Hafiz - Azad Soch

ਹਾਫਿਜ਼ ਦਾ ਕਰੀਬੀ ਅਬੂ ਕਤਲ ਪਾਕਿਸਤਾਨ 'ਚ ਮਾਰਿਆ ਗਿਆ
Hyderabad,Pakistan,18,MARCH,2025,(Azad Soch News):- ਕੋਜ਼ੀਆ-ਉਰ-ਰਹਿਮਾਨ ਉਰਫ਼ ਨਦੀਮ ਉਰਫ਼ ਅਬੂ ਕਾਤਲ ਉਰਫ਼ ਕਤਲ ਸਿੰਧੀ ਦੀ 15 ਮਾਰਚ ਦੀ ਸ਼ਾਮ ਨੂੰ ਪੰਜਾਬ ਦੇ ਜੇਹਲਮ (Jhelum) ਇਲਾਕੇ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਸੁਰੱਖਿਆ ਗਾਰਡ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ। ਉਸ 'ਤੇ 1 ਜਨਵਰੀ, 2023 ਨੂੰ ਰਾਜੌਰੀ ਦੇ ਧਾਂਗੜੀ ਪਿੰਡ 'ਚ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀ ਹਮਲਾ ਕਰਨ ਦਾ ਇਲਜ਼ਾਮ ਸੀ। ਇਸ ਘਟਨਾ ਦੇ ਅਗਲੇ ਦਿਨ ਆਈਈਡੀ ਧਮਾਕਾ (IED Explosion)  ਹੋਇਆ। ਦੋਹਰੇ ਹਮਲਿਆਂ ਵਿੱਚ ਦੋ ਬੱਚਿਆਂ ਸਮੇਤ ਸੱਤ ਲੋਕਾਂ ਦੀ ਜਾਨ ਚਲੀ ਗਈ,ਭਾਰਤ ਦੀ ਖੁਫੀਆ ਏਜੰਸੀ (Intelligence Agency) ਲੰਬੇ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ।