Gippy Grewal - Azad Soch

ਗਿੱਪੀ ਗਰੇਵਾਲ ਨੇ ਆਪਣੀ ਨਵੀਂ ਐਲਬਮ 'ਦੇਸੀ ਰੌਕਸਟਾਰ 3' ਦਾ ਐਲਾਨ
Patiala,11,SEP,2025,(Azad Soch News):- ਗਿੱਪੀ ਗਰੇਵਾਲ (Gippy Grewal) ਨੇ ਆਪਣੀ ਨਵੀਂ ਐਲਬਮ 'ਦੇਸੀ ਰੌਕਸਟਾਰ 3' ਦਾ ਐਲਾਨ ਕਰ ਦਿੱਤਾ ਹੈ,ਇਸ ਐਲਬਮ ਦੀ ਰਿਲੀਜ਼ ਡੇਟ (Release Date) ਦਾ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ,ਗਿੱਪੀ ਗਰੇਵਾਲ 'ਦੇਸੀ ਰੌਕਸਟਾਰ' ਅਤੇ 'ਦੇਸੀ ਰੌਕਸਟਾਰ 2' ਐਲਬਮਾਂ ਨੂੰ ਵੀ ਰਿਲੀਜ਼ ਕਰ ਚੁੱਕੇ ਹਨ ਅਤੇ ਹੁਣ 'ਦੇਸੀ ਰੌਕਸਟਾਰ 3' ਐਲਬਮ ਨੂੰ ਰਿਲੀਜ਼ ਕਰਨ ਦੀ ਤਿਆਰੀ ਚੱਲ ਰਹੀ ਹੈ,ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸਾਲ 2010 ਵਿੱਚ ਗਿੱਪੀ ਗਰੇਵਾਲ ਨੇ ਆਪਣੀ 'ਦੇਸੀ ਰੌਕਸਟਾਰ' ਐਲਬਮ ਰਿਲੀਜ਼ ਕੀਤੀ ਸੀ ਅਤੇ ਸਾਲ 2016 ਵਿੱਚ 'ਦੇਸੀ ਰੌਕਸਟਾਰ 2' ਰਿਲੀਜ਼ ਕੀਤੀ ਗਈ ਸੀ।

ਗਿੱਪੀ ਗਰੇਵਾਲ ਦਾ ਨਵਾਂ ਗਾਣਾ 'ਮਰਜੂ ਕੋਈ' ਜਲਦ ਹੀ ਰਿਲੀਜ਼ ਹੋਵੇਗਾ
Patiala,28,JULY,2025,(Azad Soch News):- ਗਿੱਪੀ ਗਰੇਵਾਲ ਆਪਣਾ ਇੱਕ ਹੋਰ ਨਵਾਂ ਗਾਣਾ 'ਮਰਜੂ ਕੋਈ' ਸੰਗ਼ੀਤ ਪ੍ਰੇਮੀਆਂ ਅਤੇ ਆਪਣੇ ਚਾਹੁਣ ਵਾਲਿਆਂ ਸਨਮੁੱਖ ਕਰਨ ਜਾ ਰਹੇ ਹਨ। ਗਿੱਪੀ ਗਰੇਵਾਲ ਦੀ ਸ਼ਾਨਦਾਰ ਗਾਇਨ ਸ਼ੈਲੀ ਅਧੀਨ ਤਿਆਰ ਕੀਤਾ ਇਹ ਗੀਤ 30 ਜੁਲਾਈ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ (Platform) ਅਤੇ ਚੈੱਨਲਾਂ 'ਤੇ ਜਾਰੀ ਹੋਵੇਗਾ,ਦੇਸੀ ਟਿਊਨ ਸੰਗੀਤਕ ਲੇਬਲ (Desi Tune Music Label) ਅਧੀਨ ਸੰਗੀਤ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਗੀਤ ਨੂੰ ਅਵਾਜ਼ ਗਿੱਪੀ ਗਰੇਵਾਲ (Gippy Grewal) ਦੁਆਰਾ ਦਿੱਤੀ ਗਈ ਹੈ, ਜਦਕਿ ਇਸ ਦਾ ਸੰਗ਼ੀਤ ਬਲੈਕ ਵਾਇਰਸ (Music Black Virus) ਵੱਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੀ ਬੇਹਤਰੀਣ ਸੰਗੀਤਕ ਸਿਰਜਣਾਤਮਕਤਾ ਦਾ ਇੱਕ ਵਾਰ ਮੁੜ ਇਜ਼ਹਾਰ ਕਰਵਾਉਣ ਜਾ ਰਹੇ ਇਸ ਗੀਤ ਦੇ ਬੋਲ ਮਨਦੀਪ ਮਾਵੀ ਨੇ ਲਿਖੇ ਹਨ।

