Sharry Mann - Azad Soch

ਗਾਇਕ ਸ਼ੈਰੀ ਮਾਨ ਇੱਕ ਵਾਰ ਮੁੜ ਪੰਜਾਬੀ ਐਲਬਮ ਦੇ ਪਿੜ੍ਹ 'ਚ ਧਮਾਕੇਦਾਰ ਵਾਪਸੀ ਕਰਨ ਲਈ ਪੂਰੀ ਤਿਆਰ
Patiala,09 MARCH,2025,(Azad Soch News):-  ਗਾਇਕ ਸ਼ੈਰੀ ਮਾਨ (Singer Sharry Mann) ਇੱਕ ਵਾਰ ਮੁੜ ਪੰਜਾਬੀ ਐਲਬਮ (Punjabi Album) ਦੇ ਪਿੜ੍ਹ 'ਚ ਧਮਾਕੇਦਾਰ ਵਾਪਸੀ ਕਰਨ ਲਈ ਪੂਰੀ ਤਿਆਰ ਹਨ, ਜੋ ਕਾਫ਼ੀ ਲੰਮੇਂ ਵਕਫ਼ੇ ਬਾਅਦ ਅਪਣਾ ਨਵਾਂ ਈਪੀ 'ਹਵਾ ਦੇ ਬੁੱਲੇ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾ ਰਿਹਾ ਹੈ,ਵਾਈਟ ਹਿੱਲ ਮਿਊਜ਼ਿਕ (White Hill Music) ਵੱਲੋਂ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਈਪੀ ਵਿੱਚ ਪੰਜ ਗਾਣਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਨੂੰ ਆਵਾਜ਼ ਸ਼ੈਰੀ ਮਾਨ ਨੇ ਦਿੱਤੀ ਹੈ, ਜਦਕਿ ਇਸ ਵਿਚਲੇ ਗੀਤਾਂ ਦੇ ਬੋਲ ਰਾਜ ਰਣਜੋਧ, ਮਨਿੰਦਰ ਕੈਲੀ, ਗੋਰਾ ਨੇਸ਼ਨ ਅਤੇ ਸਿੰਮਾ ਗਿੱਲ ਨੇ ਲਿਖੇ ਹਨ,ਵਾਈਟ ਹਿੱਲ ਮਿਊਜ਼ਿਕ ਵੱਲੋਂ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਈਪੀ (EP) ਵਿੱਚ ਪੰਜ ਗਾਣਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਨੂੰ ਆਵਾਜ਼ ਸ਼ੈਰੀ ਮਾਨ ਨੇ ਦਿੱਤੀ ਹੈ, ਜਦਕਿ ਇਸ ਵਿਚਲੇ ਗੀਤਾਂ ਦੇ ਬੋਲ ਰਾਜ ਰਣਜੋਧ, ਮਨਿੰਦਰ ਕੈਲੀ, ਗੋਰਾ ਨੇਸ਼ਨ ਅਤੇ ਸਿੰਮਾ ਗਿੱਲ ਨੇ ਲਿਖੇ ਹਨ।