tariffs - Azad Soch

ਅਮਰੀਕਾ ਨੇ ਭਾਰਤ ‘ਤੇ ਟੈਰਿਫ 50 ਫੀਸਦ ਤੋਂ ਘਟਾ ਕੇ 18 ਫੀਸਦ ਕਰ ਦਿੱਤਾ ਹੈ
USA,03,JAN,2026,(Azad Soch News):-  ਭਾਰਤ ਤੇ ਅਮਰੀਕਾ ਵਿਚਾਲੇ ਲੰਬੇ ਸਮੇਂ ਤੋਂ ਜਿਸ ਟ੍ਰੇਡ ਡੀਲ (Trade Deal) ਦਾ ਇੰਤਜ਼ਾਰ ਸੀ,ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦਾ ਐਲਾਨ ਕਰ ਦਿੱਤਾ,ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਭਾਰਤ ‘ਤੇ ਟੈਰਿਫ 50 ਫੀਸਦ ਤੋਂ ਘਟਾ ਕੇ 18 ਫੀਸਦ ਕਰ ਦਿੱਤਾ ਹੈ,ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਨੇ ਅਪ੍ਰੈਲ ਵਿਚ 25 ਫੀਸਦ ਰੈਸੀਪ੍ਰੋਕਲ ਟੈਰਿਫਕ ਲਗਾਇਆ ਸੀ ਤੇ ਰੂਸ ਤੋਂ ਤੇਲ ਖਰੀਦਣ ਕਾਰਨ ਅਗਤ ਵਿਚ 25 ਫੀਸਦ ਪੈਨਲਟੀ ਦਾ ਐਲਾਨ ਕੀਤਾ ਸੀ,ਇਸ ਨਾਲ ਭਾਰਤ ‘ਤੇ ਕੁੱਲ ਟੈਰਿਫਕ 50 ਫੀਸਦ ਹੋ ਗਿਆ ਸੀ,ਹੁਣ ਵ੍ਹਾਈਟ ਹਾਊਸ (cccc) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤ ‘ਤੇ ਸਿਰਫ 18 ਫੀਸਦ ਟੈਰਿਫ ਹੀ ਲੱਗੇਗਾ,ਅਮਰੀਕਾ ਰੂਸੀ ਤੇਲ ਖਰੀਦਣ ਕਾਰਨ ਲੱਗਿਆ 25 ਫੀਸਦ ਟੈਰਿਫ ਹਟਾ ਦੇਵੇਗਾ।

