀਆ (Revenue) ਪੈਦਾ ਕੀਤਾ।

·         ਰੁਜ਼ਗਾਰ: ਇਸ ਦੌਰਾਨ ਲਗਭਗ 1.2 ਲੱਖ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮਿਲੇ, ਜਿਸ ਵਿੱਚ ਸੁਰੱਖਿਆ, ਲੌਜਿਸਟਿਕਸ ਅਤੇ ਹੋਰ ਸੇਵਾਵਾਂ ਸ਼ਾਮਲ ਸਨ।

·         ਟਿਕਟਾਂ ਦੀ ਵਿਕਰੀ: ਭਾਰਤ ਦੇ 13 ਸ਼ਹਿਰਾਂ ਵਿੱਚ ਹੋਏ 14 ਸ਼ੋਅਜ਼ ਦੌਰਾਨ 3.2 ਲੱਖ ਤੋਂ ਵੱਧ ਟਿਕਟਾਂ ਵਿਕੀਆਂ।

ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਆਪਣੇ ਨਵੇਂ ਮਿਊਜ਼ਿਕ ਵੀਡੀਓ ਦੀ ਤਰੀਕ ਦਾ ਐਲਾਨ
Chandigarh25,SEP,2025,(Azad Soch News):- ਪੰਜਾਬੀ ਗਾਇਕ ਗੁਰਨਾਮ ਭੁੱਲਰ (Punjabi Singer Gurnam Bhullar) ਨੇ ਆਪਣੇ ਨਵੇਂ ਮਿਊਜ਼ਿਕ ਵੀਡੀਓ ਦੀ ਤਰੀਕ ਦਾ ਐਲਾਨ ਕਰ ਦਿੱਤਾ,ਇਸ ਮਿਊਜ਼ਿਕ ਵੀਡੀਓ (Music Video) ਦਾ ਨਾਮ 'ਫਰਸਟ ਐਪੀਸੋਡ' ਹੈ,ਨਾਮ ਦੇ ਨਾਲ ਹੀ ਗਾਇਕ ਨੇ ਤਰੀਕ ਦਾ ਵੀ ਐਲਾਨ ਕਰ ਦਿੱਤਾ ਹੈ।ਗੁਰਨਾਮ ਭੁੱਲਰ ਦੇ ਆਉਣ ਵਾਲੇ ਨਵੇਂ ਗਾਣੇ 'ਫਰਸਟ ਐਪੀਸੋਡ' ਨੂੰ ਅਵਾਜ਼ ਗੁਰਨਾਮ ਭੁੱਲਰ ਨੇ ਦਿੱਤੀ ਹੈ ਅਤੇ ਸੰਗੀਤਕਾਰ ਵੀ ਗਾਇਕ ਗੁਰਨਾਮ ਭੁੱਲਰ (Singer Gurnam Bhullar) ਹਨ ਜਦਕਿ ਮਿਊਜ਼ਿਕ ਡੈਡੀ ਬੀਟਸ (Music Daddy Beats) ਅਤੇ ਬੋਲ ਸੋਭਾ ਬਾਲ ਦੇ ਹਨ,ਗੁਰਨਾਮ ਭੁੱਲਰ ਦਾ ਆਉਣ ਵਾਲਾ ਨਵਾਂ ਗੀਤ 'ਫਰਸਟ ਐਪੀਸੋਡ' 3 ਅਕਤੂਬਰ ਨੂੰ ਰਿਲੀਜ਼ ਹੋਵੇਗਾ।