ਸੋਲੋ ਗਾਣਾ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨਗੇ ਗਿੱਪੀ ਗਰੇਵਾਲ
Chandigarh,02,JUN,2025,(Azad Soch News):- ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ (Singer Gippy Grewal) ਜੋ ਆਪਣਾ ਨਵਾਂ ਸੋਲੋ ਗਾਣਾ ਲੈ ਕੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ,'ਹੰਬਲ ਮੋਸ਼ਨ ਪਿਕਚਰਸ' ਅਤੇ 'ਸੰਗੀਤਕ ਲੇਬਲ' ਵੱਲੋਂ ਵੱਡੇ ਪੱਧਰ ਉੱਪਰ ਸੰਗੀਤ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦੀ ਰਿਕਾਰਡਿੰਗ ਦਾ ਸਿਲਸਿਲਾ ਇੰਨੀ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ, ਜੋ ਕਿ ਬੀਟ ਸੋਂਗ ਵਜੋਂ ਸਾਹਮਣੇ ਲਿਆਂਦਾ ਜਾ ਰਿਹਾ ਹੈ।

ਗਿੱਪੀ ਗਰੇਵਾਲ ਸੀਕਵਲ ਫਿਲਮ 'ਸਿੰਘ ਵਰਸਿਸ ਕੌਰ 2' ਦੀ ਤਿਆਰੀ ਕਰ ਰਹੇ ਹਨ
Patiala,13,MAY,2025,(Azad Soch News):- ਗਿੱਪੀ ਗਰੇਵਾਲ ਸੀਕਵਲ ਫਿਲਮ 'ਸਿੰਘ ਵਰਸਿਸ ਕੌਰ 2' ਦੀ ਤਿਆਰੀ ਕਰ ਰਹੇ ਹਨ,ਇਹ ਫਿਲਮ ਜਲਦ ਹੀ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ,'ਹੰਬਲ ਮੋਸ਼ਨ ਪਿਕਚਰਸ' ਵੱਲੋ ਪ੍ਰਸਤੁਤ ਕੀਤੀ ਜਾ ਰਹੀ ਇਸ ਐਕਸ਼ਨ ਡ੍ਰਾਮੈਟਿਕ ਫ਼ਿਲਮ (Action Dramatic Film) ਦਾ ਨਿਰਮਾਣ ਰਵਨੀਤ ਕੌਰ ਗਰੇਵਾਲ ਅਤੇ ਗਿੱਪੀ ਗਰੇਵਾਲ ਕਰਨਗੇ ਜਦਕਿ ਨਿਰਦੇਸ਼ਨ ਕਮਾਂਡ ਨਵਨੀਅਤ ਸਿੰਘ (Direction Command Navniat Sing ਸੰਭਾਲਣਗੇ, ਜੋ ਇਸ ਦੇ ਪਹਿਲੇ ਭਾਗ ਤੋਂ ਇਲਾਵਾ ਬੇਸ਼ੁਮਾਰ ਵੱਡੀਆ ਸਫ਼ਲ ਅਤੇ ਮਲਟੀ-ਸਟਾਰਰ ਪੰਜਾਬੀ ਅਤੇ ਹਿੰਦੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ,ਸਾਲ 2013 ਵਿੱਚ ਰਿਲੀਜ਼ ਹੋਈ ਅਤੇ ਅਪਾਰ ਸਫ਼ਲਤਾ ਹਾਸਿਲ ਕਰਨ ਵਾਲੀ ਐਕਸ਼ਨ-ਕਾਮੇਡੀ ਫ਼ਿਲਮ 'ਸਿੰਘ ਵਰਸਿਸ ਕੌਰ' ਦੇ ਦੂਸਰੇ ਸੀਕੁਅਲ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਮੁੱਖ ਰੋਲ ਅਦਾ ਕਰਨਗੇ। ਗਿੱਪੀ ਗਰੇਵਾਲ ਤੋਂ ਇਲਾਵਾ ਇਸ ਫ਼ਿਲਮ ਵਿੱਚ ਬਾਲੀਵੁੱਡ (Bollywood) ਅਤੇ ਪਾਲੀਵੁੱਡ (Pollywood) ਨਾਲ ਜੁੜੇ ਕਈ ਨਾਮਵਰ ਚਿਹਰੇ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਣ ਜਾ ਰਹੇ ਹਨ।

'ਕੈਰੀ ਆਨ ਜੱਟਾ' ਦੀ ਟੀਮ ਧਮਾਕੇਦਾਰ ਵਾਪਸੀ ਲਈ ਤਿਆਰ
Patiala,30,APRIL,2025,(Azad Soch News):- ਸੁਪਰ ਸਕਸੈਸ ਟੀਮ 'ਕੈਰੀ ਆਨ ਜੱਟਾ' ਇੱਕ ਵਾਰ ਫਿਰ ਸਿਲਵਰ ਸਕ੍ਰੀਨ ਉਪਰ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ ਹੈ,ਸਾਲ 2012 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਕੈਰੀ ਆਨ ਜੱਟਾ' ਅਦਾਕਾਰ ਗਿੱਪੀ ਗਰੇਵਾਲ (Actor Gippy Grewal) ਦੇ ਕਰੀਅਰ ਲਈ ਇੱਕ ਸ਼ਾਨਦਾਰ ਟਰਨਿੰਗ ਪੁਆਇੰਟ ਰਹੀ ਹੈ, ਜਿਸ ਨੇ ਉਨ੍ਹਾਂ ਦੇ ਪਾਲੀਵੁੱਡ ਕਰੀਅਰ (Pollywood Career) ਨੂੰ ਨਵੇਂ ਅਯਾਮ ਦੇਣ ਅਤੇ ਉਨ੍ਹਾਂ ਨੂੰ ਸਟਾਰ ਵਜੋਂ ਮੁਕਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।ਫਿਲਮ ਨੇ ਨਿਰਦੇਸ਼ਕ ਸਮੀਪ ਕੰਗ, ਲੇਖਕ ਨਰੇਸ਼ ਕਥੂਰੀਆ ਅਤੇ ਬਿੰਨੂ ਢਿੱਲੋਂ ਨੂੰ ਵੀ ਉੱਚੀ ਪਰਵਾਜ਼ ਦੇਣ ਦਾ ਮੁੱਢ ਬੰਨਿਆ, ਜਿਸ ਨਾਲ ਇੰਨਾਂ ਤਿੰਨੋਂ ਸਿਨੇਮਾ ਸ਼ਖਸ਼ੀਅਤਾਂ ਨੇ ਫੇਰ ਪਿੱਛੇ ਮੁੜ ਕੇ ਨਹੀਂ ਵੇਖਿਆ। ਪਾਲੀਵੁੱਡ (Pollywood) 'ਚ ਨਵੇਂ ਕਾਮੇਡੀ ਟ੍ਰੇਂਡ ਸੈੱਟ ਕਰਨ ਵਾਲੀ ਉਕਤ ਫਿਲਮ ਦੇ ਇਸ ਤੋਂ ਬਾਅਦ ਪੜਾਅ ਦਰ ਪੜਾਅ ਸਾਹਮਣੇ ਆਏ ਦੋ ਹੋਰ ਸੀਕਵਲ 'ਕੈਰੀ ਆਨ ਜੱਟਾ 2' (2018 ) ਅਤੇ 'ਕੈਰੀ ਆਨ ਜੱਟਾ 3' (2023) ਵੀ ਖਾਸੀ ਸਫ਼ਲਤਾ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿੱਚੋਂ ਤੀਸਰੇ ਸੀਕਵਲ ਨੇ ਬਹੁ-ਕਰੋੜੀ ਟਿਕਟ ਖਿੜਕੀ ਕਾਰੋਬਾਰ ਕਰਨ ਦਾ ਰਿਕਾਰਡ ਅਪਣੇ ਨਾਂਅ ਕੀਤਾ।

ਸਾਊਥ ਦੇ ਸਭ ਤੋਂ ਵੱਡੇ ਸੁਪਰਸਟਾਰ ਕਮਲ ਹਾਸਨ ਨੇ ਕੀਤਾ ਗਿੱਪੀ ਗਰੇਵਾਲ ਦੀ ਫਿਲਮ 'ਅਕਾਲ' ਦਾ ਪ੍ਰਮੋਸ਼ਨ
Patiala,MARCH, 2025,(Azad Soch News):-  ਪੰਜਾਬੀ ਸਿਨੇਮਾ ਦੇ ਅਦਾਕਾਰ-ਗਾਇਕ ਗਿੱਪੀ ਗਰੇਵਾਲ, ਗਾਇਕਾ ਨਿਮਰਤ ਖਹਿਰਾ ਅਤੇ ਗੁਰਪ੍ਰੀਤ ਘੁੱਗੀ ਸਟਾਰਰ ਪੰਜਾਬੀ ਫਿਲਮ 'ਅਕਾਲ' (Punjabi Movie 'Akaal') ਇਸ ਸਮੇਂ ਪਾਲੀਵੁੱਡ ਗਲਿਆਰਿਆਂ ਵਿੱਚ ਕਾਫੀ ਖਿੱਚ ਦਾ ਕੇਂਦਰ ਬਣੀ ਹੋਈ ਹੈ,ਹਾਲ ਹੀ ਵਿੱਚ ਨਿਰਮਾਤਾ ਨੇ ਫਿਲਮ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਕੀਤਾ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ,ਵਿਸਾਖੀ ਉਤੇ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਨੂੰ ਹੁਣ ਸਾਊਥ ਦੇ ਸੁਪਰਸਟਾਰ ਕਮਲ ਹਾਸਨ (Superstar Kamal Haasan) ਦਾ ਵੀ ਸਾਥ ਮਿਲਿਆ ਹੈ, ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ, ਅਦਾਕਾਰ ਗਿੱਪੀ ਗਰੇਵਾਲ ਨੇ ਹਾਲ ਹੀ ਵਿੱਚ ਇਸ ਸੰਬੰਧੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਸੁਪਰਸਟਾਰ ਕਮਲ ਹਾਸਨ ਕਹਿੰਦੇ ਹਨ ਕਿ ਗਿੱਪੀ ਗਰੇਵਾਲ ਦੀ 'ਅਕਾਲ' 10 ਅਪ੍ਰੈਲ ਨੂੰ ਤੁਹਾਡੇ ਸਿਨੇਮਾਘਰਾਂ ਵਿੱਚ ਆ ਰਹੀ ਹੈ, ਇਸ ਨੂੰ ਜਾ ਕੇ ਦੇਖੋ। ਹੁਣ ਇਸ ਵੀਡੀਓ ਉਤੇ ਪ੍ਰਸ਼ੰਸਕ ਵੀ ਕਾਫੀ ਪਿਆਰੇ-ਪਿਆਰੇ ਕੁਮੈਂਟ ਕਰ ਰਹੇ ਹਨ ਅਤੇ 'ਅਕਾਲ' ਦੇ ਸੁਪਰਹਿੱਟ ਫਿਲਮ *Superhit Movie) ਹੋਣ ਦੀ ਕਾਮਨਾ ਕਰ ਰਹੇ ਹਨ।

ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਦੀ ਫਿਲਮ 'ਅਕਾਲ' ਦਾ ਸ਼ਾਨਦਾਰ ਪੋਸਟਰ ਰਿਲੀਜ਼
Chandigarh,16,FEB,2025,(Azad Soch News):-  ਅਰਦਾਸ ਸਰਬੱਤ ਦੇ ਭਲੇ ਦੀ' ਦਾ ਨਿਰਮਾਣ ਕਰ ਚੁੱਕੇ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ (Singer Gippy Grewal) ਵੱਲੋਂ ਅਪਣੇ ਹੋਮ ਪ੍ਰੋਡੋਕਸ਼ਨ (Home Production) ਅਧੀਨ ਨਿਰਮਿਤ ਕੀਤੀ ਅਪਣੀ ਇੱਕ ਹੋਰ ਵੱਡੀ ਅਤੇ ਬਹੁ-ਚਰਚਿਤ ਫਿਲਮ 'ਅਕਾਲ' ਦੀ ਪਹਿਲੀ ਝਲਕ ਅੱਜ ਜਾਰੀ ਕਰ ਦਿੱਤੀ ਹੈ, ਜੋ ਜਲਦ ਹੀ ਦੁਨੀਆ ਭਰ ਵਿੱਚ ਪ੍ਰਦਸ਼ਿਤ ਹੋਣ ਜਾ ਰਹੀ ਹੈ,'ਹੰਬਲ ਮੋਸ਼ਨ ਪਿਕਚਰਸ' (Humble Motion Pictures) ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ, ਜਦਕਿ ਲੇਖਨ ਅਤੇ ਨਿਰਦੇਸ਼ਨ ਗਿੱਪੀ ਗਰੇਵਾਲ (Directed by Gippy Grewal) ਦੁਆਰਾ ਕੀਤਾ ਗਿਆ ਹੈ। ਪੀਰੀਅਡ ਫਿਲਮ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਵੱਲੋਂ ਲੀਡਿੰਗ ਕਿਰਦਾਰ ਪਲੇਅ ਕੀਤੇ ਗਏ ਹਨ, ਜਿੰਨ੍ਹਾਂ ਤੋਂ ਇਲਾਵਾ ਮੀਤਾ ਵਸ਼ਿਸ਼ਠ, ਅਸ਼ੀਸ਼ ਦੁੱਗਲ, ਏਕਮ ਗਰੇਵਾਲ, ਸ਼ਿੰਦਾ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਜੱਗੀ ਸਿੰਘ, ਹਰਿੰਦਰ ਭੁੱਲਰ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।

ਗਾਇਕ-ਅਦਾਕਾਰ ਗਿੱਪੀ ਗਰੇਵਾਲ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਅਕਾਲ' ਦਾ ਸ਼ਾਨਦਾਰ ਟੀਜ਼ਰ ਰਿਲੀਜ਼ ਕੀਤਾ
Chandigarh, 03 JAN,2025,(Azad Soch News):- ਗਾਇਕ-ਅਦਾਕਾਰ ਗਿੱਪੀ ਗਰੇਵਾਲ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਅਕਾਲ' ਦਾ ਸ਼ਾਨਦਾਰ ਟੀਜ਼ਰ ਰਿਲੀਜ਼ ਕੀਤਾ ਹੈ,ਟੀਜ਼ਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, ਆਪਣੇ ਜਨਮਦਿਨ ‘ਤੇ ਆਪਣੀ ਫਿਲਮ ‘ਅਕਾਲ’ ਦੀ ਇਹ ‘ਪਹਿਲੀ ਝਲਕ’ (Teaser) ਆਪ ਸਭ ਨਾਲ ਸਾਂਝੀ ਕਰਦਿਆਂ ਮੈਂ ਬੇਹੱਦ ਖ਼ੁਸ਼ੀ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ, ‘ਅਕਾਲ’ ਇੱਕ ਫਿਲਮ ਹੀ ਨਹੀਂ ਬਲਕਿ ਮੇਰਾ ਬੜੇ ਚਿਰ ਦਾ ਸੁਪਨਾ ਸੀ ਕਿ ਪੰਜਾਬੀ ਸਿਨੇਮਾ ਵਿੱਚ ਵੀ ਇੱਕ ਐਸੀ ਫਿਲਮ ਬਣੇ ਜੋ ਬਾਕੀ ਭਾਸ਼ਾਵਾਂ ਦੇ ਸਿਨੇਮਾ ਵਾਂਗ ਪੰਜਾਬੀ ਸਿਨੇਮਾ ਦਾ ਸਿਰ ਵੀ ਮਾਣ ਨਾਲ ਉੱਚਾ ਕਰੇ, ਸੋ ਸਾਡੀ ਟੀਮ ਨੇ ਆਪਣੇ ਵੱਲੋਂ ਇਸ ਫਿਲਮ ਨੂੰ ਹਰ ਪੱਖ ਤੋਂ ਬਿਹਤਰੀਨ ਫਿਲਮ ਬਣਾਉਣ ਲਈ ਪੂਰੀ ਕੋਸ਼ਿਸ਼ ਕੀਤੀ ਹੈ, ਜੋ ਕਿ 10 ਅਪ੍ਰੈਲ ਨੂੰ ਤੁਹਾਨੂੰ ਸਿਨੇਮਾਘਰਾਂ ਵਿੱਚ ਵੇਖਣ ਨੂੰ ਮਿਲੇਗੀ।'

ਫਿਲਮ 'ਅਕਾਲ' ਦੀ ਸ਼ੂਟਿੰਗ ਦਾ ਹਿੱਸਾ ਬਣੀ ਅਦਾਕਾਰਾ ਨਿਮਰਤ ਖਹਿਰਾ, ਅਦਾਕਾਰਾ ਗਿੱਪੀ ਗਰੇਵਾਲ ਨਾਲ ਆਏਗੀ ਨਜ਼ਰ
Chandigarh, 13 DEC,2024,(Azad Soch News):- ਸਿਨੇਮਾ ਦੀ ਇੱਕ ਹੋਰ ਬਿੱਗ ਸੈੱਟਅੱਪ (Big Setup) ਅਤੇ ਪੀਰੀਅਡ-ਡਰਾਮਾ ਫਿਲਮ (Period-Drama Film) ਵਜੋਂ ਸਾਹਮਣੇ ਆਉਣ ਜਾ ਰਹੀ ਹੈ ਆਉਣ ਵਾਲੀ ਫਿਲਮ 'ਅਕਾਲ', ਜੋ ਇੰਨੀਂ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਹੈ, ਜਿਸ ਦੇ ਜਾਰੀ ਇਸ ਸ਼ੈਡਿਊਲ (Schedule) ਵਿੱਚ ਆਖਰਕਾਰ ਬਿਹਤਰੀਨ ਅਦਾਕਾਰਾ ਨਿਮਰਤ ਖਹਿਰਾ ਨੇ ਵੀ ਅਪਣੀ ਉਪ-ਸਥਿਤੀ ਦਰਜ ਕਰਵਾ ਦਿੱਤੀ ਹੈ, ਜੋ ਇਸ ਫਿਲਮ ਦੇ ਲੀਡ ਅਦਾਕਾਰ ਗਿੱਪੀ ਗਰੇਵਾਲ (Actor Gippy Grewal) ਨਾਲ ਅਪਣੇ ਹਿੱਸੇ ਦੇ ਫਿਲਮਾਏ ਜਾਣ ਵਾਲੇ ਕਈ ਅਹਿਮ ਦ੍ਰਿਸ਼ ਫਿਲਮਾਂਕਣ ਨੂੰ ਅੰਜ਼ਾਮ ਦੇਵੇਗੀ।'ਹੰਬਲ ਮੋਸ਼ਨ ਪਿਕਚਰਜ਼' ਵੱਲੋਂ ਵਿਸ਼ਾਲ ਕੈਨਵਸ (Huge Canvas) ਅਤੇ ਵੱਡੇ ਬਜਟ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦੀ ਸ਼ੂਟਿੰਗ ਫਤਹਿਗੜ੍ਹ ਸਾਹਿਬ (Sri Fatehgarh Sahib) ਅਤੇ ਸ਼੍ਰੀ ਅਨੰਦਪੁਰ ਸਾਹਿਬ (Sri Anandpur Sahib) ਆਦਿ ਹਿੱਸਿਆਂ ਵਿਖੇ ਮੁਕੰਮਲ ਕੀਤੀ ਜਾ ਰਹੀ ਹੈ, ਜਿਸ ਦੀ ਨਿਰਦੇਸ਼ਨ ਕਮਾਂਡ ਖੁਦ ਗਿੱਪੀ ਗਰੇਵਾਲ ਸੰਭਾਲ ਰਹੇ ਹਨ, ਜੋ ਇਸ ਧਾਰਮਿਕ ਫਿਲਮ ਵਿੱਚ ਮੁੱਖ ਭੂਮਿਕਾ ਵੀ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਇਸ ਫਿਲਮ ਦੇ ਹੋਰਨਾਂ ਕਲਾਕਾਰ ਵਿੱਚ ਨਿਮਰਤ ਖਹਿਰਾ, ਪ੍ਰਿੰਸ ਕੰਵਲਜੀਤ ਸਿੰਘ, ਜੱਗੀ ਸਿੰਘ, ਮੀਤਾ ਵਸ਼ਿਸ਼ਠ, ਹਰਿੰਦਰ ਭੁੱਲਰ ਆਦਿ ਵੀ ਸ਼ੁਮਾਰ ਹਨ।

ਪੰਜਾਬੀ ਸਿਨੇਮਾ ਦੇ ਸਟਾਰ ਨਾਇਕ ਗਿੱਪੀ ਗਰੇਵਾਲ ਨੇ ਕੀਤਾ ਨਵੇਂ ਗੀਤ 'ਨਾਗਨੀ' ਦਾ ਐਲਾਨ