ਕੈਨੇਡਾ ਅਤੇ ਯੂਰਪੀ ਸੰਘ ਨੇ ਅਮਰੀਕਾ 'ਤੇ ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ
Toronto,13,MARCH,2025,(Azad Soch News):-    ਕੈਨੇਡਾ ਅਤੇ ਯੂਰਪੀ ਸੰਘ ਨੇ ਅਮਰੀਕਾ 'ਤੇ ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ,ਸਟੀਲ ਅਤੇ ਐਲੂਮੀਨੀਅਮ ਨੂੰ ਲੈ ਕੇ ਦੁਨੀਆ ਭਰ ਵਿੱਚ ਇੱਕ ਵੱਡਾ ਵਪਾਰ ਯੁੱਧ ਛਿੜ ਗਿਆ ਹੈ,ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਨੇ ਬੁੱਧਵਾਰ ਨੂੰ ਭਾਰਤ ਸਮੇਤ ਸਾਰੇ ਦੇਸ਼ਾਂ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਧਾਤਾਂ 'ਤੇ 25 ਪ੍ਰਤੀਸ਼ਤ ਟੈਰਿਫ ਲਗਾ ਦਿੱਤਾ,ਕੈਨੇਡਾ ਅਤੇ ਯੂਰਪੀਅਨ ਯੂਨੀਅਨ (European Union) ਨੇ ਟਰੰਪ ਦੇ ਫੈਸਲੇ 'ਤੇ ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ, ਜਦੋਂ ਕਿ ਬ੍ਰਿਟੇਨ ਨੇ ਕਿਹਾ ਹੈ ਕਿ ਉਸਦੇ ਸਾਰੇ ਵਿਕਲਪ ਖੁੱਲ੍ਹੇ ਹਨ,ਭਾਰਤ ਸਰਕਾਰ (Indian Government) ਨੇ ਟਰੰਪ ਪ੍ਰਸ਼ਾਸਨ ਦੇ ਫੈਸਲੇ 'ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਵੱਲੋਂ ਕੈਨੇਡੀਅਨ ਦਰਾਮਦਾਂ 'ਤੇ ਭਾਰੀ ਟੈਰਿਫ ਲਗਾਉਣ ਦੇ ਫ਼ੈਸਲੇ ਦੀ ਆਲੋਚਨਾ ਕੀਤੀ
Canada,05,MARCH,2025,(Azad Soch News):-  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਨੇ ਅਮਰੀਕਾ ਵੱਲੋਂ ਕੈਨੇਡੀਅਨ ਦਰਾਮਦਾਂ 'ਤੇ ਭਾਰੀ ਟੈਰਿਫ ਲਗਾਉਣ ਦੇ ਫ਼ੈਸਲੇ ਦੀ ਆਲੋਚਨਾ ਕੀਤੀ,ਉਨ੍ਹਾਂ ਨੇ ਇਸਨੂੰ "ਵਪਾਰ ਯੁੱਧ" ਕਰਾਰ ਦਿੰਦਿਆਂ ਕਿਹਾ ਕਿ ਇਹ ਸਭ ਤੋਂ ਵੱਧ ਨੁਕਸਾਨ ਅਮਰੀਕੀ ਪਰਿਵਾਰਾਂ ਨੂੰ ਪਹੁੰਚਾਵੇਗਾ।ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡੀਅਨ ਨਿਮਰ ਅਤੇ ਵਾਜਬ ਹਨ, ਪਰ ਦੇਸ਼ ਦੀ ਭਲਾਈ ਲਈ ਲੜਨ ਤਿਆਰ ਹਨ।ਕੈਨੇਡਾ 155 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ 'ਤੇ 25% ਟੈਰਿਫ ਲਗਾਏਗਾ।ਤੁਰੰਤ 30 ਬਿਲੀਅਨ ਡਾਲਰ ਦੇ ਸਮਾਨ 'ਤੇ ਟੈਰਿਫ ਲਾਗੂ ਹੋਣਗੇ, ਜਦਕਿ ਬਾਕੀ 125 ਬਿਲੀਅਨ ਡਾਲਰ ਦੇ ਸਮਾਨ 'ਤੇ ਅਗਲੇ 21 ਦਿਨਾਂ ਵਿੱਚ ਲਾਗੂ ਕੀਤਾ ਜਾਵੇਗਾ,ਵਿਸ਼ਵ ਵਪਾਰ ਸੰਗਠਨ (WTO) ਵਿੱਚ ਅਮਰੀਕਾ ਦੀਆਂ "ਗੈਰ-ਕਾਨੂੰਨੀ ਕਾਰਵਾਈਆਂ" ਨੂੰ ਚੁਣੌਤੀ ਦਿੱਤੀ ਜਾਵੇਗੀ।ਨੌਕਰੀਆਂ ਗੁਆਉਣ ਵਾਲਿਆਂ ਲਈ ਵਧੇਰੀ ਮਦਦ ਅਤੇ ਕਾਰੋਬਾਰਾਂ ਨੂੰ ਆਰਥਿਕ ਸਹਾਇਤਾ ਮਿਲੇਗੀ।ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਰੋਸਾ ਦਿੱਤਾ ਕਿ ਸਰਕਾਰ ਆਰਥਿਕਤਾ ਦੀ ਰੱਖਿਆ ਲਈ ਲੜੇਗੀ।

ਅਮਰੀਕਾ ਅਪ੍ਰੈਲ ਤੋਂ ਰਿਸਿਪ੍ਰੋਕਲ ਟੈਰਿਫ਼ ਲਾਗੂ ਕਰ ਸਕਦਾ ਹੈ
USA,20 FEB,2025,(Azad Soch News):-   ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਹੁਣ ਇੱਕ ਨਵੇਂ ਟੈਰਿਫ਼ (Tariff) ਹਥਿਆਰ ਨਾਲ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਮਰੀਕਾ ਅਪ੍ਰੈਲ ਤੋਂ ਰਿਸਿਪ੍ਰੋਕਲ ਟੈਰਿਫ਼ (Reciprocal Tariffs) ਲਾਗੂ ਕਰ ਸਕਦਾ ਹੈ। ਜੇਕਰ ਇਹ ਹੋਇਆ, ਤਾਂ ਭਾਰਤੀ ਸ਼ੇਅਰ ਮਾਰਕੀਟ, ਜੋ ਪਹਿਲਾਂ ਹੀ ਗਿਰਾਵਟ ਦਾ ਸ਼ਿਕਾਰ ਹੈ, ਉੱਤੇ ਹੋਰ ਵੀ ਬੁਰਾ ਪ੍ਰਭਾਵ ਪੈ ਸਕਦਾ ਹੈ।ਟਰੰਪ ਨੇ ਤਿੰਨ ਦੇਸ਼ਾਂ ਤੋਂ ਆਉਣ ਵਾਲੇ ਸਟੀਲ ਅਤੇ ਐਲੂਮੀਨੀਅਮ (Aluminum) ਉੱਤੇ 25% ਟੈਰਿਫ਼ ਲਗਾਉਣ ਦੀ ਘੋਸ਼ਣਾ ਕੀਤੀ ਸੀ, ਜਿਸ ਦੀ ਵਜ੍ਹਾ ਨਾਲ ਭਾਰਤੀ ਮਾਰਕੀਟ 'ਚ ਲਿਸਟ ਕੀਤੀਆਂ ਵੱਡੀਆਂ ਸਟੀਲ ਅਤੇ ਐਲੂਮੀਨੀਅਮ ਕੰਪਨੀਆਂ (Aluminum Companies) ਦੇ ਸ਼ੇਅਰ ਢਹਿ ਗਏ ਸਨ।