ਭਾਰਤ ਵਿੱਚ 100W ਸਾਊਂਡ ਆਉਟਪੁੱਟ,LED ਸਿੰਕ ਲਾਈਟ ਫੀਚਰ ਵਾਲੇ ਇਨਬੇਸ ਪਾਰਟੀ ਸਪੀਕਰ ਲਾਂਚ
New Delhi,21,AUG,2025,(Azad Soch News):- ਇਨਬੇਸ ਟੈਕਨਾਲੋਜੀਜ਼ (Inbase Technologies) ਨੇ ਨਵੇਂ ਬੂਮ ਪਾਰਟੀ 210 ਅਤੇ ਬੂਮ ਪਾਰਟੀ 110 ਸਪੀਕਰ ਲਾਂਚ ਕਰਕੇ ਆਪਣੀ ਪਾਰਟੀ ਸਪੀਕਰ ਲਾਈਨਅੱਪ ਦਾ ਵਿਸਤਾਰ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਦੋਵੇਂ ਸਪੀਕਰ 100W ਦਾ ਸ਼ਕਤੀਸ਼ਾਲੀ ਅਤੇ ਬਾਸ-ਹੈਵੀ ਸਾਊਂਡ ਆਉਟਪੁੱਟ (Bass-Heavy Sound Output) ਦਿੰਦੇ ਹਨ,ਜੋ ਕਿਸੇ ਵੀ ਪਾਰਟੀ ਜਾਂ ਸੰਗੀਤ ਸੈਸ਼ਨ ਦਾ ਮਾਹੌਲ ਬਣਾ ਸਕਦਾ ਹੈ। ਇਨ੍ਹਾਂ ਦਾ ਬੈਕਅੱਪ 8 ਘੰਟੇ ਤੱਕ ਹੈ ਅਤੇ ਦੋਵਾਂ ਮਾਡਲਾਂ ਵਿੱਚ ਵਾਇਰਲੈੱਸ ਕਰਾਓਕੇ ਮਾਈਕ੍ਰੋਫੋਨ, ਰਿਮੋਟ ਕੰਟਰੋਲ ਅਤੇ ਸਮਰਪਿਤ ਗਿਟਾਰ ਪੋਰਟ ਵੀ ਸ਼ਾਮਲ ਹਨ।ਇਨਬੇਸ ਨੇ ਬੂਮ ਪਾਰਟੀ 210 ਅਤੇ 110 ਨੂੰ ਇੱਕੋ ਸ਼ੁਰੂਆਤੀ ਕੀਮਤ ਯਾਨੀ 9,499 ਰੁਪਏ 'ਤੇ ਉਪਲਬਧ ਕਰਵਾਇਆ ਹੈ। ਉਪਭੋਗਤਾ ਇਨ੍ਹਾਂ ਸਪੀਕਰਾਂ ਨੂੰ ਐਮਾਜ਼ਾਨ, ਫਲਿੱਪਕਾਰਟ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦ ਸਕਦੇ ਹਨ।

ਸੋਲੋ ਗਾਣਾ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨਗੇ ਗਿੱਪੀ ਗਰੇਵਾਲ
Chandigarh,02,JUN,2025,(Azad Soch News):- ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ (Singer Gippy Grewal) ਜੋ ਆਪਣਾ ਨਵਾਂ ਸੋਲੋ ਗਾਣਾ ਲੈ ਕੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ,'ਹੰਬਲ ਮੋਸ਼ਨ ਪਿਕਚਰਸ' ਅਤੇ 'ਸੰਗੀਤਕ ਲੇਬਲ' ਵੱਲੋਂ ਵੱਡੇ ਪੱਧਰ ਉੱਪਰ ਸੰਗੀਤ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦੀ ਰਿਕਾਰਡਿੰਗ ਦਾ ਸਿਲਸਿਲਾ ਇੰਨੀ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ, ਜੋ ਕਿ ਬੀਟ ਸੋਂਗ ਵਜੋਂ ਸਾਹਮਣੇ ਲਿਆਂਦਾ ਜਾ ਰਿਹਾ ਹੈ।

ਰਿਲੀਜ਼ ਲਈ ਤਿਆਰ ਗੀਤਕਾਰ ਅਤੇ ਮਿਊਜ਼ਿਕ ਪ੍ਰੋਜੈਂਟਰ ਬੰਟੀ ਬੈਂਸ ਦੀ ਬਤੌਰ ਅਦਾਕਾਰ ਇਹ ਪਹਿਲੀ ਪੰਜਾਬੀ ਫ਼ਿਲਮ
Chandigarh,04,MAY,2025,(Azad Soch News):- ਗੀਤਕਾਰ ਅਤੇ ਮਿਊਜ਼ਿਕ ਪ੍ਰੋਜੈਂਟਰ ਬੰਟੀ ਬੈਂਸ, (Bunty Bains) ਜੋ ਬਤੌਰ ਅਦਾਕਾਰ ਹੁਣ ਇਕ ਹੋਰ ਨਵੀਂ ਅਤੇ ਪ੍ਰਭਾਵੀ ਪਾਰੀ ਦੇ ਅਗਾਜ਼ ਵੱਲ ਵਧਣ ਜਾ ਰਹੇ ਹਨ,ਉਨਾਂ ਦੀ ਰਿਲੀਜ਼ ਲਈ ਤਿਆਰ ਬਹੁ-ਚਰਚਿਤ ਪੰਜਾਬੀ ਫ਼ਿਲਮ 'ਮੈਂ ਤੇਰੇ ਕੁਰਬਾਨ',ਜਿਸ ਦਾ ਟ੍ਰੇਲਰ ਜਲਦ ਜਾਰੀ ਕੀਤਾ ਜਾ ਰਿਹਾ ਹੈ,ਨਿਰਮਾਤਾ ਅਨਿਲ ਕੁਮਾਰ ਭੰਡਾਰੀ ਵੱਲੋ ਬੇਹਤਰੀਣ ਸਿਰਜਨਾਂਤਮਕ ਸਾਂਚੇ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਇਸ ਪਰਿਵਾਰਿਕ ਅਤੇ ਭਾਵਪੂਰਨ ਫ਼ਿਲਮ ਵਿੱਚ ਬੰਟੀ ਬੈਂਸ, ਸਾਵਨ ਰੂਪੋਵਾਲੀ ਅਤੇ ਨਾਇਕਰਾ ਢਿੱਲੋ ਲੀਡਿੰਗ ਭੂਮਿਕਾਵਾਂ ਵਿਚ ਹਨ, ਜਿੰਨਾਂ ਤੋਂ ਇਲਾਵਾ ਕੁਲਜਿੰਦਰ ਸਿੱਧੂ ,ਸੰਦੀਪ ਕੌਰ ਸਿੱਧੂ, ਅਮਨ ਸੁਧਰ, ਸ਼ਵਿੰਦਰ ਮਾਹਲ, ਸਤਵੰਤ ਕੌਰ, ਤਾਨੀਆ ਮਹਾਜਨ, ਵਿਜੇ ਰਾਜ, ਰੇਖਾ, ਰੇਣੂ, ਸੈਮ ਗਿੱਲ, ਕਮਲ ਸ਼ੇਰਗਿੱਲ ਆਦਿ ਵੀ ਮਹੱਤਵਪੂਰਨ ਕਿਰਦਾਰਾਂ ਵਿਚ ਨਜ਼ਰ ਆਉਣਗੇ ।

ਅਦਾਕਾਰ ਦੇਵ ਖਰੌੜ ਅਤੇ ਗਾਇਕ ਨਿੰਜਾ,ਇੱਕ ਵਿਸ਼ੇਸ਼ ਸੰਗੀਤਕ ਵੀਡੀਓ ਪ੍ਰੋਜੈਕਟ ਲਈ ਪਹਿਲੀ ਵਾਰ ਇਕੱਠੇ ਹੋਏ
Patiala,03,MARCH,2025,(Azad Soch News):- ਅਦਾਕਾਰ ਦੇਵ ਖਰੌੜ ਅਤੇ ਗਾਇਕ ਨਿੰਜਾ, ਜੋ ਇੱਕ ਵਿਸ਼ੇਸ਼ ਸੰਗੀਤਕ ਵੀਡੀਓ ਪ੍ਰੋਜੈਕਟ (Music Video Project) ਲਈ ਪਹਿਲੀ ਵਾਰ ਇਕੱਠੇ ਹੋਏ ਹਨ, ਜਿੰਨ੍ਹਾਂ ਦੋਹਾਂ ਦੀ ਸ਼ਾਨਦਾਰ ਕਲੋਬ੍ਰੇਸ਼ਨ ਦਾ ਇਜ਼ਹਾਰ ਕਰਵਾਉਂਦਾ ਇਹ ਵੀਡੀਓ ਜਲਦ ਵੱਖ-ਵੱਖ ਚੈੱਨਲਸ ਅਤੇ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ,'ਫਲਾਈ ਸਕਾਈ ਰਿਕਾਰਡਸ' ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਮਿਊਜ਼ਿਕ ਵੀਡੀਓ ਸੰਬੰਧਤ ਗਾਣੇ ਨੂੰ ਅਵਾਜ਼ ਗਾਇਕ ਨਿੰਜਾ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਦਾ ਸੰਗੀਤ ਬੁੱਲ ਮਿਊਜ਼ਿਕ *Music Bull Music) ਦੁਆਰਾ ਤਿਆਰ ਕੀਤਾ ਗਿਆ ਹੈ,ਸੰਗੀਤਕ ਅਤੇ ਸਿਨੇਮਾ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਣੇ ਉਕਤ ਗਾਣੇ ਦੇ ਬੋਲ ਜਿੰਦੀ ਨੇ ਲਿਖੇ ਹਨ,ਜਿੰਨ੍ਹਾਂ ਦੀ ਪ੍ਰਭਾਵੀ ਕਲਮਬੰਦੀ ਦਾ ਅਹਿਸਾਸ ਕਰਵਾਉਂਦੇ ਇਸ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ (Music Video) ਨੂੰ ਕਾਫ਼ੀ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਦਿੱਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਸਾਈਬਸਟੁਲਾ ਵੱਲੋਂ ਕੀਤਾ ਗਿਆ ਹੈ।

ਪੰਜਾਬੀ ਫਿਲਮ 'ਇੱਲਤੀ', ਦਾ 'ਤੁਣਕ ਤੁਣਕ' ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ
Chandigarh,06 FEB,2025,(Azad Soch News):-  ਪੰਜਾਬੀ ਫਿਲਮ 'ਇੱਲਤੀ', ਜਿਸ ਦਾ ਇੱਕ ਵਿਸ਼ੇਸ਼ ਗਾਣਾ 'ਤੁਣਕ ਤੁਣਕ' ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ, ਜੋ ਕਾਫ਼ੀ ਵੱਡੇ ਸਕੇਲ ਅਧੀਨ ਫਿਲਮਾਇਆ ਗਿਆ ਹੈ,'ਗੀਤ ਐਮਪੀ3' ਅਤੇ 'ਜਗਜੀਤ ਸੰਧੂ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਮੰਨੋਰੰਜਕ ਡਰਾਮਾ ਅਤੇ ਕਾਮੇਡੀ ਫਿਲਮ ਦਾ ਨਿਰਦੇਸ਼ਨ ਵਰਿੰਦਰ ਰਾਮਗੜ੍ਹੀਆ ਦੁਆਰਾ ਕੀਤਾ ਗਿਆ ਹੈ, ਜੋ ਅਪਣੀ ਇਸ ਪਹਿਲੀ ਫ਼ੀਚਰ ਫਿਲਮ ਨਾਲ ਬਤੌਰ ਨਿਰਦੇਸ਼ਕ ਪਾਲੀਵੁੱਡ 'ਚ ਸ਼ਾਨਦਾਰ ਸ਼ੁਰੂਆਤ ਕਰਨ ਜਾ ਰਹੇ ਹਨ।

ਨਵੇਂ ਗੀਤ ਨਾਲ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣਗੇ ਗਾਇਕ ਰਾਏ ਜੁਝਾਰ
Patiala,02 NOV,(Azad Soch News):- ਗਾਇਕ ਰਾਏ ਜੁਝਾਰ. (Singer Roy Jujhar) ਜੋ ਅਪਣਾ ਨਵਾਂ ਦੋਗਾਣਾ ਗੀਤ 'ਰੱਬ ਜਾਣੇ' ਲੈ ਕੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਭਾਵਪੂਰਨ ਅਤੇ ਸੁਰੀਲੀ ਗਾਇਕੀ ਦਾ ਇੱਕ ਵਾਰ ਫਿਰ ਉਮਦਾ ਅਹਿਸਾਸ ਕਰਵਾਉਣ ਜਾ ਰਿਹਾ ਇਹ ਮਿਊਜ਼ਿਕ ਟਰੈਕ (Music Track) ਕੱਲ੍ਹ ਵੱਖ ਸੰਗੀਤਕ ਪਲੇਟਫ਼ਾਰਮ ਉਪਰ ਅਪਣੀ ਮੌਜ਼ੂਦਗੀ ਦਰਜ ਕਰਵਾਏਗਾ,'ਸੈਵਨ ਸੰਗੀਤ ਰਿਕਾਰਡਸ' ਵੱਲੋਂ ਸਾਹਮਣੇ ਲਿਆਂਦੇ ਜਾ ਰਹੇ ਉਕਤ ਦੋਗਾਣਾ ਗੀਤ ਨੂੰ ਅਵਾਜ਼ਾਂ ਰਾਏ ਜੁਝਾਰ ਅਤੇ ਅਮਨ ਕੌਰ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਇਸ ਦਾ ਮਿਊਜ਼ਿਕ ਗ੍ਰੈਂਡ ਬੀਟ (Music Grand Beat) ਸਾਂਭੀ ਵੱਲੋਂ ਤਿਆਰ ਕੀਤਾ ਗਿਆ ਹੈ।