Patiala,20 NOV,2024,(Azad Soch News):- ਪੰਜਾਬੀ ਸਿਨੇਮਾ ਦੇ ਸਟਾਰ ਨਾਇਕ ਵਜੋਂ ਅਪਣਾ ਸ਼ੁਮਾਰ ਕਰਵਾ ਰਹੇ ਗਿੱਪੀ ਗਰੇਵਾਲ (Gippy Grewal) ਦਾ ਨਵਾਂ ਗਾਣਾ 'ਨਾਗਨੀ', (New Song 'Nagni') ਜਿਸ ਦੀ ਪਹਿਲੀ ਝਲਕ ਉਨ੍ਹਾਂ ਵੱਲੋਂ ਜਾਰੀ ਕਰ ਦਿੱਤੀ ਗਈ ਹੈ, ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ (Musical Platform) ਉਪਰ ਜਾਰੀ ਹੋਣ ਜਾ ਰਿਹਾ ਹੈ,ਗਿੱਪੀ ਗਰੇਵਾਲ (Gippy Grewal) ਵੱਲੋਂ ਅਪਣੇ ਖੁਦ ਦੇ ਸੰਗੀਤਕ ਲੇਬਲ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਉਕਤ ਗਾਣੇ ਨੂੰ ਅਵਾਜ਼ਾਂ ਗਿੱਪੀ ਗਰੇਵਾਲ ਅਤੇ ਸਿਮਰਨ ਚੌਧਰੀ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਇਸ ਦਾ ਸੰਗੀਤ ਅਵੀ ਸਰਾਂ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਪ੍ਰਭਾਵੀ ਸੰਗੀਤ ਸੰਯੋਜਨ ਅਧੀਨ ਸੰਗੀਤਬੱਧ ਕੀਤੇ ਗਏ ਉਕਤ ਗਾਣੇ ਦੀ ਸ਼ਬਦ ਰਚਨਾ ਨਾਗੀ ਵੱਲੋਂ ਅੰਜ਼ਾਮ ਦਿੱਤੀ ਗਈ ਹੈ।

ਪੰਜਾਬੀ ਅਭਿਨੇਤਾ-ਗਾਇਕ ਗਿੱਪੀ ਗਰੇਵਾਲ ਅਤੇ ਪ੍ਰਿੰਸ ਕੰਵਲਜੀਤ ਸਿੰਘ ਨੂੰ ਲੱਗਿਆ ਡ੍ਰਿਪ
Patiala,04 July,2024,(Azad Soch News):- ਪੰਜਾਬੀ ਫਿਲਮ ਇੰਡਸਟਰੀ (Punjabi Film Industry) ਦੇ ਮੰਨੇ-ਪ੍ਰਮੰਨੇ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਅਤੇ ਪ੍ਰਿੰਸ ਕੰਵਲਜੀਤ ਸਿੰਘ (Prince Kanwaljit Singh) ਦੀ ਤਬੀਅਤ ਠੀਕ ਨਹੀਂ ਹੈ,ਗਿੱਪੀ ਅਤੇ ਕੰਵਲਜੀਤ ਸਿੰਘ ਨੂੰ ਕੰਮ ਦੌਰਾਨ ਹੀ ਡ੍ਰਿਪ (Drip) ਲਗਾਇਆ ਜਾ ਰਿਹਾ ਹੈ,ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ (Social Media Account) ‘ਤੇ ਮਜ਼ਾਕੀਆ ਅੰਦਾਜ਼ ‘ਚ ਡ੍ਰਿਪ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ,ਗਿੱਪੀ ਗਰੇਵਾਲ ਨੇ ਲਿਖਿਆ-ਦੇਖੋ ਕਿਸ ਚੀਜ਼ ਦੀ ਕਮੀ ਪੂਰੀ ਕੀਤੀ ਜਾ ਰਹੀ ਹੈ,ਗਿੱਪੀ ਨੇ ਖੁਦ ਪੋਸਟ ‘ਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਸਰੀਰ ‘ਚ ਵਿਟਾਮਿਨ ਦੀ ਕਮੀ ਹੈ, ਜਿਸ ਦੀ ਭਰਪਾਈ ਕਰਨ ਲਈ ਉਨ੍ਹਾਂ ਨੂੰ ਡ੍ਰਿਪ ਦਿੱਤੀ ਜਾ ਰਹੀ ਹੈ,ਪਰ ਹਰ ਕਿਸੇ ਦਾ ਧਿਆਨ ਡ੍ਰਿਪ ਲਗਾਉਣ ਦੀ ਬਜਾਏ ਇਸ ਨੂੰ ਲਗਾਉਣ ਦੇ ਤਰੀਕੇ ਵੱਲ ਗਿਆ,ਜਿਸ ਤਰ੍ਹਾਂ ਗਿੱਪੀ ਗਰੇਵਾਲ ਨੂੰ ਡ੍ਰਿਪ ਲਗਾਇਆ ਗਿਆ,ਉਸ ‘ਤੇ ਹਰ ਕੋਈ ਹੱਸ ਰਿਹਾ ਹੈ,ਇਸ ਸਮੇਂ ਦੌਰਾਨ ਉਨ੍ਹਾਂ ਦੇ ਡਾਕਟਰ ਨੇ ਪ੍ਰਿੰਸ ਕੰਵਲਜੀਤ ਸਿੰਘ ਲਈ ਐਲੂਮੀਨੀਅਮ (Aluminum) ਦੀ ਪੌੜੀ ਅਤੇ ਗਿੱਪੀ ਗਰੇਵਾਲ (Gippy Grewal) ਨੂੰ ਡ੍ਰਿਪ (Drip) ਲਗਾਉਣ ਲਈ ਕੱਪੜੇ ਦੇ ਹੈਂਗਰ ਦੀ ਵਰਤੋਂ ਕੀਤੀ,ਇਹ ਦੇਖ ਕੇ ਪ੍ਰਸ਼ੰਸਕ ਹੱਸ ਰਹੇ ਹਨ ਅਤੇ ਨਾਲ ਹੀ ਗਿੱਪੀ ਗਰੇਵਾਲ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਸਲਾਹ ਦੇ ਰਹੇ ਹਨ।

'ਸ਼ਿੰਦਾ ਸ਼ਿੰਦਾ ਨੋ ਪਾਪਾ' ਦਾ ਮਜ਼ੇਦਾਰ ਟੀਜ਼ਰ ਹੋਇਆ ਰਿਲੀਜ਼
Patiala,05 April,2024,(Azad Soch News):- ਹੁਣ ਗਿੱਪੀ ਦੀ ਤੀਜੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ('Shinda Shinda No Papa') ਵੀ ਰਿਲੀਜ਼ ਲਈ ਤਿਆਰ ਹੈ,ਇਸ ਤੋਂ ਪਹਿਲਾਂ ਫਿਲਮ ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਹੋਇਆ ਹੈ,ਗਿੱਪੀ ਗਰੇਵਾਲ ਦੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 10 ਮਈ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ,ਫਿਲਮ 'ਚ ਗਿੱਪੀ ਤੇ ਸ਼ਿੰਦੇ ਨਾਲ ਹਿਨਾ ਖਾਨ ਦੀ ਵੀ ਮੁੱਖ ਭੂਮਿਕਾ ਹੈ,ਇਸ ਤੋਂ ਪਹਿਲਾਂ ਗਿੱਪੀ ਗਰੇਵਾਲ (Gippy Grewal) ਸਰਗੁਣ ਮਹਿਤਾ ਤੇ ਰੂਪੀ ਗਿੱਲ ਦੇ ਨਾਲ ਫਿਲਮ 'ਜੱਟ ਨੂੰ ਚੁੜੈਲ ਟੱਕਰੀ' 'ਚ ਵੀ ਨਜ਼ਰ ਆ ਚੁੱਕੇ ਹਨ,ਇਹ ਫਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ,ਫਿਲਮ 'ਚ ਗਿੱਪੀ ਤੇ ਸ਼ਿੰਦਾ ਦੀ ਜੋੜੀ ਪਹਿਲੀ ਵਾਰ ਪਿਓ ਪੁੱਤਰ ਦੇ ਕਿਰਦਾਰ 'ਚ ਨਜ਼ਰ ਆਈ ਹੈ,ਇਸ ਫਿਲਮ ਰਾਹੀਂ ਟੀਵੀ ਅਦਾਕਾਰਾ ਹਿਨਾ ਖਾਨ ਨੇ ਪੰਜਾਬੀ ਇੰਡਸਟਰੀ (Punjabi Industry) 'ਚ ਐਂਟਰੀ ਕੀਤੀ ਹੈ,ਉਹ ਸ਼ਿੰਦਾ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ।